halka ludhiana central Archives - Ludhiana Live

ਵਿਧਾਇਕ ਮਦਨ ਲਾਲ ਬੱਗਾ ਵੱਲੋਂ ਥਾਪਰ ਕਲੋਨੀ ‘ਚ ਨਵੇਂ ਟਿਊਬਵੈਲ ਦਾ ਉਦਘਾਟਨ
ਲੁਧਿਆਣਾ :  ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵੱਲੋਂ ਸਥਾਨਕ ਵਾਰਡ ਨੰਬਰ 01 ਅਧੀਨ ਥਾਪਰ ਕਲੋਨੀ ਵਿਖੇ 25 ਹਾਰਸ ਪਾਵਰ ਟਿਊਬਵੈਲ ਦਾ ਉਦਘਾਟਨ ਕਰਦਿਆਂ ਵਸਨੀਕਾਂ ਨੂੰ ਸਮਰਪਿਤ ਕੀਤਾ। ਵਿਧਾਇਕ ਬੱਗਾ ਵੱਲੋਂ ਇਸ ਮੌਕੇ ਕਿਹਾ ਕਿ ਵਾਰਡ ਨੰਬਰ 01 ਦੇ ਵਸਨੀਕਾਂ ਨੂੰ ਬੀਤੇ ਸਮੇਂ ਦੌਰਾਨ ਪਾਣੀ ਦੀ ਕਾਫੀ ਕਿੱਲਤ ਸੀ ਅਤੇ ਉਨ੍ਹਾਂ ਦੀ ਚਿਰੌਕਣੀ ਮੰਗ ਨੂੰ ਪੂਰਾ ਕਰਦਿਆਂ ਵਾਰਡ ਵਿੱਚ ਨਵਾਂ ਟਿਊਬਵੈਲ ਲਗਾਇਆ ਗਿਆ ਹੈ .

ਵਸਨੀਕਾਂ ਨੂੰ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਹੁਣ ਆਸ ਪਾਸ ਦੇ ਇਲਾਕਿਆਂ ਨੂੰ ਵੀ ਇਸਦਾ ਲਾਭ ਮਿਲੇਗਾ। ਵਿਧਾਇਕ ਬੱਗਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਅਤੇ ਸੂਬੇ ਦੇ ਵਸਨੀਕਾਂ ਨੂੰ ਆਉਣ ਵਾਲੀਆਂ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਵਚਨਬੱਧ ਹੈ ਜਿਸ ਤਹਿਤ ਚੌਣਾਂ ਦੌਰਾਨ ਵੋਟਰਾਂ ਨਾਲ ਕੀਤੇ ਵਾਅਦਿਆਂ ਨੂੰ ਇੱਕ-ਇੱਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ।

ਇਸ ਮੌਕੇ ਐਕਸੀਅਨ ਪ੍ਰਦੀਪ ਸਲੂਜਾ, ਨਗਰ ਨਿਗਮ ਦੇ ਸਬੰਧਤ ਅਧਿਕਾਰੀ, ਕੁਲਦੀਪ ਮੱਕੜ, ਦਯਾਨੰਦ ਮਹਿਤਾ, ਕਨੌਜ ਕੁਮਾਰ, ਸਾਧੂ ਸਿੰਘ, ਖੁਸ਼ਦੀਪ ਸਿੰਘ, ਵਰਿੰਦਰ ਕੌਫੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਮੌਜੂਦ ਸਨ।

The post ਵਿਧਾਇਕ ਮਦਨ ਲਾਲ ਬੱਗਾ ਵੱਲੋਂ ਥਾਪਰ ਕਲੋਨੀ ‘ਚ ਨਵੇਂ ਟਿਊਬਵੈਲ ਦਾ ਉਦਘਾਟਨ appeared first on Ludhiana Live.

ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵਲੋਂ ਵਾਰਡ ਨੰਬਰ 84 ‘ਚ ਰੋਡ ਦੇ ਨਿਰਮਾਣ ਕਾਰਜ਼ਾਂ ਦੀ ਸ਼ੁਰੂਆਤ
ਲੁਧਿਆਣਾ :  ਵਿਧਾਨ ਸਭਾ ਹਲਕਾ ਲੁਧਿਆਣਾ (ਉੱਤਰੀ) ਤੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵੱਲੋਂ ਸਥਾਨਕ ਵਾਰਡ ਨੰਬਰ 84 ਅਧੀਨ ਮੰਨਾ ਸਿੰਘ ਨਗਰ, ਸਰਵਿਸ ਲੇਨ ਵਿਖੇ ਆਰ.ਸੀ.ਸੀ. ਰੋਡ ਦੇ ਨਿਰਮਾਣ ਕਾਰਜ਼ਾਂ ਦੀ ਸ਼ੁਰੂਆਤ ਕਰਵਾਈ ਗਈ। ਵਿਧਾਇਕ ਬੱਗਾ ਵਲੋਂ ਕਿਹਾ ਕਿ ਇਹ ਇਲਾਕਾ ਨਿਵਾਸੀਆਂ ਦੀ ਚਿਰੌਕਣੀ ਮੰਗ ਸੀ ਜਿਸਨੂੰ ਬੂਰ ਪਿਆ ਹੈ।

ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਸੜ੍ਹਕ ਦੇ ਨਿਰਮਾਣ ਕਾਰਜ਼ਾਂ ਨੂੰ ਤੈਅ ਸਮੇਂ ਵਿੱਚ ਮੁਕੰਮਲ ਕੀਤਾ ਜਾਵੇ ਤਾਂ ਜੋ ਵਸਨੀਕਾਂ ਨੂੰ ਇਸਦਾ ਲਾਭ ਮਿਲ ਸਕੇ। ਉਨ੍ਹਾਂ ਕਿਹਾ ਕਿ ਸੜ੍ਹਕ ਨਿਰਮਾਣ ਕਾਰਜ਼ਾਂ ਵਿੱਚ ਵਰਤੇ ਜਾਣ ਵਾਲੇ ਮਟੀਰੀਅਲ ਦੀ ਗੁਣਵੱਤਾ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੋਤਾ ਨਹੀਂ ਕੀਤਾ ਜਾਵੇਗਾ ਅਤੇ ਕੋਤਾਹੀ ਕਰਨ ਵਾਲਿਆਂ ਨਾਲ ਕਰੜੇ ਹੱਥੀਂ ਨਜਿੱਠਿਆ ਜਾਵੇਗਾ।

The post ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵਲੋਂ ਵਾਰਡ ਨੰਬਰ 84 ‘ਚ ਰੋਡ ਦੇ ਨਿਰਮਾਣ ਕਾਰਜ਼ਾਂ ਦੀ ਸ਼ੁਰੂਆਤ appeared first on Ludhiana Live.

