ludhiana industries Archives - Ludhiana Live

ਸਨਅਤਕਾਰਾਂ ਨੇ VDS ਨੂੰ ਵਧਾਉਣ ਲਈ PPCB ਦਾ ਕੀਤਾ ਧੰਨਵਾਦ
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਉਦਯੋਗਿਕ ਇਕਾਈਆਂ ਨੂੰ ਚਲਾਉਣ ਲਈ ਸਹਿਮਤੀ ਦੇਣ ਲਈ ਸਵੈ-ਇੱਛਾ ਨਾਲ ਡਿਸਕਲੋਜ਼ਰ ਸਕੀਮ (ਵੀ.ਡੀ.ਐਸ.) ਨੂੰ 31-03-2024 ਤੱਕ ਵਧਾ ਦਿੱਤਾ ਹੈ। ਵਾਟਰ ਐਕਟ 1974 ਅਤੇ ਏਅਰ ਐਕਟ 1981 ਦੇ ਅਧੀਨ ਸੰਸਥਾਵਾਂ ਅਤੇ ਹੋਰ ਅਦਾਰੇ ਇਸ ਸਕੀਮ ਤਹਿਤ ਰਜਿਸਟਰ ਕਰ ਸਕਣਗੇ। ਫੈਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ ਨੇ ਸਵੈ-ਇੱਛਾ ਨਾਲ ਸਕੀਮ ਨੂੰ ਵਧਾਉਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ ਅਤੇ PPCB ਦਾ ਧੰਨਵਾਦ ਕੀਤਾ ਹੈ।

.ਗੁਰਮੀਤ ਸਿੰਘ ਕੁਲਾਰ ਪ੍ਰਧਾਨ ਅਤੇ ਮਨਜਿੰਦਰ ਸਿੰਘ ਸਚਦੇਵਾ ਸੀਨੀਅਰ ਮੀਤ ਪ੍ਰਧਾਨ ਨੇ ਕਿਹਾ ਕਿ ਲੁਧਿਆਣਾ ਵਿੱਚ ਬਹੁਤ ਸਾਰੀਆਂ ਉਦਯੋਗਿਕ ਇਕਾਈਆਂ ਹਨ ਜੋ ਅਜੇ ਤੱਕ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਕੋਲ ਰਜਿਸਟਰਡ ਨਹੀਂ ਹਨ ਅਤੇ ਸਵੈਇੱਛਾ ਨਾਲ ਡਿਸਕਲੋਜ਼ਰ ਸਕੀਮ ਵਿੱਚ ਵਾਧਾ ਉਦਯੋਗਾਂ ਨੂੰ ਬੋਰਡ ਨਾਲ ਆਪਣੇ ਆਪ ਨੂੰ ਰਜਿਸਟਰ ਕਰਨ ਵਿੱਚ ਮਦਦ ਕਰੇਗਾ । ਉਨ੍ਹਾਂ ਕਿਹਾ ਕਿ ਇਸ ਸਬੰਧੀ ਕੈਂਪ ਲਗਾਏ ਜਾਣਗੇ ਤਾਂ ਜੋ ਵੱਧ ਤੋਂ ਵੱਧ ਉਦਯੋਗਪਤੀ ਇਸ ਸਕੀਮ ਦਾ ਲਾਭ ਉਠਾ ਸਕਣ।

The post ਸਨਅਤਕਾਰਾਂ ਨੇ VDS ਨੂੰ ਵਧਾਉਣ ਲਈ PPCB ਦਾ ਕੀਤਾ ਧੰਨਵਾਦ appeared first on Ludhiana Live.

ਫੀਕੋ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਦਾ ਕੀਤਾ ਵਿਰੋਧ, ਤੁਰੰਤ ਵਾਪਸੀ ਦੀ ਕੀਤੀ ਮੰਗ
ਲੁਧਿਆਣਾ : ਪੰਜਾਬ ਸਰਕਾਰ ਨੇ ਡੀਜ਼ਲ ‘ਤੇ 88 ਪੈਸੇ ਪ੍ਰਤੀ ਲੀਟਰ ਅਤੇ ਪੈਟਰੋਲ ‘ਤੇ 92 ਪੈਸੇ ਪ੍ਰਤੀ ਲੀਟਰ ਵੈਟ ਵਧਾ ਦਿੱਤਾ ਹੈ। ਫੀਕੋ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਦਾ ਸਖ਼ਤ ਵਿਰੋਧ ਕੀਤਾ ਅਤੇ ਸਰਕਾਰ ਤੋਂ ਤੁਰੰਤ ਵਾਪਸੀ ਦੀ ਮੰਗ ਕੀਤੀ। ਗੁਰਮੀਤ ਸਿੰਘ ਕੁਲਾਰ, ਪ੍ਰਧਾਨ ਹਰਜੀਤ ਸਿੰਘ ਸੌਂਧ ਨੇ ਕਿਹਾ ਕਿ ਡੀਜ਼ਲ ਉਦਯੋਗ ਵਿੱਚ ਖਪਤ ਕੀਤੇ ਜਾਣ ਵਾਲੇ ਪ੍ਰਮੁੱਖ ਈਂਧਨ ਵਿੱਚੋਂ ਇੱਕ ਹੈ ਤੇ ਡੀਜ਼ਲ ਦੀ ਕੀਮਤ ਵਧਣ ਨਾਲ ਇੰਡਸਟਰੀ ‘ਤੇ ਅਸਰ ਪਵੇਗਾ।

