looting in city Archives - Ludhiana Live

ਲੁਧਿਆਣੇ ਦੇ ਮਸ਼ਹੂਰ ਡਾਕਟਰ ਦੇ ਘਰ ਚੋਰਾਂ ਦੀ ਦਸਤਕ, ਲੱਖਾਂ ਦੇ ਗਹਿਣੇ ਤੇ ਨਕਦੀ ‘ਤੇ ਕੀਤਾ ਹੱਥ ਸਾਫ਼
ਲੁਧਿਆਣਾ : ਮੋਹਨ ਦੇਈ ਕੈਂਸਰ ਦੇ ਮੈਡੀਸਨ ਦੇ ਡਾਕਟਰ ਅਸ਼ੋਕ ਕੁਮਾਰ ਗੋਇਲ ਦੇ ਘਰ ਅੰਦਰ ਦਾਖਲ ਹੋਏ ਚੋਰਾਂ ਨੇ ਇੱਕ ਲੱਖ ਰੁਪਏ ਦੀ ਨਕਦੀ ਕਰੀਬ 7 ਲੱਖ ਦੀ ਕੀਮਤ ਦਾ ਹੋਰ ਸਮਾਨ ਅਤੇ ਗਹਿਣੇ ਚੋਰੀ ਕਰ ਲਏ। ਵਾਰਦਾਤ ਸਬੰਧੀ ਡਾਕਟਰ ਅਸ਼ੋਕ ਕੁਮਾਰ ਨੂੰ ਉਸ ਵੇਲੇ ਪਤਾ ਲੱਗਿਆ ਜਦੋਂ ਉਹ ਰਾਜਸਥਾਨ ਤੋਂ ਆਪਣੇ ਘਰ ਪਹੁੰਚੇ। ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਚੰਡੀਗੜ੍ਹ ਰੋਡ ਸਥਿਤ 32 ਸੈਕਟਰ ਦੇ ਵਾਸੀ ਡਾਕਟਰ ਅਸ਼ੋਕ ਕੁਮਾਰ ਗੋਇਲ ਦੀ ਸ਼ਿਕਾਇਤ ਲੈ ਕੇ ਤਫਤੀਸੀ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਦਿੰਦਿਆਂ ਡਾਕਟਰ ਗੋਇਲ ਨੇ ਦੱਸਿਆ ਕਿ ਉਹ ਆਪਣੀ ਬੇਟੇ ਨੂੰ ਮਿਲਕੇ ਰਾਜਸਥਾਨ ਤੋਂ ਸਵੇਰ ਸਾਰ ਆਪਣੇ ਘਰ ਪਹੁੰਚੇ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਵੱਖ-ਵੱਖ ਕਮਰਿਆਂ ਚੋਂ ਤਿੰਨ ਐਲਈਡੀ, ਅਲਮਾਰੀਆਂ ਵਿੱਚ ਪਏ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ , ਮੰਦਰ ਵਿੱਚ ਪਈਆਂ ਭਗਵਾਨ ਦੀਆਂ ਚਾਂਦੀ ਦੀਆਂ ਮੂਰਤੀਆਂ ਅਤੇ 1 ਲੱਖ ਰੁਪਏ ਦੀ ਨਕਦੀ ਚੋਰੀ ਹੋ ਚੁੱਕੀ ਸੀ। ਡਾਕਟਰ ਗੋਇਲ ਨੇ ਵਾਰਦਾਤ ਸਬੰਧੀ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੂੰ ਸੂਚਨਾ ਦਿੱਤੀ।

The post ਲੁਧਿਆਣੇ ਦੇ ਮਸ਼ਹੂਰ ਡਾਕਟਰ ਦੇ ਘਰ ਚੋਰਾਂ ਦੀ ਦਸਤਕ, ਲੱਖਾਂ ਦੇ ਗਹਿਣੇ ਤੇ ਨਕਦੀ ‘ਤੇ ਕੀਤਾ ਹੱਥ ਸਾਫ਼ appeared first on Ludhiana Live.

