sunshine Archives - Ludhiana Live

ਪੰਜਾਬ ‘ਚ ਗਰਮੀ ਨੇ ਦਿਖਾਇਆ ਆਪਣਾ ਜ਼ੋਰ, ਜਾਣੋ ਮੌਸਮ ਦੀ ਤਾਜ਼ਾ ਅਪਡੇਟ
ਲੁਧਿਆਣਾ : ਬੀਤੇ ਦਿਨ ਪੰਜਾਬ ’ਚ ਕਈ ਥਾਈਂ ਹਲਕੀ ਬੱਦਲਵਾਈ ਦੇਖਣ ਨੂੰ ਮਿਲੀ ਪਰ ਇਸ ਦੇ ਬਾਵਜੂਦ ਪਾਰਾ 42 ਡਿਗਰੀ ਸੈਲਸੀਅਸ ’ਤੇ ਪੁੱਜ ਗਿਆ, ਜਿਸ ਨੇ ਤਪਿਸ਼ ’ਚ ਵਾਧਾ ਕੀਤਾ। ਅੱਜ ਮੌਸਮ ਖੁਸ਼ਕ ਰਹੇਗਾ ਪਰ ਆਉਣ ਵਾਲੇ 3 ਦਿਨਾਂ ’ਚ ਹਲਕਾ ਮੀਂਹ ਪੈਣ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਸੋਮਵਾਰ ਨੂੰ ਗਰਮੀ ਨੇ ਆਪਣਾ ਜ਼ੋਰ ਦਿਖਾਇਆ, ਜਿਸ ਕਾਰਨ ਸੜਕਾਂ ਦੁਪਹਿਰ ਸਮੇਂ ਸੁੰਨਸਾਨ ਨਜ਼ਰ ਆਈਆ।

ਮੌਸਮ ਵਿਭਾਗ ਮੁਤਾਬਕ ਬੀਤੇ ਦਿਨਾਂ ਦੇ ਮੁਕਾਬਲੇ ਸੋਮਵਾਰ ਨੂੰ ਤਾਪਮਾਨ ਵਿਚ 2.4 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ। ਸੂਬੇ ਵਿਚ ਸਭ ਤੋਂ ਵੱਧ ਤਾਪਮਾਨ ਜ਼ਿਲ੍ਹਾ ਪਟਿਆਲਾ ਦਾ 42 ਡਿਗਰੀ ਸੈਲਸੀਅਸ ਰਿਹਾ। 4-5 ਜ਼ਿਲ੍ਹਿਆਂ ਨੂੰ ਛੱਡ ਕੇ ਬਾਕੀ ਜ਼ਿਲ੍ਹਿਆਂ ਦਾ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਘੱਟ ਹੀ ਰਿਹਾ। 14 ਤੋਂ ਲੈ ਕੇ 16 ਜੂਨ ਤੱਕ ਪੰਜਾਬ ਦੇ ਕਈ ਇਲਾਕਿਆਂ ’ਚ ਤੇਜ਼ ਹਵਾਵਾਂ ਅਤੇ ਮੀਂਹ ਦੇ ਆਸਾਰ ਹਨ।

The post ਪੰਜਾਬ ‘ਚ ਗਰਮੀ ਨੇ ਦਿਖਾਇਆ ਆਪਣਾ ਜ਼ੋਰ, ਜਾਣੋ ਮੌਸਮ ਦੀ ਤਾਜ਼ਾ ਅਪਡੇਟ appeared first on Ludhiana Live.

ਤਿੰਨ ਦਿਨਾਂ ਤੋਂ ਜਾਰੀ ਬਾਰਿਸ਼ ਮਗਰੋਂ ਸਾਫ ਰਹੇਗਾ ਮੌਸਮ, ਮੁੜ ਵਧੇਗੀ ਗਰਮੀ
ਲੁਧਿਆਣਾ : ਬੀਤੇ ਤਿੰਨ ਦਿਨਾਂ ਤੋਂ ਜਾਰੀ ਬਾਰਿਸ਼ ਤੇ ਤੇਜ਼ ਹਵਾਵਾਂ ਮਗਰੋਂ ਸ਼ੁੱਕਰਵਾਰ ਨੂੰ ਸੂਬੇ ਦੇ ਵੱਖ-ਵੱਖ ਇਲਾਕਿਆਂ ’ਚ ਮੌਸਮ ਵੱਖ-ਵੱਖ ਤਰ੍ਹਾਂ ਦਾ ਰਿਹਾ। ਬਹੁਤੀਆਂ ਥਾਵਾਂ ’ਤੇ ਧੁੱਪ ਨਿਕਲੀ ਰਹੀ ਤੇ ਹਲਕੀ ਹਵਾ ਵੀ ਚੱਲਦੀ ਰਹੀ। ਹਾਲਾਂਕਿ ਤਾਪਮਾਨ ’ਚ ਜ਼ਿਆਦਾ ਵਾਧਾ ਦਰਜ ਨਹੀਂ ਕੀਤਾ ਗਿਆ। ਮੌਸਮ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੁਖੀ ਪਵਨੀਤ ਕੌਰ ਕਿੰਗਰਾ ਮੁਤਾਬਕ 22 ਅਪ੍ਰੈਲ ਤੋਂ ਮੌਸਮ ਸਾਫ ਰਹੇਗਾ।

ਮੌਸਮ ਕੇਂਦਰ ਚੰਡੀਗੜ੍ਹ ਮੁਤਾਬਕ ਸ਼ੁੱਕਰਵਾਰ ਨੂੰ ਫ਼ਰੀਦਕੋਟ ਦਾ ਤਾਪਮਾਨ ਸਭ ਤੋਂ ਵੱਧ 35.5 ਡਿਗਰੀ ਸੈਲਸੀਅਸ ਰਿਹਾ। ਇਸ ਤੋਂ ਇਲਾਵਾ ਚੰਡੀਗੜ੍ਹ 33.4, ਅੰਮ੍ਰਿਤਸਰ 32.8, ਲੁਧਿਆਣੇ 32.3, ਪਟਿਆਲੇ 35.2, ਬਠਿੰਡਾ 35.0, ਗੁਰਦਾਸਪੁਰ 33.0, ਐਸਬੀਐੱਸ ਨਗਰ 31.8, ਬਰਨਾਲਾ 34.5, ਫਤਹਿਗੜ੍ਹ ਸਾਹਿਬ 34.2, ਫਿਰੋਜ਼ਪੁਰ 33.0, ਹੁਸ਼ਿਆਰਪੁਰ 33.3, ਜਲੰਧਰ 32.4, ਮੋਗਾ 32.8, ਮੋਹਾਲੀ 33.6 ਤੇ ਮੁਕਤਸਰ ’ਚ 33.2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।

