kisan andolan end Archives - Ludhiana Live

ਅੱਜ ਤੋਂ ਖੁੱਲ੍ਹਣਗੇ ਰਿਲਾਇੰਸ ਦੇ ਸਟੋਰ, ਹਜ਼ਾਰਾਂ ਕਾਮਿਆਂ ਨੂੰ ਫਿਰ ਤੋਂ ਮਿਲੇਗੀ ਨੌਕਰੀ
ਲੁਧਿਆਣਾ : ਕਿਸਾਨ ਅੰਦੋਲਨ ਦੇ ਸਮਾਪਤ ਹੋਣ ਦੇ ਐਲਾਨ ਤੋਂ ਬਾਅਦ ਹੁਣ ਲੁਧਿਆਣਾ ਵਿਚ ਬੇਰੁਜ਼ਗਾਰ ਹੋਏ ਇਕ ਹਜ਼ਾਰ ਤੋਂ ਵੱਧ ਕਰਮਚਾਰੀ ਦੋਬਾਰਾ ਨੌਕਰੀ ‘ਤੇ ਪਰਤਣ ਦੀ ਤਿਆਰੀ ਵਿਚ ਹਨ। ਕਈ ਮਹੀਨਿਆਂ ਤੋਂ ਹੋਲਡ ‘ਤੇ ਪਏ ਲੁਧਿਆਣਾ ਦੇ ਰਿਲਾਇੰਸ ਨਾਲ ਸਬੰਧਿਤ ਸਟੋਰ 15 ਦਸੰਬਰ ਭਾਵ ਅੱਜ ਤੋਂ ਖੁੱਲ੍ਹਣੇ ਸ਼ੁਰੂ ਹੋ ਜਾਣਗੇ।

ਇਸ ਨੂੰ ਲੈ ਕੇ ਭਾਵੇ ਹੀ ਅਝੇ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਪਰ ਇਸ ਲਈ ਵੱਖ-ਵੱਖ ਸ਼ਾਪਿੰਗ ਮਾਲ ਦੇ ਪ੍ਰਬੰਧਕਾਂ ਨੂੰ ਰਿਲਾਇੰਸ ਵੱਲੋਂ 15 ਦਸੰਬਰ ਤੋਂ ਆਪਣੇ ਆਪਰੇਸ਼ਨ ਦੋਬਾਰਾ ਸ਼ੁਰੂ ਕਰਨ ਦੀ ਗੱਲ ਕਹੀ ਗਈ ਹੈ। ਰਿਲਾਇੰਸ ਦੇ ਕਈ ਸਟੋਰ ਬੰਦ ਹੋ ਜਾਣ ਨਾਲ ਲੁਧਿਆਣਾ ਵਿਚ ਹੀ ਇਕ ਹਜ਼ਾਰ ਤੋਂ ਵੱਧ ਲੋਕਾਂ ਦੀਆਂ ਨੌਕਰੀਆਂ ਚੱਲੀਆਂ ਗਈਆਂ ਸੀ।

ਕਿਸਾਨਾਂ ਨੇ ਕਈ ਸਟੋਰਾਂ ਦੀ ਭੰਨਤੋੜ ਕੀਤੀ ਸੀ। ਅਜਿਹੇ ‘ਚ ਕਰੀਬ ਇਕ ਸਾਲ ਤੋਂ ਬੰਦ ਪਏ ਸਟੋਰਾਂ ਦੇ ਖੁੱਲ੍ਹਣ ਨਾਲ ਜਿੱਥੇ ਲੁਧਿਆਣਾ ‘ਚ ਨੌਜਵਾਨਾਂ ਨੂੰ ਨੌਕਰੀਆਂ ਦੇ ਰੂਪ ‘ਚ ਰਾਹਤ ਮਿਲੇਗੀ, ਉਥੇ ਹੀ ਇਨ੍ਹਾਂ ਸਟੋਰਾਂ ਤੋਂ ਖਰੀਦਦਾਰੀ ਕਰਨ ਵਾਲੇ ਗਾਹਕਾਂ ਨੂੰ ਵੀ ਆਪਣੇ ਪਸੰਦੀਦਾ ਬ੍ਰਾਂਡ ਖਰੀਦਣ ਦਾ ਮੌਕਾ ਮਿਲੇਗਾ।

