scholarship Archives - Ludhiana Live

ਪੀ.ਏ.ਯੂ. ਦੀਆਂ ਵਿਦਿਆਰਥਣਾਂ ਨੂੰ ਖੋਜ ਲਈ ਜੂਨੀਅਰ ਖੋਜ ਫੈਲੋਸ਼ਿਪ ਹੋਈ ਹਾਸਲ
ਪੀ.ਏ.ਯੂ. ਦੇ ਮਾਨਵ ਵਿਕਾਸ ਅਤੇ ਪਰਿਵਾਰਕ ਅਧਿਐਨ ਵਿਭਾਗ ਵਿਚ ਐੱਮ ਐੱਸ ਸੀ ਦੀ ਵਿਦਿਆਰਥਣ ਕੁਮਾਰੀ ਉਲਕਾ ਪੰਤ ਨੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਵੱਲੋਂ ਦਿੱਤੀ ਜਾਣ ਵਾਲੀ ਖੋਜ ਫੈਲੋਸ਼ਿਪ ਲਈ ਲਏ ਜਾਣ ਵਾਲੇ ਇਮਤਿਹਾਨ ਵਿਚ ਪੂਰੇ ਭਾਰਤ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ| ਇਹ ਇਮਤਿਹਾਨ ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਲਿਆ ਗਿਆ ਅਤੇ ਜੂਨੀਅਰ ਅਤੇ ਸੀਨੀਅਰ ਖੋਜਾਰਥੀਆਂ ਦੀ ਫੈਲੋਸ਼ਿਪ ਲਈ ਦਾਖਲਾ ਪ੍ਰੀਖਿਆ ਇਸ ਇਮਤਿਹਾਨ ਨੂੰ ਗਿਣਿਆ ਜਾਂਦਾ ਹੈ|

ਇਸ ਇਮਤਿਹਾਨ ਨੂੰ ਪਾਸ ਕਰਨ ਤੋਂ ਬਾਅਦ ਕੁਮਾਰੀ ਉਲਕਾ ਪੰਤ ਪਹਿਲੇ ਦੋ ਸਾਲ ਜੂਨੀਅਰ ਖੋਜ ਫੈਲੋਸ਼ਿਪ ਵਜੋਂ 31,000 ਰੁਪਏ ਮਾਸਕ ਅਤੇ ਤੀਸਰੇ ਸਾਲ 35,000 ਰੁਪਏ ਪ੍ਰਤੀ ਮਹੀਨਾ ਫੈਲੋਸ਼ਿਪ ਮਿਲੇਗੀ| ਇਸ ਤੋਂ ਇਲਾਵਾ ਫੁਟਕਲ ਖਰਚਿਆਂ ਲਈ 10,000 ਰੁਪਏ ਸਲਾਨਾ ਵੀ ਵਿਦਿਆਰਥਣ ਨੂੰ ਦਿੱਤੇ ਜਾਣਗੇ| ਵਿਭਾਗ ਦੀ ਇਕ ਹੋਰ ਵਿਦਿਆਰਥਣ ਕੁਮਾਰੀ ਪ੍ਰਤਿਭਾ ਸ਼ਰਮਾ ਨੇ ਪੰਜਵੇਂ ਰੈਂਕ ਨਾਲ ਇਸੇ ਇਮਤਿਹਾਨ ਨੂੰ ਪਾਸ ਕੀਤਾ|

The post ਪੀ.ਏ.ਯੂ. ਦੀਆਂ ਵਿਦਿਆਰਥਣਾਂ ਨੂੰ ਖੋਜ ਲਈ ਜੂਨੀਅਰ ਖੋਜ ਫੈਲੋਸ਼ਿਪ ਹੋਈ ਹਾਸਲ appeared first on Ludhiana Live.

ਦੇਵਕੀ ਦੇਵੀ ਜੈਨ ਕਾਲਜ ਵਿਖੇ ਕਰਵਾਇਆ ਸਕਾਲਰਸ਼ਿਪ ਜਾਗਰੂਕਤਾ ਪ੍ਰੋਗਰਾਮ
ਦੇਵਕੀ ਦੇਵੀ ਜੈਨ ਮੈਮੋਰੀਅਲ ਕਾਲਜ ਫਾਰ ਵੂਮੈਨ, ਲੁਧਿਆਣਾ ਵਿਖੇ ਸ਼੍ਰੀਮਤੀ ਰਿਤੂ ਸੂਦ ਅਤੇ ਸ਼੍ਰੀਮਤੀ ਵਿਸ਼ਾਖਾ ਸ਼ਰਮਾ ਦੀ ਯੋਗ ਅਗਵਾਈ ਹੇਠ ਪੰਜਾਬ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਬਾਰੇ ਅਨੁਸੂਚਿਤ ਜਾਤੀ/ਬੀਸੀ ਵਿਦਿਆਰਥੀਆਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਇੱਕ ਜਾਗਰੂਕਤਾ ਸੈਸ਼ਨ ਦਾ ਆਯੋਜਨ ਕੀਤਾ ਗਿਆ। ਕਿਉਂਕਿ ਪੰਜਾਬ ਸਰਕਾਰ ਅਨੁਸੂਚਿਤ ਅਤੇ ਪੱਛੜੀਆਂ ਜਾਤੀਆਂ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ ਹੈ, ਇਸ ਸਕੀਮ ਦਾ ਉਦੇਸ਼ ਸਾਲ 2023-24 ਵਿੱਚ 2.6 ਲੱਖ ਅਨੁਸੂਚਿਤ ਜਾਤੀਆਂ/ਬੀਸੀ ਵਿਦਿਆਰਥੀਆਂ ਨੂੰ ਵਜ਼ੀਫ਼ਾ ਪ੍ਰਦਾਨ ਕਰਨਾ ਹੈ।