ਲੁਧਿਆਣਾ ਕੇਂਦਰੀ ਹਲਕੇ ਦੀ ਝੋਲੀ ਪਏ ਦੋ ਆਮ ਆਦਮੀ ਕਲੀਨਿਕ
ਲੁਧਿਆਣਾ : ਵਿਧਾਨ ਸਭਾ ਹਲਕਾ ਲੁਧਿਆਣਾ ਕੇਂਦਰੀ ਦੇ ਵਿਧਾਇਕ ਸ੍ਰੀ ਅਸ਼ੋਕ ਪਰਾਸ਼ਰ ਪੱਪੀ ਵੱਲੋਂ  ਸੂਫੀਆਂ ਚੌਕ ਅਤੇ ਟਰਾਂਸਪੋਰਟ ਨਗਰ ਵਿਖੇ ਦੋ ਆਮ ਆਦਮੀ ਕਲੀਨਿਕ ਆਪਣੇ ਹਲਕੇ ਦੇ ਲੋਕਾਂ ਨੂੰ ਸਮਰਪਿਤ ਕੀਤੇ। ਇਹ ਕਲੀਨਿਕ ਲੋਕਾਂ ਨੂੰ ਵਧੀਆ ਇਲਾਜ ਸਹੂਲਤਾਂ, ਦਵਾਈਆਂ ਅਤੇ ਟੈਸਟ ਮੁਫਤ ਪ੍ਰਦਾਨ ਕਰਨਗੇ।

ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਸ੍ਰੀ ਪੱਪੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਸਿਹਤ ਸੇਵਾਵਾਂ ਨੂੰ ਮੁੜ ਸੁਰਜੀਤ ਕਰਨ ਲਈ ਵਚਨਬੱਧ ਹੈ ਅਤੇ ਆਮ ਆਦਮੀ ਕਲੀਨਿਕ ਸਰਕਾਰ ਵੱਲੋਂ ਪਹਿਲਾ ਕਦਮ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਿਹਤ ਸੁਵਿਧਾ ਕੇਂਦਰਾਂ ਰਾਹੀਂ ਸ਼ਹਿਰ ਦੇ ਹਰੇਕ ਵਸਨੀਕ ਨੂੰ ਉਨ੍ਹਾਂ ਦੇ ਘਰ-ਘਰ ਤੱਕ ਸਿਹਤ ਸੇਵਾਵਾਂ ਪਹੁੰਚਾਈਆਂ ਜਾਣਗੀਆਂ।

ਜਿਕਰਯੋਗ ਹੈ ਕਿ 15 ਅਗਸਤ ਮੌਕੇ ਲੁਧਿਆਣਾ ਵਿੱਚ 9 ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਗਈ ਹੈ ਜਿਨ੍ਹਾਂ ਵਿੱਚ ਸੂਫੀਆਂ ਚੌਂਕ ਨਾਲ ਲੱਗਦੇ ਕਿਦਵਈ ਨਗਰ, ਨਗਰ ਨਿਗਮ ਦਫਤਰ ਮੈਟਰੋ ਰੋਡ, ਨਗਰ ਨਿਗਮ ਦਫਤਰ ਚਾਂਦ ਸਿਨੇਮਾ ਨੇੜੇ, ਬੀ.ਐਸ.ਯੂ.ਪੀ. ਫਲੈਟ ਢੰਡਾਰੀ ਕਲਾਂ, ਜੀ.ਕੇ.ਇਨਕਲੇਵ ਕੇਹਰ ਸਿੰਘ ਕਲੋਨੀ (ਖੰਨਾ), ਮਿਉਂਸਪਲ ਕਮੇਟੀ, ਬੱਸ ਸਟੈਂਡ   (ਰਾਏਕੋਟ), ਟਰਾਂਸਪੋਰਟ ਨਗਰ, ਪੀ.ਐਸ.ਪੀ.ਸੀ.ਐਲ. ਦਫ਼ਤਰ ਦੀ ਇਮਾਰਤ ਫੋਕਲ ਪੁਆਇੰਟ ਅਤੇ ਪੁਰਾਣਾ ਹਸਪਤਾਲ ਰਾਏਕੋਟ ਰੋਡ, ਜਗਰਾਉਂ ਸ਼ਾਮਲ ਹਨ।

The post ਲੁਧਿਆਣਾ ਕੇਂਦਰੀ ਹਲਕੇ ਦੀ ਝੋਲੀ ਪਏ ਦੋ ਆਮ ਆਦਮੀ ਕਲੀਨਿਕ appeared first on Ludhiana Live.

ਵਿਧਾਨ ਸਭਾ ਸੈੈਂਟਰਲ ‘ਚ ਅਗਲੇ ਪੰਜ ਸਾਲ ਵਿਚ ਕਰਵਾਏ ਜਾਣ ਵਾਲੇ ਵਿਕਾਸ ਦੀ ਦਿੱਤੀ ਜਾਣਕਾਰੀ
ਲੁਧਿਆਣਾ : ਭਾਜਪਾ ਉਮੀਦਵਾਰ ਗੁਰਦੇਵ ਸ਼ਰਮਾ ਦੇਬੀ ਨੇ ਵਿਧਾਨ ਸਭਾ ਸੈਂਟਰਲ ਦੇ ਨਿਊ ਮਾਧੋਪੁਰੀ, ਹਰਚਰਨ ਨਗਰ ਵਿਖੇ ਹਰ ਘਰ ਵਿਚ ਭਾਜਪਾ ਦੀਆਂ ਨੀਤੀਆਂ ਦੀ ਜਾਣਕਾਰੀ ਦਿੱਤੀ।