ਇਨ੍ਹਾਂ ਸਟੋਰਾਂ ਦੇ ਬੰਦ ਹੋਣ ਕਾਰਨ ਨਾ ਸਿਰਫ਼ ਰਾਜ ਸਰਕਾਰ ਨੂੰ ਮਾਲੀਏ ਦੇ ਰੂਪ ਵਿੱਚ ਘਾਟਾ ਸਹਿਣਾ ਪਿਆ ਹੈ, ਸਗੋਂ ਕਈ ਨੌਜਵਾਨਾਂ ਨੂੰ ਨੌਕਰੀਆਂ ਤੋਂ ਹੱਥ ਧੋਣੇ ਪਏ ਹਨ। ਇਸ ਦੇ ਨਾਲ ਹੀ ਸਬਜ਼ੀਆਂ ਅਤੇ ਫਲ ਵੇਚਣ ਵਾਲੇ ਕਿਸਾਨਾਂ ਨੂੰ ਵੀ ਇਨ੍ਹਾਂ ਸਟੋਰਾਂ ਦੇ ਬੰਦ ਹੋਣ ਕਾਰਨ ਨੁਕਸਾਨ ਝੱਲਣਾ ਪਿਆ। ਰਿਲਾਇੰਸ ਦੇ ਇਕੱਲੇ ਲੁਧਿਆਣਾ ਵਿੱਚ ਦਰਜਨ ਤੋਂ ਵੱਧ ਰਿਟੇਲ ਸਟੋਰ ਹਨ।

The post ਅੱਜ ਤੋਂ ਖੁੱਲ੍ਹਣਗੇ ਰਿਲਾਇੰਸ ਦੇ ਸਟੋਰ, ਹਜ਼ਾਰਾਂ ਕਾਮਿਆਂ ਨੂੰ ਫਿਰ ਤੋਂ ਮਿਲੇਗੀ ਨੌਕਰੀ appeared first on Ludhiana Live.

ਕਿਸਾਨ ਅੰਦੋਲਨ ਖ਼ਤਮ : ਹਜ਼ਾਰਾਂ ਕਾਮਿਆਂ ਨੂੰ ਫਿਰ ਤੋਂ ਮਿਲੇਗੀ ਨੌਕਰੀ
ਲੁਧਿਆਣਾ : bਕਿਸਾਨ ਅੰਦੋਲਨ ਦੇ ਸਮਾਪਤ ਹੋਣ ਦੇ ਐਲਾਨ ਤੋਂ ਬਾਅਦ ਹੁਣ ਲੁਧਿਆਣਾ ਵਿਚ ਬੇਰੁਜ਼ਗਾਰ ਹੋਏ ਇਕ ਹਜ਼ਾਰ ਤੋਂ ਵੱਧ ਕਰਮਚਾਰੀ ਦੋਬਾਰਾ ਨੌਕਰੀ ‘ਤੇ ਪਰਤਣ ਦੀ ਤਿਆਰੀ ਵਿਚ ਹਨ। ਕਈ ਮਹੀਨਿਆਂ ਤੋਂ ਹੋਲਡ ‘ਤੇ ਪਏ ਲੁਧਿਆਣਾ ਦੇ ਰਿਲਾਇੰਸ ਨਾਲ ਸਬੰਧਿਤ ਸਟੋਰ 15 ਦਸੰਬਰ ਤੋਂ ਖੁੱਲ੍ਹਣੇ ਸ਼ੁਰੂ ਹੋ ਜਾਣਗੇ। ਇਸ ਲਈ ਵੱਖ-ਵੱਖ ਸ਼ਾਪਿੰਗ ਮਾਲ ਦੇ ਪ੍ਰਬੰਧਕਾਂ ਨੂੰ ਰਿਲਾਇੰਸ ਵੱਲੋਂ 15 ਦਸੰਬਰ ਤੋਂ ਆਪਣੇ ਆਪਰੇਸ਼ਨ ਦੋਬਾਰਾ ਸ਼ੁਰੂ ਕਰਨ ਦੀ ਗੱਲ ਕਹੀ ਗਈ ਹੈ।