ਪ੍ਰਬੰਧਕੀ ਸਟਾਫ਼ ਮੈਂਬਰ ਸ਼੍ਰੀ ਕੁਲਵਿੰਦਰ ਕੁਮਾਰ ਸਹਾਇਕ ਸੁਪਰਡੈਂਟ ਅਤੇ ਸ਼੍ਰੀਮਤੀ ਅੰਮ੍ਰਿਤ ਪਾਲ ਕੌਰ ਨੋਡਲ ਅਫਸਰ, ਸਕਾਲਰਸ਼ਿਪ ਨੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਲਈ ਅਪਲਾਈ ਕਰਨ ਦੀਆਂ ਸ਼ਰਤਾਂ ਅਤੇ ਯੋਗਤਾ ਬਾਰੇ ਮਾਰਗਦਰਸ਼ਨ ਕੀਤਾ। ਪੋਰਟਲ ‘ਤੇ ਅਪਲਾਈ ਕਰਨ ਸਮੇਂ ਅਪਣਾਏ ਜਾਣ ਵਾਲੇ ਵੱਖ-ਵੱਖ ਕਦਮਾਂ ਬਾਰੇ ਵੀ ਪਾਵਰ-ਪੁਆਇੰਟ ਪ੍ਰੈਜੈਂਟੇਸ਼ਨ ਰਾਹੀਂ ਸਮਝਾਇਆ ਗਿਆ। ਸਕਾਲਰਸ਼ਿਪ ਲਈ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਦੀ ਸਹੂਲਤ ਲਈ, ਕਾਲਜ ਵਿੱਚ ਇੱਕ ਹੈਲਪ ਡੈਸਕ ਵੀ ਸਥਾਪਿਤ ਕੀਤਾ ਗਿਆ ਹੈ।

The post ਦੇਵਕੀ ਦੇਵੀ ਜੈਨ ਕਾਲਜ ਵਿਖੇ ਕਰਵਾਇਆ ਸਕਾਲਰਸ਼ਿਪ ਜਾਗਰੂਕਤਾ ਪ੍ਰੋਗਰਾਮ appeared first on Ludhiana Live.

ਆਰੀਆ ਕਾਲਜ ‘ਚ Rotract Club ਦੀ ਸਥਾਪਨਾ ਅਤੇ ਕੀਤੀ ਵਜ਼ੀਫ਼ੇ ਦੀ ਵੰਡ
ਆਰੀਆ ਕਾਲਜ, ਲੁਧਿਆਣਾ ਦੇ ਗਰਲਜ਼ ਸੈਕਸ਼ਨ ਵਿੱਚ ਰੋਟਰੈਕਟ ਕਲੱਬ ਦੀ ਸਥਾਪਨਾ ਵਿਦਿਆਰਥੀਆਂ ਵਿੱਚ ‘ਸੇਵਾ ਅਤੇ ਲੀਡਰਸ਼ਿਪ’ ਨੂੰ ਉਤਸ਼ਾਹਿਤ ਕਰਨ ਲਈ ਕੀਤੀ ਗਈ। ਇਸ ਮੌਕੇ ਰੋਟਰੀ ਕਲੱਬ ਦੇ ਪ੍ਰਧਾਨ ਵਿਜੇ ਕੁਮਾਰ ਆਨੰਦ, ਸਕੱਤਰ ਰਮੇਸ਼ ਕੌੜਾ ਅਤੇ ਹੋਰ ਪ੍ਰਮੁੱਖ ਰੋਟੇਰੀਅਨ ਹਾਜ਼ਰ ਸਨ। ਡਾ: ਐੱਸ.ਐੱਮ. ਸ਼ਰਮਾ, ਸਕੱਤਰ ਨੇ ਕਲੱਬ ਵਿੱਚ ਸ਼ਾਮਲ ਹੋਣ ਦੇ ਲਾਭਾਂ ਜਿਵੇਂ ਕਿ ਨਿੱਜੀ ਵਿਕਾਸ, ਨੈੱਟਵਰਕਿੰਗ ਦੇ ਮੌਕੇ ਅਤੇ ਸਮਾਜ ‘ਤੇ ਸਕਾਰਾਤਮਕ ਪ੍ਰਭਾਵ ਪਾਉਣ ‘ਤੇ ਜ਼ੋਰ ਦਿੱਤਾ।