ਲੁਧਿਆਣਾ ‘ਚ ਹਥਿਆਰ ਦਿਖਾ ਕੇ ਪਤੀ-ਪਤਨੀ ਨੂੰ ਲੁੱਟਿਆ, 3 ਨੌਜਵਾਨਾਂ ਨੇ 2 ਮੋਬਾਇਲ, ਕੰਨਾਂ ਦੀਆਂ ਵਾਲੀਆਂ ਅਤੇ 3 ਹਜ਼ਾਰ ਦੀ ਖੋਹੀ ਨਕਦੀ
ਲੁਧਿਆਣਾ : ਮਹਾਨਗਰ ਲੁਧਿਆਣਾ ‘ਚ ਸਨੈਚਿੰਗ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਘਟਣ ਦਾ ਨਾਂ ਨਹੀਂ ਲੈ ਰਹੀਆਂ। ਹੁਣ ਥਾਣਾ ਡਵੀਜ਼ਨ ਨੰਬਰ 6 ਦੇ ਅਧੀਨ ਆਉਂਦੇ ਗਿੱਲ ਚੌਕ ‘ਚ ਦੁਪਹਿਰ 12.30 ਵਜੇ ਇਕ ਪਤੀ-ਪਤਨੀ ਨਾਲ ਲੁੱਟਖੋਹ ਕੀਤੀ ਗਈ । ਹਥਿਆਰ ਦਿਖਾ ਕੇ ਬਾਈਕ ਸਵਾਰ ਬਦਮਾਸ਼ਾਂ ਨੇ ਪਤੀ-ਪਤਨੀ ਤੋਂ 2 ਮੋਬਾਇਲ, ਔਰਤ ਦੀਆਂ ਵਾਲੀਆਂ ਅਤੇ 3 ਹਜ਼ਾਰ ਦੀ ਨਕਦੀ ਖੋਹ ਲਈ।

ਪੀੜਤ ਨੇ ਪੁਲਸ ਨੂੰ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਕੰਮ ਤੋਂ ਵਾਪਸ ਆ ਰਿਹਾ ਸੀ ਕਿ ਰਸਤੇ ਚ ਤਿੰਨ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ। ਨੌਜਵਾਨਾਂ ਕੋਲ ਤੇਜ਼ਧਾਰ ਹਥਿਆਰ ਸਨ। ਬਦਮਾਸ਼ਾਂ ਨੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਕੋਲੋਂ 2 ਮੋਬਾਇਲ, 3 ਹਜ਼ਾਰ ਦੀ ਨਕਦੀ ਅਤੇ ਕੰਨਾਂ ਦੀਆਂ ਵਾਲੀਆਂ ਖੋਹ ਲਈਆਂ। ਇਸ ਮਾਮਲੇ ਚ ਥਾਣਾ ਡਵੀਜ਼ਨ ਨੰ 6 ਦੀ ਐੱਸ ਐੱਚ ਓ ਮਧੂ ਬਾਲਾ ਨੇ ਦੱਸਿਆ ਕਿ ਉਹ ਇਲਾਕੇ ਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਨੂੰ ਦੇਖ ਰਹੇ ਹਨ। ਪੀੜਤਾਂ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।

The post ਲੁਧਿਆਣਾ ‘ਚ ਹਥਿਆਰ ਦਿਖਾ ਕੇ ਪਤੀ-ਪਤਨੀ ਨੂੰ ਲੁੱਟਿਆ, 3 ਨੌਜਵਾਨਾਂ ਨੇ 2 ਮੋਬਾਇਲ, ਕੰਨਾਂ ਦੀਆਂ ਵਾਲੀਆਂ ਅਤੇ 3 ਹਜ਼ਾਰ ਦੀ ਖੋਹੀ ਨਕਦੀ appeared first on Ludhiana Live.