ਕਰੀਬ ਇਕ ਸਾਲ ਤੋਂ ਬੰਦ ਪਏ ਸਟੋਰਾਂ ਦੇ ਖੁੱਲ੍ਹਣ ਨਾਲ ਜਿੱਥੇ ਲੁਧਿਆਣਾ ‘ਚ ਨੌਜਵਾਨਾਂ ਨੂੰ ਨੌਕਰੀਆਂ ਦੇ ਰੂਪ ‘ਚ ਰਾਹਤ ਮਿਲੇਗੀ, ਉਥੇ ਹੀ ਇਨ੍ਹਾਂ ਸਟੋਰਾਂ ਤੋਂ ਖਰੀਦਦਾਰੀ ਕਰਨ ਵਾਲੇ ਗਾਹਕਾਂ ਨੂੰ ਵੀ ਆਪਣੇ ਪਸੰਦੀਦਾ ਬ੍ਰਾਂਡ ਖਰੀਦਣ ਦਾ ਮੌਕਾ ਮਿਲੇਗਾ।

ਇਨ੍ਹਾਂ ਸਟੋਰਾਂ ਦੇ ਬੰਦ ਹੋਣ ਕਾਰਨ ਨਾ ਸਿਰਫ਼ ਰਾਜ ਸਰਕਾਰ ਨੂੰ ਮਾਲੀਏ ਦੇ ਰੂਪ ਵਿੱਚ ਘਾਟਾ ਸਹਿਣਾ ਪਿਆ ਹੈ, ਸਗੋਂ ਕਈ ਨੌਜਵਾਨਾਂ ਨੂੰ ਨੌਕਰੀਆਂ ਤੋਂ ਹੱਥ ਧੋਣੇ ਪਏ ਹਨ। ਇਸ ਦੇ ਨਾਲ ਹੀ ਸਬਜ਼ੀਆਂ ਅਤੇ ਫਲ ਵੇਚਣ ਵਾਲੇ ਕਿਸਾਨਾਂ ਨੂੰ ਵੀ ਇਨ੍ਹਾਂ ਸਟੋਰਾਂ ਦੇ ਬੰਦ ਹੋਣ ਕਾਰਨ ਨੁਕਸਾਨ ਝੱਲਣਾ ਪਿਆ।

ਰਿਲਾਇੰਸ ਦੇ ਇਕੱਲੇ ਲੁਧਿਆਣਾ ਵਿੱਚ ਦਰਜਨ ਤੋਂ ਵੱਧ ਰਿਟੇਲ ਸਟੋਰ ਹਨ। ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਰਿਲਾਇੰਸ ਦੇ ਵੱਖ-ਵੱਖ ਬ੍ਰਾਂਡਾਂ ਦੇ 150 ਦੇ ਕਰੀਬ ਸਟੋਰ ਹਨ, ਜੋ ਕਿਸਾਨਾਂ ਦੇ ਅੰਦੋਲਨ ਕਾਰਨ ਇਨ੍ਹੀਂ ਦਿਨੀਂ ਬੰਦ ਪਏ ਹਨ।

The post ਕਿਸਾਨ ਅੰਦੋਲਨ ਖ਼ਤਮ : ਹਜ਼ਾਰਾਂ ਕਾਮਿਆਂ ਨੂੰ ਫਿਰ ਤੋਂ ਮਿਲੇਗੀ ਨੌਕਰੀ appeared first on Ludhiana Live.