ਪ੍ਰਿੰਸੀਪਲ ਡਾ.ਸੁਕਸ਼ਮ ਆਹਲੂਵਾਲੀਆ ਨੇ ਕਿਹਾ ਕਿ ਕਲੱਬ ਵਿਦਿਆਰਥੀਆਂ ਨੂੰ ਸਮਾਜਿਕ ਤੌਰ ‘ਤੇ ਸੰਬੰਧਿਤ ਸੇਵਾਵਾਂ ਵਿੱਚ ਸ਼ਾਮਲ ਹੋਣ ਦਾ ਮੌਕਾ ਪ੍ਰਦਾਨ ਕਰੇਗਾ। ਇੰਚਾਰਜ ਡਾ: ਮਮਤਾ ਕੋਹਲੀ ਨੇ ਦੱਸਿਆ ਕਿ ਕਾਲਜ ਇਸ ਪਹਿਲਕਦਮੀ ਤਹਿਤ ਕਮਿਊਨਿਟੀ ਸ਼ਮੂਲੀਅਤ ਅਤੇ ਲੀਡਰਸ਼ਿਪ ਵਿਕਾਸ ਲਈ ਹਮੇਸ਼ਾ ਵਚਨਬੱਧ ਰਹੇਗਾ। ਪ੍ਰੋਗਰਾਮ ਦਾ ਸੰਚਾਲਨ ਸ਼੍ਰੀਮਤੀ ਅਨਾਮਿਕਾ, ਸ਼੍ਰੀਮਤੀ ਪ੍ਰੀਤੀ ਥਾਪਰ ਅਤੇ ਸ਼੍ਰੀਮਤੀ ਰਾਜਬੀਰ ਕੌਰ ਨੇ ਕੀਤਾ।

The post ਆਰੀਆ ਕਾਲਜ ‘ਚ Rotract Club ਦੀ ਸਥਾਪਨਾ ਅਤੇ ਕੀਤੀ ਵਜ਼ੀਫ਼ੇ ਦੀ ਵੰਡ appeared first on Ludhiana Live.

CBSE ਨੇ ਵਿਦਿਆਰਥੀਆਂ ਲਈ ਸ਼ੁਰੂ ਕੀਤੀ ਇਹ ਸਕੀਮ, ਜਾਣੋ ਕੀ ਹਨ ਸ਼ਰਤਾਂ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ ਸਿੰਗਲ ਗਰਲ ਚਾਈਲਡ ਨੂੰ ਸਕਾਲਰਸ਼ਿਪ ਦੇਣ ਲਈ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਸੀ. ਬੀ. ਐੱਸ. ਈ. ਨੇ ਸਿੰਗਲ ਗਰਲ ਚਾਈਲਡ ਸਕਾਲਰਸ਼ਿਪ-2022 ਲਈ ਰੀਨਿਊ ਕਰਵਾਉਣ ਲਈ ਵੀ ਪੋਰਟਲ ਖੋਲ੍ਹ ਦਿੱਤਾ ਹੈ। ਇਸ ਦੇ ਲਈ ਆਨਲਾਈਨ ਅਪਲਾਈ ਦੀ ਤਾਰੀਖ਼ 18 ਅਕਤੂਬਰ ਰੱਖੀ ਗਈ ਹੈ, ਜੋ ਇਛੁੱਕ ਕੈਂਡੀਡੇਟ ਅਪਲਾਈ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਆਪਣੇ ਸਕੂਲ ਮੁਖੀ ਨਾਲ ਇਸ ਵਿਸ਼ੇ ’ਚ ਗੱਲ ਕਰਨੀ ਪਵੇਗੀ।

ਹਰ ਸਿੰਗਲ ਗਰਲ ਚਾਈਲਡ ਜੋ ਸੀ. ਬੀ. ਐੱਸ. ਈ. ਤੋਂ ਮਾਨਤਾ ਪ੍ਰਾਪਤ ਸਕੂਲ ’ਚ 11ਵੀਂ ਅਤੇ 12ਵੀਂ ਕਲਾਸ ਵਿਚ ਪੜ੍ਹ ਰਹੀ ਹੈ, ਉਹ ਇਸ ਸਕਾਲਰਸ਼ਿਪ ਲਈ ਅਪਲਾਈ ਕਰ ਸਕਦੀ ਹੈ। ਸਿੰਗਲ ਗਰਲ ਚਾਈਲਡ ਦੇ 10ਵੀਂ ਕਲਾਸ ’ਚ 60 ਫ਼ੀਸਦੀ ਤੋਂ ਜ਼ਿਆਦਾ ਅੰਕ ਹੋਣੇ ਚਾਹੀਦੇ ਹਨ, ਤਾਂ ਹੀ ਇਸ ਸਹੂਲਤ ਦਾ ਲਾਭ ਲਿਆ ਜਾ ਸਕਦਾ ਹੈ। ਇਸ ਸਕਾਲਰਸ਼ਿਪ ਦੇ ਤਹਿਤ ਹਰ ਯੋਗ ਕੈਂਡੀਡੇਟ ਨੂੰ 500 ਰੁਪਏ ਨਕਦ ਦਿੱਤੇ ਜਾਣਗੇ। ਇਹ ਸਕਾਲਰਸ਼ਿਪ ਰਾਸ਼ੀ ਵੱਧ ਤੋਂ ਵੱਧ 2 ਸਾਲ ਲਈ ਐਵਾਰਡ ਕੀਤੀ ਜਾਵੇਗੀ।