ਕੇ.ਕੇ. ਸੇਠ, ਚੇਅਰਮੈਨ ਅਤੇ ਮਨਜਿੰਦਰ ਸਿੰਘ ਸਚਦੇਵਾ, ਨੇ ਕਿਹਾ ਕਿ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਨਾਲ ਸੂਬੇ ਦੀ ਸਮੁੱਚੀ ਟਰਾਂਸਪੋਰਟੇਸ਼ਨ ਪ੍ਰਣਾਲੀ ਦੀ ਲਾਗਤ ਪ੍ਰਭਾਵਿਤ ਹੋਵੇਗੀ ਅਤੇ ਵਧੀ ਹੋਈ ਭਾੜੇ ਦੀ ਲਾਗਤ ਨਿਰਮਾਤਾਵਾਂ ‘ਤੇ ਵਾਧੂ ਬੋਝ ਪਾਵੇਗੀ। ਸਰਕਾਰ ਨੂੰ ਤੇਲ ਦੀਆਂ ਕੀਮਤਾਂ ਵਧਾਉਣ ਦੀ ਬਜਾਏ ਬਾਜ਼ਾਰ ਵਿਚ ਤਰਲਤਾ ਵਧਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਤੇਲ ਦੀਆਂ ਕੀਮਤਾਂ ਵਿੱਚ ਇਹ ਵਾਧਾ ਮਹਿੰਗਾਈ ਨੂੰ ਵਧਾਏਗਾ। ਸਰਕਾਰ ਨੂੰ ਤੇਲ ਦੀਆਂ ਕੀਮਤਾਂ ਵਿੱਚ ਕੀਤੇ ਵਾਧੇ ਨੂੰ ਤੁਰੰਤ ਵਾਪਸ ਲੈਣਾ ਚਾਹੀਦਾ ਹੈ।

The post ਫੀਕੋ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਦਾ ਕੀਤਾ ਵਿਰੋਧ, ਤੁਰੰਤ ਵਾਪਸੀ ਦੀ ਕੀਤੀ ਮੰਗ appeared first on Ludhiana Live.

ਯੂਸੀਪੀਐਮਏ ਨੇ ਸਨਅਤਕਾਰਾਂ ਲਈ ਸ਼ੁਰੂ ਕੀਤਾ ਹੈਲਪਡੈਸਕ
ਲੁਧਿਆਣਾ : ਗੁਰਚਰਨ ਸਿੰਘ ਜੇਮਕੋ ਕਾਰਜਕਾਰੀ ਪ੍ਰਧਾਨ ਯੂਸੀਪੀਐਮਏ ਦੀ ਅਗਵਾਈ ਹੇਠ ਸਨਅਤਕਾਰਾਂ ਦੀ ਮੀਟਿੰਗ ਹੋਈ ਜਿੱਥੇ ਨਗਰ ਨਿਗਮ, ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ, ਜੀ.ਐਸ.ਟੀ., ਇਨਕਮ ਟੈਕਸ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਮਿਕਸਡ ਲੈਂਡ ਯੂਜ਼ ਏਰੀਆ ਅਤੇ ਇੰਸ਼ੋਰੈਂਸ ਨਾਲ ਸਬੰਧਤ ਐਮ.ਐਸ.ਐਮ.ਈ. ਨਿਰਮਾਤਾਵਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਹੱਲ ਕਰਨ ਲਈ ਇੱਕ ਹੈਲਪਡੈਸਕ ਸ਼ੁਰੂ ਕੀਤਾ ਗਿਆ ਹੈ।

ਸ਼੍ਰੀ ਹਿਮਾਂਸ਼ੂ ਧੂਪਰ ਐਡਵੋਕੇਟ ਸੁਪਰੀਮ ਕੋਰਟ ਆਫ ਇੰਡੀਆ ਨੂੰ ਮੈਂਬਰਾਂ ਦੇ ਕਿਸੇ ਵੀ ਸਮਸਿਆਂ ਦੇ ਹੱਲ ਲਈ ਮੁਫਤ ਸਲਾਹ ਦੇਣ ਲਈ ਨਿਯੁਕਤ ਕੀਤਾ ਗਿਆ। ਸ਼੍ਰੀ ਕੇ.ਕੇ. ਸੇਠ ਚੇਅਰਮੈਨ ਨੀਲਮ ਸਾਈਕਲਜ਼ ਨੇ ਯੂਸੀਪੀਐਮਏ ਕੰਪਲੈਕਸ ਵਿਖੇ ਹੈਲਪ ਡੈਸਕ ਦਾ ਉਦਘਾਟਨ ਕੀਤਾ। ਇਸ ਮੌਕੇ.ਮਨਜਿੰਦਰ ਸਿੰਘ ਸਚਦੇਵਾ, ਸਤਨਾਮ ਸਿੰਘ ਮੱਕੜ, ਰੂਪਕ ਸੂਦ ਵਲੈਤੀ ਰਾਮ, ਗੁਰਮੀਤ ਸਿੰਘ ਕੁਲਾਰ, ਕੇ.ਕੇ. ਸੇਠ ਚੇਅਰਮੈਨ ਨੀਲਮ ਸਾਈਕਲਜ਼, ਰਾਜੀਵ ਜੈਨ, ਅਵਤਾਰ ਸਿੰਘ ਭੋਗਲ ਨੇ ਮੀਟਿੰਗ ਵਿੱਚ ਸ਼ਿਰਕਤ ਕੀਤੀ।

The post ਯੂਸੀਪੀਐਮਏ ਨੇ ਸਨਅਤਕਾਰਾਂ ਲਈ ਸ਼ੁਰੂ ਕੀਤਾ ਹੈਲਪਡੈਸਕ appeared first on Ludhiana Live.

