Halka dakha Archives - Ludhiana Live

ਚੋਣਕਾਰ ਰਜਿਸਟ੍ਰੇਸ਼ਨ ਅਫਸਰ ਦਾਖਾ ਵਲੋਂ ਪੋਲਿੰਗ ਬੂਥਾਂ ਦੀ ਚੈਕਿੰਗ
ਲੁਧਿਆਣਾ : ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵਿਧਾਨ ਸਭਾ ਚੋਣ ਹਲਕਾ 068 ਦਾਖਾ ਅਧੀਨ ਪਿੰਡ ਛਪਾਰ ਦੇ ਪੋਲਿੰਗ ਬੂਥਾਂ ਦੀ ਚੈਕਿੰਗ ਕੀਤੀ ਗਈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ 068 ਦਾਖਾ-ਕਮ-ਐਸ.ਡੀ.ਐਮ. ਲੁਧਿਆਣਾ (ਪੱਛਮੀ) ਸ. ਹਰਜਿੰਦਰ ਸਿੰਘ, ਆਈ.ਏ.ਐਸ. ਵਲੋਂ ਦੱਸਿਆ ਗਿਆ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੱਖ-ਵੱਖ ਪੋਲਿੰਗ ਬੂਥਾਂ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ।

ਚੈਕਿੰਗ ਦੌਰਾਨ ਉਨ੍ਹਾਂ ਤਸੱਲੀ ਪ੍ਰਗਟਾਉਂਦਿਆਂ ਕਿਹਾ ਕਿ ਸਾਰੇ ਬੂਥਾਂ ‘ਤੇ ਸਾਰੀਆਂ ਮੁੱਢਲੀਆਂ ਸਹੂਲਤਾਂ ਉਪਲੱਬਧ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਸੈਕਟਰ ਅਫ਼ਸਰ ਸ੍ਰੀ ਪ੍ਰਦੀਪ ਸਿੰਘ, ਸ. ਸੁਦਾਗਰ ਸਿੰਘ ਸਰਾਭਾ ਤੋਂ ਇਲਾਵਾ ਬੂਥ ਲੈਵਲ ਅਫ਼ਸਰ (ਬੀ.ਐਲ.ਓ.) ਵੀ ਮੌਜੂਦ ਸਨ।

The post ਚੋਣਕਾਰ ਰਜਿਸਟ੍ਰੇਸ਼ਨ ਅਫਸਰ ਦਾਖਾ ਵਲੋਂ ਪੋਲਿੰਗ ਬੂਥਾਂ ਦੀ ਚੈਕਿੰਗ appeared first on Ludhiana Live.

ਚੋਣਕਾਰ ਰਜਿਸਟ੍ਰੇਸ਼ਨ ਅਫਸਰ ਵੱਲੋਂ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧਾਂ ਨਾਲ ਕੀਤੀ ਮੀਟਿੰਗ
ਲੁਧਿਆਣਾ : ਵਿਧਾਨ ਸਭਾ ਚੋਣ ਹਲਕਾ 068 ਦਾਖਾ ਵਿੱਚ ਪੋਲਿੰਗ ਸਟੇਸ਼ਨਾਂ ਦੀ ਰੈਸ਼ਨਾਲਾਈਜੇਸ਼ਨ ਸਬੰਧੀ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਦਾਖਾ ਦੀ ਪ੍ਰਧਾਨਗੀ ਹੇਠ ਸਮੂਹ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਉਪ ਮੰਡਲ ਮੈਜਿਸਟ੍ਰੇਟ ਲੁਧਿਆਣਾ ਹਰਜਿੰਦਰ ਸਿੰਘ ਵਲੋਂ ਦੱਸਿਆ ਕਿ ਕੁਝ ਪੋਲਿੰਗ ਸਟੇਸ਼ਨਾਂ ‘ਤੇ ਸਰਕਾਰ ਵਲੋਂ ਤਬਦੀਲੀਆਂ ਹਿੱਤ ਪ੍ਰਵਾਨਗੀ ਦਿੱਤੀ ਗਈ ਹੈ ਜਿਸ ਸਬੰਧੀ ਸਮੂਹ ਸਿਆਸੀ ਪਾਰਟੀਆਂ ਵਲੋਂ ਸਹਿਮਤੀ ਪ੍ਰਗਟਾਈ ਗਈ।

ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਤਬਦੀਲੀਆਂ ਵਿੱਚ ਬੂਥ ਨੰਬਰ 54-55 ਸਰਕਾਰੀ ਸਕੂਲ, ਹੰਸ ਕਲਾਂ ਦਾ ਨਾਮ ਸਰਕਾਰ ਵਲੋਂ ਸ਼ਹੀਦ ਉੱਤਮ ਸਿੰਘ ਹੰਸ ਸਰਕਾਰੀ ਸਮਾਰਟ ਸਕੂਲ, ਹੰਸ ਕਲਾਂ ਰੱਖਿਆ ਗਿਆ ਹੈ ਜਦਕਿ ਬੂਥ ਨੰਬਰ 58 ਸਰਕਾਰੀ ਹਾਈ ਸਕੂਲ, ਚਚਰਾੜੀ ਤੋਂ ਸ਼ਹੀਦ ਸ. ਹਰਭਜਨ ਸਿੰਘ ਸਰਕਾਰੀ ਹਾਈ ਸਕੂਲ, ਚਚਰਾੜੀ ਬਦਲਿਆ ਗਿਆ ਹੈ। ਪੋਲਿੰਗ ਬੂਥ ਨੰਬਰ 126 ਰਾਸ਼ਟਰੀਯ ਆਦਰਸ਼ ਮਹਿਲਾ ਕਾਲਜ, ਛਪਾਰ ਤੋਂ ਗੁਰੂ ਹਰਗੋਬਿੰਦ ਖਾਲਸਾ ਸਕੂਲ, ਛਪਾਰ ਵਿਖੇ ਤਬਦੀਲ ਕੀਤਾ ਗਿਆ ਹੈ।

The post ਚੋਣਕਾਰ ਰਜਿਸਟ੍ਰੇਸ਼ਨ ਅਫਸਰ ਵੱਲੋਂ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧਾਂ ਨਾਲ ਕੀਤੀ ਮੀਟਿੰਗ appeared first on Ludhiana Live.

ਹਲਕਾ ਦਾਖਾ ਵਾਸੀਆਂ ਦੀ ਬਿਹਤਰੀ ਲਈ ਹਮੇਸ਼ਾ ਯਤਨਸ਼ੀਲ ਰਹਾਂਗਾ – ਇਯਾਲੀ
ਲੁਧਿਆਣਾ : ਹਲਕਾ ਦਾਖਾ ਨੂੰ ਇਕ ਘਰ ਵਾਂਗ ਤੇ ਹਲਕਾ ਵਾਸੀਆਂ ਨੂੰ ਹਮੇਸ਼ਾਂ ਹੀ ਉਨ੍ਹਾਂ ਵਲੋਂ ਆਪਣੇ ਪਰਿਵਾਰ ਵਾਂਗ ਸਮਝਿਆ ਗਿਆ ਹੈ ਅਤੇ ਹਲਕਾ ਵਾਸੀਆਂ ਦੀ ਬਿਹਤਰੀ ਤੇ ਖੁਸ਼ਹਾਲੀ ਲਈ ਉਹ ਹਮੇਸ਼ਾਂ ਯਤਨਸ਼ੀਲ ਰਹਿਣਗੇ।

ਉਕਤ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਅਕਾਲੀ ਵਰਕਰਾਂ ਤੇ ਆਗੂਆਂ ਵਲੋਂ ਉਨ੍ਹਾਂ ਨੂੰ ਜਿੱਤ ਦੀ ਮੁਬਾਰਕਬਾਦ ਦੇਣ ‘ਤੇ ਧੰਨਵਾਦ ਕਰਦਿਆਂ ਇਕ ਵਾਰਤਾ ਮਿਲਣੀ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਹਲਕਾ ਵਾਸੀਆਂ ਵਲੋਂ ਦਿੱਤੇ ਗਏ ਮਾਣ-ਸਤਿਕਾਰ ਨੂੰ ਉਹ ਕਦੇ ਵੀ ਭੁਲਾ ਨਹੀਂ ਸਕਣਗੇ ਤੇ ਤੁਹਾਡੇ ਸਾਰੇ ਹਲਕਾ ਵਾਸੀਆਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਵਿਚਰਦੇ ਰਹਿਣਗੇ।

ਇਸ ਦੌਰਾਨ ਅਕਾਲੀ ਵਰਕਰਾਂ ਵਲੋਂ ਵਿਧਾਇਕ ਇਯਾਲੀ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ ਅਤੇ ਹਲਕੇ ਵਿਚ ਅਕਾਲੀ ਦਲ ਦੀ ਹੋਰ ਮਜਬੂਤੀ ਲਈ ਡੱਟ ਕੇ ਪਹਿਰਾ ਦੇਣ ਦਾ ਭਰੋਸਾ ਦਿਵਾਇਆ। ਇਸ ਮੌਕੇ ਸਰਬਜੀਤ ਸਿੰਘ ਗਰੇਵਾਲ, ਪਰਮਜੀਤ ਸਿੰਘ ਗਰੇਵਾਲ, ਬੱਬੂ ਮਦਾਰਪੁਰਾ, ਕੁਲਦੀਪ ਸਿੰਘ ਮੁੱਲਾਂਪੁਰ, ਭਿੰਦਰ ਭਨੋਹੜ, ਪ੍ਰਦੀਪ ਅਸਟਰੇਲੀਆ ਤੇ ਹੋਰ ਵਧਾਈ ਦੇਣ ਵਾਲਿਆਂ ਵਿਚ ਮੌਜੂਦ ਸਨ।

The post ਹਲਕਾ ਦਾਖਾ ਵਾਸੀਆਂ ਦੀ ਬਿਹਤਰੀ ਲਈ ਹਮੇਸ਼ਾ ਯਤਨਸ਼ੀਲ ਰਹਾਂਗਾ – ਇਯਾਲੀ appeared first on Ludhiana Live.