ਮਜ਼ਦੂਰ ਨੂੰ ਲੁੱਟ ਕੇ ਭੱਜ ਰਹੇ ਦੋ ਲੁਟੇਰੇ ਕਾਬੂ
ਲੁਧਿਆਣਾ : ਥਾਣਾ ਜਮਾਲਪੁਰ ਦੀ ਪੁਲਿਸ ਨੇ ਪਰਵਾਸੀ ਮਜ਼ਦੂਰ ਨੂੰ ਲੁੱਟ ਕੇ ਭੱਜਦੇ ਦੋ ਲੁਟੇਰਿਆਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ ਈਸ਼ਵਰ ਕਾਲੋਨੀ ਦਾ ਰਹਿਣ ਵਾਲਾ ਸੁਬੋਧ ਕੁਮਾਰ ਰਾਮਗੜ੍ਹ ਪਿੰਡ ਵਿਖੇ ਕੰਮ ਲਈ ਗਿਆ ਸੀ। ਬਾਅਦ ਦੁਪਹਿਰ ਉਸ ਨੂੰ ਉਥੇ ਦੋ ਨੌਜਵਾਨਾਂ ਨੇ ਰੋਕ ਲਿਆ। ਇਨ੍ਹਾਂ ਨੌਜਵਾਨਾਂ ਨੇ ਉਸ ਪਾਸੋਂ ਨਕਦੀ ਅਤੇ ਮੋਬਾਇਲ ਦੀ ਮੰਗ ਕੀਤੀ, ਜਦੋਂ ਸੁਬੋਧ ਨੇ ਅਜਿਹਾ ਕਰਨ ਤੋਂ ਇਨਕਾਰ ਕੀਤਾ ਤਾਂ ਇਨ੍ਹਾਂ ਲੁਟੇਰਿਆਂ ਨੇ ਆਪਣੇ ਪਾਸ ਰੱਖੇ ਦਾਤ ਕੱਢ ਲਏ ਅਤੇ ਉਸ ਪਾਸੋਂ ਮੋਬਾਇਲ ਅਤੇ ਹੋਰ ਸਾਮਾਨ ਖੋਹ ਲਿਆ।

ਸੁਬੋਧ ਵਲੋਂ ਰੌਲਾ ਪਾਉਣ ‘ਤੇ ਉੱਥੇ ਲੋਕ ਇਕੱਠੇ ਹੋ ਗਏ ਅਤੇ ਭੱਜੇ ਜਾ ਰਹੇ ਇਨ੍ਹਾਂ ਦੋਵਾਂ ਨੌਜਵਾਨਾਂ ਨੂੰ ਲੋਕਾਂ ਨੇ ਕਾਬੂ ਕਰ ਲਿਆ। ਕਾਬੂ ਕੀਤੇ ਨੌਜਵਾਨਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਜਾਂਚ ਅਧਿਕਾਰੀ ਐਸ. ਐਚ. ਓ. ਲਾਭ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ। ਇਨ੍ਹਾਂ ਕਥਿਤ ਦੋਸ਼ੀਆਂ ਦੀ ਸ਼ਨਾਖਤ ਜੀਤਾ ਸਿੰਘ ਅਤੇ ਗੋਬਿੰਦ ਸਿੰਘ ਵਜੋਂ ਕੀਤੀ ਗਈ ਹੈ। ਇਨ੍ਹਾਂ ਦੋਵਾਂ ਖ਼ਿਲਾਫ਼ ਪੁਲਿਸ ਨੇ ਵੱਖ ਵੱਖ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਇਹ ਦੋਵੇਂ ਗਿਆਸਪੁਰਾ ਦੇ ਰਹਿਣ ਵਾਲੇ ਹਨ |

The post ਮਜ਼ਦੂਰ ਨੂੰ ਲੁੱਟ ਕੇ ਭੱਜ ਰਹੇ ਦੋ ਲੁਟੇਰੇ ਕਾਬੂ appeared first on Ludhiana Live.