ਉਦਯੋਗਾਂ ਨੇ ਬਿਜਲੀ ਦਰਾਂ ਵਿੱਚ ਵਾਧੇ ਦਾ ਸਖ਼ਤ ਕੀਤਾ ਵਿਰੋਧ
ਲੁਧਿਆਣਾ : ਉਦਯੋਗਿਕ ਐਸੋਸੀਏਸ਼ਨਾਂ ਨੇ ਬਿਜਲੀ ਦਰਾਂ ਵਿੱਚ ਕੀਤੇ ਵਾਧੇ ਦਾ ਸਖ਼ਤ ਵਿਰੋਧ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਤੁਰੰਤ ਇਸ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ। ਫੀਕੋ ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਨੇ ਕਿਹਾ ਕਿ ਬਿਜਲੀ ਉਦਯੋਗ ਲਈ ਪ੍ਰਮੁੱਖ ਕੱਚੇ ਮਾਲ ਵਿੱਚੋਂ ਇੱਕ ਹੈ ਅਤੇ ਬਿਜਲੀ ਦੀ ਕੀਮਤ ਵਿੱਚ ਕੋਈ ਵੀ ਵਾਧਾ ਉਦਯੋਗਿਕ ਉਤਪਾਦਾਂ ਦੀ ਲਾਗਤ ਨੂੰ ਪ੍ਰਭਾਵਤ ਕਰੇਗਾ।

ਕੇ.ਕੇ. ਸੇਠ ਚੇਅਰਮੈਨ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਹਾਲ ਹੀ ਵਿੱਚ ਉਦਯੋਗਿਕ ਖਪਤਕਾਰਾਂ ਲਈ ਬਿਜਲੀ ਡਿਊਟੀ ਵਿੱਚ 50 ਪੈਸੇ ਪ੍ਰਤੀ ਯੂਨਿਟ ਦਾ ਵਾਧਾ ਕੀਤਾ ਸੀ ਅਤੇ ਹੁਣ ਫਿਰ 30 ਤੋਂ 40 ਪੈਸੇ ਦਾ ਵਾਧਾ ਕੀਤਾ ਹੈ। ਕੱਚੇ ਮਾਲ ਦੀਆਂ ਕੀਮਤਾਂ ਵਿੱਚ ਵਾਧਾ, ਮਜ਼ਦੂਰਾਂ ਦੀ ਘਾਟ ਅਤੇ ਬਿਜਲੀ ਦਰਾਂ ਵਿੱਚ ਵਾਧਾ ਪੰਜਾਬ ਵਿੱਚ ਉਦਯੋਗਿਕ ਅਦਾਰਿਆਂ ਲਈ ਘਾਤਕ ਸਿੱਧ ਹੋਵੇਗਾ। ਸਾਰੀਆਂ ਉਦਯੋਗਿਕ ਯੂਨੀਅਨਾਂ ਨੇ ਪੰਜਾਬ ਸਰਕਾਰ ਨੂੰ ਬਿਜਲੀ ਦੇ ਵਾਧੇ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਹੈ।

The post ਉਦਯੋਗਾਂ ਨੇ ਬਿਜਲੀ ਦਰਾਂ ਵਿੱਚ ਵਾਧੇ ਦਾ ਸਖ਼ਤ ਕੀਤਾ ਵਿਰੋਧ appeared first on Ludhiana Live.

ਫਿਕੋ ਨੇ ਬਿਜਲੀ ਦਰਾਂ ਵਿੱਚ ਵਾਧੇ ਦਾ ਕੀਤਾ ਸਖ਼ਤ ਵਿਰੋਧ
ਲੁਧਿਆਣਾ : ਫੀਕੋ ਨੇ ਬਿਜਲੀ ਦਰਾਂ ਵਿੱਚ ਕੀਤੇ ਗਏ ਇਸ ਵਾਧੇ ਦਾ ਸਖ਼ਤ ਵਿਰੋਧ ਕੀਤਾ ਅਤੇ ਸ੍ਰੀ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਤੋਂ ਤੁਰੰਤ ਵਾਧਾ ਵਾਪਸੀ ਦੀ ਮੰਗ ਕੀਤੀ ਹੈ ।.ਗੁਰਮੀਤ ਸਿੰਘ ਕੁਲਾਰ ਪ੍ਰਧਾਨ ਅਤੇ ਰਾਜੀਵ ਜੈਨ ਜਨਰਲ ਸਕੱਤਰ ਨੇ ਕਿਹਾ ਕਿ ਬਿਜਲੀ ਉਦਯੋਗ ਲਈ ਪ੍ਰਮੁੱਖ ਕੱਚੇ ਮਾਲ ਵਿੱਚੋਂ ਇੱਕ ਹੈ ਅਤੇ ਬਿਜਲੀ ਦੀ ਲਾਗਤ ਵਿੱਚ ਕੋਈ ਵੀ ਵਾਧਾ ਉਦਯੋਗਿਕ ਉਤਪਾਦਾਂ ਦੀ ਲਾਗਤ ਨੂੰ ਪ੍ਰਭਾਵਤ ਕਰਦਾ ਹੈ। ਬਿਜਲਾ ਦਰਾਂ ਵਿੱਚ ਵਾਧਾ ਕੇਵਲ ਉਦਯੋਗ ‘ਤੇ ਵਾਧੂ ਬੋਝ ਹੈ ਜੋ ਕਿ ਸਿਰਫ ਉਦਯੋਗਪਤੀਆਂ ਲਈ ਪਰੇਸ਼ਾਨੀ ਦਾ ਕਾਰਨ ਬਣੇਗਾ।