The post CBSE ਨੇ ਵਿਦਿਆਰਥੀਆਂ ਲਈ ਸ਼ੁਰੂ ਕੀਤੀ ਇਹ ਸਕੀਮ, ਜਾਣੋ ਕੀ ਹਨ ਸ਼ਰਤਾਂ appeared first on Ludhiana Live.

ਪੰਜਾਬ ਬੰਦ ਦੇ ਸੱਦੇ ਨੂੰ ਲੈ ਕੇ ਵੱਡੀ ਖ਼ਬਰ, ਮੀਟਿੰਗ ਤੋਂ ਬਾਅਦ ਲਿਆ ਇਹ ਫ਼ੈਸਲਾ
ਲੁਧਿਆਣਾ : ਅਨੁਸੂਚਿਤ ਜਾਤੀ ਜਥੇਬੰਦੀਆਂ ਵੱਲੋਂ ਅੱਜ ਯਾਨੀ 12 ਜੂਨ ਨੂੰ ਪੰਜਾਬ ਬੰਦ ਦਾ ਦਿੱਤਾ ਗਿਆ ਸੱਦਾ ਵਾਪਸ ਲੈ ਲਿਆ ਗਿਆ ਹੈ। ਜਥੇਬੰਦੀ ਦੇ ਆਗੂਆਂ ਦੀ ਕੈਬਨਿਟ ਮੰਤਰੀ ਹਰਪਾਲ ਚੀਮਾ ਨਾਲ ਮੀਟਿੰਗ ਹੋਈ ਸੀ, ਜਿਸ ਤੋਂ ਬਾਅਦ ਜਥੇਬੰਦੀ ਦੇ ਆਗੂਆਂ ਨੇ ਪੰਜਾਬ ਬੰਦ ਦਾ ਸੱਦਾ ਫਿਲਹਾਲ ਟਾਲ ਦਿੱਤਾ ਹੈ।

ਮੀਟਿੰਗ ਮਗਰੋਂ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਸਾਰੇ ਆਗੂਆਂ ਨਾਲ ਮੀਟਿੰਗ ਦੌਰਾਨ ਸਹਿਮਤੀ ਬਣੀ ਹੈ ਕਿ ਮੰਗਲਵਾਰ ਨੂੰ ਵਿਸਥਾਰ ਸਹਿਤ ਸਬ-ਕਮੇਟੀ ਨਾਲ ਮੀਟਿੰਗ ਹੋਵੇਗੀ ਤੇ ਇਸ ਮੀਟਿੰਗ ਦੌਰਾਨ ਜਿਹੜੇ ਵੀ ਲੋਕਾਂ ਨੇ ਅਨੁਸੂਚਿਤ ਜਾਤੀਆਂ ਤੇ ਜਨ ਜਾਤੀਆਂ ਦੇ ਜਾਅਲੀ ਸਰਟੀਫਿਕੇਟ ਬਣਾਏ ਹਨ, ਉਨ੍ਹਾਂ ਖ਼ਿਲਾਫ਼ ਕਾਨੂੰਨ ਅਨੁਸਾਰ ਕੀ ਐਕਸ਼ਨ ਲੈਣਾ, ਉਸ ਬਾਰੇ ਫ਼ੈਸਲਾ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ਦੌਰਾਨ ਸਾਰੇ ਆਗੂਆਂ ਨੇ ਫ਼ੈਸਲਾ ਕੀਤਾ ਹੈ ਕਿ ਸੋਮਵਾਰ ਦਾ ਪੰਜਾਬ ਬੰਦ ਦਾ ਸੱਦਾ ਵਾਪਸ ਲੈਣਗੇ।

