SPS Hospital Archives - Ludhiana Live

ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ਼ ਲਈ ਲਗਾਇਆ ਸਿਖਲਾਈ ਕੈਂਪ
ਲੁਧਿਆਣਾ : ਐਸ. ਪੀ. ਐਸ. ਹਸਪਤਾਲ ਵਿਚ ਗੰਭੀਰ ਮਰੀਜ਼ਾਂ ਦੀ ਸਾਂਭ ਸੰਭਾਲ ਕਰਨ ਲਈ ਡਾਕਟਰਾਂ, ਨਰਸਿੰਗ ਅਤੇ ਪੈਰਾਮੈਡੀਕਲ ਸਟਾਫ਼ ਲਈ ਬੀ. ਸੀ. ਐਲ. ਐਸ. ਅਤੇ ਸੀ. ਸੀ. ਐਲ. ਐਸ. ਤਹਿਤ ਦੋ ਰੋਜ਼ਾ ਸਿਖਲਾਈ ਕੈਂਪ ਲਗਾਇਆ ਗਿਆ।

ਪਹਿਲੇ ਦਿਨ ਕੈਂਪ ਦਾ ਉਦਘਾਟਨ ਕਰਦਿਆਂ ਹਸਪਤਾਲ ਦੀ ਪ੍ਰਬੰਧਕ ਕਮੇਟੀ ਪ੍ਰਬੰਧ-ਨਿਰਦੇਸ਼ਕ ਜੈ ਸਿੰਘ ਸੰਧੂ ਨੇ ਕਰਦਿਆਂ ਕਿਹਾ ਕਿ ਹਸਪਤਾਲ ਵਲੋਂ ਸਮੇਂ-ਸਮੇਂ ‘ਤੇ ਡਾਕਟਰੀ ਅਤੇ ਨਰਸਿੰਗ ਅਮਲੇ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਸੈਮੀਨਾਰ ਅਤੇ ਕਾਰਜਸ਼ਾਲਾਵਾਂ ਦਾ ਸਿਲਸਿਲਾ ਨਿਰੰਤਰ ਚੱਲਦਾ ਰਹੇਗਾ।

ਇਸ ਮੌਕੇ ਹਸਪਤਾਲ ਦੇ ਮੈਡੀਕਲ ਨਿਰਦੇਸ਼ਕ ਡਾ ਜੀ ਐਲ ਅਵਸਥੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਗੰਭੀਰ ਹਾਲਤ ਵਿਚ ਜਾਣ ਵਾਲੇ ਮਰੀਜ਼ਾਂ ਨੂੰ ਹਸਪਤਾਲਾਂ ਵਿਚ ਪਹੁੰਚਾਉਣ ਅਤੇ ਫਿਰ ਹਸਪਤਾਲ ਵਿਚ ਉਨ੍ਹਾਂ ਦੀ ਸਾਂਭ-ਸੰਭਾਲ ਕਰਨ ਲਈ ਹਰੇਕ ਡਾਕਟਰ ਅਤੇ ਨਰਸਿੰਗ ਸਟਾਫ਼ ਨੂੰ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਮਰੀਜ਼ ਦੀ ਜ਼ਿੰਦਗੀ ਬਚਾਈ ਜਾ ਸਕੇ | ਇਸ ਮੌਕੇ ਉਨ੍ਹਾਂ ਗੰਭੀਰ ਮਰੀਜ਼ਾਂ ਨੂੰ ਸੰਭਾਲਣ ਲਈ ਡਾਕਟਰੀ ਨਾਲ ਸਬੰਧਿਤ ਬਰੀਕ ਨੁਕਤਿਆਂ ਤੋਂ ਜਾਣੂ ਕਰਵਾਇਆ।