The post ਤਿੰਨ ਦਿਨਾਂ ਤੋਂ ਜਾਰੀ ਬਾਰਿਸ਼ ਮਗਰੋਂ ਸਾਫ ਰਹੇਗਾ ਮੌਸਮ, ਮੁੜ ਵਧੇਗੀ ਗਰਮੀ appeared first on Ludhiana Live.

ਪੰਜਾਬ ‘ਚ ਪੈਣ ਲੱਗੀ ਕਹਿਰ ਦੀ ਗਰਮੀ, ਪਾਰਾ 41 ਡਿਗਰੀ ਤੋਂ ਪਾਰ, ਸੜਕਾਂ ‘ਤੇ ਛਾਈ ਸੁੰਨ
ਲੁਧਿਆਣਾ : ਪੰਜਾਬ ‘ਚ ਗਰਮੀ ਨੇ ਲੋਕਾਂ ਦਾ ਬੁਰਾ ਹਾਲ ਕਰ ਦਿੱਤਾ ਹੈ। ਬੀਤੇ ਦਿਨ ਤਾਪਮਾਨ ’ਚ ਭਾਵੇਂ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ ਪਰ ਗਰਮੀ ਨੇ ਆਪਣਾ ਜ਼ੋਰ ਦਿਖਾਇਆ। ਪੰਜਾਬ ਦੇ ਕੁੱਝ ਇਲਾਕਿਆਂ ’ਚ ਮੱਧਮ ਹਵਾਵਾਂ ਚੱਲੀਆਂ ਪਰ ਬਾਵਜੂਦ ਇਸ ਦੇ ਤਾਪਮਾਨ ਆਮ ਨਾਲੋਂ 4.4 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ।

ਬੀਤੇ ਦਿਨ ਮਾਝਾ, ਪੱਛਮੀ ਮਾਲਵਾ ਅਤੇ ਪੂਰਬੀ ਮਾਲਵਾ ’ਚ ਗਰਮੀ ਦੀ ਲਹਿਰ (ਹੀਟ ਵੇਵ) ਚੱਲੀ। ਪੰਜਾਬ ਦੇ 9 ਜ਼ਿਲ੍ਹਿਆਂ ਦਾ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੱਧ ਦਰਜ ਕੀਤਾ ਗਿਆ। ਆਉਣ ਵਾਲੇ ਦਿਨਾਂ ’ਚ ਸੂਬੇ ਅੰਦਰ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਗਰਮੀ ਦੇ ਕਹਿਰ ਕਾਰਨ ਸੜਕਾਂ ਅਤੇ ਬਾਜ਼ਾਰਾਂ ‘ਚ ਦੁਪਹਿਰ ਦੇ ਵੇਲੇ ਸੁੰਨ ਛਾ ਜਾਂਦੀ ਹੈ।

ਮਹਾਨਗਰ ’ਚ ਗਰਮੀ ਦੇ ਲਗਾਤਾਰ ਵਧਦੇ ਕਹਿਰ ਕਾਰਨ ਹੋਲਸੇਲ ਸਬਜ਼ੀ ਮੰਡੀ ’ਚ ਗਾਹਕਾਂ ਦੇ ਨਾਮਾਤਰ ਆਉਣ ਕਾਰਨ ਸੰਨਾਟਾ ਪਸਰਣ ਲੱਗਾ ਹੈ। ਸਰਦੀਆਂ ਦੇ ਦਿਨਾਂ ’ਚ ਖ਼ਰੀਦਦਾਰਾਂ ਦੀ ਚਹਿਲ-ਪਹਿਲ ਨਾਲ ਗੁਲਜ਼ਾਰ ਰਹਿਣ ਵਾਲੀ ਸਬਜ਼ੀ ਮੰਡੀ ਹੁਣ ਦੁਪਹਿਰ ਸਮੇਂ ਪੂਰੀ ਤਰ੍ਹਾਂ ਨਾਲ ਵੀਰਾਨ ਪੈਣ ਲੱਗੀ ਹੈ। ਇਸ ਤਰ੍ਹਾਂ ਜਿੱਥੇ ਹੋਲਸੇਲ ਸਬਜ਼ੀ ਮੰਡੀ ’ਚ ਸਵੇਰੇ 9 ਵਜੇ ਤੋਂ ਬਾਅਦ ਕੰਮ-ਕਾਜ਼ ਦੀ ਗਤੀ ਰੁਕ ਜਾਂਦੀ ਹੈ, ਉੱਥੇ ਰਿਟੇਲ ਮੰਡੀ ’ਚ ਦੁਪਹਿਰ 12 ਵਜੇ ਤੋਂ ਬਾਅਦ ਖ਼ਰੀਦਦਾਰ ਲੱਭਣ ’ਤੇ ਵੀ ਨਹੀਂ ਮਿਲ ਰਿਹਾ।

The post ਪੰਜਾਬ ‘ਚ ਪੈਣ ਲੱਗੀ ਕਹਿਰ ਦੀ ਗਰਮੀ, ਪਾਰਾ 41 ਡਿਗਰੀ ਤੋਂ ਪਾਰ, ਸੜਕਾਂ ‘ਤੇ ਛਾਈ ਸੁੰਨ appeared first on Ludhiana Live.

