looting incident Archives - Ludhiana Live

ਲੁਧਿਆਣਾ ‘ਚ 28 ਲੱਖ ਦੀ ਚੋਰੀ ਕਰਨ ਵਾਲੇ 2 ਲੋਕ ਕਾਬੂ, 15 ਲੱਖ ਰੁਪਿਆ ਬਰਾਮਦ
ਲੁਧਿਆਣਾ : ਮਹਾਂਨਗਰ ਦੇ ਸਾਊਥ ਸਿਟੀ ਇਲਾਕੇ ‘ਚ ਕਾਰੋਬਾਰੀ ਦੀ ਕਾਰ ‘ਚੋਂ 28 ਲੱਖ ਚੋਰੀ ਕਰਨ ਵਾਲੇ ਗਿਰੋਹ ਦੇ 2 ਲੋਕਾਂ ਨੂੰ ਪੁਲਸ ਨੇ ਦਿੱਲੀ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀਆਂ ਦੀ ਪਛਾਣ ਸੰਜੂ ਅਤੇ ਸੁਮਿਤ ਕੁਮਾਰ ਵਜੋਂ ਕੀਤੀ ਗਈ ਹੈ। ਉਨ੍ਹਾਂ ਕੋਲੋਂ ਕਰੀਬ 15 ਲੱਖ ਰੁਪਏ ਵੀ ਬਰਾਮਦ ਕਰ ਲਏ ਗਏ ਹਨ। ਪੁਲਸ ਨੇ ਇਹ ਮਾਮਲਾ ਸਿਰਫ 5 ਦਿਨਾਂ ਦੇ ਅੰਦਰ ਸੁਲਝਾ ਲਿਆ ਹੈ।

ਸਾਊਥ ਸਿਟੀ ਇਲਾਕੇ ‘ਚ ਕਾਰੋਬਾਰੀ ਦੀ ਕਾਰ ‘ਚੋਂ ਅਣਪਛਾਤੇ ਵਿਅਕਤੀ 28 ਲੱਖ ਰੁਪਏ ਨਾਲ ਭਰਿਆ ਕੈਸ਼ ਬੈਗ ਲੈ ਕੇ ਫ਼ਰਾਰ ਹੋ ਗਏ ਸਨ। ਇਸ ਵਾਰਦਾਤ ਨੂੰ ਬਾਈਕ ਸਵਾਰ ਲੋਕਾਂ ਨੇ ਅੰਜਾਮ ਦਿੱਤਾ ਸੀ। ਵਾਰਦਾਤ ਦੇ ਸਮੇਂ ਕਾਰੋਬਾਰੀ ਪੈਟਰੋਲ ਪੰਪ ‘ਤੇ ਕਾਰ ਦੇ ਟਾਇਰ ਦਾ ਪੈਂਚਰ ਲਗਵਾ ਰਿਹਾ ਸੀ। ਉਸ ਤੋਂ ਬਾਅਦ ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ ਚੈੱਕ ਕਰਨ ਮਗਰੋਂ ਛਾਣਬੀਣ ਸ਼ੁਰੂ ਕਰ ਦਿੱਤੀ ਅਤੇ ਹੁਣ ਪੁਲਸ ਨੇ ਇਸ ਮਾਮਲੇ ‘ਚ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

The post ਲੁਧਿਆਣਾ ‘ਚ 28 ਲੱਖ ਦੀ ਚੋਰੀ ਕਰਨ ਵਾਲੇ 2 ਲੋਕ ਕਾਬੂ, 15 ਲੱਖ ਰੁਪਿਆ ਬਰਾਮਦ appeared first on Ludhiana Live.