ਦੱਸ ਦੇਈਏ ਕਿ ਅਨੁਸੂਚਿਤ ਜਾਤੀ ਜਥੇਬੰਦੀਆਂ ਨੇ ਕੱਲ੍ਹ ਪੂਰੇ ਪੰਜਾਬ ’ਚ ਬੰਦ ਦਾ ਸੱਦਾ ਦਿੱਤਾ ਸੀ। ਦਰਅਸਲ, ਅਨੁਸੂਚਿਤ ਜਾਤੀ ਜਥੇਬੰਦੀਆਂ ਨੇ ਆਪਣੀਆਂ ਮੁੱਖ ਮੰਗਾਂ, ਜਿਵੇਂ ਕਿ ਅਨੁਸੂਚਿਤ ਜਾਤੀ ਵਿਦਿਆਰਥੀਆਂ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਲਾਭ ਨਾ ਮਿਲਣਾ, ਜਾਅਲੀ ਦਸਤਾਵੇਜ਼ਾਂ ਦੇ ਆਧਾਰ ‘ਤੇ ਐੱਸ. ਸੀ. ਕੋਟੇ ਦੀਆਂ ਨੌਕਰੀਆਂ ਜਾਂ ਹੋਰ ਲਾਭਾਂ ਅਤੇ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਦੁਰਵਿਵਹਾਰ ਦੇ ਵਿਰੋਧ ਵਿਚ 12 ਜੂਨ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ।

The post ਪੰਜਾਬ ਬੰਦ ਦੇ ਸੱਦੇ ਨੂੰ ਲੈ ਕੇ ਵੱਡੀ ਖ਼ਬਰ, ਮੀਟਿੰਗ ਤੋਂ ਬਾਅਦ ਲਿਆ ਇਹ ਫ਼ੈਸਲਾ appeared first on Ludhiana Live.

ਪੀ.ਏ.ਯੂ. ਦੇ ਵਿਦਿਆਰਥੀ ਦੀ ਚੋਣ ਇੰਡੀਆ ਫੂਡ ਸਿਸਟਮ ਫੈਲੋਸ਼ਿਪ 2023 ਲਈ ਹੋਈ
ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਭੋਜਨ ਅਤੇ ਪੋਸ਼ਣ ਵਿਭਾਗ ਵਿੱਚ ਐਮ ਐਸ ਸੀ ਦੀ ਵਿਦਿਆਰਥਣ ਕੁਮਾਰੀ ਕਾਜਲ ਨੂੰ ਫੂਡ ਫਿਊਚਰ ਫਾਊਂਡੇਸਨ ਵੱਲੋਂ ਦਿ ਇੰਡੀਆ ਫੂਡ ਸਿਸਟਮਜ ਫੈਲੋਸ਼ਿਪ ਤਹਿਤ ਸ਼ੁਰੂ ਕੀਤੇ ਗਏ ਵੱਕਾਰੀ ਫੈਲੋਸ਼ਿਪ ਪ੍ਰੋਗਰਾਮ ਲਈ ਚੁਣਿਆ ਗਿਆ ਹੈ| ਇਹ ਫੈਲੋਸ਼ਿਪ ਪ੍ਰੋਗਰਾਮ ਭਾਰਤੀ ਭੋਜਨ ਪ੍ਰਣਾਲੀ ਵਿੱਚ ਤਬਦੀਲੀ ਲਿਆਉਣ ਲਈ ਉਸਦੇ ਹੁਨਰ ਅਤੇ ਗਿਆਨ ਨੂੰ ਵਧਾਉਣ ਦਾ ਮੌਕਾ ਪ੍ਰਦਾਨ ਕਰੇਗਾ|

ਉਹ ਇੰਡੀਆ ਫੂਡ ਸਿਸਟਮ ਲੀਡਰਜ ਨੈੱਟਵਰਕ ਦਾ ਹਿੱਸਾ ਬਣੇਗੀ ਅਤੇ ਭਾਰਤ ਵਿੱਚ ਭੁੱਖ, ਕੁਪੋਸਣ, ਗਰੀਬੀ, ਵਾਤਾਵਰਣ ਦੀ ਗਿਰਾਵਟ, ਜਲਵਾਯੂ ਤਬਦੀਲੀ ਅਤੇ ਰੋਜੀ-ਰੋਟੀ ਸਮੇਤ ਚੁਣੌਤੀਆਂ ਨੂੰ ਹੱਲ ਕਰਨ ਲਈ ਲੋਕ ਪੱਖੀ ਭੋਜਨ ਪ੍ਰਣਾਲੀ ਸਥਾਪਿਤ ਕਰਨ ਲਈ ਯਤਨਸ਼ੀਲ ਰਹੇਗੀ | ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਡਾ. ਪਰਦੀਪ ਕੁਮਾਰ ਛੁਨੇਜਾ, ਡਾ. ਕਿਰਨਜੋਤ ਸਿੱਧੂ ਅਤੇ ਡਾ. ਕਿਰਨ ਗਰੋਵਰ ਨੇ ਵਿਦਿਆਰਥਣ ਨੂੰ ਉਸਦੀ ਸਾਨਦਾਰ ਪ੍ਰਾਪਤੀ ’ਤੇ ਵਧਾਈ ਦਿੱਤੀ |

The post ਪੀ.ਏ.ਯੂ. ਦੇ ਵਿਦਿਆਰਥੀ ਦੀ ਚੋਣ ਇੰਡੀਆ ਫੂਡ ਸਿਸਟਮ ਫੈਲੋਸ਼ਿਪ 2023 ਲਈ ਹੋਈ appeared first on Ludhiana Live.