ਕੇ.ਕੇ. ਸੇਠ ਚੇਅਰਮੈਨ ਅਤੇ ਮਨਜਿੰਦਰ ਸਿੰਘ ਸਚਦੇਵਾ ਸੀਨੀਅਰ ਮੀਤ ਪ੍ਰਧਾਨ ਨੇ ਦੱਸਿਆ ਕਿ ਰਾਜ ਸਰਕਾਰ ਨੇ ਹਾਲ ਹੀ ਵਿੱਚ ਉਦਯੋਗਿਕ ਖਪਤਕਾਰਾਂ ਲਈ ਬਿਜਲੀ ਦਰਾਂ ਵਿੱਚ ਲਗਭਗ 50 ਪੈਸੇ ਪ੍ਰਤੀ ਯੂਨਿਟ ਦਾ ਵਾਧਾ ਕੀਤਾ ਹੈ ਅਤੇ ਹੁਣ ਫਿਰ 30 ਤੋਂ 40 ਪੈਸੇ ਦਾ ਵਾਧਾ ਕੀਤਾ ਗਿਆ ਹੈ। ਇਹ ਉਹ ਸਮਾਂ ਹੈ ਜਦੋਂ ਕੋਵਿਡ ਲਾਕਡਾਊਨ ਦੇ ਲੰਬੇ ਸਮੇਂ ਤੋਂ ਚੱਲ ਰਹੇ ਪ੍ਰਭਾਵ, ਕੱਚੇ ਮਾਲ ਦੀਆਂ ਕੀਮਤਾਂ ਵਿੱਚ ਵਾਧਾ, ਮਜ਼ਦੂਰਾਂ ਦੀ ਘਾਟ ਕਾਰਨ ਉਦਯੋਗ ਮੰਦੀ ਦੀ ਮਾਰ ਥੱਲੇ ਹੈ।

The post ਫਿਕੋ ਨੇ ਬਿਜਲੀ ਦਰਾਂ ਵਿੱਚ ਵਾਧੇ ਦਾ ਕੀਤਾ ਸਖ਼ਤ ਵਿਰੋਧ appeared first on Ludhiana Live.

ਟੀਮੈਕ੍ਸ ਨੇ ਫੀਕੋ ਦੇ ਸਹਿਯੋਗ ਨਾਲ ਟਰੈਵਲ ਇੰਡਸਟਰੀ ‘ਤੇ ਕਰਵਾਇਆ ਵਿਸ਼ੇਸ਼ ਸੈਸ਼ਨ
ਲੁਧਿਆਣਾ :ਟੀਮੈਕ੍ਸ (ਟਰੈਵਲ-ਓ-ਮੰਥਨ ਐਕਸਪੋ) ਨੇ ਫੀਕੋ ਦੇ ਸਹਿਯੋਗ ਨਾਲ ਟਰੈਵਲ ਇੰਡਸਟਰੀ ‘ਤੇ ਇੱਕ ਸੈਸ਼ਨ ਦਾ ਆਯੋਜਨ ਕੀਤਾ ਅਤੇ ਲੁਧਿਆਣਾ ਦੀਆਂ ਬਿਹਤਰੀਨ ਟਰੈਵਲ ਕੰਪਨੀਆਂ ਨੂੰ ਮਾਨਤਾ ਦਿੱਤੀ। ਸ੍ਰੀ ਗੁਰਮੀਤ ਸਿੰਘ ਕੁਲਾਰ, ਪ੍ਰਧਾਨ ਫਿਕੋ ਨੇ ਸਾਰੇ ਜੇਤੂਆਂ ਨੂੰ ਇਨਾਮ ਵੰਡੇ। ਪੰਜਾਬ ਦੇ ਸਰਵੋਤਮ ਟ੍ਰੈਵਲ ਬ੍ਰਾਂਡਸ ਅਵਾਰਡ ਵਿੱਚ ਸਨਮਾਨਿਤ ਕੀਤੇ ਗਏ । ਇਸ ਸਮਾਗਮ ਵਿੱਚ ਪੰਜਾਬ ਰਾਜ ਦੇ 200 ਤੋਂ ਵੱਧ ਟਰੈਵਲ ਉੱਦਮੀਆਂ ਨੇ ਭਾਗ ਲਿਆ।