ਉਥੇ ਹੀ ਹਰਗੋਬਿੰਦ ਨਗਰ, ਰਣਜੀਤ ਸਿੰਘ ਪਾਰਕ, ਸੂਫੀਆਂ ਚੌਂਕ ਸਥਿਤ ਸਰਜੀਵਨ ਹੋਜਰੀ, ਹਰਚਰਨ ਨਗਰ ਵਿਖੇ ਪਵਨ ਜੀ ਦੇ ਨਿਵਾਸ ‘ਤੇ ਹੋਈ ਮੀਟਿੰਗ ‘ਚ ਮੌਜੂਦ ਲੋਕਾਂ ਸੰਬੋਧਨ ਕਰਦਿਆਂ ਵਿਧਾਨ ਸਭਾ ਸੈੈਂਟਰਲ ਦੇ ਵਿਕਾਸ ਲਈ ਵਿਉਂਤਬੱਧ ਢੰਗ ਨਾਲ ਅਗਲੇ ਪੰਜ ਸਾਲ ਵਿਚ ਆਪਣੇ ਵਲੋਂ ਕਰਵਾਏ ਜਾਣ ਵਾਲੇ ਵਿਕਾਸ ਦੀ ਜਾਣਕਾਰੀ ਦਿੱਤੀ।

ਸ੍ਰੀ ਦੇਬੀ ਨੇ ਕਾਂਗਰਸੀ ਵਿਧਾਇਕ ਦੇ ਕਾਰਜਕਾਲ ਵਿਚ ਬਿਨ੍ਹਾਂ ਕਿਸੇ ਯੋਜਨਾ ਦੇ ਕਰਵਾਏ ਜਾ ਰਹੇ ਬੇਤਰਤੀਬ ਵਿਕਾਸ ਨਾਲ ਹੋ ਰਹੀ ਜਨਤਾ ਦੇ ਖੂਨ ਪਸੀਨੇ ਨਾਲ ਇੱਕਤਰਤਾ ਕੀਤੇ ਟੈਕਸਾਂ ਤੋਂ ਪ੍ਰਾਪਤ ਰਾਸ਼ੀ ਦੀ ਹੋ ਰਹੀ ਬਰਬਾਦੀ ਤੇ ਪ੍ਰਤੀਕਿ੍ਆ ਦਿੰਦੇ ਹੋਏ ਕਿਹਾ ਕਿ ਪੰਜਾਬ ਵਿੱਚ ਭਾਜਪਾ ਸਰਕਾਰ ਬੰਨਣ ਤੇ ਵਿਉਂਤਬੱਧ ਢੰਗ ਨਾਲ ਵਿਕਾਸ ਹੋਵੇਗਾ।

ਕਾਂਗਰਸ ਸਰਕਾਰ ਦੇ ਸ਼ਾਸਨਕਾਲ ਵਿਚ ਵਿਧਾਨਸਭਾ ਸੈਂਟਰਲ ਵਿਚ ਖੁਲ੍ਹੇਆਮ ਹੋ ਰਹੀ ਨਸ਼ਾ ਤਸਕਰੀ ਦਾ ਨੈਟਵਰਕ ਤੋੜ ਕੇ ਬਰਬਾਦ ਹੁੰਦੀ ਨੌਜਵਾਨ ਪੀੜ੍ਹੀ ਦੇ ਭਵਿੱਖ ਨੂੰ ਸੰਵਾਰਨ ਦੀ ਕਵਾਇਦ ਸ਼ੁਰੂ ਕੀਤੀ ਜਾਵੇਗੀ। ਔਰਤਾਂ ਲਈ ਸਵ-ਰੋਜਗਾਰ ਦੀਆਂ ਯੋਜਨਾਵਾਂ ਤਿਆਰ ਹੋਣਗੀਆਂ। ਬੀਮਾਰ ਸਿਵਲ ਹਸਪਤਾਲ ਦਾ ਇਲਾਜ ਕਰਕੇ ਸੁਧਾਰ ਕਰਕੇ ਚੰਗੇ ਇਲਾਜ ਦੀ ਵਿਵਸਥਾ ਹੋਵੇਗੀ।

The post ਵਿਧਾਨ ਸਭਾ ਸੈੈਂਟਰਲ ‘ਚ ਅਗਲੇ ਪੰਜ ਸਾਲ ਵਿਚ ਕਰਵਾਏ ਜਾਣ ਵਾਲੇ ਵਿਕਾਸ ਦੀ ਦਿੱਤੀ ਜਾਣਕਾਰੀ appeared first on Ludhiana Live.

ਸੁਰਿੰਦਰ ਡਾਬਰ ਨੂੰ ਹਲਕਾ ਲੁਧਿਆਣਾ ਕੇਂਦਰੀ ਦੀਆਂ ਔਰਤਾਂ ਵਲੋਂ ਭਰਤਾਂ ਹੁੰਗਾਰਾ
ਲੁਧਿਆਣਾ : ਕਾਂਗਰਸ ਪਾਰਟੀ ਉਮੀਦਵਾਰ ਸੁਰਿੰਦਰ ਡਾਬਰ ਨੂੰ ਹਲਕਾ ਲੁਧਿਆਣਾ ਕੇਂਦਰੀ ਦੀਆਂ ਔਰਤਾਂ ਵਲੋਂ ਭਰਤਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ ਅਤੇ ਔਰਤਾਂ ਸ਼੍ਰੀ ਡਾਬਰ ਦੇ ਹੱਕ ਵਿਚ ਤੁਰ ਪਈਆਂ ਹਨ। ਮੀਂਹ ਪੈਣ ਦੇ ਬਾਵਜੂਦ ਸ਼੍ਰੀ ਡਾਬਰ ਨੇ ਚੋਣ ਸਰਗਰਮੀਆਂ ਨੂੰ ਜਾਰੀ ਰੱਖਦੇ ਹੋਏ ਵਿਧਾਨ ਸਭਾ ਹਲਕਾ ਕੇਂਦਰੀ ਦੇ ਵੱਖ-ਵੱਖ ਵਾਰਡਾਂ ਵਿਚ ਘਰ-ਘਰ ਚੋਣ ਪ੍ਰਚਾਰ ਕੀਤਾ।