ਵੱਖ-ਵੱਖ ਥਾਵਾਂ ‘ਤੇ ਚੋਰੀ ਦੀਆਂ ਵਾਰਦਾਤਾਂ ‘ਚ ਲੱਖਾਂ ਦਾ ਸਾਮਾਨ ਚੋਰੀ
ਲੁਧਿਆਣਾ : ਸ਼ਹਿਰ ‘ਚ ਹੋਈਆਂ ਵੱਖ-ਵੱਖ ਚੋਰੀ ਦੀ ਵਾਰਦਾਤਾਂ ‘ਚ ਚੋਰ ਲੱਖਾਂ ਦੇ ਮੁੱਲ ਦਾ ਸਾਮਾਨ ਚੋਰੀ ਕਰਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਥਾਣਾ ਸਰਾਭਾ ਨਗਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਬਾੜੇਵਾਲ ਰੋਡ ‘ਤੇ ਚੋਰਾਂ ਵਲੋਂ ਤੇਜਵੰਤ ਸਿੰਘ ਦੀ ਬਾਬਾ ਕੁਲੈਕਸ਼ਨ ਦੇ ਨਾਮ ਦੀ ਦੁਕਾਨ ਦੇ ਤਾਲੇ ਤੋੜੇ ਤੇ ਉੱਥੋਂ ਪਏ ਰੇਡੀਮੇਡ ਕੱਪੜੇ ਚੋਰੀ ਕਰਕੇ ਫ਼ਰਾਰ ਹੋ ਗਏ। ਤੇਜਵੰਤ ਵਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਕੇਸ ਦਰਜ ਕਰ ਲਿਆ। ਹਾਲ ਦੀ ਘੜੀ ਚੋਰਾਂ ਦਾ ਸੁਰਾਗ ਨਹੀਂ ਲੱਗਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ

ਦੂਜੇ ਅਜਿਹੇ ਮਾਮਲੇ ‘ਚ ਸਥਾਨਕ ਸਿਵਲ ਲਾਈਨ ਸਥਿਤ ਅਗਰਵਾਲ ਡਾਇਗਨੋਸਟਿਕ ਕਲੀਨਿਕ ਦੇ ਤਾਲੇ ਤੋੜ ਕੇ ਵੀ ਚੋਰਾਂ ਵਲੋਂ ਉਥੇ ਪਿਆ ਹਜ਼ਾਰਾਂ ਰੁਪਏ ਮੁੱਲ ਦਾ ਸਾਮਾਨ ਚੋਰੀ ਕਰ ਲਿਆ ਤੇ ਫ਼ਰਾਰ ਹੋ ਗਏ। ਪੁਲਿਸ ਵਲੋਂ ਇਸ ਮਾਮਲੇ ‘ਚ ਵੀ ਕੇਸ ਦਰਜ ਕੀਤਾ ਗਿਆ ਹੈ।

ਤੀਜੇ ਮਾਮਲੇ ‘ਚ ਸਥਾਨਕ ਫੋਕਲ ਪੁਆਇੰਟ ਦੇ ਫੇਜ਼ ਪੰਜ ਵਿਚ ਚੋਰ ਇਕ ਫੈਕਟਰੀ ਦੇ ਤਾਲੇ ਤੋੜ ਕੇ ਉੱਥੇ ਪਿਆ, ਹਜ਼ਾਰਾਂ ਰੁਪਏ ਮੁੱਲ ਦਾ ਸਾਮਾਨ ਚੋਰੀ ਕਰਕੇ ਫ਼ਰਾਰ ਹੋ ਗਏ। ਪੁਲਿਸ ਨੇ ਇਸ ਸਬੰਧੀ ਰੋਹਿਤ ਦੁਆ ਮਾਲਕ ਦੀ ਸ਼ਿਕਾਇਤ ‘ਤੇ ਇਹ ਕੇਸ ਦਰਜ ਕਰ ਲਿਆ ਹੈ। ਜਾਂਚ ਕੀਤੀ ਜਾ ਰਹੀ ਹੈ, ਪਰ ਹਾਲ ਦੀ ਘੜੀ ਪੁਲਿਸ ਨੂੰ ਕੋਈ ਸੁਰਾਗ ਨਹੀਂ ਲੱਗਾ ਹੈ।

The post ਵੱਖ-ਵੱਖ ਥਾਵਾਂ ‘ਤੇ ਚੋਰੀ ਦੀਆਂ ਵਾਰਦਾਤਾਂ ‘ਚ ਲੱਖਾਂ ਦਾ ਸਾਮਾਨ ਚੋਰੀ appeared first on Ludhiana Live.