ਇਸ ਸਿਖਲਾਈ ਕੈਂਪ ਨੂੰ ਸਫਲ ਬਣਾਉਣ ਲਈ ਇੰਡੀਅਨ ਰੀਸੇਂਸੀਟੇਸ਼ਨ ਕੌਂਸਲ ਵਲੋਂ ਵਿਸ਼ੇਸ਼ ਯੋਗਦਾਨ ਪਾਇਆ ਗਿਆ। ਇਸ ਮੌਕੇ ਡਾ ਸੁਨੀਲ ਕਤਿਆਲ, ਡਾ. ਰਾਹੁਲ ਬਾਂਸਲ, ਡਾ. ਵਿਵੇਕ ਗੁਪਤਾ, ਡਾ. ਅਨੁਪਮ ਸਚਦੇਵਾ, ਡਾ. ਨਰੇਸ਼ ਅਨੰਦ ਅਤੇ ਡਾ. ਪੁਨੀਤ ਚੋਪੜਾ ਨੇ ਵੀ ਸੰਬੋਧਨ ਕੀਤਾ। ਇਸ ਸਿਖਲਾਈ ਕੈਂਪ ਵਿਚ ਵੱਡੀ ਗਿਣਤੀ ਵਿਚ ਡਾਕਟਰਾਂ ਅਤੇ ਨਰਸਿੰਗ ਸਟਾਫ਼ ਵਲੋਂ ਹਿੱਸਾ ਲਿਆ ਗਿਆ।

The post ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ਼ ਲਈ ਲਗਾਇਆ ਸਿਖਲਾਈ ਕੈਂਪ appeared first on Ludhiana Live.

ਵੱਖ-ਵੱਖ ਰੋਗਾਂ ਤੋਂ ਪੀੜਤ 315 ਮਰੀਜ਼ਾਂ ਦੀ ਸਿਹਤ ਦਾ ਕੀਤਾ ਨਿਰੀਖਣ
ਲੁਧਿਆਣਾ  :  ਐੱਸ.ਪੀ.ਐਸ ਹਸਪਤਾਲ ਲੁਧਿਆਣਾ ਵਲੋਂ ਜਰਨੈਲ ਹਰੀ ਸਿੰਘ ਨਲੂਆ ਕਲਚਰਲ ਐਂਡ ਵੈਲਫੇਅਰ ਸੰਸਥਾ ਦੇ ਸਹਿਯੋਗ ਨਾਲ ਪਿੰਡ ਬੱਦੋਵਾਲ ਵਿਚ ਗਦਰੀ ਬਾਬਾ ਮੱਲ ਸਿੰਘ ਨਾਮਧਾਰੀ ਦੀ ਯਾਦ ਵਿਚ ਮੁਫਤ ਡਾਕਟਰੀ ਜਾਂਚ ਕੈਂਪ ਲਗਾਇਆ ਗਿਆ। ਇਸ ਮੌਕੇ ਕੱਪ ਦਾ ਉਦਘਾਟਨ ਡੀ.ਐਸ.ਪੀ ਜਤਿੰਦਰਜੀਤ ਸਿੰਘ ਅਤੇ ਲਖਵੀਰ ਸਿੰਘ ਬੱਦੋਵਾਲ ਨੇ ਸਾਂਝੇ ਤੌਰ ‘ਤੇ ਕੀਤਾ।

ਇਸ ਮੌਕੇ ਡਾ. ਗਜਿੰਦਰਪਾਲ ਸਿੰਘ ਕਲੇਰ, ਡਾ. ਸ਼ਿ੍ਆ ਕਪੂਰ, ਡਾ. ਸਕਿੰਦਰ ਸਿੰਘ, ਡਾ. ਗੋਪੀਕਾ, ਡਾ. ਅੰਕਿਤ ਕਪੂਰ ਅਤੇ ਡਾ. ਪਿਆਰਾ ਸਿੰਘ ਦੀ ਅਗਵਾਈ ਹੇਠ ਡਾਕਟਰੀ ਟੀਮਾਂ ਵਲੋਂ ਵੱਖ ਵੱਖ ਰੋਗਾਂ ਤੋਂ ਪੀੜਤ ਮਰੀਜਾਂ ਦੀ ਸਿਹਤ ਦਾ ਮੁਫਤ ਨਿਰੀਖਣ ਕਰਨ ਉਪਰੰਤ ਉਨ੍ਹਾਂ ਨੂੰ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਮਰੀਜ਼ਾਂ ਦੇ ਲੋੜੀਂਦੇ ਸਰੀਰਕ ਟੈਸਟ ਵੀ ਮੁਫਤ ਕੀਤੇ ਗਏ।