ਧੁੱਪ ਦੇ ਕਾਰਨ ਅੱਖਾਂ ‘ਚ ਹੋ ਰਹੀ ਹੈ ਜਲਣ ਅਤੇ ਖਾਜ ਤਾਂ ਅਪਣਾਓ ਇਹ ਘਰੇਲੂ ਨੁਸਖ਼ੇ
ਗਰਮੀ ‘ਚ ਸਾਡੀਆਂ ਅੱਖਾਂ ਬਹੁਤ ਪ੍ਰਭਾਵਿਤ ਹੁੰਦੀਆਂ ਹਨ। ਅੱਖਾਂ ‘ਚ ਡ੍ਰਾਈਨੈੱਸ, ਜਲਣ, ਖੁਜਲੀ ਵਰਗੀਆਂ ਕਈ ਸਮੱਸਿਆਵਾਂ ਹੋਣ ਲੱਗਦੀਆਂ ਹਨ ਜਿਸ ਕਾਰਨ ਤੇਜ਼ ਧੁੱਪ, ਪ੍ਰਦੂਸ਼ਣ ਅਤੇ ਲੂ ਨਾਲ ਭਰੀਆਂ ਹਵਾਵਾਂ ਦਾ ਅਸਰ ਸਿੱਧਾ ਅੱਖਾਂ ‘ਤੇ ਪੈਂਦਾ ਹੈ। ਦੂਜੇ ਪਾਸੇ ਜੇਕਰ ਤੁਸੀਂ ਘੰਟਿਆਂ ਬੱਧੀ ਮੋਬਾਈਲ ਅਤੇ ਲੈਪਟਾਪ ‘ਤੇ ਅੱਖਾਂ ਗੜਾ ਕੇ ਬੈਠੇ ਰਹਿੰਦੇ ਹੋ ਤਾਂ ਵੀ ਤੁਹਾਨੂੰ ਅੱਖਾਂ ‘ਚ ਜਲਨ, ਖੁਜਲੀ, ਲਾਲੀ ਅਤੇ ਥਕਾਵਟ ਦੀ ਸਮੱਸਿਆ ਰਹੇਗੀ। ਕਈ ਵਾਰ ਅੱਖਾਂ ‘ਚ ਦਰਦ ਹੋਣ ਕਾਰਨ ਸਿਰ ‘ਚ ਦਰਦ ਹੁੰਦਾ ਹੈ ਪਰ ਅੱਖਾਂ ਨੂੰ ਆਰਾਮ ਕਿਵੇਂ ਦਿੱਤਾ ਜਾਵੇ, ਆਓ ਤੁਹਾਨੂੰ ਦੱਸਦੇ ਹਾਂ ਇਸ ਬਾਰੇ।

ਤਾਜ਼ੇ ਪਾਣੀ ਨਾਲ ਅੱਖਾਂ ਨੂੰ ਧੋਵੋ : ਜੇਕਰ ਧੁੱਪ ਅਤੇ ਧੂੜ-ਮਿੱਟੀ ਕਾਰਨ ਅੱਖਾਂ ‘ਚ ਜਲਨ ਅਤੇ ਖੁਜਲੀ ਹੁੰਦੀ ਹੈ ਤਾਂ ਤਾਜ਼ੇ ਪਾਣੀ ਨਾਲ ਧੋ ਲਓ। ਇਸ ਨਾਲ ਸੋਜ ਅਤੇ ਡ੍ਰਾਈਨੈੱਸ ਤੋਂ ਰਾਹਤ ਮਿਲੇਗੀ।

ਅੱਖਾਂ ਨੂੰ ਗਰਮ ਸਿਕਾਈ ਦਿਓ : ਆਪਣੀਆਂ ਅੱਖਾਂ ਨੂੰ ਗਰਮ ਸੇਕ ਦਿਓ। ਗਰਮ ਕੰਪਰੈੱਸ ਦੇਣ ਲਈ ਗਰਮ ਪਾਣੀ ‘ਚ ਕੱਪੜਾ ਪਾ ਕੇ ਉਸ ਨੂੰ ਨਿਚੋੜ ਲਓ ਅਤੇ ਫਿਰ ਅੱਖਾਂ ‘ਤੇ ਲਗਾਓ। ਤੁਸੀਂ ਇਸ ਨੁਸਖੇ ਨੂੰ ਦਿਨ ‘ਚ 3-4 ਵਾਰ ਵਰਤ ਸਕਦੇ ਹੋ।

ਟੀ ਬੈਗ ਦੀ ਵਰਤੋ ਕਰੋ : ਚਾਹ ਪੱਤੀਆਂ ‘ਚ ਪਾਇਆ ਜਾਣ ਵਾਲਾ ਟੈਨਿਕ ਐਸਿਡ ਤੁਹਾਡੀਆਂ ਅੱਖਾਂ ‘ਤੇ ਤਣਾਅ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ। ਤੁਸੀਂ ਕੋਈ ਵੀ ਟੀ ਬੈਗ ਲੈ ਕੇ ਉਸ ਨੂੰ ਠੰਡੇ ਪਾਣੀ ‘ਚ ਪਾਓ ਅਤੇ ਫਿਰ ਅੱਖਾਂ ‘ਤੇ ਲਗਾਓ। ਤੁਹਾਡੀਆਂ ਅੱਖਾਂ ਨੂੰ ਅਰਾਮ ਮਹਿਸੂਸ ਹੋਵੇਗਾ। ਤੁਸੀਂ ਵਰਤੇ ਹੋਏ ਗ੍ਰੀਨ ਟੀ ਬੈਗ ਦੀ ਵਰਤੋਂ ਵੀ ਕਰ ਸਕਦੇ ਹੋ। ਅੱਖਾਂ ਨੂੰ ਬਹੁਤ ਆਰਾਮ ਮਿਲੇਗਾ ਅਤੇ ਗ੍ਰੀਨ ਟੀ ਬੈਗ ਡਾਰਕ ਸਰਕਲ ਨੂੰ ਵੀ ਦੂਰ ਕਰੇਗਾ।