ਇਸ ਮੌਕੇ ਫੀਕੋ ਦੇ ਪ੍ਰਧਾਨ ਸ. ਗੁਰਮੀਤ ਸਿੰਘ ਕੁਲਾਰ ਨੇ ਕਿਹਾ ਕਿ ਕੋਵਿਡ ਮਹਾਂਮਾਰੀ ਤੋਂ ਬਾਅਦ ਟਰੈਵਲ ਅਤੇ ਸੈਰ-ਸਪਾਟਾ ਉਦਯੋਗ ਸਭ ਤੋਂ ਵੱਧ ਪ੍ਰਭਾਵਿਤ ਉਦਯੋਗ ਸਨ, ਪਰ ਟਰੈਵਲ ਉਦਯੋਗ ਨੇ ਆਪਣੀ ਲਚਕਤਾ ਦਾ ਪ੍ਰਦਰਸ਼ਨ ਕੀਤਾ ਹੈ ਅਤੇ ਮਜ਼ਬੂਤੀ ਨਾਲ ਵਾਪਸ ਪਰਤਿਆ ਹੈ। ਇਸ ਤਰ੍ਹਾਂ ਦੀ ਘਟਨਾ ਨੇ ਪੰਜਾਬ ਦੀਆਂ ਟਰੈਵਲ ਕੰਪਨੀਆਂ ਨੂੰ ਪ੍ਰਮੁੱਖ ਟਰੈਵਲ, ਸੈਰ-ਸਪਾਟਾ ਅਤੇ ਪ੍ਰਾਹੁਣਚਾਰੀ ਸਪਲਾਇਰਾਂ ਨਾਲ ਜੋੜਨ ਲਈ ਸਹੀ ਪਲੇਟਫਾਰਮ ਦਿੱਤਾ ਹੈ।

The post ਟੀਮੈਕ੍ਸ ਨੇ ਫੀਕੋ ਦੇ ਸਹਿਯੋਗ ਨਾਲ ਟਰੈਵਲ ਇੰਡਸਟਰੀ ‘ਤੇ ਕਰਵਾਇਆ ਵਿਸ਼ੇਸ਼ ਸੈਸ਼ਨ appeared first on Ludhiana Live.

ਫੀਕੋ ਨੇ ਪੀਪੀਸੀਬੀ ਦੇ ਨਵੇਂ ਚੀਫ ਇੰਜੀਨੀਅਰ ਦਾ ਕੀਤਾ ਸਵਾਗਤ
ਲੁਧਿਆਣਾ : ਫੈਡਰੇਸ਼ਨ ਆਫ ਇੰਡਸਟ੍ਰੀਅਲ ਐਂਡ ਕਮਰਸ਼ੀਅਲ ਆਰਗੇਨਾਈਜੇਸ਼ਨ (ਫੀਕੋ) ਦੇ ਵਫਦ ਨੇ ਸ.ਗੁਰਮੀਤ ਸਿੰਘ ਕੁਲਾਰ ਪ੍ਰਧਾਨ ਫਿਕੋ ਦੀ ਅਗਵਾਈ ਹੇਠ ਸ਼੍ਰੀ ਸੰਦੀਪ ਬਹਿਲ ਮੁੱਖ ਵਾਤਾਵਰਣ ਇੰਜੀਨਿਯਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਲੁਧਿਆਣਾ ਜ਼ੋਨ ਨਾਲ ਮੁਲਾਕਾਤ ਕੀਤੀ ਅਤੇ ਸਮੱਸਿਆਵਾਂ ਦੇ ਤੁਰੰਤ ਹੱਲ ਲਈ ਇੱਕ ਲਿਖਤੀ ਮੰਗ ਪੱਤਰ ਸੌਂਪਿਆ।

ਲੁਧਿਆਣਾ ਦੇ ਮਿਸ਼ਰਤ ਭੂਮੀ ਵਰਤੋਂ ਵਾਲੇ ਖੇਤਰਾਂ ਵਿੱਚ ਸਥਾਪਤ ਉਦਯੋਗਿਕ ਇਕਾਈਆਂ ਨੂੰ ਸਹਿਮਤੀ ਪ੍ਰਦਾਨ ਕਰਨ ਦੀ ਮੰਗ ਕੀਤੀ। ਸ਼ਹਿਰ ਦੇ ਮਿਸ਼ਰਤ ਭੂਮੀ ਵਰਤੋਂ ਵਾਲੇ ਖੇਤਰਾਂ ਤੋਂ ਬਹੁਤ ਸਾਰੇ ਸੂਖਮ ਅਤੇ ਛੋਟੇ ਪੱਧਰ ਦੇ ਯੂਨਿਟ ਕੰਮ ਕਰ ਰਹੇ ਹਨ, ਜਿਨ੍ਹਾਂ ਦੀ ਜ਼ਮੀਨੀ ਮੰਜ਼ਿਲ ‘ਤੇ ਵਰਕਸ਼ਾਪ ਹੈ ਅਤੇ ਪਹਿਲੀ ਮੰਜ਼ਿਲ ‘ਤੇ ਰਿਹਾਇਸ਼ | ਇਹ ਯੂਨਿਟ ਲੁਧਿਆਣਾ ਦੇ ਐਮ ਐਸ ਐਮ ਈ ਸੈਕਟਰਾਂ ਦੀ ਰੀੜ੍ਹ ਦੀ ਹੱਡੀ ਹਨ, ਇਹਨਾਂ ਯੂਨਿਟਾਂ ਨੂੰ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ।

ਫੋਕਲ ਪੁਆਇੰਟਾਂ ਵਿੱਚ ਸਥਾਪਤ ਸਨਅਤੀ ਅਦਾਰਿਆਂ ਨੂੰ ਬਰਸਾਤੀ ਪਾਣੀ ਨੂੰ ਹਾਰਵੈਸਟਿੰਗ ਕਰਨ ਦੀ ਇਜਾਜ਼ਤ ਦਿਤੇ ਜਾਨ ਦੀ ਵੀ ਮੰਗ ਕੀਤੀ ਗਈ। ਗ੍ਰੀਨ ਕੈਟਾਗਰੀ ਦੇ ਅਧੀਨ ਆਉਂਦੇ ਉਦਯੋਗ ਨੂੰ ਸੰਚਾਲਨ ਲਈ ਸਹਿਮਤੀ ਪ੍ਰਾਪਤ ਕਰਨ ਤੋਂ ਛੋਟ ਦੀ ਮੰਗ ਵੀ ਕੀਤੀ ਗਈ।

The post ਫੀਕੋ ਨੇ ਪੀਪੀਸੀਬੀ ਦੇ ਨਵੇਂ ਚੀਫ ਇੰਜੀਨੀਅਰ ਦਾ ਕੀਤਾ ਸਵਾਗਤ  appeared first on Ludhiana Live.