ਧਾਰਮਿਕ ਯਾਤਰਾ ‘ਤੇ ਜਾ ਰਹੇ ਜੱਥੇ ਨਾਲ ਹੋਈ ਸੀ ਲੁੱਟ, ਦੋਸ਼ੀਆਂ ਨੂੰ ਫੜ੍ਹ CP ਨੇ ਸ਼ਰਧਾਲੂਆਂ ਨੂੰ ਵਾਪਸ ਕੀਤੀ ਰਕਮ
ਲੁਧਿਆਣਾ : ਕੁੱਝ ਦਿਨ ਪਹਿਲਾਂ ਮਾਤਾ ਵੈਸ਼ਨੋ ਦੇਵੀ ਜਾ ਰਹੇ ਜੱਥੇ ਤੋਂ ਡੇਹਲੋਂ ਰੋਡ ‘ਤੇ ਲੁੱਟ ਹੋਈ ਸੀ। ਸ਼ਰਧਾਲੂਆਂ ਤੋਂ ਤਿੰਨ ਲੁਟੇਰੇ 1.35 ਲੱਖ ਰੁਪਏ ਦਾ ਬੈਗ ਖੋਹ ਕੇ ਫ਼ਰਾਰ ਹੋ ਗਏ ਸਨ। ਡੇਹਲੋਂ ਪੁਲਸ ਨੇ ਕੇਸ ਨੂੰ ਹੱਲ ਕਰਦੇ ਹੋਏ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ।

ਦੋਸ਼ੀਆਂ ਤੋਂ ਬਰਾਮਦ ਹੋਈ ਲੁੱਟ ਦੀ ਰਕਮ ਨੂੰ ਸਰਕਾਰੀ ਫਾਰਮੈਲਿਟੀ ਪੂਰੀ ਕਰਕੇ ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਰਕਮ ਸ਼ਰਧਾਲੂਆਂ ਨੂੰ ਵਾਪਸ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਇਹ ਜੱਥਾ ਰਾਜਸਥਾਨ ਤੋਂ ਮਾਤਾ ਵੈਸ਼ਨੋ ਦੇਵੀ ਜਾ ਰਿਹਾ ਸੀ। ਜੱਥੇ ‘ਚ ਮੌਜੂਦ ਸ਼ਰਧਾਲੂਆਂ ਨੇ ਪੁਲਸ ਕਮਿਸ਼ਨਰ ਦਾ ਧੰਨਵਾਦ ਕੀਤਾ।

The post ਧਾਰਮਿਕ ਯਾਤਰਾ ‘ਤੇ ਜਾ ਰਹੇ ਜੱਥੇ ਨਾਲ ਹੋਈ ਸੀ ਲੁੱਟ, ਦੋਸ਼ੀਆਂ ਨੂੰ ਫੜ੍ਹ CP ਨੇ ਸ਼ਰਧਾਲੂਆਂ ਨੂੰ ਵਾਪਸ ਕੀਤੀ ਰਕਮ appeared first on Ludhiana Live.

ਲੁੱਟ-ਖੋਹ ਕਰਨ ਵਾਲੇ ਗਿ/ਰੋਹ ਦਾ ਸਰਗਨਾ ਗ੍ਰਿਫ਼/ਤਾਰ, ਲੋਕਾਂ ਕੋਲੋਂ ਖੋ/ਹੇ 10 ਮੋਬਾਈਲ ਬਰਾਮਦ
ਸਮਰਾਲਾ (ਲੁਧਿਆਣਾ ) : ਸਥਾਨਕ ਪੁਲਿਸ ਨੇ ਝਪਟਮਾਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਇਸਦੇ ਸਰਗਨਾ ਨੂੰ ਵੱਖ-ਵੱਖ ਰਾਹਗੀਰਾਂ ਪਾਸੋਂ ਖੋਹੇ ਗਏ 10 ਮੋਬਾਈਲ ਫੋਨਾਂ ਸਣੇ ਕਾਬੂ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਡੀ.ਐੱਸ.ਪੀ. ਵਰਿਆਮ ਸਿੰਘ ਖਹਿਰਾ ਨੇ ਦੱਸਿਆ ਕਿ ਇੱਕ ਪ੍ਰਵਾਸੀ ਮਜ਼ਦੂਰ ਦਿਨੇਸ਼ ਕੁਮਾਰ ਯਾਦਵ ਨੇ ਥਾਣਾ ਸਮਰਾਲਾ ‘ਚ ਸ਼ਿਕਾਇਤ ਦਰਜ਼ ਕਰਵਾਈ ਸੀ ਕਿ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਉਸ ਦਾ ਮੋਬਾਈਲ ਫੋਨ ਖੋਹ ਕੇ ਲੈ ਗਏ ਸਨ।