ਪਿੰਡ ਨੀਚੀ ਮੰਗਲੀ ‘ਚ ਵਰਕਰਾਂ ਨੂੰ ਬੰਧਕ ਬਣਾ ਕੇ ਫੈਕਟਰੀ ‘ਚੋਂ ਲੱਖਾਂ ਦਾ ਸਾਮਾਨ ਉਡਾਇਆ
ਲੁਧਿਆਣਾ :    ਲੁਧਿਆਣਾ ਦੇ ਪਿੰਡ ਨੀਚੀ ਮੰਗਲੀ ਵਿਚ ਸਥਿਤ ਫੈਕਟਰੀ ਵਿਚ ਦਾਖਲ ਹੋਏ ਚੋਰਾਂ ਨੇ ਤਿੰਨ ਮੁਲਾਜ਼ਮਾਂ ਨੂੰ ਬੰਧਕ ਬਣਾ ਕੇ ਲੱਖਾਂ ਦਾ ਸਾਮਾਨ ਚੋਰੀ ਕਰ ਲਿਆ। ਸੂਚਨਾ ਮਿਲਣ ’ਤੇ ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈ ਕੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਏਐਸਆਈ ਜਸਵੰਤ ਲਾਲ ਨੇ ਦੱਸਿਆ ਕਿ ਉਕਤ ਮਾਮਲਾ ਹਿਤੇਸ਼ ਕੁਮਾਰ ਗੁਪਤਾ ਵਾਸੀ ਭਾਰਤ ਨਗਰ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਉਸ ਨੇ ਆਪਣੇ ਬਿਆਨ ਵਿਚ ਦੱਸਿਆ ਕਿ ਉਸ ਦੀ ਪਿੰਡ ਨੀਚੀ ਮੰਗਲੀ ਵਿਚ ਗਰਗ ਟੈਕਨੋ ਕਾਸਟ ਦੇ ਨਾਂ ਦੀ ਫੈਕਟਰੀ ਹੈ। 17 ਦਸੰਬਰ ਦੀ ਰਾਤ ਨੂੰ ਉਹ ਫੈਕਟਰੀ ਬੰਦ ਕਰਕੇ ਘਰ ਚਲਾ ਗਿਆ। ਉਸ ਸਮੇਂ ਫੈਕਟਰੀ ਵਿਚ ਤਿੰਨ ਮਜ਼ਦੂਰ ਸਨ। ਦੁਪਹਿਰ 2.15 ਵਜੇ ਦੇ ਕਰੀਬ ਮਜ਼ਦੂਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਕਮਰੇ ਨੂੰ ਕਿਸੇ ਨੇ ਬਾਹਰੋਂ ਕੁੰਡੀ ਲਗਾ ਕੇ ਤਾਲਾ ਲਗਾ ਦਿੱਤਾ ਹੈ। ਜਦੋਂ ਉਸ ਨੇ ਉੱਥੇ ਪਹੁੰਚ ਕੇ ਜਾਂਚ ਕੀਤੀ ਤਾਂ ਦੇਖਿਆ ਕਿ ਫੈਕਟਰੀ ਅੰਦਰੋਂ 40 ਬੋਰੀ ਬੀਮ ਕਲੰਪ, 4 ਟਨ ਧਾਗਾ ਰੋਡ, 32 ਇੰਚ ਦੀ ਐਲਈਡੀ ਅਤੇ ਡੀਬੀਆਰ ਚੋਰੀ ਹੋ ਚੁੱਕੀ ਸੀ।

ਹਿਤੇਸ਼ ਗੁਪਤਾ ਨੇ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕਰਨ ‘ਤੇ ਪਤਾ ਲੱਗਾ ਕਿ ਰਾਤ 12.36 ਵਜੇ ਚੋਰ ਮਹਿੰਦਰਾ ਪਿਕਅੱਪ ਕਾਰ ਲੈ ਕੇ ਆਏ ਸਨ। ਮੋਟਰਸਾਈਕਲ ‘ਤੇ ਉਸ ਦੇ ਅੱਗੇ-ਪਿੱਛੇ ਦੋ ਵਿਅਕਤੀ ਆ ਰਹੇ ਸਨ। ਪਹਿਲਾਂ ਚੋਰੀ ਕਰਕੇ ਉਹ ਲੋਕ 01.06 ਵਜੇ ਚਲੇ ਗਏ। ਇਸ ਤੋਂ ਬਾਅਦ ਉਹ ਫਿਰ 02.04 ਵਜੇ ਵਾਪਸ ਆਇਆ ਅਤੇ 02.15 ਵਜੇ ਚੋਰੀ ਕਰਕੇ ਵਾਪਸ ਚਲਾ ਗਿਆ। ਇਸ ਦੌਰਾਨ ਕਮਰੇ ਵਿਚ ਬੰਦ ਮਜ਼ਦੂਰਾਂ ਨੇ ਆਪਣੀ ਦੂਜੀ ਫੈਕਟਰੀ ਵਿਚ ਕੰਮ ਕਰਦੇ ਮਜ਼ਦੂਰਾਂ ਨੂੰ ਬੁਲਾ ਲਿਆ। ਜਸਵੰਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਫੁਟੇਜ ਕਬਜ਼ੇ ਵਿਚ ਲੈ ਲਈ ਹੈ।