ਪੀ.ਏ.ਯੂ. ਦੀ ਵਿਦਿਆਰਥਣ ਨੂੰ ਪ੍ਰਾਪਤ ਹੋਈ ਵੱਕਾਰੀ ਖੁਰਾਣਾ ਫੈਲੋਸ਼ਿਪ
ਲੁਧਿਆਣਾ : ਪੀ.ਏ.ਯੂ. ਦੇ ਕੀਟ ਵਿਗਿਆਨ ਵਿਭਾਗ ਵਿੱਚ ਐੱਮ ਐੱਸ ਸੀ ਦੀ ਵਿਦਿਆਰਥੀ ਕੁਮਾਰੀ ਅਰਸ਼ਿਥਾ ਸ਼ਰਮਾ ਨੂੰ ਮਾਣਮੱਤੇ ਖੁਰਾਣਾ ਸਕਾਲਰਜ਼ ਪ੍ਰੋਗਰਾਮ 2023 ਲਈ ਚੁਣਿਆ ਗਿਆ ਹੈ | ਇਹ ਪ੍ਰੋਗਰਾਮ ਭਾਰਤ ਸਰਕਾਰ ਦੇ ਬਾਇਓਤਕਨਾਲੋਜੀ ਵਿਭਾਗ ਅਤੇ ਭਾਰਤ ਅਮਰੀਕੀ ਵਿਗਿਆਨ ਤਕਨਾਲੋਜੀ ਫੋਰਮ ਵਲੋਂ ਸਾਂਝੇ ਰੂਪ ਵਿੱਚ ਚਲਾਇਆ ਜਾਂਦਾ ਹੈ | ਇਸ ਸਕਾਲਰਸ਼ਿਪ ਪ੍ਰੋਗਰਾਮ ਤਹਿਤ ਨੌਜਵਾਨ ਵਿਦਿਆਰਥੀਆਂ ਨੂੰ ਅਮਰੀਕਾ ਦੀਆਂ ਯੂਨੀਵਰਸਿਟੀਆਂ ਵਿੱਚ 10 ਤੋਂ 12 ਹਫ਼ਤਿਆਂ ਲਈ ਖੋਜ ਕਰਨ ਦਾ ਮੌਕਾ ਮਿਲਦਾ ਹੈ |

ਕੁਮਾਰੀ ਅਰਸ਼ਿਥਾ ਸ਼ਰਮਾ ਨੂੰ ਅਮਰੀਕਾ ਵਿੱਚ ਟੈਂਸੀ ਯੂਨੀਵਰਸਿਟੀ ਅਤੇ ਨੋਕਸਵਿਲੇ ਯੂਨੀਵਰਸਿਟੀਆਂ ਦੀਆਂ ਪ੍ਰਯੋਗਸ਼ਲਾਵਾਂ ਵਿੱਚ ਪ੍ਰੋਫੈਸਰ ਜੁਆਨ ਲੁਇਸ ਜੁਰੇ ਫੁੰਤੇਸ ਦੀ ਨਿਗਰਾਨੀ ਹੇਠ ਦਸ ਹਫ਼ਤੇ ਖੋਜ ਕਰਨ ਦਾ ਮੌਕਾ ਮਿਲੇਗਾ | ਇਸ ਦੌਰਾਨ ਵਿਦਿਆਰਥੀ ਨਵੀਨ ਮੌਲੀਕਿਊਲਰ ਤਕਨੀਕਾਂ, ਜੀਨ ਐਡਟਿੰਗ ਇੰਸੈਕਟ ਬਾਇਓ ਐੱਸਸ ਆਦਿ ਬਾਰੇ ਜਾਨਣ ਅਤੇ ਖੋਜ ਕਰਨ ਦਾ ਮੌਕਾ ਮਿਲੇਗਾ | ਨਾਲ ਹੀ ਉਸਨੂੰ 2500 ਅਮਰੀਕਨ ਡਾਲਰ ਦੀ ਮਾਲੀ ਇਮਦਾਦ ਤੋਂ ਇਲਾਵਾ ਸਿਹਤ ਬੀਮਾ ਅਤੇ ਯਾਤਰਾ ਖਰਚ ਵੀ ਦਿੱਤੇ ਜਾਣਗੇ |

The post ਪੀ.ਏ.ਯੂ. ਦੀ ਵਿਦਿਆਰਥਣ ਨੂੰ ਪ੍ਰਾਪਤ ਹੋਈ ਵੱਕਾਰੀ ਖੁਰਾਣਾ ਫੈਲੋਸ਼ਿਪ appeared first on Ludhiana Live.