ਸ਼੍ਰੀ ਡਾਬਰ ਨੇ ਵਾਰਡ ਨੰਬਰ 56 ਵਿਚ ਘਰ-ਘਰ ਪ੍ਰਚਾਰ ਕੀਤਾ। ਉਥੇ ਹੀ ਵਾਰਡ ਨੰਬਰ 61 ਸਹਿਤ ਇਸਲਾਮ ਗੰਜ ਅਤੇ ਧਰਮਪੁਰਾ ਦੇ ਵੱਖ-ਵੱਖ ਖੇਤਰਾਂ ਵਿਚ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕੀਤਾ।

ਇਸ ਦੌਰਾਨ ਵੱਖ-ਵੱਖ ਚੋਣ ਮੀਟਿੰਗਾਂ ਵਿਚ ਹਾਜ਼ਰ ਨਾਰੀ ਸ਼ਕਤੀ ਨੇ ਕਾਂਗਰਸ ਸਰਕਾਰ ਵਲੋਂ ਔਰਤਾਂ ਨੂੰ ਨਗਰ ਨਿਗਮ ਅਤੇ ਪੰਚਾਇਤ ਚੋਣਾਂ ਵਿਚ 50 ਫ਼ੀਸਦੀ ਹਿੱਸੇਦਾਰੀ ਦੇਣ ਤੇ ਮੁਫ਼ਤ ਬਸ ਸਫ਼ਰ ਸਹਿਤ ਨਾਰੀ ਸ਼ਕਤੀ ਨੂੰ ਹੋਰ ਸੁਵਿਧਾਵਾਂ ਉਪਲੱਬਧ ਕਰਵਾਉਣ ਦੀ ਪ੍ਰੰਸ਼ਸਾ ਕਰਕੇ ਇਸ ਵਾਰ ਕਾਂਗਰਸ ਦੇ ਪੱਖ ਵਿੱਚ ਮਤਦਾਨ ਕਰਕੇ ਸੁਰਿੰਦਰ ਡਾਬਰ ਦੀ ਜਿੱਤ ਦੀ ਹੈਟਰਿਕ ਵਿਚ ਮਦਦ ਕਰਨ ਦਾ ਭਰੋਸਾ ਦਿਵਾਇਆ।

ਇਸ ਮੌਕੇ ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੌਤਰਾ, ਕੌਂਸਲਰ ਅਨਿਲ ਪਾਰਤੀ, ਕੌਂਸਲਰ ਅਨਿਲ ਮਲਹੌਤਰਾ, ਸਾਬਕਾ ਕੌਂਸਲਰ ਜਸਬੀਰ ਸਿੰਘ ਚੱਡਾ, ਜਗਦੀਸ਼ ਪਾਲ ਦੀਸ਼ਾ, ਰਾਜ ਰਾਣੀ, ਨਿਰਵੈਰ ਸਿੰਘ, ਕਮਲਪ੍ਰੀਤ ਸਿੰਘ ਬੰਟੀ, ਸੁਮਨ ਲਤਾ, ਹਰਸ਼ ਅਮਰਪੁਰਾ, ਗੁਰਚਰਨ ਕੌਰ, ਸ਼ਸ਼ੀ ਬਾਲਾ, ਕਮਲਜੀਤ ਸਿੰਘ, ਬਿੱਲਾ ਧਰਮਪੁਰਾ ਸਿੰਮੀ ਕੌਰ ਆਦਿ ਹਾਜ਼ਰ ਸਨ।

The post ਸੁਰਿੰਦਰ ਡਾਬਰ ਨੂੰ ਹਲਕਾ ਲੁਧਿਆਣਾ ਕੇਂਦਰੀ ਦੀਆਂ ਔਰਤਾਂ ਵਲੋਂ ਭਰਤਾਂ ਹੁੰਗਾਰਾ appeared first on Ludhiana Live.

ਕਾਂਗਰਸ ਦੇ ਉਮੀਦਵਾਰ ਡਾਬਰ ਨੂੰ ਸਮਾਜਿਕ ਤੇ ਵਪਾਰਕ ਸੰਗਠਨਾਂ ਦਾ ਮਿਲਿਆ ਸਮਰਥਨ
ਲੁਧਿਆਣਾ :   ਵਿਧਾਨ ਸਭਾ ਹਲਕਾ ਲੁਧਿਆਣਾ ਕੇਂਦਰੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਰਿੰਦਰ ਡਾਬਰ ਨੂੰ ਚੋਣ ਪ੍ਰਚਾਰ ਦੇ ਦੌਰਾਨ ਹਲਕੇ ਦੇ ਵੱਖ-ਵੱਖ ਸਮਾਜਿਕ ਅਤੇ ਵਪਾਰਕ ਸੰਗਠਨਾਂ ਦਾ ਸਮਰਥਨ ਮਿਲਿਆ।

ਚੋਣ ਪ੍ਰਚਾਰ ਦੇ ਦੌਰਾਨ ਡਾਬਰ ਨੇ ਫੀਲਡਗੰਜ ਗਲੀ ਨੰਬਰ 10 ਵਿਚ ਹਰੀਸ਼ ਵਿੱਕੀ ਰਖੇਜਾ ਦੀ ਪ੍ਰਧਾਨਗੀ ਹੇਠ ਮੀਟਿੰਗ, ਗਣੇਸ਼ ਨਗਰ ਵਿਚ ਨਿਊ ਜੋਤੀ ਧਰਮਸ਼ਾਲਾ ਵਿਖੇ ਵਰਿੰਦਰ ਕੁਮਾਰ ਅਰੋੜਾ ਦੀ ਅਗਵਾਈ ਹੇਠ ਨਿਊ ਜੋਤੀ ਕਲੱਬ ਦਾ ਮਿਲਿਆ ਸਮਰਥਨ, ਨਿਊ ਮਾਧੋਪੁਰੀ ਵਿਚ ਦਿਨੇਸ਼ ਸੇਠ ਤੇ ਰਵਿਕਾਂਤ ਸੇਠ ਦੀ ਪ੍ਰਧਾਨਗੀ ਹੇਠ ਮੀਟਿੰਗ, ਚੌਂਕ ਮਿਸ਼ਰਾ ਵਿਖੇ ਕਲਾਥ ਐਸੋਸੀਏਸ਼ਨ ਦੀ ਮੀਟਿੰਗ ਕੀਤੀ ਗਈ।