ਅੱਖਾਂ ‘ਤੇ ਖੀਰਾ ਰੱਖੋ : ਅੱਖਾਂ ਦੀ ਜਲਣ ਅਤੇ ਸੋਜ ਨੂੰ ਘੱਟ ਕਰਨ ਲਈ ਤੁਸੀਂ ਖੀਰੇ ਦੀ ਵਰਤੋਂ ਵੀ ਕਰ ਸਕਦੇ ਹੋ। ਇਹ ਟੋਟਕਾ ਪੁਰਾਣੀਆਂ ਟੋਟਕਿਆਂ ‘ਚੋਂ ਇੱਕ ਹੈ ਅਤੇ ਲਾਭਦਾਇਕ ਵੀ। ਖੀਰੇ ਦੇ ਦੋ ਪਤਲੇ ਟੁਕੜੇ ਕੱਟ ਕੇ ਫਰਿੱਜ ‘ਚ ਠੰਡਾ ਹੋਣ ਲਈ ਰੱਖੋ ਅਤੇ 15-20 ਮਿੰਟ ਲਈ ਰੱਖੋ। ਇਸ ਨਾਲ ਤੁਹਾਡੀਆਂ ਅੱਖਾਂ ਨੂੰ ਬਹੁਤ ਰਾਹਤ ਮਿਲੇਗੀ।

ਗੁਲਾਬ ਜਲ ਦੀ ਵਰਤੋਂ ਕਰੋ : ਅੱਖਾਂ ਦੀ ਜਲਣ ਤੋਂ ਰਾਹਤ ਪਾਉਣ ਲਈ ਤੁਸੀਂ ਗੁਲਾਬ ਜਲ ਦੀ ਵਰਤੋਂ ਵੀ ਕਰ ਸਕਦੇ ਹੋ। ਤੁਸੀਂ ਰੂੰ ‘ਤੇ ਗੁਲਾਬ ਜਲ ਲਗਾਓ ਅਤੇ ਫਿਰ ਅੱਖਾਂ ਨੂੰ 10-15 ਮਿੰਟ ਲਈ ਇਸ ਤਰ੍ਹਾਂ ਛੱਡ ਦਿਓ। ਤੁਸੀਂ ਠੰਢਕ ਮਹਿਸੂਸ ਕਰੋਗੇ।

ਮੋਬਾਈਲ-ਲੈਪਟਾਪ ਦੀ ਲਗਾਤਾਰ ਵਰਤੋਂ ਨਾ ਕਰੋ : ਜੇਕਰ ਤੁਸੀਂ ਘੰਟਿਆਂ ਤੱਕ ਮੋਬਾਈਲ ਲੈਪਟਾਪ ‘ਤੇ ਕੰਮ ਕਰਦੇ ਹੋ ਤਾਂ ਧਿਆਨ ਰੱਖੋ ਕਿ ਅੱਖਾਂ ਨੂੰ ਜ਼ਿਆਦਾ ਦੇਰ ਤੱਕ ਇਕ ਹੀ ਸਥਿਤੀ ‘ਚ ਨਾ ਰੱਖੋ। ਥੋੜ੍ਹੀ ਦੇਰ ਬਾਅਦ ਅੱਖਾਂ ਨੂੰ ਆਰਾਮ ਦਿਓ ਅਤੇ ਸੈਰ ਕਰੋ। ਆਪਣੀਆਂ ਅੱਖਾਂ ਬੰਦ ਕਰੋ ਅਤੇ ਕੁਝ ਮਿੰਟਾਂ ਲਈ ਆਪਣੀ ਹਥੇਲੀ ਨਾਲ ਸੇਕ ਲਓ।

ਓਮੇਗਾ-3 ਫੈਟੀ ਐਸਿਡ ਨਾਲ ਭਰਪੂਰ ਭੋਜਨ ਖਾਓ : ਅੱਖਾਂ ਦੀ ਜਲਣ ਅਤੇ ਡ੍ਰਾਈਨੈੱਸ ਨੂੰ ਘੱਟ ਕਰਨ ਲਈ ਓਮੇਗਾ-3 ਫੈਟੀ ਐਸਿਡ ਨਾਲ ਭਰਪੂਰ ਚੀਜ਼ਾਂ ਖਾਓ। ਤੁਸੀਂ ਫੁੱਲ ਗੋਭੀ, ਆਂਡੇ, ਸੈਲਮਨ ਫਿਸ਼, ਸੋਇਆਬੀਨ ਅਤੇ ਸੀਡਜ਼ ਖਾ ਸਕਦੇ ਹੋ।

ਵਿਟਾਮਿਨ ਏ ਅਤੇ ਹਰੀਆਂ ਸਬਜ਼ੀਆਂ ਖਾਓ : ਅੱਖਾਂ ਨੂੰ ਸਿਹਤਮੰਦ ਰੱਖਣ ਲਈ ਵਿਟਾਮਿਨ ਏ ਨਾਲ ਭਰਪੂਰ ਭੋਜਨ ਖਾਣਾ ਚਾਹੀਦਾ ਹੈ। ਤੁਸੀਂ ਆਪਣੀ ਡਾਈਟ ‘ਚ ਗਾਜਰ, ਪਾਲਕ, ਚੁਕੰਦਰ ਵਰਗੀਆਂ ਚੀਜ਼ਾਂ ਨੂੰ ਸ਼ਾਮਲ ਕਰ ਸਕਦੇ ਹੋ। ਤੁਸੀਂ ਸਬਜ਼ੀਆਂ ਦਾ ਸੂਪ ਬਣਾ ਕੇ ਵੀ ਪੀ ਸਕਦੇ ਹੋ।