The post ਪਿੰਡ ਨੀਚੀ ਮੰਗਲੀ ‘ਚ ਵਰਕਰਾਂ ਨੂੰ ਬੰਧਕ ਬਣਾ ਕੇ ਫੈਕਟਰੀ ‘ਚੋਂ ਲੱਖਾਂ ਦਾ ਸਾਮਾਨ ਉਡਾਇਆ appeared first on Ludhiana Live.

ਕੱਪੜੇ ਦੇ ਸ਼ੋਅਰੂਮ ‘ਚੋਂ ਚੋਰ ਲੱਖਾਂ ਰੁਪਏ ਦੀ ਨਕਦੀ ਚੋਰੀ ਕਰਕੇ ਫ਼ਰਾਰ
ਲੁਧਿਆਣਾ  :  ਸਥਾਨਕ ਹੰਬੜਾਂ ਰੋਡ ਸਥਿਤ ਇਕ ਹੋ ਗਏ। ਜਾਣਕਾਰੀ ਅਨੁਸਾਰ ਘਟਨਾ ਦਾ ਪਤਾ ਅੱਜ ਉਸ ਸਮੇਂ ਲੱਗਿਆ,ਜਦੋਂ ਮਾਲਕ ਮੁਨੀਸ਼ ਅਗਰਵਾਲ ਸ਼ੋਅਰੂਮ ‘ਤੇ ਆਏ। ਮਾਲਕਾਂ ਅਨੁਸਾਰ ਚੋਰ ਛੱਤ ਰਾਹੀਂ ਕੰਧ ਟੱਪ ਕੇ ਦੁਕਾਨ ਅੰਦਰ ਦਾਖਲ ਹੋਏ ਅਤੇ ਛੱਤ ‘ਤੇ ਲੱਗੇ ਗੇਟ ਨੂੰ ਉਨ੍ਹਾਂ ਨੇ ਤੋੜ ਦਿੱਤਾ ਤੇ ਹੇਠਾਂ ਆ ਗਏ।

ਚੋਰਾਂ ਵਲੋਂ ਦਰਾਜ ‘ਚ ਪਈ ਲੱਖਾਂ ਰੁਪਏ ਦੀ ਨਕਦੀ ਚੋਰੀ ਕਰ ਲਈ ਤੇ ਫ਼ਰਾਰ ਹੋ ਗਏ। ਹਾਲਾਂਕਿ ਸ਼ੋਅਰੂਮ ‘ਚ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਏ ਸਨ ਪਰ ਚੋਰ ਡੀ. ਵੀ. ਆਰ. ਵੀ ਆਪਣੇ ਨਾਲ ਲੈ ਗਏ। ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

The post ਕੱਪੜੇ ਦੇ ਸ਼ੋਅਰੂਮ ‘ਚੋਂ ਚੋਰ ਲੱਖਾਂ ਰੁਪਏ ਦੀ ਨਕਦੀ ਚੋਰੀ ਕਰਕੇ ਫ਼ਰਾਰ appeared first on Ludhiana Live.