ਇਸ ਮੌਕੇ ਕੈਂਪ ਨੂੰ ਸਫਲ ਬਣਾਉਣ ਲਈ ਡਾਕਟਰਾਂ ਅਤੇ ਨਰਸਿੰਗ ਤੇ ਪੈਰਾਮੈਡੀਕਲ ਸਟਾਫ ਤੋਂ ਇਲਾਵਾ ਇੰਸਪੈਕਟਰ ਪ੍ਰੇਮ ਸਿੰਘ ਭੰਗੂ, ਜਗਦਿਆਲ ਸਿੰਘ, ਰਾਣਾ ਪ੍ਰਧਾਨ, ਜਰਨੈਲ ਸਿੰਘ, ਅਸ਼ਵਨੀ ਕੁਮਾਰ, ਭੁਪਿੰਦਰ ਫਰਵਾਹਾ, ਵਰੁਣਜੋਤ ਸਿੰਘ ਅਤੇ ਗੁਰਦਿਆਲ ਸਿੰਘ ਵਲੋਂ ਵੱਡਾ ਯੋਗਦਾਨ ਪਾਇਆ ਗਿਆ। ਇਸ ਮੌਕੇ 315 ਮਰੀਜ਼ਾਂ ਦੀ ਸਿਹਤ ਦਾ ਨਿਰੀਖਣ ਕੀਤਾ ਗਿਆ।

The post ਵੱਖ-ਵੱਖ ਰੋਗਾਂ ਤੋਂ ਪੀੜਤ 315 ਮਰੀਜ਼ਾਂ ਦੀ ਸਿਹਤ ਦਾ ਕੀਤਾ ਨਿਰੀਖਣ appeared first on Ludhiana Live.

ਐਸ.ਪੀ.ਐਸ. ਹਸਪਤਾਲ ‘ਚ ਮੁਫ਼ਤ ਡਾਕਟਰੀ ਜਾਂਚ ਕੈਂਪ ਸ਼ੁਰੂ
ਲੁਧਿਆਣਾ : ਮੋਟਾਪਾ ਦਿਵਸ ਮੌਕੇ ਐਸ.ਪੀ.ਐਸ. ਹਸਪਤਾਲ ਵਿਚ ਮੁਫ਼ਤ ਡਾਕਟਰੀ ਜਾਂਚ ਕੈਂਪ ਸ਼ੁਰੂ ਕੀਤਾ ਗਿਆ ਹੈ। ਇਸ ਮੌਕੇ ਕੈਂਪ ਦਾ ਉਦਘਾਟਨ ਕਰਦਿਆਂ ਹਸਪਤਾਲ ਦੇ ਓ. ਐਸ.ਡੀ. ਗੁਰਦਰਸ਼ਨ ਸਿੰਘ ਮਾਨ ਨੇ ਕਿਹਾ ਕਿ ਹਸਪਤਾਲ ਦੇ ਮੁੱਖ ਪ੍ਰਬੰਧਕ ਜੈ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਮਾਜ ਦੇ ਲੋੜਵੰਦ ਮਰੀਜ਼ਾਂ ਲਈ ਇਹ ਡਾਕਟਰੀ ਜਾਂਚ ਕੈਂਪ 90 ਦਿਨ ਤੱਕ ਜਾਰੀ ਰਹੇਗਾ।

ਇਸ ਮੌਕੇ ਡਾ. ਅਮਿਤ ਭਾਂਬਰੀ ਦੀ ਅਗਵਾਈ ਹੇਠ ਲਗਭਗ 150 ਮਰੀਜ਼ਾਂ ਦੀ ਸਿਹਤ ਦੀ ਮੁਫ਼ਤ ਜਾਂਚ ਕੀਤੀ ਗਈ ਤੇ ਮਰੀਜ਼ਾਂ ਦੇ ਵੱਖ-ਵੱਖ ਪ੍ਰਕਾਰ ਲੋੜੀਂਦੇ ਟੈਸਟ ਵੀ ਕੀਤੇ ਗਏ। ਇਸ ਮੌਕੇ ਡਾਕਟਰਾਂ ਨੇ ਮੋਟਾਪੇ ਤੋਂ ਬਚਾਅ ਕਰਨ ਲਈ ਜੰਕ ਫੂਡ ਤੋਂ ਗੁਰੇਜ ਕਰਨ ਲਈ ਸਲਾਹ ਦਿੱਤੀ ਗਈ ਤੇ ਹਰ ਰੋਜ ਸੈਰ ਦੀ ਕਰਨ ਆਦਤ ਅਪਣਾਉਣ ‘ਤੇ ਜੋਰ ਦਿੱਤਾ ਗਿਆ। ਇਸ ਮੌਕੇ ਪ੍ਰਭਜੋਤ ਸਿੰਘ, ਇੰਦਰਪਾਲ ਸਿੰਘ ਅਤੇ ਲਖਵੀਰ ਸਿੰਘ ਬੱਦੋਵਾਲ ਆਦਿ ਹਾਜ਼ਰ ਸਨ।