ਫੀਕੋ ਨੇ ਉਦਯੋਗਿਕ ਬਿਜਲੀ ਦਰਾਂ ਵਿੱਚ ਕੀਤੇ ਵਾਧੇ ਦਾ ਕੀਤਾ ਸਖ਼ਤ ਵਿਰੋਧ
ਲੁਧਿਆਣਾ : ਗੁਰਮੀਤ ਸਿੰਘ ਕੁਲਾਰ ਪ੍ਰਧਾਨ ਫੈਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜੇਸ਼ਨ (ਫੀਕੋ) ਅਤੇ ਰਾਜੀਵ ਜੈਨ ਜਨਰਲ ਸਕੱਤਰ ਨੇ ਉਦਯੋਗਿਕ ਬਿਜਲੀ ਦਰਾਂ ਵਿੱਚ 01.04.2023 ਤੋਂ ਲਾਗੂ 0.50/- ਰੁਪਏ ਪ੍ਰਤੀ ਯੂਨਿਟ ਦੇ ਵਾਧੇ ਦਾ ਸਖ਼ਤ ਵਿਰੋਧ ਕੀਤਾ ਹੈ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੁਆਰਾ ਉਦਯੋਗਿਕ ਇਕਾਈਆਂ ਲਈ ਟੈਰਿਫ ਵਿੱਚ 3% ਸਲਾਨਾ ਵਾਧੇ ਦੀ ਵਿਵਸਥਾ ਵੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੀ ਮੌਜੂਦਾ ਸਨਅਤ ਹਾਲ ਹੀ ਵਿੱਚ ਮੰਡੀ ਵਿੱਚ ਆਈ ਮੰਦੀ ਅਤੇ ਕੋਵਿਡ-19 ਨੂੰ ਰੋਕਣ ਲਈ ਲਗਾਏ ਗਏ ਲੌਕਡਾਊਨ ਕਾਰਨ ਹੋਏ ਨੁਕਸਾਨ ਅਤੇ ਇਸ ਤੋਂ ਬਾਅਦ ਕੱਚੇ ਮਾਲ ਦੀਆਂ ਕੀਮਤਾਂ ਵਿੱਚ ਬੇਤਹਾਸ਼ਾ ਵਾਧੇ ਕਾਰਨ ਹੋਂਦ ਲਈ ਸੰਘਰਸ਼ ਕਰ ਰਹੀ ਹੈ। ਫਿਕੋ ਨੇ ਕਿਹਾ ਕਿ ਇਹ ਸਮਾਂ ਹੈ ਕਿ ਸਰਕਾਰ ਉਦਯੋਗ ਦਾ ਹੱਥ ਫੜੇ ਅਤੇ ਬਿਜਲੀ ਦਰਾਂ ਵਿੱਚ ਕੀਤੇ ਗਏ ਵਾਧੇ ਨੂੰ ਤੁਰੰਤ ਪ੍ਰਭਾਵ ਨਾਲ ਵਾਪਸ ਲਵੇ ।

The post ਫੀਕੋ ਨੇ ਉਦਯੋਗਿਕ ਬਿਜਲੀ ਦਰਾਂ ਵਿੱਚ ਕੀਤੇ ਵਾਧੇ ਦਾ ਕੀਤਾ ਸਖ਼ਤ ਵਿਰੋਧ appeared first on Ludhiana Live.

ਐਮ ਪੀ ਵਿਕਰਮਜੀਤ ਸਿੰਘ ਸਾਹਨੀ ਨੇ ਆਈ.ਟੀ.ਆਈ ਦੇ ਅਪਗ੍ਰੇਡੇਸ਼ਨ ਲਈ ਦਿੱਤੇ 1 ਕਰੋੜ ਰੁਪਏ
ਲੁਧਿਆਣਾ : ਵਿਕਰਮਜੀਤ ਸਿੰਘ ਸਾਹਨੀ ਰਾਜ ਸਭਾ ਮੈਂਬਰ ਨੇ ਸ਼੍ਰੀ ਡੀ.ਪੀ.ਐਸ. ਖਰਬੰਦਾ ਆਈ.ਏ.ਐਸ ਡਾਇਰੈਕਟਰ ਤਕਨੀਕੀ ਸਿੱਖਿਆ ਸਰਕਾਰ ਪੰਜਾਬ ਦੀ ਮੌਜੂਦਗੀ ਵਿਚ ਆਈ.ਟੀ.ਆਈ ਲੁਧਿਆਣਾ ਵਿਖੇ ਉਦਯੋਗਿਕ ਐਸੋਸੀਏਸ਼ਨਾਂ ਨਾਲ ਗੱਲਬਾਤ ਕੀਤੀ। ਸ: ਚਰਨਜੀਤ ਸਿੰਘ ਵਿਸ਼ਵਕਰਮਾ ਚੇਅਰਮੈਨ ਆਈ.ਟੀ.ਆਈ. ਲੁਧਿਆਣਾ ਨੇ ਸ. ਵਿਕਰਮਜੀਤ ਸਿੰਘ ਸਾਹਨੀ ਨੂੰ ਲੁਧਿਆਣਾ ਆਉਣ ਤੇ ਜੀ ਆਇਆਂ ਕਿਹਾ ਅਤੇ ਲੁਧਿਆਣਾ ਦੇ ਉਦਯੋਗਾਂ ਦੀਆਂ ਲੋੜਾਂ ਨੂੰ ਅੱਗੇ ਰੱਖਿਆ ਅਤੇ ਆਈ.ਟੀ.ਆਈ. ਦੀ ਘਾਟ ਨੂੰ ਉਜਾਗਰ ਕੀਤਾ।

