ਮੁੱਲਾਂਪੁਰ-ਦਾਖਾ : ਹਲਕਾ ਦਾਖਾ ‘ਚ ਸ਼੍ਰੋਮਣੀ ਅਕਾਲੀ ਦਲ (ਗੱਠਜੋੜ) ਦੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਵਲੋਂ ਵੋਟ ਦੀ ਅਪੀਲ ਲਈ ਪ੍ਰਚਾਰ ਦੇ ਆਖਰੀ ਕੁਝ ਘੰਟੇ ਚੋਣ ਪ੍ਰਚਾਰ...
ਲੁਧਿਆਣਾ : ਕੈਬਨਿਟ ਮੰਤਰੀ ਅਤੇ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਹੈ ਕਿ ਲੋਕਾਂ ਦਾ ਉਨ੍ਹਾਂ ‘ਤੇ...
ਲੁਧਿਆਣਾ : ਹਲਕਾ ਦੱਖਣੀ ਤੋਂ ਅਕਾਲੀ-ਬਸਪਾ ਉਮੀਦਵਾਰ ਜੱਥੇਦਾਰ ਹੀਰਾ ਸਿੰਘ ਗਾਬੜ੍ਹੀਆ ਦੀ ਚੋਣ ਮੁਹਿੰਮ ਨੂੰ ਉਸ ਵਕਤ ਹੋਰ ਤਾਕਤ ਮਿਲੀ, ਜਦ ਕਈ ਟਕਸਾਲੀ ਕਾਂਗਰਸੀ ਆਗੂਆਂ ਵਲੋਂ...
ਦਾਖਾ (ਲੁਧਿਆਣਾ) : ਮੁੱਲਾਂਪੁਰ ਦਾਖਾ ਤੋਂ ਰਾਏਕੋਟ ਮਾਰਗ ‘ਤੇ ਰੇਲਵੇ ਬਿ੍ਜ ਬਨਣ ਕਰਕੇ ਦੋ ਹਿੱਸਿਆਂ ‘ਚ ਵੰਡੇ ਗਏ ਮੁੱਲਾਂਪੁਰ ਦਾਖਾ ਨੂੰ ਫਿਰ ਤੋਂ ਇੱਕ ਕਰਨ ਦੇ...
ਲੁਧਿਆਣਾ : ਹਲਕਾ ਪੱਛਮੀ ਤੋਂ ਅਕਾਲੀ-ਬਸਪਾ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਦੇ ਹੱਕ ‘ਚ ਸੀਨੀਅਰ ਅਕਾਲੀ ਆਗੂ ਸਵਰਨ ਸਿੰਘ ਆਹੂਜਾ ਦੇ ਗ੍ਰਹਿ ਰਾਜਗੁਰੂ ਨਗਰ ਵਿਖੇ ਹੋਈ, ਜਿਸ...
ਲੁਧਿਆਣਾ : ਹਲਕਾ ਲੁਧਿਆਣਾ ਕੇਂਦਰੀ ਵਿਚ ਚੋਣ ਪ੍ਰਚਾਰ ਨੂੰ ਤੇਜ਼ ਕਰਦੇ ਹੋਏ ਕਾਂਗਰਸ ਉਮੀਦਵਾਰ ਤੇ ਵਿਧਾਇਕ ਸੁਰਿੰਦਰ ਡਾਬਰ ਨੇ ਕਿਲਾ ਮੁਹੱਲਾ, ਬਸਤੀ ਮਨੀ ਸਿੰਘ ਸਹਿਤ ਵਾਰਡ...
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ, ਵੱਖ-ਵੱਖ ਇਨਫੋਰਸਮੈਂਟ ਟੀਮਾਂ ਨੇ ਚੋਣ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ...
ਲੁਧਿਆਣਾ : ਹਲਕਾ ਪੱਛਮੀ ਤੋਂ ਅਕਾਲੀ ਦਲ-ਭਾਜਪਾ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਦੇ ਹੱਕ ਵਿਚ ਸਿਵਲ ਲਾਈਨਜ਼ ਵਿਖੇ ਮੀਿੰਟਗ ਹੋਈ ਜਿਸ ਵਿਚ ਭਾਰੀ ਗਿਣਤੀ ‘ਚ ਔਰਤਾਂ ਸ਼ਾਮਿਲ...
ਦੋਰਾਹਾ (ਲੁਧਿਆਣਾ) : ਹਲਕਾ ਪਾਇਲ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਲਖਵੀਰ ਸਿੰਘ ਲੱਖਾ ਨੇ ਰਾਜਗੜ, ਅਜਨੌਦ, ਰਾਣੋਂ ਅਤੇ ਦੋਰਾਹਾ ਪਿੰਡ ਆਦਿ ਥਾਵਾਂ ‘ਤੇ ਵੱਡੇ ਚੋਣ ਜਲਸਿਆਂ...
ਲੁਧਿਆਣਾ : ਕੁੱਲ ਹਿੰਦ ਕਾਂਗਰਸ ਦੀ ਜਨਰਲ ਸਕੱਤਰ ਪਿ੍ਯੰਕਾ ਗਾਂਧੀ 17 ਫ਼ਰਵਰੀ ਨੂੰ ਲੁਧਿਆਣਾ ਫੇਰੀ ‘ਤੇ ਆ ਰਹੇ ਹਨ। ਇਸ ਦਿਨ ਜਿੱਥੇ ਗਾਂਧੀ ਵਲੋਂ ਕਾਂਗਰਸ ਪਾਰਟੀ...