ਕਿਸਾਨ ਅੰਦੋਲਨ ਖ਼ਤਮ, ਸ਼ਨੀਵਾਰ ਤੋਂ ਸ਼ੁਰੂ ਹੋਵੇਗੀ ਕਿਸਾਨਾਂ ਦੀ ਵਾਪਸੀ
ਨਵੀ ਦਿੱਲੀ : ਸੰਯੁਕਤ ਕਿਸਾਨ ਮੋਰਚੇ ਵਲੋਂ ਕਿਸਾਨ ਅੰਦੋਲਨ ਖ਼ਤਮ ਕਰਨ ਦਾ ਐਲਾਨ ਕੀਤਾ ਗਿਆ ਹੈ। ਮੋਰਚੇ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਅਸੀਂ ਅੰਦੋਲਨ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਹੈ। 11 ਦਸੰਬਰ ਤੋਂ ਬਾਰਡਰਾਂ ਤੋਂ ਹਟਾਂਗੇ ਅਤੇ ਘਰਾਂ ਨੂੰ ਵਾਪਸੀ ਕਰਾਂਗੇ।

15 ਜਨਵਰੀ ਨੂੰ ਕਿਸਾਨ ਮੋਰਚੇ ਦੀ ਫਿਰ ਬੈਠਕ ਹੋਵੇਗੀ। ਹਰ ਮਹੀਨੇ ਸਮੀਖਿਆ ਬੈਠਕ ਹੋਵੇਗੀ। ਸਰਕਾਰੀ ਵਾਅਦੇ ਪੂਰੇ ਨਹੀਂ ਤਾਂ ਅਸੀਂ ਫਿਰ ਤੋਂ ਅੰਦੋਲਨ ਕਰਾਂਗੇ । ਕਿਸਾਨ ਆਗੂਆਂ ਨੇ ਕਿਹਾ ਕਿ ਇਸ ਤਰ੍ਹਾਂ ਦਾ ਅੰਦੋਲਨ ਕਿਤੇ ਨਹੀਂ ਹੋਇਆ। ਸਰਕਾਰ ਨੇ ਕਾਨੂੰਨ ਵਾਪਸ ਲਏ, ਇਹ ਵੱਡੀ ਜਿੱਤ ਹੈ। ਇਹ ਸੰਯੁਕਤ ਕਿਸਾਨ ਮੋਰਚਾ ਦੀ ਇਤਿਹਾਸਕ ਜਿੱਤ ਹੈ। ਇਹ ਦੇਸ਼ ਭਰ ਦੇ ਕਿਸਾਨਾਂ ਦਾ ਅੰਦੋਲਨ ਸੀ।

ਇਸ ਤਹਿਤ ਕਿਸਾਨ ਦਿੱਲੀ-ਹਰਿਆਣਾ ਦੇ ਸ਼ੰਭੂ ਬਾਰਡਰ ਤਕ ਜਲੂਸ ਦੇ ਰੂਪ ਵਿਚ ਜਾਣਗੇ। ਇਸ ਦੌਰਾਨ ਕਰਨਾਲ ‘ਚ ਰੁਕਣਾ ਪੈ ਸਕਦਾ ਹੈ। ਧਰਨਾਕਾਰੀਆਂ ਦੀ ਵਾਪਸੀ ਦੌਰਾਨ ਪੰਜਾਬ ਜਾਣ ਵਾਲੇ ਕਿਸਾਨਾਂ ‘ਤੇ ਹਰਿਆਣਾ ਦੇ ਕਿਸਾਨ ਫੁੱਲਾਂ ਦੀ ਵਰਖਾ ਕਰਨਗੇ।

ਸੰਯੁਕਤ ਕਿਸਾਨ ਮੋਰਚਾ ਵੱਲੋਂ ਕਿਹਾ ਗਿਆ ਹੈ ਕਿ ਕਿਸਾਨ ਅੰਦੋਲਨ ਖ਼ਤਮ ਹੋਣ ਦਾ ਕੋਈ ਜ਼ਸ਼ਨ ਸ਼ੁੱਕਰਵਾਰ ਨੂੰ ਨਹੀਂ ਮਨਾਇਆ ਜਾਵੇਗਾ। ਦਰਅਸਲ ਤਾਮਿਲਨਾਡੂ ਵਿਚ ਹੈਲੀਕਾਪਟਰ ਕਰੈਸ਼ ਵਿਚ ਸੀਡੀਐੱਸ ਬਿਪਿਨ ਰਾਵਤ ਸਣੇ 13 ਲੋਕਾਂ ਦੇ ਮਾਰੇ ਜਾਣ ‘ਤੇ ਸੰਯੁਕਤ ਕਿਸਾਨ ਮੋਰਚਾ ਸ਼ੁੱਕਰਵਾਰ ਨੂੰ ਸੋਗ ਪ੍ਰਗਟਾਉਣਗੇ।