ਕਾਰ ਦਾ ਸ਼ੀਸ਼ਾ ਤੋੜ ਕੇ 21 ਲੱਖ ਰੁਪਏ ਦੀ ਨਕਦੀ ਚੋਰੀ, ਚੋਰਾਂ ਨੇ ਕਾਰੋਬਾਰੀ ਦੀ ਕਾਰ ਨੂੰ ਬਣਾਇਆ ਨਿਸ਼ਾਨਾ
ਲੁਧਿਆਣਾ : ਚੋਰਾਂ ਨੇ ਚਿੱਟੇ ਦਿਨ ਕਾਰੋਬਾਰੀ ਦੀ ਕਾਰ ਦਾ ਸ਼ੀਸ਼ਾ ਤੋੜ ਕੇ ਅੰਦਰੋਂ 21ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ। ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ ਛੇ ਦੀ ਪੁਲਿਸ ਨੇ ਮੁਹੱਲਾ ਫਤਹਿਗੰਜ ਦੇ ਰਹਿਣ ਵਾਲੇ ਸੰਨੀ ਕਪੂਰ ਦੇ ਬਿਆਨਾਂ ਉੱਪਰ ਅਣਪਛਾਤੇ ਬਦਮਾਸ਼ਾਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਕਾਰੋਬਾਰੀ ਸੰਨੀ ਕਪੂਰ ਨੇ ਦੱਸਿਆ ਕਿ ਉਹ ਆਪਣੇ ਖਾਤੇ ਦੀ ਸਟੇਟਮੈਂਟ ਕੱਢਵਾਉਣ ਲਈ ਇੰਡਸਇੰਡ ਬੈਂਕ ਗਿੱਲ ਰੋਡ ਵਾਲੀ ਬ੍ਰਾਂਚ ਵਿਚ ਗਿਆ ਸੀ। ਸੰਨੀ ਕਪੂਰ ਨੇ ਆਪਣੀ ਰਿਟਜ਼ ਕਾਰ ਬੈਂਕ ਦੇ ਬਾਹਰ ਖੜੀ ਹੀ ਕੀਤੀ ਅਤੇ ਖ਼ੁਦ ਅੰਦਰ ਚਲਾ ਗਿਆ। ਕੁਝ ਮਿੰਟਾਂ ਬਾਅਦ ਜਦ ਸੰਨੀ ਬਾਹਰ ਆਇਆ ਤਾਂ ਉਸਨੇ ਦੇਖਿਆ ਕਿ ਉਸਦੀ ਕਾਰ ਦਾ ਡਰਾਈਵਰ ਸਾਈਡ ਵਾਲਾ ਪਿਛਲਾ ਸ਼ੀਸ਼ਾ ਟੁੱਟਾ ਹੋਇਆ ਸੀ। ਅੰਦਰ ਝਾਤੀ ਮਾਰਨ ਤੇ ਪਤਾ ਲੱਗਾ ਕਿ ਪਿਛਲੀ ਸੀਟ ਤੇ ਪਿਆ ਨਕਦੀ ਵਾਲਾ ਬੈਗ ਗਾਇਬ ਸੀ।

ਸੰਨੀ ਦੇ ਮੁਤਾਬਕ ਅਣਪਛਾਤੇ ਚੋਰ ਉਸ ਦੀ ਕਾਰ ਚੋਂ 21ਲੱਖ ਰੁਪਏ ਦੀ ਨਕਦੀ ਚੋਰੀ ਕਰਕੇ ਲੈ ਗਏ ਹਨ। ਵਾਰਦਾਤ ਦੀ ਜਾਣਕਾਰੀ ਮਿਲਦੇ ਹੀ ਥਾਣਾ ਡਵੀਜ਼ਨ ਨੰਬਰ 6 ਦੇ ਏ ਐਸ ਆਈ ਕੁਲਬੀਰ ਸਿੰਘ ਮੌਕੇ ਤੇ ਪਹੁੰਚੇ। ਇਸ ਮਾਮਲੇ ਵਿੱਚ ਪੁਲਿਸ ਨੇ ਅਣਪਛਾਤੇ ਚੋਰਾਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

The post ਕਾਰ ਦਾ ਸ਼ੀਸ਼ਾ ਤੋੜ ਕੇ 21 ਲੱਖ ਰੁਪਏ ਦੀ ਨਕਦੀ ਚੋਰੀ, ਚੋਰਾਂ ਨੇ ਕਾਰੋਬਾਰੀ ਦੀ ਕਾਰ ਨੂੰ ਬਣਾਇਆ ਨਿਸ਼ਾਨਾ appeared first on Ludhiana Live.