ਸੰਸਕ੍ਰਿਤ ਵਿਭਾਗ ਦੀਆਂ 13 ਵਿਦਿਆਰਥਣਾਂ ਨੂੰ ਮਿਲੀ ਸਕਾਲਰਸ਼ਿਪ
ਲੁਧਿਆਣਾ : ਖਾਲਸਾ ਕਾਲਜ ਫਾਰ ਵੂਮੈਨ, ਸਿਵਲ ਲਾਈਨਜ਼, ਲੁਧਿਆਣਾ ਦੇ ਸੰਸਕ੍ਰਿਤ ਵਿਭਾਗ ਦੀਆਂ ਵਿਦਿਆਰਥਣਾਂ ਨੂੰ ਕੇਂਦਰੀ ਸੰਸਕ੍ਰਿਤ ਯੂਨੀਵਰਸਿਟੀ, ਨਵੀਂ ਦਿੱਲੀ ਵੱਲੋਂ ਸਕਾਲਰਸ਼ਿਪ ਦਿੱਤੀ ਗਈ। ਇਹ ਸਕਾਲਰਸ਼ਿਪ ਹਰ ਸਾਲ ਸੰਸਕ੍ਰਿਤ ਵਿਸ਼ੇ ਦੀ ਪੜ੍ਹਾਈ ਕਰਨ ਵਾਲੇ ਅਤੇ ਇਸ ਵਿੱਚ ਚੰਗੇ ਅੰਕ ਪ੍ਰਾਪਤ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਹੈ। ਖਾਲਸਾ ਕਾਲਜ ਫਾਰ ਵੂਮੈਨ ਦੇ ਸੰਸਕ੍ਰਿਤ ਵਿਭਾਗ ਦੀਆਂ 13 ਵਿਦਿਆਰਥਣਾਂ ਨੂੰ ਸਾਲ 2020-2021 ਲਈ ਸਕਾਲਰਸ਼ਿਪ ਮਿਲੀ ਹੈ।

ਹਰੇਕ ਵਿਦਿਆਰਥੀ ਨੇ ₹8000 ਪ੍ਰਾਪਤ ਕੀਤੇ। ਸਕਾਲਰਸ਼ਿਪ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਵਿਚ ਅੰਜਲੀ ਸ਼ੁਕਲਾ, ਪ੍ਰਿਯੰਕਾ, ਕਬਿਤਾ ਕੁਮਾਰੀ, ਕਾਜਲ, ਜੋਤੀ ਕੁਮਾਰੀ, ਆਸ਼ੂ, ਆਸ਼ਿਮਾ, ਦੀਪਿਕਾ, ਮੁਸਕਾਨ, ਮਾਨਸੀ, ਨਿਸ਼ਾ, ਅਸਮਿਤਾ, ਕ੍ਰਿਸ਼ਨਾ ਸ਼ਾਮਲ ਹਨ। ਕਾਰਜਕਾਰੀ ਪਿ੫ੰਸੀਪਲ ਡਾ ਇਕਬਾਲ ਕੌਰ ਨੇ ਸੰਸਕ੍ਰਿਤ ਵਿਭਾਗ ਦੇ ਚੇਅਰਮੈਨ ਮਨਦੀਪ ਅਰੋੜਾ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।

The post ਸੰਸਕ੍ਰਿਤ ਵਿਭਾਗ ਦੀਆਂ 13 ਵਿਦਿਆਰਥਣਾਂ ਨੂੰ ਮਿਲੀ ਸਕਾਲਰਸ਼ਿਪ appeared first on Ludhiana Live.

ਪੀ.ਏ.ਯੂ. ਦੀ ਵਿਦਿਆਰਥਣ ਨੂੰ ਅਮਰੀਕਾ ਦੀ ਯੂਨੀਵਰਸਿਟੀ ਤੋਂ ਫੈਲੋਸ਼ਿਪ ਹੋਈ ਹਾਸਲ
ਲੁਧਿਆਣਾ  : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਐੱਮ ਐੱਸ ਸੀ ਕਮਿਸਟਰੀ ਦੀ ਵਿਦਿਆਰਥਣ ਕੁਮਾਰੀ ਹਰਮਿਲਨ ਕੌਰ ਨੂੰ ਅਮਰੀਕਾ ਦੀ ਦੱਖਣੀ ਕੈਰੋਲੀਨਾ ਰਾਜ, ਕੋਲੰਬੀਆ ਯੂਨੀਵਰਸਿਟੀ ਤੋਂ ਆਪਣੀ ਪੀ.ਐੱਚ.ਡੀ. ਕਰਨ ਲਈ ਫੈਲੋਸ਼ਿਪ ਹਾਸਲ ਹੋਈ ਹੈ | ਇਸ ਫੈਲੋਸ਼ਿਪ ਵਿੱਚ 28,000 ਅਮਰੀਕੀ ਡਾਲਰ ਸਲਾਨਾ ਦੀ ਅਧਿਆਪਨ ਅਸਿਸਟੈਂਟਸ਼ਿਪ ਪ੍ਰਾਪਤ ਕਰਨ ਤੋਂ ਇਲਾਵਾ ਖੋਜ ਕਰਨ ਦੇ ਮੌਕੇ ਵੀ ਹੋਣਗੇ|