ਐਲੋਵੇਰਾ ਜੈੱਲ ਦੀ ਵਰਤੋਂ ਕਰੋ : ਤੁਸੀਂ ਐਲੋਵੇਰਾ ਜੈੱਲ ਦੀ ਵਰਤੋਂ ਅੱਖਾਂ ‘ਤੇ ਵੀ ਕਰ ਸਕਦੇ ਹੋ। ਐਲੋਵੇਰਾ ਜੈੱਲ ‘ਚ ਪਾਏ ਜਾਣ ਵਾਲੇ ਪੌਸ਼ਟਿਕ ਤੱਤ ਅੱਖਾਂ ਨੂੰ ਆਰਾਮ ਦੇਣ ‘ਚ ਮਦਦ ਕਰਨਗੇ। ਤੁਸੀਂ ਐਲੋਵੇਰਾ ਜੈੱਲ ਨੂੰ ਠੰਡੇ ਪਾਣੀ ‘ਚ ਮਿਲਾਓ। ਫਿਰ ਇਸ ਨੂੰ ਕਾਟਨ ਨਾਲ ਅੱਖਾਂ ‘ਤੇ ਲਗਾਓ। ਤੁਸੀਂ ਇਸ ਨੁਸਖੇ ਨੂੰ ਦਿਨ ‘ਚ 3-4 ਵਾਰ ਵਰਤ ਸਕਦੇ ਹੋ। ਇਸ ਨਾਲ ਜਲਨ ਅਤੇ ਸੋਜ ਦੀ ਸਮੱਸਿਆ ਦੂਰ ਹੋ ਜਾਵੇਗੀ।

The post ਧੁੱਪ ਦੇ ਕਾਰਨ ਅੱਖਾਂ ‘ਚ ਹੋ ਰਹੀ ਹੈ ਜਲਣ ਅਤੇ ਖਾਜ ਤਾਂ ਅਪਣਾਓ ਇਹ ਘਰੇਲੂ ਨੁਸਖ਼ੇ appeared first on Ludhiana Live.

ਲੁਧਿਆਣੇ ’ਚ 39.5, ਡਿਗਰੀ ਰਿਹਾ ਤਾਪਮਾਨ, ਜਾਣੋ ਮੌਸਮ ਦਾ ਤਾਜ਼ਾ ਹਾਲ
ਲੁਧਿਆਣਾ : ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ ਅੰਮ੍ਰਿਤਸਰ ’ਚ ਪਾਰਾ 37.6 ਡਿਗਰੀ, ਲੁਧਿਆਣੇ ’ਚ 39.5, ਪਟਿਆਲੇ ’ਚ 38.3, ਪਠਾਨਕੋਟ ’ਚ 37.0, ਬਠਿੰਡੇ ’ਚ 39.0, ਗੁਰਦਾਸਪੁਰ ’ਚ 36.0, ਬਰਨਾਲੇ ’ਚ 38.6, ਫ਼ਤਹਿਗੜ੍ਹ ਸਾਹਿਬ ’ਚ 37.6, ਹੁਸ਼ਿਆਰਪੁਰ ’ਚ 38.1, ਸ੍ਰੀ ਮੁਕਤਸਰ ਸਾਹਿਬ ’ਚ 38.0 ਅਤੇ ਰੋਪੜ ’ਚ 36.2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।

ਮੌਸਮ ਕੇਂਦਰ ਚੰਡੀਗੜ੍ਹ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਨੇ ਦੱਸਿਆ ਕਿ 16 ਅਪ੍ਰੈਲ ਤੱਕ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ ਜਦ ਕਿ 17 ਅਪ੍ਰੈਲ ਤੋਂ 20 ਅਪ੍ਰੈਲ ਤੱਕ ਬੱਦਲਵਾਈ ਬਣੀ ਰਹੇਗੀ ਅਤੇ ਹਲਕੀ ਬਾਰਿਸ਼ ਹੋ ਸਕਦੀ ਹੈ। 21 ਅਪ੍ਰੈਲ ਤੋਂ ਮੌਸਮ ਮੁੜ ਕਰਵਟ ਲੈ ਸਕਦਾ ਹੈ ਅਤੇ ਲੋਕਾਂ ਨੂੰ ਮੁੜ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

The post ਲੁਧਿਆਣੇ ’ਚ 39.5, ਡਿਗਰੀ ਰਿਹਾ ਤਾਪਮਾਨ, ਜਾਣੋ ਮੌਸਮ ਦਾ ਤਾਜ਼ਾ ਹਾਲ appeared first on Ludhiana Live.

ਪੰਜਾਬ ’ਚ ਦੋ ਤਿੰਨ ਦਿਨ ਸਾਫ਼ ਰਹੇਗਾ ਮੌਸਮ, ਗਰਮੀ ਦਾ ਵਧੇਗਾ ਜ਼ੋਰ
ਲੁਧਿਆਣਾ : ਪੰਜਾਬ ’ਚ ਗਰਮੀ ਦਾ ਕਹਿਰ ਵਧਣ ਲੱਗਾ ਹੈ। ਕਿਸਾਨਾਂ ਦੇ ਚਿਹਰੇ ਖਿੜੇ ਹੋਏ ਹਨ ਕਿਉਂਕਿ ਪੈ ਰਹੀ ਧੁੱਪ ਫ਼ਸਲਾਂ ਲਈ ਬਹੁਤ ਹੀ ਲਾਹੇਵੰਦ ਹੈ। ਦੂਜੇ ਪਾਸੇ ਸਖ਼ਤ ਗਰਮੀ ਨੇ ਆਮ ਲੋਕਾਂ ਦਾ ਜਿਊਣਾ ਮੁਸ਼ਕਿਲ ਕਰ ਦਿੱਤਾ ਹੈ। ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ ਮੰਗਲਵਾਰ ਨੂੰ ਸਮਰਾਲਾ (ਲੁਧਿਆਣਾ) ਦਾ ਤਾਪਮਾਨ 37.9 ਡਿਗਰੀ ਸੈਲਸੀਅਸ ਰਿਹਾ ਜਦਕਿ ਫ਼ਰੀਦਕੋਟ ਦਾ 37.8, ਬਰਨਾਲੇ ਦਾ 36.6 ਤੇ ਪਟਿਆਲੇ ਦਾ ਤਾਪਮਾਨ 36.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਮੌਸਮ ਮਾਹਿਰਾਂ ਦੀ ਮੰਨੀਏ ਤਾਂ ਪੰਜਾਬ ’ਚ 14 ਅਪ੍ਰੈਲ ਤੱਕ ਮੌਸਮ ਸਾਫ਼ ਰਹੇਗਾ ਅਤੇ ਗਰਮੀ ਦਾ ਜ਼ੋਰ ਵਧੇਗਾ। ਦੂਜੇ ਪਾਸੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਵਿਗਿਆਨੀ ਡਾ. ਕੁਲਵਿੰਦਰ ਕੌਰ ਗਿੱਲ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਮੌਸਮ ਬਦਲਣ ਤੋਂ ਪਹਿਲਾਂ-ਪਹਿਲਾਂ ਉਹ ਕਣਕ ਦੀ ਵਾਢੀ ਦਾ ਕੰਮ ਜ਼ਰੂਰ ਨਿਪਟਾ ਲੈਣ। ਉਨ੍ਹਾਂ ਕਿਸਾਨਾਂ ਨੂੰ ਇਹ ਵੀ ਕਿਹਾ ਕਿ ਉਹ ਘੱਟ ਪਾਣੀ ਨਾਲ ਪੈਦਾ ਹੋਣ ਵਾਲੀਆਂ ਫ਼ਸਲਾਂ ਨੂੰ ਤਰਜੀਹ ਦੇਣ।