ਇਸ ਮਾਮਲੇ ਵਿੱਚ ਪੁਲਿਸ ਨੇ ਝਪਟਮਾਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਮਨਪ੍ਰੀਤ ਸਿੰਘ ਮਨੀ ਪਿੰਡ ਭੰਗਲਾ ਨੂੰ ਕਾਬੂ ਕਰਕੇ ਉਸ ਕੋਲੋਂ ਖੋਹਿਆ ਗਿਆ ਮੋਬਾਈਲ ਫੋਨ ਬਰਾਮਦ ਕਰ ਲਿਆ ਸੀ ਪ੍ਰੰਤੂ ਇਸ ਦਾ ਦੂਜਾ ਸਾਥੀ ਮਨਵੀਰ ਸਿੰਘ ਉਰਫ ਬਿੱਲਾ ਵਾਸੀ ਪਿੰਡ ਭੰਗਲਾਂ ਜੋਕਿ ਘਟਨਾ ਤੋਂ ਬਾਅਦ ਫ਼ਰਾਰ ਹੋ ਗਿਆ ਸੀ, ਉਸਨੂੰ ਵੀ ਪੁਲਿਸ ਨੇ ਛਾਪੇਮਾਰੀ ਕਰਕੇ ਕਾਬੂ ਕਰ ਲਿਆ ਸੀ।

The post ਲੁੱਟ-ਖੋਹ ਕਰਨ ਵਾਲੇ ਗਿ/ਰੋਹ ਦਾ ਸਰਗਨਾ ਗ੍ਰਿਫ਼/ਤਾਰ, ਲੋਕਾਂ ਕੋਲੋਂ ਖੋ/ਹੇ 10 ਮੋਬਾਈਲ ਬਰਾਮਦ appeared first on Ludhiana Live.

ਲੁਧਿਆਣਾ ‘ਚ 11.5 ਲੱਖ ਦੀ ਲੁੱਟ, ਟਾਇਰ ਪੰਕਚਰ ਦੱਸ ਕੇ ਬਾਈਕ ਸਵਾਰ ਪੈਸੇ ਦਾ ਬੈਗ ਲੈ ਕੇ ਹੋਏ ਫਰਾਰ
ਲੁਧਿਆਣਾ : ਲੁਧਿਆਣਾ ਦੇ ਹੈਬੋਵਾਲ ਪੁਲੀ ਨੇੜੇ ਦੇਰ ਰਾਤ ਇਕ ਕਾਰ ਡੀਲਰ ਤੋਂ 11.5 ਲੱਖ ਰੁਪਏ ਦੀ ਲੁੱਟ ਹੋਈ ਹੈ। ਕਾਰੋਬਾਰੀ ਡਰਾਈਵਰ ਪੈਸੇ ਸਮੇਤ ਆਪਣੇ ਸ਼ੋਅਰੂਮ ਤੋਂ ਘਰ ਜਾ ਰਿਹਾ ਸੀ। ਜਲੰਧਰ ਬਾਈਪਾਸ ਨੇੜੇ ਪੀੜਤਾ ਦਾ ਕਾਰ ਦਾ ਸ਼ੋਅਰੂਮ ਹੈ। ਜਾਣਕਾਰੀ ਅਨੁਸਾਰ ਇਕ ਬਦਮਾਸ਼ ਨੇ ਪਹਿਲਾਂ ਕੁਝ ਦੂਰੀ ‘ਤੇ ਬਾਈਕ ਰੋਕੀ। ਇਸ ਤੋਂ ਬਾਅਦ ਦੂਜੇ ਨੇ ਡਰਾਈਵਰ ਨੂੰ ਦੱਸਿਆ ਕਿ ਉਸ ਦੀ ਗੱਡੀ ਦਾ ਟਾਇਰ ਪੰਕਚਰ ਹੋ ਗਿਆ ਹੈ। ਕਾਰ ਚਾਲਕ ਅਤੇ ਡਰਾਈਵਰ ਟਾਇਰ ਬਦਲਣ ਲੱਗੇ।