ਵਿਨੈ ਗੁਪਤਾ ਦੀ ਪ੍ਰਧਾਨਗੀ ਹੇਠ ਮੀਟਿੰਗ, ਮੁਰਾਦਪੁਰਾ ਵਿਖੇ ਇਕਬਾਲ ਸੋਨੂੰ ਡੀਕੋ ਅਤੇ ਜਗਮੋਹਣ ਗੁਲਾਟੀ ਵਲੋਂ ਮੀਟਿੰਗ, ਸੁੰਦਰ ਨਗਰ ਵਿਚ ਮਿੱਠੂ ਕੌਸ਼ਲ ਤੇ ਵਿੱਕੀ ਡਾਬਰ ਅਤੇ ਦੂਜੀ ਬੈਠਕ ਹਰਪ੍ਰੀਤ ਬੱਟੂ ਵਲੋਂ ਮੀਟਿੰਗ ਤੇ ਧਰਮਪੁਰਾ ਸਥਿਤ ਰਵਿਦਾਸ ਧਰਮਸ਼ਾਲਾ ਵਿਖੇਂ ਬਲਵਿੰਦਰ ਪ੍ਰਧਾਨ ਅਤੇ ਗੁਲਚਮਨ ਗਲੀ ਵਿਖੇ ਲੱਕੀ ਚਾਚਾ ਦੀ ਪ੍ਰਧਾਨਗੀ ਹੇਠ ਜਨਸਭਾ ਦਾ ਆਯੋਜਨ ਹੋਇਆ।

ਸ਼੍ਰੀ ਡਾਬਰ ਨੇ ਪੰਜਾਬ ਸਰਕਾਰ ਦੀਆਂ ਉਪਲੱਬਧੀਆਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਨੇ ਆਪਣੇ ਸ਼ਾਸਨਕਾਲ ਵਿਚ ਹਰ ਵਰਗ ਦੇ ਉਝਾਨ ਲਈ ਕਾਰਜ ਕੀਤੇ। ਮਹਿਲਾਵਾਂ ਨੂੰ ਨਗਰ ਨਿਗਮ ਅਤੇ ਪੰਚਾਇਤ ਪੱਧਰ ‘ਤੇ 50 ਪ੍ਰਤੀਸ਼ਤ ਰਾਜਨੀਤਕ ਭਾਗੀਦਾਰੀ ਦੇਣ ਦਾ ਲਾਭ ਵੀ ਕਾਂਗਰਸ ਸਰਕਾਰ ਦੀਆਂ ਉਪਲੱਬਧੀਆਂ ਵਿਚ ਸ਼ੁਮਾਰ ਹੈ।

The post ਕਾਂਗਰਸ ਦੇ ਉਮੀਦਵਾਰ ਡਾਬਰ ਨੂੰ ਸਮਾਜਿਕ ਤੇ ਵਪਾਰਕ ਸੰਗਠਨਾਂ ਦਾ ਮਿਲਿਆ ਸਮਰਥਨ appeared first on Ludhiana Live.

ਵਿਧਾਨ ਸਭਾ ਸੈਂਟਰਲ ਦੇ ਵਿਕਾਸ ਲਈ ਤਿਆਰ ਕੀਤੇ ਮਾਡਲ ਦੀ ਦਿੱਤੀ ਜਾਣਕਾਰੀ
ਲੁਧਿਆਣਾ :   ਵਿਧਾਨਸਭਾ ਸੈਂਟਰਲ ਤੋਂ ਭਾਜਪਾ ਉਮੀਦਵਾਰ ਗੁਰਦੇਵ ਸ਼ਰਮਾ ਦੇਬੀ ਨੇ ਮਿੱਲਰ ਗੰਜ, ਧੂਰੀ ਲਾਈਨ, ਸੰਤਪੁਰਾ ਸਹਿਤ ਆਸ-ਪਾਸ ਦੇ ਇਲਾਕਿਆਂ ਵਿਚ ਘਰ-ਘਰ ਜਾ ਕੇ ਚੋਣ ਪ੍ਰਚਾਰ ਕਰਕੇ ਲੋਕਾਂ ਨੂੰ ਆਪਣੇ ਵਲੋਂ ਵਿਧਾਨ ਸਭਾ ਸੈਂਟਰਲ ਦੇ ਵਿਕਾਸ ਲਈ ਤਿਆਰ ਕੀਤੇ ਮਾਡਲ ਦੀ ਜਾਣਕਾਰੀ ਦਿੱਤੀ।

ਇਸ ਦੌਰਾਨ ਵਾਰਡ ਨੰ. 57 ਵਿਚ ਰਾਜੂ ਓਬਰਾਏ, ਵਾਰਡ 51 ਵਿਚ ਰਵੀ ਬਾਹਰੀ ਦੀ ਅਗਵਾਈ ਹੇਠ ਡੋਰ-ਟੂ-ਡੋਰ, ਵਾਰਡ 63 ਵਿਖੇ ਫੀਲਡ ਗੰਜ ਗਲੀ ਨੰਬਰ 14 ‘ਚ ਵਿਜੈ ਖਟਕ ਵਲੋਂ ਮੀਟਿੰਗ, ਵਾਰਡ ਨੰ. 59 ਦੇ ਗਾਂਧੀ ਨਗਰ ‘ਚ ਸ਼ਿਵ ਕੁਮਾਰ ਦੇ ਨਿਵਾਸ ‘ਤੇ ਵੋਟਰਾਂ ਨਾਲ ਸਿੱਧਾ ਰਾਬਤਾ, ਸ਼ਿਵਾਜੀ ਨਗਰ ਵਿਖੇ ਮੁਨੀਸ਼ ਕੁਮਾਰ ਵਲੋਂ ਮੀਟਿੰਗ, ਰਣਜੀਤ ਸਿੰਘ ਪਾਰਕ ਵਿਖੇ ਮੀਟਿੰਗ ਅਤੇ 56 ਸਥਿਤ ਢੋਕਾਂ ਮੁਹੱਲਾ ਵਿਖੇ ਚੋਣ ਮੀਟਿੰਗ ਨੂੰ ਸ੍ਰੀ ਦੇਬੀ ਨੇ ਸੰਬੋਧਿਤ ਕੀਤਾ।

ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਬਨਣ ‘ਤੇ ਗੈਰ ਕਾਨੂੰਨੀ ਹੋ ਰਹੇ ਕੰਮਾ ਨੂੰ ਨੁਕੇਲ ਪਾਈ ਜਾਵੇਗੀ ਕਿਉਂਕਿ ਸਤਾ ਦੇ ਗਲਿਆਰਿਆਂ ਵਿਚ ਬੈਠੇ ਲੋਕ ਮਿਹਨਤਕਸ਼ ਮੱਧਵਰਗੀ ਅਤੇ ਗ਼ਰੀਬ ਲੋਕਾਂ ਦਾ ਸ਼ੋਸ਼ਣ ਕਰ ਰਹੇ ਹਨ। ਪੰਜਾਬ ਵਿਚ ਭਾਜਪਾ ਸਰਕਾਰ ਬੰਨਣ ‘ਤੇ ਵਿਧਾਨ ਸਭਾ ਸੈਂਟਰਲ ਵਿਚ ਚੱਲ ਰਹੇ ਲਾਟਰੀ ਅਤੇ ਸੱਟੇ ਦੇ ਗ਼ੈਰਕਾਨੂੰਨੀ ਕੰਮ-ਕਾਜ ਤੇ ਨੁਕੇਲ ਕਸੀ ਜਾਵੇਗੀ।

ਵਿਕਾਸ ਦੇ ਰੁਪ ਵਿਚ ਪਿਛੜੇ ਵਿਧਾਨਸਭਾ ਸੈਂਟਰਲ ਲਈ ਬਣਾਈਆਂ ਯੋਜਨਾਵਾਂ ਦਾ ਜਿਕਰ ਕਰਦੇ ਹੋਏ ਸ੍ਰੀ ਦੇਬੀ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਜਨਹਿਤ ਵਿਚ ਤਿਆਰ ਕੀਤੀਆਂ ਸਕੀਮਾਂ ਅਤੇ ਸਮਾਰਟ ਸਿਟੀ ਦੀਆਂ ਯੋਜਨਾਵਾਂ ਨਾਲ ਇਸ ਪਿਛੜੇ ਵਿਧਾਨਸਭਾ ਹਲਕੇ ਨੂੰ ਵਿਕਾਸਸ਼ੀਲ ਬਣਾਇਆ ਜਾਵੇਗਾ।

The post ਵਿਧਾਨ ਸਭਾ ਸੈਂਟਰਲ ਦੇ ਵਿਕਾਸ ਲਈ ਤਿਆਰ ਕੀਤੇ ਮਾਡਲ ਦੀ ਦਿੱਤੀ ਜਾਣਕਾਰੀ appeared first on Ludhiana Live.

ਲੁਧਿਆਣਾ ਕੇਂਦਰੀ ਤੋਂ ਸੁਰਿੰਦਰ ਕੁਮਾਰ ਡਾਵਰ ਕਰ ਰਹੇ ਨੇ ਘਰ ਘਰ ਜਾ ਕੇ ਚੋਣ ਪ੍ਰਚਾਰ
ਲੁਧਿਆਣਾ :   ਲੁਧਿਆਣਾ ਕੇਂਦਰੀ ਤੋਂ ਸੁਰਿੰਦਰ ਕੁਮਾਰ ਡਾਵਰ ਦਾ ਚੋਣ ਪ੍ਰਚਾਰ ਆਪਣੇ ਸਿਖਰਾਂ ‘ਤੇ ਹੈ। ਉਹ ਆਏ ਦਿਨ ਸਵੇਰ ਤੋਂ ਲੈ ਕੇ ਰਾਤ ਤੱਕ ਲਗਾਤਾਰ ਮੀਟਿੰਗਾਂ ਕਰ ਰਹੇ ਹਨ ਅਤੇ ਹਲਕਾ ਨਿਵਾਸੀਆਂ ਨਾਲ ਘਰ ਘਰ ਜਾ ਕੇ ਵੋਟ ਦੀ ਅਪੀਲ ਕਰ ਰਹੇ ਹਨ। ਹਲਕਾ ਨਿਵਾਸੀਆਂ ਚ ਕਾਫ਼ੀ ਉਤਸ਼ਾਹ ਅਤੇ ਖੁਸ਼ੀ ਵਾਲਾ ਮਾਹੌਲ ਹੈ ਅਤੇ ਉਹ ਡਾਵਰ ਦਾ ਹਰ ਵਾਰਡ ਵਿੱਚ ਨਿੱਘਾ ਸਵਾਗਤ ਕਰ ਰਹੇ ਹਨ।

ਡਾਵਰ ਨੇ ਸੁੰਦਰ ਨਗਰ,ਬਾਜਵਾ ਨਗਰ, ਮਿਲਰ ਗੰਜ, ਵਾਰਡ ਨੰ 53, 52 ਸੁਭਾਸ਼ ਨਗਰ, ਇਸਲਾਮ ਗੰਜ, ਸਰਕੁਲਰ ਰੋਡ ਵਿਖੇ ਚੋਣ ਪ੍ਰਚਾਰ ਕੀਤਾ। ਉਨ੍ਹਾਂ ਨੇ ਲੋਕਾ ਨੇ ਵਿਸ਼ਵਾਸ ਦਵਾਇਆ ਕਿ ਲੁਧਿਆਣਾ ਕੇਂਦਰੀ ਦੇ ਵਿਕਾਸ ਲਈ ਹਰ ਮੁਮਕਿਨ ਕੋਸ਼ਿਸ਼ ਕਰਦੇ ਰਹਿਣਗੇ ਅਤੇ ਇਸ ਨੂੰ ਹਰ ਪੱਖ ਤੋਂ ਵਿਕਸਿਤ ਬਣਾਉਣ ਲਈ ਨਵੇਂ ਪ੍ਰੋਜੈਕਟ ਸ਼ੁਰੂ ਕਰਨਗੇ।