ਕੁਮਾਰੀ ਹਰਮਿਲਨ ਕੌਰ ਨੇ ਆਪਣੇ ਮਾਸਟਰ ਦੇ ਖੋਜ ਕਾਰਜ ਸਮੇਂ ਅੰਤਰਰਾਸਟਰੀ ਖੋਜ ਪੱਤਰ ਅਤੇ ਪੁਸਤਕ ਅਧਿਆਇ ਪ੍ਰਕਾਸ਼ਿਤ ਕਰਵਾਏ | ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਡੀਨ, ਪੋਸਟ ਗ੍ਰੈਜੂਏਟ ਸਟੱਡੀਜ ਡਾ. ਪਰਦੀਪ ਕੁਮਾਰ ਛੁਨੇਜਾ, ਡੀਨ, ਕਾਲਜ ਆਫ ਬੇਸਿਕ ਸਾਇੰਸਜ ਐਂਡ ਹਿਊਮੈਨਟੀਜ ਡਾ. ਸੰਮੀ ਕਪੂਰ ਨੇ ਵਿਦਿਆਰਥਣ ਨੂੰ ਵਧਾਈ ਦਿੱਤੀ|

The post ਪੀ.ਏ.ਯੂ. ਦੀ ਵਿਦਿਆਰਥਣ ਨੂੰ ਅਮਰੀਕਾ ਦੀ ਯੂਨੀਵਰਸਿਟੀ ਤੋਂ ਫੈਲੋਸ਼ਿਪ ਹੋਈ ਹਾਸਲ  appeared first on Ludhiana Live.

ਵਿਦਿਆਰਥੀਆਂ ਨੂੰ ਡਾ. ਏ.ਪੀ.ਜੇ. ਅਬਦੁਲ ਕਲਾਮ ਸਕਾਲਰਸ਼ਿਪ ਨਾਲ ਨਿਵਾਜ਼ਿਆ
ਲੁਧਿਆਣਾ : PAU ਦੇ ਪਸਾਰ ਸਿੱਖਿਆ ਵਿਭਾਗ ਵਿੱਚ ਪੀ.ਐੱਚ.ਡੀ ਦੇ ਖੋਜਾਰਥੀਆਂ ਕੁਮਾਰੀ ਜਸ਼ਲੀਨ ਕੌਰ ਸਿੱਧੂ ਅਤੇ ਕੁਮਾਰੀ ਸ਼ਿਵਾਨੀ ਝਾਅ ਨੂੰ ਵੱਕਾਰੀ ਪੀ.ਐਚ.ਡੀ. ਲਈ ਅਬਦੁਲ ਕਲਾਮ ਸਕਾਲਰਸ਼ਿਪ 2022-23 ਲਈ ਡਾਕਟੋਰਲ ਖੋਜ ਨੂੰ ਜਾਰੀ ਰੱਖਣ ਹਿਤ ਦਿੱਤੀ ਗਈ ਹੈ | ਇਹ ਸਕਾਲਰਸ਼ਿਪ ਪੀ.ਏ.ਯੂ. ਦੇ ਦੋ ਵਿਦਿਆਰਥੀਆਂ ਨੂੰ ਰਾਸ਼ਟਰੀ ਪੱਧਰ ਤੇ ਚੁਣੇ ਗਏ ਵਿਦਿਆਰਥੀਆਂ ਵਿੱਚੋਂ ਪ੍ਰਦਾਨ ਕੀਤੀ ਗਈ |

ਜਸ਼ਲੀਨ ਕੌਰ ਸਿੱਧੂ ਆਪਣਾ ਖੋਜ ਕਾਰਜ ਡਾ. ਵਿਪਨ ਕੁਮਾਰ ਰਾਮਪਾਲ ਦੀ ਨਿਗਰਾਨੀ ਹੇਠ ਪੰਜਾਬ ਰਾਜ ਵਿੱਚ ਕਣਕ ਅਤੇ ਝੋਨੇ ਦੇ ਬੀਜ ਸਰੋਤ ਦੇ ਨੈੱਟਵਰਕ ਸੰਬੰਧੀ ਕਰ ਰਹੇ ਹਨ | ਕੁਮਾਰੀ ਸ਼ਿਵਾਨੀ ਝਾਅ ਦੇ ਨਿਗਰਾਨ ਡਾ. ਧਰਮਿੰਦਰ ਸਿੰਘ ਹਨ ਅਤੇ ਉਹ ਪੰਜਾਬ ਵਿੱਚ ਕਣਕ-ਝੋਨਾ ਪ੍ਰਣਾਲੀ ਦੇ ਭੂਮੀ ਉੱਪਰ ਪਏ ਪ੍ਰਭਾਵਾਂ ਸੰਬੰਧੀ ਖੋਜਸ਼ੀਲ ਹਨ | ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ |

The post ਵਿਦਿਆਰਥੀਆਂ ਨੂੰ ਡਾ. ਏ.ਪੀ.ਜੇ. ਅਬਦੁਲ ਕਲਾਮ ਸਕਾਲਰਸ਼ਿਪ ਨਾਲ ਨਿਵਾਜ਼ਿਆ appeared first on Ludhiana Live.