ਦੂਜੇ ਬਦਮਾਸ਼ ਨੇ ਕਾਰ ‘ਚ ਪਿਆ ਪੈਸਿਆਂ ਦਾ ਬੈਗ ਚੁਕਿਆ ਅਤੇ ਕੁਝ ਦੂਰੀ ‘ਤੇ ਖੜ੍ਹੇ ਸਾਥੀ ਬਾਈਕ ਸਵਾਰ ਨੂੰ ਲੈ ਕੇ ਫ਼ਰਾਰ ਹੋ ਗਏ। ਪੀੜਤ ਸ਼ਿਵ ਕੁਮਾਰ ਗਰਗ ਨੂੰ ਕਿਸੇ ਰਾਹਗੀਰ ਨੇ ਦੱਸਿਆ ਕਿ ਉਕਤ ਬਾਈਕ ਸਵਾਰ ਦੋ ਨੌਜਵਾਨ ਕਾਰ ‘ਚੋਂ ਉਸਦਾ ਬੈਗ ਖੋਹ ਕੇ ਫਰਾਰ ਹੋ ਗਏ ਹਨ। ਜਿਸ ‘ਤੋਂ ਬਾਅਦ ਉਸ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

The post ਲੁਧਿਆਣਾ ‘ਚ 11.5 ਲੱਖ ਦੀ ਲੁੱਟ, ਟਾਇਰ ਪੰਕਚਰ ਦੱਸ ਕੇ ਬਾਈਕ ਸਵਾਰ ਪੈਸੇ ਦਾ ਬੈਗ ਲੈ ਕੇ ਹੋਏ ਫਰਾਰ appeared first on Ludhiana Live.

ਤੇਜ਼ਧਾਰ ਹਥਿਆਰਾਂ ਦੀ ਨੋਕ ‘ਤੇ ਲੁੱਟੀਆਂ 5 LEDs, 3 ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ
ਲੁਧਿਆਣਾ : ਐਲਈਡੀ ਦੀ ਡਿਲੀਵਰੀ ਦੇ ਕੇ ਵਾਪਸ ਪਰਤ ਰਹੇ ਟੈਂਪੂ ਚਾਲਕ ਨੂੰ ਘੇਰ ਕੇ ਤੇਜ਼ਧਾਰ ਹਥਿਆਰਾਂ ਦੀ ਨੋਕ ਟੈਂਪੂ ਚੋਂ 5 ਐਲਈਡੀ ਲੁੱਟਣ ਦੀ ਵਾਰਦਾਤ ਸਾਹਮਣੇ ਆਈ ਹੈ। ਇਸ ਮਾਮਲੇ ਵਿੱਚ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਸੀਆਰਪੀਐਫ ਕਾਲੋਨੀ ਦੁੱਗਰੀ ਦੇ ਵਾਸੀ ਟੈਂਪੂ ਚਾਲਕ ਜਸਪਾਲ ਸਿੰਘ ਦੀ ਸ਼ਿਕਾਇਤ ਤੇ ਅਣਪਛਾਤੇ ਮੁਲਜ਼ਮਾਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਥਾਣਾ ਸਰਾਭਾ ਨਗਰ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਜਸਪਾਲ ਸਿੰਘ ਨੇ ਦੱਸਿਆ ਕਿ ਉਹ ਛੋਟਾ ਹਾਥੀ ਟੈਂਪੂ ਚਲਾਉਂਦਾ ਹੈ। ਮਾਡਲ ਟਾਊਨ ਸਥਿਤ ਭਾਰਤ ਲਿੰਕ ਕਾਰਪੋਰੇਸ਼ਨ ਦੇ ਮੁਲਜ਼ਮ ਨਾਲ ਉਹ ਫਿਰੋਜ਼ਪੁਰ ਰੋਡ ਤੇ ਇਕ ਐਲਈਡੀ ਛਡਣ ਲਈ ਗਿਆ।ਐਲਈਡੀ ਛੱਡ ਕੇ ਰਾਤ ਸਾਢੇ ਦਸ ਵਜੇ ਦੇ ਕਰੀਬ ਉਹ ਜਿਸ ਤਰ੍ਹਾਂ ਹੀ ਪਿੰਡ ਬੱਦੋਵਾਲ ਦੇ ਲਾਗੇ ਪਹੁੰਚੇ ਤਾਂ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ। ਮੁਲਜ਼ਮਾਂ ਨੇ ਤੇਜ਼ਧਾਰ ਹਥਿਆਰਾਂ ਦੀ ਨੋਕ ਤੇ ਗੱਡੀ ਵਿੱਚ ਪਈਆਂ 5 ਐਲਈਡੀ ਲੁੱਟ ਲਈਆਂ।

The post ਤੇਜ਼ਧਾਰ ਹਥਿਆਰਾਂ ਦੀ ਨੋਕ ‘ਤੇ ਲੁੱਟੀਆਂ 5 LEDs, 3 ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ appeared first on Ludhiana Live.