ਇਸ ਮੌਕੇ ਉਹਨਾਂ ਨਾਲ ਸਤਪਾਲ ਬੇਰੀ, ਮੰਗਾ ਬੇਰੀ, ਰਮੇਸ਼ ਕਾਮਰੇਡ, ਦਰਸ਼ਨ ਡਾਵਰਸ, ਸ਼ੰਟੀ ਚੋਪੜਾ, ਅਨਿਲ ਮਲਹੋਤਰਾ, ਜੌਲੀ ਮਿੱਤਲ, ਗੁਰਦੀਪ ਨੀਤੂ, ਅਮਰਜੀਤ ਬਿੱਟੂ, ਅਰੁਣ ਕਪੂਰ, ਵਿਪਰੀਤ ਸ਼ਾਮ ਸੁੰਦਰ ਮਲਹੋਤਰਾ, ਸਿਮਰਨ ਲੋਟਾ, ਅਮਿਤ, ਮਿੱਠੂ ਬਾਂਸਲ, ਵਿਵੇਕ ਗੁਪਤਾ, ਬੋਬੀਕਾਟਨਾ, ਰਾਜੂ ਵੋਹਰਾ, ਵਿਪਨ ਅਰੋੜਾ, ਪਵਨ, ਲਵੀਸ ਆਦਿ ਮੌਜੂਦ ਸਨ।

The post ਲੁਧਿਆਣਾ ਕੇਂਦਰੀ ਤੋਂ ਸੁਰਿੰਦਰ ਕੁਮਾਰ ਡਾਵਰ ਕਰ ਰਹੇ ਨੇ ਘਰ ਘਰ ਜਾ ਕੇ ਚੋਣ ਪ੍ਰਚਾਰ appeared first on Ludhiana Live.

ਲੁਧਿਆਣਾ ਕੇਂਦਰੀ ਦਾ ਸਰਬਪੱਖੀ ਵਿਕਾਸ ਕਰਨਾ ਹੀ ਇਕੋ-ਇਕ ਨਿਸ਼ਾਨਾ – ਡਾਵਰ
ਲੁਧਿਆਣਾ :   ਵਿਧਾਨ ਸਭਾ ਹਲਕਾ ਲੁਧਿਆਣਾ ਕੇਂਦਰੀ ਤੋਂ ਕਾਂਗਰਸ ਦੇ ਉਮੀਦਵਾਰ ਸੁਰਿੰਦਰ ਕੁਮਾਰ ਡਾਵਰ ਵਲੋਂ ਆਗਾਮੀ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਹਰ ਵਾਰਡ ਵਿਚ ਘਰ-ਘਰ ਜਾ ਕੇ ਚੋਣ ਪ੍ਰਚਾਰ ਕਰਕੇ ਲੋਕਾ ਨੂੰ ਹਲਕੇ ਦੇ ਵਿਕਾਸ ਲਈ ਆਉਣ ਵਾਲੀਆਂ ਨੀਤੀਆਂ ਤੋਂ ਜਾਣੂ ਕਰਵਾ ਰਹੇ ਹਨ।

ਚੋਣ ਪ੍ਰਚਾਰ ਦੌਰਾਨ ਲੋਕਾ ‘ਚ ਉਤਸ਼ਾਹ, ਡਾਵਰ ਨੂੰ ਲੈ ਕੇ ਮਨ ਵਿਚ ਪਿਆਰ ਅਤੇ ਸਤਕਾਰ ਉਹਨਾਂ ਦੀ ਇਸ ਵਾਰ ਵੀ ਵੱਡੀ ਜਿੱਤ ਦਾ ਇਸ਼ਾਰਾ ਹੈ। ਸ੍ਰੀ ਡਾਵਰ ਨੇ ਵਾਰਡ ਨੰਬਰ 52, 63, ਬਾਲ ਸਿੰਘ ਨਗਰ, ਵਾਲਮੀਕੀ ਆਸ਼ਰਮ, ਇਕਬਾਲ ਗੰਜ ਚੌਕ, ਖੁੱਡ ਮੁਹੱਲਾ, ਜਨਕਪੁਰੀ, ਕੁਲਦੀਪ ਨਗਰ ਅਤੇ ਅਜੀਤ ਨਗਰ ਵਿਖੇ ਅਨੇਕਾਂ ਮੀਟਿੰਗਾਂ ਕਰਕੇ ਲੋਕਾ ਨੂੰ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨ ਲਈ ਆਖਿਆ।

ਸ਼੍ਰੀ ਡਾਵਰ ਨੇ ਕਿ ਹਲਕਾ ਲੁਧਿਆਣਾ ਕੇਂਦਰੀ ਦੀ ਹਰ ਪੱਖੋਂ ਨੁਹਾਰ ਬਦਲਣ ਵਿਚ ਨਾ ਪਹਿਲਾਂ ਕੋਈ ਕਸਰ ਛੱਡੀ ਤੇ ਨਾ ਹੀ ਭਵਿੱਖ ਵਿਚ ਕਸਰ ਛੱਡੀ ਜਾਵੇਗੀ। ਉਨ੍ਹਾ ਕਿਹਾ ਕਿ ਹਲਕਾ ਲੁਧਿਆਣਾ ਕੇਂਦਰੀ ਦਾ ਤੇ ਇੱਥੋਂ ਦੇ ਲੋਕਾਂ ਦਾ ਸਰਬਪੱਖੀ ਵਿਕਾਸ ਕਰਨਾ ਹੀ ਉਨ੍ਹਾਂ ਦਾ ਇਕੋ-ਇਕ ਨਿਸ਼ਾਨਾ ਹੈ।

ਇਸ ਮੌਕੇ ਅਨਿਲ ਮਲਹੋਤਰਾ, ਲਕਸ਼ਮੀ ਗੁਪਤਾ, ਗੈਲਨ, ਬਲਵਿਮਦਰ ਮਲ, ਰਾਕੇਸ਼ ਸੋਮੀ, ਸੇਵਾਮੁਕਤ ਐਸ.ਪੀ. ਸਤੀਸ਼ ਮਲਹੋਤਰਾ, ਰਣਧੀਰ ਸ਼ੈਲੀ, ਰਾਜੂ ਓਬਰਾਏ, ਅਰੁਣ ਵੈਦ, ਰਾਜਾ ਘਾਇਲ, ਕਿ੍ਤਾ ਰਾਮ, ਵਿਨੋਦ ਭਾਰਤੀ, ਅਜੈ ਡੋਗਰਾ, ਬਿੱਟੂ, ਸਤੀਸ਼ ਸ਼ੁਕਲਾ, ਜਨਕ ਭਗਤ ਜੋਇੰਦਰ ਮੱਕੜ ਮੌਜੂਦ ਸਨ।

The post ਲੁਧਿਆਣਾ ਕੇਂਦਰੀ ਦਾ ਸਰਬਪੱਖੀ ਵਿਕਾਸ ਕਰਨਾ ਹੀ ਇਕੋ-ਇਕ ਨਿਸ਼ਾਨਾ – ਡਾਵਰ appeared first on Ludhiana Live.