The post ਪੰਜਾਬ ’ਚ ਦੋ ਤਿੰਨ ਦਿਨ ਸਾਫ਼ ਰਹੇਗਾ ਮੌਸਮ, ਗਰਮੀ ਦਾ ਵਧੇਗਾ ਜ਼ੋਰ appeared first on Ludhiana Live.

ਹੁਣ ਪੰਜਾਬ ‘ਚ ਗਰਮੀ ਵਿਖਾਏਗੀ ਆਪਣਾ ਰੰਗ! 39 ਡਿਗਰੀ ਤੱਕ ਜਾਏਗਾ ਇਸ ਹਫ਼ਤੇ ਪਾਰਾ
ਲੁਧਿਆਣਾ : ਪੰਜਾਬ ਵਿੱਚ ਗਰਮੀ ਨੇ ਦਸਤਕ ਦੇ ਦਿੱਤੀ ਹੈ। ਅਗਲੇ ਹਫ਼ਤੇ ਤੱਕ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਤਾਪਮਾਨ ‘ਚ ਲਗਾਤਾਰ ਵਾਧਾ ਦੇਖਿਆ ਜਾ ਰਿਹਾ ਹੈ। ਸੋਮਵਾਰ ਸਵੇਰੇ ਆਸਮਾਨ ਸਾਫ ਰਹਿਣ ਅਤੇ ਹਵਾ ਦੀ ਰਫ਼ਤਾਰ ਘੱਟ ਹੋਣ ਕਾਰਨ ਕਈ ਜ਼ਿਲ੍ਹਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 16 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ।

ਪਿਛਲੇ ਤਿੰਨ ਦਿਨਾਂ ਤੋਂ ਮੌਸਮ ਪੂਰੀ ਤਰ੍ਹਾਂ ਗਰਮ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਹਫ਼ਤੇ ਦੌਰਾਨ ਮੌਸਮ ਪੂਰੀ ਤਰ੍ਹਾਂ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਅਤੇ ਤੇਜ਼ ਧੁੱਪ ਕਾਰਨ ਦਿਨ ਦਾ ਤਾਪਮਾਨ ਵਧੇਗਾ। ਇਸ ਵਿਚਾਲੇ ਹਲਕੀ ਹਵਾ ਚੱਲੇਗੀ। ਪਿਛਲੇ ਤਿੰਨ ਦਿਨਾਂ ਦੌਰਾਨ ਵਾਤਾਵਰਣ ਵਿੱਚੋਂ ਨਮੀ ਵੀ ਘਟਣੀ ਸ਼ੁਰੂ ਹੋ ਗਈ ਹੈ।

ਅੱਜ ਮੰਗਲਵਾਰ ਸਵੇਰੇ ਹਲਕੀ ਠੰਢਕ ਵਿਚਾਲੇ ਸੂਰਜ ਨਿਕਲਣ ਨਾਲ ਹੀ ਗਰਮੀ ਵਧ ਗਈ। ਜੇ ਮੌਸਮ ਦਾ ਇਹੀ ਹਾਲ ਰਿਹਾ ਤਾਂ ਆਉਣ ਵਾਲੇ ਸੱਤ ਦਿਨਾਂ ਵਿੱਚ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਤੱਕ ਪਹੁੰਚਣ ਦੇ ਆਸਾਰ ਹਨ। ਠੰਡ ਦਾ ਅਸਰ ਹੁਣ ਸਵੇਰ ਅਤੇ ਸ਼ਾਮ ਤੱਕ ਹੀ ਹੈ। ਪਾਰੇ ਵਿੱਚ ਲਗਾਤਾਰ ਹੋ ਰਹੇ ਵਾਧੇ ਕਾਰਨ ਦੁਪਹਿਰ ਵੇਲੇ ਗਰਮੀ ਦਾ ਪੂਰਾ ਅਹਿਸਾਸ ਹੋ ਰਿਹਾ ਹੈ। ਤੇਜ਼ ਧੁੱਪ ਕਾਰਨ ਗਰਮੀ ਮਹਿਸੂਸ ਹੋਣ ਲੱਗੀ ਹੈ।

ਮੌਸਮ ਵਿਭਾਗ ਦਾ ਮੰਨਣਾ ਹੈ ਕਿ ਹੁਣ ਤਾਪਮਾਨ ਰੋਜ਼ਾਨਾ ਇੱਕ ਤੋਂ ਦੋ ਡਿਗਰੀ ਤੱਕ ਵਧ ਸਕਦਾ ਹੈ। ਅਗਲੇ ਇੱਕ ਹਫ਼ਤੇ ਵਿੱਚ ਤਾਪਮਾਨ 39 ਡਿਗਰੀ ਤੱਕ ਪਹੁੰਚ ਸਕਦਾ ਹੈ। ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀ ਕਾਰਨ ਅਗਲੇ ਇੱਕ ਹਫ਼ਤੇ ਤੱਕ ਜ਼ਿਲ੍ਹੇ ਵਿੱਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਹੁਣ ਹੌਲੀ-ਹੌਲੀ ਪਾਰਾ ਉੱਪਰ ਨੂੰ ਚੜ੍ਹਨ ਲੱਗਾ ਹੈ। ਉਧਰ ਦੂਜੇ ਪਾਸੇ ਕਿਸਾਨਾਂ ਨੇ ਵੀ ਕਣਕ ਦੀ ਵਾਢੀ ਤੇਜ ਕਰ ਦਿੱਤੀ ਹੈ। ਮੰਡੀਆਂ ਵਿਚ ਕਣਕ ਦੀ ਆਮਦ ਸ਼ੁਰੂ ਹੋ ਗਈ ਹੈ।

The post ਹੁਣ ਪੰਜਾਬ ‘ਚ ਗਰਮੀ ਵਿਖਾਏਗੀ ਆਪਣਾ ਰੰਗ! 39 ਡਿਗਰੀ ਤੱਕ ਜਾਏਗਾ ਇਸ ਹਫ਼ਤੇ ਪਾਰਾ appeared first on Ludhiana Live.