The post ਐਸ.ਪੀ.ਐਸ. ਹਸਪਤਾਲ ‘ਚ ਮੁਫ਼ਤ ਡਾਕਟਰੀ ਜਾਂਚ ਕੈਂਪ ਸ਼ੁਰੂ appeared first on Ludhiana Live.

29ਵਾਂ ਲੋਹੜੀ ਮੇਲਾ ਅਤੇ ਮੁਫ਼ਤ ਡਾਕਟਰੀ ਕੈਂਪ 8 ਨੂੰ
ਲੁਧਿਆਣਾ : ਐਸ.ਪੀ.ਐਸ. ਹਸਪਤਾਲ ਲੁਧਿਆਣਾ ਅਤੇ ਜਰਨੈਲ ਹਰੀ ਸਿੰਘ ਨਲੂਆ ਕਲਚਰਲ ਐਂਡ ਵੈੱਲਫੇਅਰ ਸੰਸਥਾ ਵਲੋਂ ਮਿਲ ਕੇ 8 ਜਨਵਰੀ ਨੂੰ 29ਵਾਂ ਲੋਹੜੀ ਮੇਲਾ ਤੇ ਮੁਫਤ ਡਾਕਟਰੀ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ।

ਸੰਸਥਾ ਦੇ ਮੁੱਖ ਪ੍ਰਬੰਧਕ ਇੰਸਪੈਕਟਰ ਪ੍ਰੇਮ ਸਿੰਘ ਭੰਗੂ, ਪ੍ਰਧਾਨ ਲਖਵੀਰ ਸਿੰਘ ਬੱਦੋਵਾਲ ਅਤੇ ਜਨਰਲ ਸਕੱਤਰ ਜਗਜੀਤ ਸਿੰਘ ਜੱਲਾ ਨੇ ਦੱਸਿਆ ਕਿ ਉਕਤ ਸਮਾਗਮ ਐਸ.ਪੀ.ਐਸ. ਹਸਪਤਾਲ ਦੇ ਮੈੱਡ ਸੈਂਟਰ ਪੱਖੋਵਾਲ ਰੋਡ ਵਿਖੇ ਸੈਂਟਰ ਦੇ ਸੀ.ਓ. ਡਾ ਕੰਵਲਜੀਤ ਸਿੰਘ ਦੇ ਸਹਿਯੋਗ ਨਾਲ ਕਰਵਾਇਆ ਜਾਵੇਗਾ।

ਸਮਾਗਮ ਦਾ ਉਦਘਾਟਨ ਹਰਮਨਜੀਤ ਸਿੰਘ ਨਵਯੁੱਗ ਵਾਲੇ ਕਰਨਗੇ, ਜਦਕਿ ਇਸ ਮੌਕੇ ਇੰਜੀਨੀਅਰ ਮਹਿਲ ਗਿੱਲ ਅਤੇ ਹਰਵੀਰ ਕੌਰ ਗਿੱਲ 21 ਲੜਕੀਆਂ ਨੂੰ ਲੋਹੜੀ ਦੇਣਗੇ। ਉਕਤ ਸੰਸਥਾਵਾਂ ਵਲੋਂ ਅੱਜ ਸਮਾਗਮ ਦਾ ਕਾਰਡ ਜਾਰੀ ਕੀਤਾ ਗਿਆ।

The post 29ਵਾਂ ਲੋਹੜੀ ਮੇਲਾ ਅਤੇ ਮੁਫ਼ਤ ਡਾਕਟਰੀ ਕੈਂਪ 8 ਨੂੰ appeared first on Ludhiana Live.