ਡਾਵਰ ਨੇ ਵੋਟ ਦਾ ਸਹੀ ਇਸਤੇਮਾਲ ਕਰਨ ਲਈ ਵਾਰਡ ਨਿਵਾਸੀਆਂ ਨੂੰ ਕੀਤਾ ਪ੍ਰੇਰਿਤ
ਲੁਧਿਆਣਾ : ਲੁਧਿਆਣਾ ਕੇਂਦਰੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਰਿੰਦਰ ਕੁਮਾਰ ਡਾਵਰ ਨੇ ਸੁੰਦਰ ਨਗਰ ਵਿਖੇ ਸ਼੍ਰੀ ਸ਼ਾਂਤੀਨਾਥ ਮੰਦਿਰ ਵਿਖੇ ਪੂਜਾ ਕਰਕੇ ਭਗਵਾਨ ਦੇ ਦਰਸ਼ਨ ਕਰਕੇ ਆਗਾਮੀ ਚੋਣਾਂ ਲਈ ਅਰਦਾਸ ਕੀਤੀ। ਅੰਮਿ੍ਤ ਵੇਲੇ ਪੂਜਾ ਕਰਕੇ ਸ਼੍ਰੀ ਡਾਵਰ ਨੇ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ।

ਸ੍ਰੀ ਡਾਵਰ ਨੇ ਦਿਨ ਦੇ ਚੋਣ ਪ੍ਰਚਾਰ ਦੀ ਸ਼ੁਰੂਆਤ ਵਾਰਡ-56, 51 ਵਿਚ ਘਰ-ਘਰ ਜਾ ਕੇ ਲੋਕਾ ਨਾਲ ਗੱਲਬਾਤ ਕਰਕੇ ਕੀਤੀ। ਉਨ੍ਹਾਂ ਨੂੰ ਕਾਂਗਰਸ ਪਾਰਟੀ ਵਲੋਂ ਵਾਰਡ ਵਿਚ ਕੀਤੇ ਗਏ ਵਿਕਾਸ ਕਾਰਜਾਂ ਬਾਰੇ ਦੱਸਿਆ ਅਤੇ ਚੋਣਾਂ ਵਿਚ ਵੋਟ ਦਾ ਸਹੀ ਇਸਤੇਮਾਲ ਕਰਨ ਲਈ ਵਾਰਡ ਨਿਵਾਸੀਆਂ ਨੂੰ ਪ੍ਰੇਰਿਤ ਵੀ ਕੀਤਾ।

ਸ੍ਰੀ ਡਾਵਰ ਨੇ ਕਿਹਾ ਕਿ ਉਹ ਆਉਣ ਵਾਲੇ ਸਮੇਂ ‘ਚ ਹਲਕੇ ਵਿਚ ਰਹਿੰਦੇ ਵਿਕਾਸ ਕਾਰਜਾਂ ਨੂੰ ਪੂਰਾ ਕਰਕੇ ਹੋਰ ਨਵੇਂ ਪ੍ਰੋਜੈਕਟ ਹਲਕੇ ਵਿਚ ਲੈ ਕੇ ਆਉਣਗੇ ਅਤੇ ਨਵੀਆਂ ਸਕੀਮਾਂ ਦਾ ਲੋਕ ਵੱਧ ਤੋਂ ਵੱਧ ਲਾਭ ਲੈ ਸਕਣਗੇ। ਉਨ੍ਹਾਂ ਕਿਹਾ ਕਿ ਹਲਕੇ ਵਿਚ ਕਰਵਾਏ ਵਿਕਾਸ ਕਾਰਜਾਂ ਕਰਕੇ ਹੀ ਹਲਕਾ ਲੁਧਿਆਣਾ ਕੇਂਦਰੀ ਦੇ ਵੋਟਰ ਉਨ੍ਹਾਂ ਨੂੰ ਵੋਟਾਂ ਪਾ ਕੇ ਪਹਿਲਾਂ ਨਾਲੋਂ ਵੀ ਜਿਆਦਾ ਵੋਟਾਂ ਨਾਲ ਜਿਤਾਉਣਗੇ।

ਇਸ ਮੌਕੇ ਇਕਬਾਲ ਸਿੰਘ ਸੋਨੂੰ ਡੀਕੋ, ਨਰਿੰਦਰ ਮਲਹੋਤਰਾ, ਗੁਰਵਿੰਦਰ ਸੋਨੂੰ, ਵਿਪਨ ਸ਼ਰਧਾ, ਹਰਜਿੰਦਰ ਕਾਲਾ, ਮੋਨੂੰ, ਸਾਬੂ, ਹੈਪੀ ਪ੍ਰੇਮ ਸਚਦੇਵਾ, ਰਾਜੂ ਸਾਗਰ, ਨਰਿਦਰ ਚਾਵਲਾ, ਕਾਂਸ ਸ਼ਾਮ ਸੁੰਦਰ ਮਲਹੋਤਰਾ ਅਰੁਣ ਕਪੂਰ, ਵਿਵੇਕ ਮੈਗੋ, ਸ਼ੰਟੀ ਕਪੂਰ, ਰਿੱਕੀ ਮਸ਼ੱਕਰ, ਮਹਿੰਦੀ ਪਰੂਹੀ, ਰਵਿੰਦਰ ਕੌਰ, ਹੈਪੀ, ਸੁਨਤਾ ਪਰੂਥੀ, ਲਲਿਤਾ ਮੌਜੂਦ ਸਨ।

The post ਡਾਵਰ ਨੇ ਵੋਟ ਦਾ ਸਹੀ ਇਸਤੇਮਾਲ ਕਰਨ ਲਈ ਵਾਰਡ ਨਿਵਾਸੀਆਂ ਨੂੰ ਕੀਤਾ ਪ੍ਰੇਰਿਤ appeared first on Ludhiana Live.