ਪੰਜਾਬ ‘ਚ ਚੜ੍ਹਨ ਲੱਗਾ ਪਾਰਾ ! 10 ਅਪ੍ਰੈਲ ਤਕ 40 ਡਿਗਰੀ ਪਹੁੰਚ ਸਕਦੈ ਤਾਪਮਾਨ; ਪੜ੍ਹੋ ਤਾਜ਼ਾ ਅਪਡੇਟ
ਲੁਧਿਆਣਾ : ਪੰਜਾਬ ‘ਚ ਮੌਸਮ ਸਾਫ ਹੁੰਦੇ ਹੀ ਹੁਣ ਗਰਮੀ ਨੇ ਜ਼ੋਰ ਫੜ ਲਿਆ ਹੈ। ਸ਼ੁੱਕਰਵਾਰ ਨੂੰ ਪੰਜਾਬ ‘ਚ ਲੁਧਿਆਣਾ ਸਭ ਤੋਂ ਗਰਮ ਰਿਹਾ। ਜਿੱਥੇ ਵੱਧ ਤੋਂ ਵੱਧ ਤਾਪਮਾਨ 34.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਦਕਿ ਪਟਿਆਲਾ ‘ਚ ਵੱਧ ਤੋਂ ਵੱਧ ਤਾਪਮਾਨ 33.6 ਡਿਗਰੀ, ਫਰੀਦਕੋਟ ‘ਚ 33.3 ਡਿਗਰੀ, ਚੰਡੀਗੜ੍ਹ, ਬਠਿੰਡਾ ਅਤੇ ਪਠਾਨਕੋਟ ‘ਚ 33 ਡਿਗਰੀ, ਜਲੰਧਰ ‘ਚ 30.6 ਡਿਗਰੀ, ਮੋਹਾਲੀ ‘ਚ 32.5 ਡਿਗਰੀ ਸੈਲਸੀਅਸ, ਫ਼ਰੀਦਕੋਟ ‘ਚ 31.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਪੰਜਾਬ ਦੇ ਹੋਰ ਜ਼ਿਲ੍ਹਿਆਂ ਵਿਚ ਵੀ ਤਾਪਮਾਨ 30 ਤੋਂ 31 ਡਿਗਰੀ ਸੈਲਸੀਅਸ ਦੇ ਵਿਚਕਾਰ ਦਰਜ ਕੀਤਾ ਗਿਆ। ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ 11 ਅਪ੍ਰੈਲ ਤਕ ਮੌਸਮ ਖੁਸ਼ਕ ਰਹੇਗਾ। ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਦਿਨ ਦਾ ਤਾਪਮਾਨ ਤਿੰਨ ਤੋਂ ਚਾਰ ਡਿਗਰੀ ਸੈਲਸੀਅਸ ਵਧ ਸਕਦਾ ਹੈ। 10 ਅਪ੍ਰੈਲ ਤਕ ਤਾਪਮਾਨ 40 ਡਿਗਰੀ ਸੈਲਸੀਅਸ ਤਕ ਪਹੁੰਚਣ ਦੀ ਸੰਭਾਵਨਾ ਹੈ।

The post ਪੰਜਾਬ ‘ਚ ਚੜ੍ਹਨ ਲੱਗਾ ਪਾਰਾ ! 10 ਅਪ੍ਰੈਲ ਤਕ 40 ਡਿਗਰੀ ਪਹੁੰਚ ਸਕਦੈ ਤਾਪਮਾਨ; ਪੜ੍ਹੋ ਤਾਜ਼ਾ ਅਪਡੇਟ appeared first on Ludhiana Live.

ਪੰਜਾਬ ’ਚ 25 ਤੋਂ ਬਦਲੇਗਾ ਮੌਸਮ ਦਾ ਮਿਜ਼ਾਜ, ਮੌਸਮ ਵਿਭਾਗ ਨੇ ਜਾਰੀ ਕੀਤਾ ਤਾਜ਼ਾ ਅਪਡੇਟ
ਲੁਧਿਆਣਾ : ਪੰਜਾਬ ’ਚ ਫਰਵਰੀ ਮਹੀਨਾ ਲਗਾਤਾਰ ਗਰਮ ਚੱਲ ਰਿਹਾ ਹੈ। ਦਿਨ ਤੇ ਰਾਤ ਦਾ ਤਾਪਮਾਨ ਆਮ ਨਾਲੋਂ ਕਾਫ਼ੀ ਜ਼ਿਆਦਾ ਚੱਲ ਰਿਹਾ ਹੈ। ਹਾਲਾਂਕਿ ਪਿਛਲੇ ਤਿੰਨ ਦਿਨਾਂ ਤੋਂ ਕਈ ਥਾਈਂ ਸਵੇਰ ਵੇਲੇ ਹਲਕੀ ਧੁੰਦ ਵੀ ਪੈ ਰਹੀ ਹੈ। ਮੰਗਲਵਾਰ ਨੂੰ ਵੀ ਸਵੇਰੇ ਧੁੰਦ ਪਈ। ਇਸ ਤੋਂ ਬਾਅਦ ਦਿਨੇ ਮੌਸਮ ਦੇ ਤੇਵਰ ਕਾਫ਼ੀ ਗਰਮ ਰਹੇ। ਲੁਧਿਆਣਾ ਦੇ ਸਮਰਾਲਾ ’ਚ ਤਾਂ ਦਿਨ ਤਾਪਮਾਨ 31.8 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ ਜੋ ਕਿ ਆਮ ਨਾਲੋਂ ਅੱਠ ਡਿਗਰੀ ਵੱਧ ਸੀ।