ਹੋਟਲ ਮੈਨੇਜਮੈਂਟ ਦਾ ਕੋਰਸ ਕਰ ਰਹੇ ਵਿਦਿਆਰਥੀ ਝਪਟਮਾਰੀ ਦੇ ਕੇਸ ‘ਚ ਗ੍ਰਿਫਤਾਰ
ਲੁਧਿਆਣਾ : ਲੁਧਿਆਣਾ ਪੁਲਿਸ ਨੇ ਦੋ ਅਜਿਹੇ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਆਪਣੇ ਚੰਗੇ ਭਵਿੱਖ ਲਈ ਹੋਟਲ ਮੈਨੇਜਮੈਂਟ ਦਾ ਕੋਰਸ ਕਰ ਰਹੇ ਸਨ ਪਰ ਵੱਧ ਪੈਸੇ ਕਮਾਉਣ ਦੇ ਚੱਕਰ ਵਿੱਚ ਉਹ ਕੁਰਾਹੇ ਪੈ ਗਏ। ਮੁਲਜ਼ਮ ਆਪਣੇ ਦੋ ਹੋਰ ਸਾਥੀਆਂ ਨਾਲ ਮਿਲ ਕੇ ਸ਼ਹਿਰ ਚ ਝਪਟਮਾਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲੱਗ ਪਏ।

ਚਾਰਾਂ ਮੁਲਜ਼ਮਾਂ ਨੇ ਮੈਟਰੋ ਰੋਡ ਤੇ ਪੈਂਦੇ ਵਿਸ਼ਵਨਾਥ ਮੰਦਰ ਦੇ ਲਾਗੇ ਇਕ ਔਰਤ ਦਾ ਪਰਸ ਝਪਟਿਆ । ਇਸ ਵਾਰਦਾਤ ਦੇ ਦੌਰਾਨ ਇੱਕ ਮੁਲਜ਼ਮ ਤਾਂ ਮੌਕੇ ਤੋਂ ਫ਼ਰਾਰ ਹੋ ਗਿਆ ਜਦਕਿ ਹੋਟਲ ਮੈਨੇਜਮੈਂਟ ਦੇ ਵਿਦਿਆਰਥੀ ਉਂਕਾਰ ਸ਼ਰਮਾ, ਰਾਜੇਸ਼ ਸ਼ਰਮਾ ਅਤੇ ਉਨ੍ਹਾਂ ਦੇ ਸਾਥੀ ਵਿਨੋਦ ਕੁਮਾਰ ਨੂੰ ਲੋਕਾਂ ਨੇ ਕਾਬੂ ਕਰ ਲਿਆ।

ਇਸ ਮਾਮਲੇ ਵਿੱਚ ਪੁਲਿਸ ਨੇ ਜਨਤਾ ਨਗਰ ਦੇ ਵਾਸੀ ਓਂਕਾਰ ਸ਼ਰਮਾ, ਸ਼ਿਮਲਾ ਪੁਰੀ ਦੇ ਰਹਿਣ ਵਾਲੇ ਰੱਜਤ ਸ਼ਰਮਾ ਅਤੇ ਐੱਲਆਈਜੀ ਫਲੈਟ ਦੇ ਵਾਸੀ ਵਿਨੋਦ ਕੁਮਾਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਮੁਲਜ਼ਮਾਂ ਦੇ ਤੀਸਰੇ ਸਾਥੀ ਨੰਨ੍ਹੀ ਦੀ ਤਲਾਸ਼ ਕਰ ਰਹੀ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏ ਐੱਸ ਆਈ ਰਾਜ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮਾਂ ਦੇ ਖਿਲਾਫ ਐੱਫ ਆਈ ਆਰ ਦਰਜ ਕਰ ਕੇ ਉਨ੍ਹਾਂ ਕੋਲੋਂ ਵਧੇਰੇ ਪੁੱਛ ਗਿੱਛ ਸ਼ੁਰੂ ਕਰ ਦਿੱਤੀ ਹੈ।

The post ਹੋਟਲ ਮੈਨੇਜਮੈਂਟ ਦਾ ਕੋਰਸ ਕਰ ਰਹੇ ਵਿਦਿਆਰਥੀ ਝਪਟਮਾਰੀ ਦੇ ਕੇਸ ‘ਚ ਗ੍ਰਿਫਤਾਰ appeared first on Ludhiana Live.