ਸ.ਗੁਰਮੀਤ ਸਿੰਘ ਕੁਲਾਰ ਪ੍ਰਧਾਨ ਅਤੇ ਸ. ਰਾਜੀਵ ਜੈਨ ਜਨਰਲ ਸਕੱਤਰ ਫੀਕੋ ਨੇ ਕਿਹਾ ਕਿ ਸਾਡੇ ਆਈਟੀਆਈ ਪੁਰਾਣੇ ਮਾਡਲਾਂ ‘ਤੇ ਕੰਮ ਕਰ ਰਹੇ ਹਨ ਜੋ ਉਦਯੋਗ ਨੂੰ ਲੋੜੀਂਦੇ ਹੁਨਰ ਪ੍ਰਦਾਨ ਨਹੀਂ ਕਰ ਪਾ ਰਹੇ । ਉਨ੍ਹਾਂ ਨੇ ਦਸਿਆ ਕਿ ਉਦਯੋਗਾਂ ਨੇ ਤਕਨੀਕੀ ਤੌਰ ‘ਤੇ ਕਿਵੇਂ ਤਰੱਕੀ ਕੀਤੀ ਹੈ, ਅਤੇ ਅਜੇ ਉਦਯੋਗ ਨੂੰ ਪਹਿਲੇ ਦਿਨ ਮਸ਼ੀਨਾਂ ਤੇ ਕੰਮ ਕਰਨ ਵਾਲੇ ਹੁਨਰਮੰਦ ਕਾਮਿਆਂ ਦੀ ਜ਼ਰੂਰਤ ਹੈ, ਉਦਯੋਗ ਕੋਲ ਸਿਖਲਾਈ ਦੇਣ ਲਈ ਸਮਾਂ ਨਹੀਂ ਹੈ।

ਉਦਯੋਗ ਦੀਆਂ ਲੋੜਾਂ ਸੁਣਨ ਤੋਂ ਬਾਅਦ ਸ. ਵਿਕਰਮਜੀਤ ਸਿੰਘ ਸਾਹਨੀ ਰਾਜ ਸਭਾ ਮੈਂਬਰ ਨੇ ਕਿਹਾ ਕਿ ਆਈ.ਟੀ.ਆਈ ਲੁਧਿਆਣਾ ਨੂੰ ਉਦਯੋਗ ਦੀਆਂ ਲੋੜਾਂ ਅਨੁਸਾਰ ਵਿਸ਼ਵ ਪੱਧਰੀ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਵਜੋਂ ਅਪਗ੍ਰੇਡ ਕੀਤਾ ਜਾਵੇਗਾ। ਓਹਨਾ ਨੇ ਸ਼ੁਰੂ ਵਿੱਚ ਇਸ ਲਈ 1 ਕਰੋੜ ਦੀ ਗ੍ਰਾਂਟ ਜਾਰੀ ਕੀਤੀ। ਉਨ੍ਹਾਂ ਕਿਹਾ ਕਿ ਇਹ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਵਿਦਿਆਰਥੀਆਂ ਅਤੇ ਉਦਯੋਗਾਂ ਵਿਚਕਾਰ ਪੁਲ ਦਾ ਕੰਮ ਕਰੇਗਾ ਅਤੇ ਹਰ ਸਾਲ ਘੱਟੋ-ਘੱਟ 5000 ਨੌਕਰੀਆਂ ਯਕੀਨੀ ਬਣਾਏਗਾ।

The post ਐਮ ਪੀ ਵਿਕਰਮਜੀਤ ਸਿੰਘ ਸਾਹਨੀ ਨੇ ਆਈ.ਟੀ.ਆਈ ਦੇ ਅਪਗ੍ਰੇਡੇਸ਼ਨ ਲਈ ਦਿੱਤੇ 1 ਕਰੋੜ ਰੁਪਏ appeared first on Ludhiana Live.

ਫੀਕੋ ਦੇ ਵਫ਼ਦ ਨੇ ਰੇਲਵੇ ਕੋਚ ਫੈਕਟਰੀ ਕਪੂਰਥਲਾ ਦਾ ਕੀਤਾ ਦੌਰਾ
ਲੁਧਿਆਣਾ : ਫੈਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜੇਸ਼ਨ (ਫੀਕੋ ) ਦਾ ਵਫਦ .ਗੁਰਮੀਤ ਸਿੰਘ ਕੁਲਾਰ ਪ੍ਰਧਾਨ ਦੀ ਅਗਵਾਈ ਹੇਠ ਵਰਿੰਦਰ ਸ਼ਰਮਾ ਡਾਇਰੈਕਟਰ ਐਮ.ਐਸ.ਐਮ.ਈ. ਵਿਕਾਸ ਸੰਸਥਾ, ਰਘਬੀਰ ਸਿੰਘ ਸੋਹਲ, ਗੁਰਮੁਖ ਸਿੰਘ ਰੁਪਾਲ ਦੇ ਨਾਲ ਰੇਲਵੇ ਲਈ ਵਿਕਰੇਤਾ ਵਿਕਸਿਤ ਕਰਨ ਲਈ ਰੇਲਵੇ ਕੋਚ ਫੈਕਟਰੀ ਕਪੂਰਥਲਾ ਦਾ ਦੌਰਾ ਕੀਤਾ।