ਲੁਧਿਆਣਾ ‘ਚ ਪੰਜਾਬ ਨੈਸ਼ਨਲ ਬੈਂਕ ਦਾ ATM ਲੁੱਟਣ ਦੀ ਕੋਸ਼ਿਸ਼, ਲੁਟੇਰਿਆਂ ਨੇ ਚਲਾਈ ਗੋਲੀ
ਲੁਧਿਆਣਾ : ਲੁਧਿਆਣਾ – ਚੰਡੀਗੜ੍ਹ ਰੋਡ ਪਿੰਡ ਕੁਹਾੜਾ ਵਿਖੇ ਪੰਜਾਬ ਨੈਸ਼ਨਲ ਬੈਂਕ ਦੇ ਏ. ਟੀ. ਐੱਮ. ‘ਚ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਾਣਕਾਰੀ ਮੁਤਾਬਕ ਬੀਤੀ ਰਾਤ 2 ਅਣਪਛਾਤੇ ਵਿਅਕਤੀ ਏ. ਟੀ. ਐੱਮ. ਅੰਦਰ ਦਾਖ਼ਲ ਹੋਏ ਅਤੇ ਉਨ੍ਹਾਂ ਨੇ ਏ. ਟੀ. ਐੱਮ. ਦੀ ਸਕਰੀਨ ਤੋੜਨ ਲਈ ਉਸ ‘ਤੇ ਗੋਲੀ ਵੀ ਚਲਾਈ।

ਇਹ ਸਾਰੀ ਘਟਨਾ ਏ. ਟੀ. ਐੱਮ. ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰੇ ‘ਚ ਕੈਦ ਹੋ ਗਈ। ਇਸ ਘਟਨਾ ਦਾ ਮੰਗਲਵਾਰ ਸਵੇਰ ਨੂੰ ਪਤਾ ਲੱਗਿਆ ਤਾਂ ਪੁਲਸ ਨੂੰ ਸੂਚਨਾ ਦਿੱਤੀ ਗਈ। ਮੌਕੇ ‘ਤੇ ਪੁੱਜੀ ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ ਨੂੰ ਕਬਜ਼ੇ ‘ਚ ਲੈ ਲਿਆ ਹੈ ਅਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਥਾਣਾ ਫੋਕਲ ਪੁਆਇੰਟ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।

The post ਲੁਧਿਆਣਾ ‘ਚ ਪੰਜਾਬ ਨੈਸ਼ਨਲ ਬੈਂਕ ਦਾ ATM ਲੁੱਟਣ ਦੀ ਕੋਸ਼ਿਸ਼, ਲੁਟੇਰਿਆਂ ਨੇ ਚਲਾਈ ਗੋਲੀ appeared first on Ludhiana Live.

ਸ਼ਾਤਰ ਚੋਰਾਂ ਨੇ ਅੱਧੀ ਰਾਤ ਨੂੰ ਦੁਕਾਨ ਤੋਂ ਲੁੱਟਿਆ 20 ਲੱਖ ਦਾ ਸੋਨਾ
ਲੁਧਿਆਣਾ : ਸਥਾਨਕ ਚੰਡੀਗੜ੍ਹ ਰੋਡ ਸਥਿਤ ਗੁਰੂ ਅਰਜਨ ਦੇਵ ਨਗਰ ‘ਚ ਚੋਰਾਂ ਵੱਲੋਂ ਮਸ਼ਹੂਰ ਜਿਊਲਰ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਜਾਣਕਾਰੀ ਮੁਤਾਬਕ ਚੋਰ ਛੱਤ ਰਾਹੀਂ ਦੁਕਾਨ ‘ਚ ਦਾਖ਼ਲ ਹੋਏ। ਉਨ੍ਹਾਂ ਨੇ ਕਟਰ ਦੀ ਮਦਦ ਨਾਲ ਤਿਜੌਰੀ ਨੂੰ ਕੱਟ ਦਿੱਤਾ।

