Connect with us

ਅਪਰਾਧ

ਕੱਪੜੇ ਦੇ ਸ਼ੋਅਰੂਮ ‘ਚੋਂ ਚੋਰ ਲੱਖਾਂ ਰੁਪਏ ਦੀ ਨਕਦੀ ਚੋਰੀ ਕਰਕੇ ਫ਼ਰਾਰ

Published

on

Thieves escape from clothing showroom after stealing millions of rupees in cash

ਲੁਧਿਆਣਾ  :  ਸਥਾਨਕ ਹੰਬੜਾਂ ਰੋਡ ਸਥਿਤ ਇਕ ਹੋ ਗਏ। ਜਾਣਕਾਰੀ ਅਨੁਸਾਰ ਘਟਨਾ ਦਾ ਪਤਾ ਅੱਜ ਉਸ ਸਮੇਂ ਲੱਗਿਆ,ਜਦੋਂ ਮਾਲਕ ਮੁਨੀਸ਼ ਅਗਰਵਾਲ ਸ਼ੋਅਰੂਮ ‘ਤੇ ਆਏ। ਮਾਲਕਾਂ ਅਨੁਸਾਰ ਚੋਰ ਛੱਤ ਰਾਹੀਂ ਕੰਧ ਟੱਪ ਕੇ ਦੁਕਾਨ ਅੰਦਰ ਦਾਖਲ ਹੋਏ ਅਤੇ ਛੱਤ ‘ਤੇ ਲੱਗੇ ਗੇਟ ਨੂੰ ਉਨ੍ਹਾਂ ਨੇ ਤੋੜ ਦਿੱਤਾ ਤੇ ਹੇਠਾਂ ਆ ਗਏ।

ਚੋਰਾਂ ਵਲੋਂ ਦਰਾਜ ‘ਚ ਪਈ ਲੱਖਾਂ ਰੁਪਏ ਦੀ ਨਕਦੀ ਚੋਰੀ ਕਰ ਲਈ ਤੇ ਫ਼ਰਾਰ ਹੋ ਗਏ। ਹਾਲਾਂਕਿ ਸ਼ੋਅਰੂਮ ‘ਚ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਏ ਸਨ ਪਰ ਚੋਰ ਡੀ. ਵੀ. ਆਰ. ਵੀ ਆਪਣੇ ਨਾਲ ਲੈ ਗਏ। ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Facebook Comments

Trending