ਕਿਸਾਨ ਅੰਦੋਲਨ ਵਾਪਸ ਲੈਣ ਤੋਂ ਬਾਅਦ ਦਿੱਲੀ-ਐੱਨਸੀਆਰ ਦੇ ਲੱਖਾਂ ਲੋਕਾਂ ਨੂੰ ਰਾਹਤ ਮਿਲੇਗੀ। ਜੇ ਦਿੱਲੀ-ਐੱਨਸੀਆਰ ਦੀਆਂ ਚਾਰ ਸਰਹੱਦਾਂ (ਸ਼ਾਹਜਹਾਨਪੁਰ, ਟਿੱਕਰੀ, ਸਿੰਘੂ ਅਤੇ ਗਾਜ਼ੀਪੁਰ) ‘ਤੇ ਬੈਠੇ ਕਿਸਾਨ ਅੰਦੋਲਨ ਨੂੰ ਖਤਮ ਕਰ ਦਿੰਦੇ ਹਨ, ਤਾਂ ਲੋਕਾਂ ਦੀ ਆਵਾਜਾਈ ਆਸਾਨ ਹੋ ਜਾਵੇਗੀ।

ਕਿਸਾਨ ਆਗੂ ਨੇ ਅਸ਼ੋਕ ਧਵਲੇ ਨੇ ਦੱਸਿਆ ਕਿ ਖੇਤੀ ਮੰਤਰਾਲੇ ਵੱਲੋਂ ਸੰਯੁਕਤ ਕਿਸਾਨ ਮੋਰਚਾ ਦੇ 5 ਮੈਂਬਰੀ ਕਮੇਟੀ ਦੇ ਕੋਲ ਆਧਿਕਾਰਤ ਚਿੱਠੀ ਆ ਚੁੱਕੀ ਹੈ। ਮੋਰਚਾ ਦੀ ਬੈਠਕ ਵਿਚ ਇਹ ਚਿੱਠੀ ਰੱਖੀ ਜਾਵੇਗੀ ਤੇ ਉਸ ‘ਤੇ ਅੰਤਿਮ ਫ਼ੈਸਲਾ ਹੋਵੇਗਾ।

ਸੰਯੁਕਤ ਕਿਸਾਨ ਮੋਰਚਾ ਦੀ ਬੈਠਕ ਹੋਈ। ਸਿੰਘੂ ਬਾਰਡਰ (ਕੁੰਡਲੀ ਬਾਰਡਰ) ਪੰਜਾਬ-ਹਰਿਆਣਾ ਤੋਂ ਸ਼ੰਭੂ ਬਾਰਡਰ ਤਕ ਜਿੱਤ ਮਾਰਚ ਕੱਢਿਆ ਜਾਵੇਗਾ। ਮੋਰਚਾ ਕਿਵੇਂ ਵਾਪਸੀ ਕਰੇਗਾ, ਉਹ ਕਿੱਥੇ ਰੁਕਣਗੇ ਅਤੇ ਉਨ੍ਹਾਂ ਦਾ ਪ੍ਰਬੰਧ ਕਿਵੇਂ ਹੋਵੇਗਾ? ਇਸ ਬਾਰੇ ਵੀ ਚਰਚਾ ਹੋ ਰਹੀ ਹੈ। ਮੀਟਿੰਗ ਤੋਂ ਬਾਅਦ ਫਤਹ ਮਾਰਚ ਦੀ ਤਰੀਕ ਦਾ ਐਲਾਨ ਕੀਤਾ ਜਾਵੇਗਾ।

The post ਕਿਸਾਨ ਅੰਦੋਲਨ ਖ਼ਤਮ, ਸ਼ਨੀਵਾਰ ਤੋਂ ਸ਼ੁਰੂ ਹੋਵੇਗੀ ਕਿਸਾਨਾਂ ਦੀ ਵਾਪਸੀ appeared first on Ludhiana Live.