ਇਸ ਤੋਂ ਬਾਅਦ ਚੋਰ ਦੁਕਾਨ ‘ਚੋਂ 20 ਲੱਖ ਦਾ ਸੋਨਾ ਅਤੇ ਨਕਦੀ ਲੈ ਕੇ ਫ਼ਰਾਰ ਹੋ ਗਏ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਚੋਰ ਡੀ. ਵੀ. ਆਰ. ਤੱਕ ਵੀ ਨਾਲ ਲੈ ਗਏ। ਇਸ ਘਟਨਾ ਦਾ ਪਤਾ ਲੱਗਦੇ ਹੀ ਏ. ਡੀ. ਸੀ. ਪੀ. ਅਤੇ ਐੱਸ. ਐੱਚ. ਓ. ਡਵੀਜ਼ਨ ਨੰਬਰ-7 ਦਵਿੰਦਰ ਸ਼ਰਮਾ ਮੌਕੇ ‘ਤੇ ਪੁੱਜੇ। ਪੁਲਸ ਵੱਲੋਂ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

The post ਸ਼ਾਤਰ ਚੋਰਾਂ ਨੇ ਅੱਧੀ ਰਾਤ ਨੂੰ ਦੁਕਾਨ ਤੋਂ ਲੁੱਟਿਆ 20 ਲੱਖ ਦਾ ਸੋਨਾ appeared first on Ludhiana Live.

ਲੁਧਿਆਣਾ ‘ਚ ਪਿਸਤੌਲ ਦੀ ਨੋਕ ‘ਤੇ ਹੋਈ ਲੁੱਟ ਦਾ ਸੀਸੀਟੀਵੀ ਫੁਟੇਜ ਆਇਆ ਸਾਹਮਣੇੇੇ, ਪੁਲਿਸ ਕਮਿਸ਼ਨਰ ਨੇ ਕਿਹਾ ਇਹ…
ਲੁਧਿਆਣਾ : ਬੁੱਧਵਾਰ ਸਵੇਰੇ ਸਾਢੇ ਸੱਤ ਵਜੇ ਦੇ ਕਰੀਬ ਲਾਡੋਵਾਲ ਟੋਲ ਪਲਾਜ਼ਾ ‘ਤੇ ਬੱਸ ਕੰਡਕਟਰ ਤੇ ਸਵਾਰੀਆਂ ਤੋਂ ਬੰਦੂਕ ਦੀ ਨੋਕ ਲੁੱਟ ਦੀ ਕਥਿਤ ਘਟਨਾ ਦੀ ਪੁਸ਼ਟੀ ਹੋ ​​ਗਈ ਹੈ। ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਮੁਤਾਬਕ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਮਾਮਲਾ ਬੱਸ ਕੰਡਕਟਰ ਤੇ 3 ਵਿਅਕਤੀਆਂ ਵਿਚਕਾਰ ਝਗੜੇ ਦਾ ਹੈ। ਕਿਸੇ ਵੀ ਯਾਤਰੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਅਤੇ ਨਾ ਹੀ ਕੋਈ ਸਮਾਨ ਖੋਹਿਆ ਗਿਆ ਹੈ।

ਪੁਲਿਸ ਅਧਿਕਾਰੀਆਂ ਦੇ ਮੁਤਾਬਕ ਸੀਸੀਟੀਵੀ ਫੁਟੇਜ ਖੰਗਾਲਣ ਤੋਂ ਬਾਅਦ ਇਹ ਸਾਫ ਹੋਇਆ ਕਿ ਮਾਮਲਾ ਕੰਡਕਟਰ ਤੇ ਦੋ ਪਹੀਆ ਵਾਹਨ ਸਵਾਰ ਨੌਜਵਾਨਾਂ ਦੇ ਵਿਚਕਾਰ ਝਗੜੇ ਦਾ ਹੈ ਨਾ ਕਿ ਇਹ ਕੋਈ ਲੁੱਟ ਦੀ ਘਟਨਾ ਹੈ। ਫਿਲਹਾਲ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।

The post ਲੁਧਿਆਣਾ ‘ਚ ਪਿਸਤੌਲ ਦੀ ਨੋਕ ‘ਤੇ ਹੋਈ ਲੁੱਟ ਦਾ ਸੀਸੀਟੀਵੀ ਫੁਟੇਜ ਆਇਆ ਸਾਹਮਣੇੇੇ, ਪੁਲਿਸ ਕਮਿਸ਼ਨਰ ਨੇ ਕਿਹਾ ਇਹ… appeared first on Ludhiana Live.