ਘੱਟ ਤੋਂ ਘੱਟ ਤਾਪਮਾਨ ਵੀ 16.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਵੀ ਸਾਧਾਰਨ ਤੋਂ ਛੇ ਡਿਗਰੀ ਸੈਲਸੀਅਸ ਵੱਧ ਸੀ। ਰਾਜਧਾਨੀ ਚੰਡੀਗੜ੍ਹ ’ਚ ਵੱਧ ਤੋਂ ਵੱਧ ਤਾਪਮਾਨ 30ਡਿਗਰੀ ਤੇ ਘੱਟੋ-ਘੱਟ ਤਾਪਮਾਨ 17.2 ਡਿਗਰੀ, ਪਟਿਆਲੇ ’ਚ ਵੱਧ ਤੋਂ ਵੱਧ ਤਾਪਮਾਨ 29.5 ਤੇ ਘੱਟੋ-ਘੱਟ 15.2 ਡਿਗਰੀ ਅਤੇ ਜਲੰਧਰ ’ਚ ਵੱਧ ਤੋਂ ਵੱਧ ਤਾਪਮਾਨ 27.1 ਤੇ ਘੱਟੋ-ਘੱਟ ਤਾਪਮਾਨ 11.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਮੌਸਮ ਵਿਭਾਗ ਚੰਡੀਗੜ੍ਹ ਅਨੁਸਾਰ 25 ਫਰਵਰੀ ਤੋਂ ਪੱਛਮੀ ਗੜਬੜੀ ਕਾਰਨ ਮੌਸਮ ਬਦਲੇਗਾ। ਕਈ ਥਾਈਂ ਬੱਦਲ ਛਾਏ ਰਹਿਣ ਤੇ ਗਰਜ-ਚਮਕ ਨਾਲ ਛਿੱਟੇ ਪੈਣ ਦੀ ਸੰਭਾਵਨਾ ਹੈ।

The post ਪੰਜਾਬ ’ਚ 25 ਤੋਂ ਬਦਲੇਗਾ ਮੌਸਮ ਦਾ ਮਿਜ਼ਾਜ, ਮੌਸਮ ਵਿਭਾਗ ਨੇ ਜਾਰੀ ਕੀਤਾ ਤਾਜ਼ਾ ਅਪਡੇਟ appeared first on Ludhiana Live.

ਧੁੱਪ ਨਿਕਲਣ ਨਾਲ ਤਾਪਮਾਨ ’ਚ ਵਾਧਾ ਦਰਜ, ਕਣਕ ਦੀ ਫ਼ਸਲ ਨੂੰ ਹੋ ਸਕਦੈ ਨੁਕਸਾਨ
ਲੁਧਿਆਣਾ : ਪੰਜਾਬ ’ਚ ਮੌਸਮ ਦਾ ਮਿਜਾਜ਼ ਬਦਲਣ ਅਤੇ ਧੁੱਪ ਨਿਕਲਣ ਨਾਲ ਤਾਪਮਾਨ ’ਚ ਵਾਧਾ ਦਰਜ ਕੀਤਾ ਗਿਆ। ਜ਼ਿਆਦਾਤਰ ਥਾਵਾਂ ’ਤੇ ਦੋ ਤੋਂ ਚਾਰ ਡਿਗਰੀ ਸੈਲਸੀਅਸ ਤਾਪਮਾਨ ਜ਼ਿਆਦਾ ਰਿਹਾ। ਵੀਰਵਾਰ ਨੂੰ ਫ਼ਰੀਦਕੋਟ ਸਭ ਤੋਂ ਜ਼ਿਆਦਾ ਗਰਮ ਰਿਹਾ, ਜਿੱਥੇ ਦਿਨ ਦਾ ਤਾਪਮਾਨ 26 ਤੋਂ 28 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜ਼ਿਆਦਾਤਰ ਥਾਵਾਂ ’ਤੇ ਤਾਪਮਾਨ 26 ਤੋਂ 28 ਡਿਗਰੀ ਦਰਮਿਆਨ ਰਿਹਾ।

ਮੌਸਮ ਵਿਭਾਗ ਅਨੁਸਾਰ ਅਗਲੇ ਚਾਰ ਦਿਨ ਮੌਸਮ ਸਾਫ਼ ਰਹਿਣ ਦਾ ਅਨੁਮਾਨ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਜੇ ਇਸੇ ਤਰ੍ਹਾਂ ਗਰਮੀ ’ਚ ਇਜ਼ਾਫ਼ਾ ਹੋਇਆ ਤਾਂ ਖੇਤਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਅੰਮ੍ਰਿਤਸਰ ’ਚ ਦਿਨ ਦਾ ਤਾਪਮਾਨ 25.7 (ਆਮ ਨਾਲੋਂ 3.5 ਡਿਗਰੀ ਜ਼ਿਆਦਾ), ਲੁਧਿਆਣਾ ’ਚ 26.9 (ਆਮ ਨਾਲੋਂ 4.6 ਡਿਗਰੀ ਜ਼ਿਆਦਾ), ਪਟਿਆਲਾ ’ਚ 26.4 (ਆਮ ਨਾਲੋਂ 4.00 ਡਿਗਰੀ ਜ਼ਿਆਦਾ), ਬਠਿੰਡਾ ’ਚ 27.6 (ਆਮ ਨਾਲੋਂ 5.1 ਡਿਗਰੀ ਜ਼ਿਆਦਾ) ਦਰਜ ਕੀਤਾ ਗਿਆ।

The post ਧੁੱਪ ਨਿਕਲਣ ਨਾਲ ਤਾਪਮਾਨ ’ਚ ਵਾਧਾ ਦਰਜ, ਕਣਕ ਦੀ ਫ਼ਸਲ ਨੂੰ ਹੋ ਸਕਦੈ ਨੁਕਸਾਨ appeared first on Ludhiana Live.