ਸ਼੍ਰੀ ਅਸ਼ੀਸ਼ ਅਗਰਵਾਲ ਜਨਰਲ ਮੈਨੇਜਰ ਰੇਲਵੇ ਕੋਚ ਫੈਕਟਰੀ ਕਪੂਰਥਲਾ, ਸ਼੍ਰੀ ਬ੍ਰਜ ਮੋਹਨ ਅਗਰਵਾਲ ਪ੍ਰਿੰਸੀਪਲ ਚੀਫ ਇੰਜਨੀਅਰ ਨੇ ਲੁਧਿਆਣਾ ਵਿਖੇ ਵਿਕਰੇਤਾਵਾਂ ਨੂੰ ਉਤਸ਼ਾਹਿਤ ਕਰਨ ਅਤੇ ਵਿਕਾਸ ਲਈ ਰੇਲਵੇ ਦੀਆਂ ਰਿਸਰਚ ਡਿਜ਼ਾਈਨ ਐਂਡ ਸਟੈਂਡਰਡਜ਼ ਆਰਗੇਨਾਈਜ਼ੇਸ਼ਨ ਦੁਆਰਾ ਪ੍ਰਵਾਨਿਤ ਮਹੱਤਵਪੂਰਨ ਆਈਟਮਾਂ ਨੂੰ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ 6000 ਵੱਖ-ਵੱਖ ਉਤਪਾਦ ਹਨ ਜੋ ਰੇਲਵੇ ਖਪਤ ਕਰਦਾ ਹੈ ਅਤੇ ਇਹ ਕੇਵਲ ਕਪੂਰਥਲਾ ਪਲਾਂਟ ਹੀ ਨਹੀਂ ਬਲਕਿ ਭਾਰਤ ਵਿੱਚ ਦੋ ਹੋਰ ਪਲਾਂਟ ਹਨ ਜੋ ਇਨ੍ਹਾਂ ਉਤਪਾਦਾਂ ਦੀ ਖਪਤ ਕਰਦੇ ਹਨ ਅਤੇ ਇੱਕ ਸਾਲ ਵਿੱਚ 58000 ਕਰੋੜ ਦਾ ਕਾਰੋਬਾਰ ਕਰਦੇ ਹਨ।।

ਗੁਰਮੀਤ ਸਿੰਘ ਕੁਲਾਰ ਪ੍ਰਧਾਨ ਫਿਕੋ ਨੇ ਕਿਹਾ ਕਿ ਰੇਲਵੇ ਕੋਚ ਫੈਕਟਰੀ ਵੱਲੋਂ ਵਿਕਰੇਤਾਵਾਂ ਦੇ ਵਿਕਾਸ ਲਈ ਇਹ ਬਹੁਤ ਵਧੀਆ ਉਪਰਾਲਾ ਹੈ, ਉਨ੍ਹਾਂ ਕਿਹਾ ਕਿ ਮਾਲ ਭਾੜਾ ਇੱਕ ਉਤਪਾਦ ਦੀ ਇੱਕ ਵੱਡੀ ਲਾਗਤ ਹੈ ਅਤੇ ਪੰਜਾਬ ਦੇ ਉਤਪਾਦਕ ਇਸ ਵਿੱਚ 5% ਤੋਂ 9% ਤੱਕ ਦੀ ਬੱਚਤ ਕਰ ਸਕਦੇ ਹਨ, ਪੰਜਾਬ ਦੀ ਇੰਡਸਟਰੀ ਲਈ ਇਹ ਬਹੁਤ ਵੱਡਾ ਮੌਕਾ ਹੈ। ਉਨ੍ਹਾਂ ਅੱਗੇ ਕਿਹਾ ਕਿ ਰੇਲਵੇ ਲੁਧਿਆਣਾ ਵਿੱਚ ਦੋ ਮਹੀਨਿਆਂ ਦੇ ਅੰਦਰ ਇੱਕ ਪ੍ਰਦਰਸ਼ਨੀ ਦਾ ਆਯੋਜਨ ਕਰਨ ਜਾ ਰਿਹਾ ਹੈ ਅਤੇ ਲੁਧਿਆਣਾ ਦੇ ਉਦਯੋਗਪਤੀਆਂ ਲਈ ਆਪਣੇ ਉਤਪਾਦਾਂ ਨੂੰ ਪ੍ਰਦਰਸ਼ਿਤ ਕਰੇਗਾ ਤਾਂ ਜੋ ਇਸ ਮੌਕੇ ਦਾ ਫਾਇਦਾ ਉਠਾਇਆ ਜਾ ਸਕੇ ਅਤੇ ਭਾਰਤੀ ਰੇਲਵੇ ਲਈ ਇੱਕ ਵਿਕਰੇਤਾ ਬਣ ਸਕੇ।

The post ਫੀਕੋ ਦੇ ਵਫ਼ਦ ਨੇ ਰੇਲਵੇ ਕੋਚ ਫੈਕਟਰੀ ਕਪੂਰਥਲਾ ਦਾ ਕੀਤਾ ਦੌਰਾ appeared first on Ludhiana Live.