ਤੇਲ ਵਪਾਰੀ ਤੋਂ 32 ਲੱਖ ਦੀ ਲੁੱਟ ਕਰਨ ਦੇ ਮਾਮਲੇ ‘ਚ 3 ਨੌਜਵਾਨ ਗਿ੍ਫ਼ਤਾਰ
ਲੁਧਿਆਣਾ : ਤੇਲ ਵਪਾਰੀ ਤੋਂ 32 ਲੱਖ ਦੀ ਲੁੱਟ ਕਰਨ ਦੇ ਮਾਮਲੇ ‘ਚ ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਕੌਸਤਬ ਸ਼ਰਮਾ ਨੇ ਦੱਸਿਆ ਕਿ ਕਾਬੂ ਕੀਤੇ ਕਥਿਤ ਦੋਸ਼ੀਆਂ ‘ਚੋਂ ਸੂਰਜ ਰਾਜਭਰ ਪੁੱਤਰ ਰਾਮਰਾਜ ਪਰਵਾਸੀ ਮਾਲਤੀ ਗੰਜ ਉੱਤਰ ਪ੍ਰਦੇਸ਼, ਆਰਿਫ਼ ਅਲੀ ਉਰਫ਼ ਗਾਂਧੀ ਪੁੱਤਰ ਅਫ਼ਰੋਜ਼ ਵਾਸੀ ਉੱਤਰ ਪ੍ਰਦੇਸ਼ ਤੇ ਚੰਦਨ ਬਿਨ ਪੁੱਤਰ ਸੂਬੇ ਰਾਜ ਵਾਸੀ ਉੱਤਰ ਪ੍ਰਦੇਸ਼ ਸ਼ਾਮਿਲ ਹਨ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਕਥਿਤ ਦੋਸ਼ੀਆਂ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ 8 ਅਪ੍ਰੈਲ ਨੂੰ ਕੇਸਰਗੰਜ ਚੌਕ ‘ਚ ਤੇਲ ਦਾ ਕਾਰੋਬਾਰ ਕਰਦੇ ਰਾਜ ਕੁਮਾਰ ਅਰੋੜਾ ਦੀ ਦੁਕਾਨ ਤੋਂ 32 ਲੱਖ ਰੁਪਏ ਦੇ ਕਰੀਬ ਨਕਦੀ ਲੁੱਟ ਕੇ ਫ਼ਰਾਰ ਹੋ ਗਏ ਸਨ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਘਟਨਾ ਵਾਲੇ ਦਿਨ ਤੋਂ ਹੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਾਂਚ ਕੀਤੀ ਜਾ ਚੁੱਕੀ ਸੀ ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹ ਕਥਿਤ ਦੋਸ਼ੀ ਪਹਿਲਾਂ ਦੁਕਾਨਾਂ ਦੀ ਰੈਕੀ ਕਰਦੇ ਸਨ ਤੇ ਰੈਕੀ ਕਰਨ ਤੋਂ ਬਾਅਦ ਦੁਕਾਨਦਾਰਾਂ ਪਾਸੋਂ ਨਕਦੀ ਲੁੱਟ ਲੈਂਦੇ ਸਨ। ਕਾਬੂ ਕੀਤੇ ਕਥਿਤ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਜੱਜ ਨੇ ਇਨ੍ਹਾਂ ਦਾ ਚਾਰ ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ। ਉਨ੍ਹਾਂ ਦੱਸਿਆ ਕਿ ਲੁੱਟ ਵੇਲੇ ਵਰਤਿਆ ਗਿਆ ਪਿਸਤੌਲ ਆਰਿਫ਼ ਅਲੀ ਉੱਤਰ ਪ੍ਰਦੇਸ਼ ਤੋਂ ਲੈ ਕੇ ਆਇਆ ਸੀ।

The post ਤੇਲ ਵਪਾਰੀ ਤੋਂ 32 ਲੱਖ ਦੀ ਲੁੱਟ ਕਰਨ ਦੇ ਮਾਮਲੇ ‘ਚ 3 ਨੌਜਵਾਨ ਗਿ੍ਫ਼ਤਾਰ appeared first on Ludhiana Live.

ਚਾਕੂ ਦੀ ਨੋਕ ਤੇ ਡਰਾਈਵਰ ਕੋਲੋਂ ਲੁੱਟੀ ਨਕਦੀ ,ਚਾਰ ਬਦਮਾਸ਼ਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ
ਲੁਧਿਆਣਾ : ਹਰਿਆਣਾ ਤੋਂ ਟਾਇਰਾਂ ਦੀ ਡਿਲੀਵਰੀ ਦੇਣ ਆਏ ਡਰਾਈਵਰ ਨੂੰ ਨਿਸ਼ਾਨਾ ਬਣਾਉਂਦਿਆਂ ਚਾਰ ਬਦਮਾਸ਼ਾਂ ਨੇ ਉਸ ਕੋਲੋਂ ਅੱਠ ਹਜ਼ਾਰ ਰੁਪਏ ਦੀ ਨਕਦੀ, ਮੋਬਾਈਲ ਫੋਨ ਅਤੇ ਕੁਝ ਜ਼ਰੂਰੀ ਕਾਗਜ਼ ਲੁੱਟ ਲਏ । ਇਸ ਮਾਮਲੇ ਵਿਚ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਵਿਜੈ ਨਗਰ ਦੇ ਰਹਿਣ ਵਾਲੇ ਡਰਾਈਵਰ ਪ੍ਰਵੀਨ ਕੁਮਾਰ ਦੇ ਬਿਆਨ ਉੱਪਰ ਅਣਪਛਾਤੇ ਚਾਰ ਬਦਮਾਸ਼ਾਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਥਾਣਾ ਮੋਤੀ ਨਗਰ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਪਰਵੀਨ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਟੈਂਪੂ ਵਿਚ ਬਹਾਦਰਗੜ੍ਹ ਹਰਿਆਣਾ ਤੋਂ ਟਾਇਰ ਲੋਡ ਕਰ ਕੇ ਲੁਧਿਆਣਾ ਆਇਆ ਸੀ । ਟਾਇਰ ਉਸਨੇ ਕੈਲਾਸ਼ ਨਗਰ ਦੀ ਇਕ ਦੁਕਾਨ ਤੇ ਉਤਾਰਨੇ ਸਨ। ਕੈਲਾਸ਼ ਨਗਰ ਪਹੁੰਚਣ ਤੇ ਉਹ ਦੁਕਾਨ ਦਾ ਐਡਰੈੱਸ ਪੁੱਛਣ ਲਈ ਗੱਡੀ ਤੋਂ ਹੇਠਾਂ ਉਤਰਿਆ । ਇਸੇ ਦੌਰਾਨ ਚਾਰ ਨੌਜਵਾਨ ਆਏ ਜਿਨ੍ਹਾਂ ਨੇ ਚਾਕੂ ਦੀ ਨੋਕ ਤੇ ਉਸ ਕੋਲੋਂ ਅੱਠ ਹਜ਼ਾਰ ਰੁਪਏ ਦੀ ਨਕਦੀ, ਰੈੱਡਮੀ ਦਾ ਮੋਬਾਈਲ ਫੋਨ ਅਤੇ ਕੁਝ ਜ਼ਰੂਰੀ ਕਾਗਜ਼ ਲੁੱਟ ਲਏ।

ਸੂਚਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਪਰਵੀਨ ਕੁਮਾਰ ਦੀ ਸ਼ਿਕਾਇਤ ਲੈ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ । ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਰਾਜ ਕੁਮਾਰ ਦਾ ਕਹਿਣਾ ਹੈ ਕਿ ਪੁਲਿਸ ਨੇ ਅਣਪਛਾਤੇ ਚਾਰ ਬਦਮਾਸ਼ਾਂ ਦੇ ਖਿਲਾਫ ਐੱਫ ਆਈ ਆਰ ਦਰਜ ਕਰਕੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ। ਤਫਤੀਸ਼ ਦੇ ਦੌਰਾਨ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ।

The post ਚਾਕੂ ਦੀ ਨੋਕ ਤੇ ਡਰਾਈਵਰ ਕੋਲੋਂ ਲੁੱਟੀ ਨਕਦੀ ,ਚਾਰ ਬਦਮਾਸ਼ਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ appeared first on Ludhiana Live.