ਮਨਪ੍ਰੀਤ ਇਆਲੀ’ ਨੇ ਬਣਾਇਆ ਲਗਾਤਾਰ ਦੂਜੀ ਵਾਰ ਸਰਕਾਰ ਖ਼ਿਲਾਫ਼ ਜਿੱਤ ਦਾ ਰਿਕਾਰਡ
ਲੁਧਿਆਣਾ : ਆਮ ਆਦਮੀ ਪਾਰਟੀ ਦੀ ਲਹਿਰ ਦੌਰਾਨ ਹਲਕਾ ਦਾਖਾ ਤੋਂ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਨੇ ਕਿਸੇ ਦੂਜੀ ਪਾਰਟੀ ਦੇ ਇਕ ਮਾਤਰ ਵਿਧਾਇਕ ਦੇ ਤੌਰ ‘ਤੇ ਜਿੱਤ ਹਾਸਲ ਕਰਨ ਦਾ ਰਿਕਾਰਡ ਬਣਾਇਆ ਹੈ। ਮਨਪ੍ਰੀਤ ਇਆਲੀ ਸਾਲ 2012 ‘ਚ ਹਲਕਾ ਦਾਖਾ ਤੋਂ ਅਕਾਲੀ ਦਲ ਦੇ ਵਿਧਾਇਕ ਰਹੇ ਹਨ ਪਰ ਸਾਲ 2017 ਦੌਰਾਨ ਆਮ ਆਦਮੀ ਪਾਰਟੀ ਦੇ ਐੱਚ. ਐੱਸ. ਫੂਲਕਾ ਤੋਂ ਹਾਰ ਗਏ ਸਨ।

ਫੂਲਕਾ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਜ਼ਿਮਨੀ ਚੋਣ ‘ਚ ਇਆਲੀ ਨੇ ਕੈਪਟਨ ਅਮਰਿੰਦਰ ਸਿੰਘ ਦੇ ਓ. ਐੱਸ. ਡੀ. ਸੰਦੀਪ ਸੰਧੂ ਤੋਂ ਜਿੱਤ ਹਾਸਲ ਕੀਤੀ। ਹੁਣ ਫਿਰ ਇਕ ਵਾਰ ਇਆਲੀ ਅਤੇ ਸੰਧੂ ਆਹਮੋ-ਸਾਹਮਣੇ ਸਨ ਅਤੇ ਆਮ ਆਦਮੀ ਪਾਰਟੀ ਵੱਲੋਂ ਐੱਨ. ਐੱਸ. ਕੰਗ ਨੂੰ ਟਿਕਟ ਦਿੱਤੀ ਗਈ ਸੀ ਪਰ ਉਨ੍ਹਾਂ ਦੋਹਾਂ ਨਾਲ ਸਖ਼ਤ ਟੱਕਰ ਦੌਰਾਨ ਇਆਲੀ ਨੇ ਜਿੱਤ ਹਾਸਲ ਕੀਤੀ।

ਮਨਪ੍ਰੀਤ ਇਆਲੀ ਨੇ ਜ਼ਿਲ੍ਹਾ ਲੁਧਿਆਣਾ ‘ਚ ਅਕਾਲੀ ਦਲ ਦੇ ਇਕੱਲੇ ਵਿਧਾਇਕ ਹੋਣ ਦਾ ਰਿਕਾਰਡ ਤਾਂ ਕਾਇਮ ਕੀਤਾ ਹੀ ਹੈ, ਉਨ੍ਹਾਂ ਦੇ ਨਾਂ ਲਗਾਤਾਰ ਦੂਜੀ ਵਾਰ ਸਰਕਾਰ ਖ਼ਿਲਾਫ਼ ਜਿੱਤ ਦਰਜ ਕਰਨ ਦਾ ਰਿਕਾਰਡ ਵੀ ਬਣ ਗਿਆ ਹੈ ਕਿਉਂਕਿ 2 ਵਾਰ ਉਹ ਕਾਂਗਰਸ ਸਰਕਾਰ ਦੇ ਖ਼ਿਲਾਫ਼ ਲੜੇ ਅਤੇ ਹੁਣ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਤਾਂ ਪਾਰਟੀ ਦੇ ਉਮੀਦਵਾਰ ਨੂੰ ਵੀ ਆਪਣੇ ਹਲਕੇ ‘ਚ ਇਆਲੀ ਨੇ ਜਿੱਤ ਹਾਸਲ ਨਹੀਂ ਕਰਨ ਦਿੱਤੀ।

The post ਮਨਪ੍ਰੀਤ ਇਆਲੀ’ ਨੇ ਬਣਾਇਆ ਲਗਾਤਾਰ ਦੂਜੀ ਵਾਰ ਸਰਕਾਰ ਖ਼ਿਲਾਫ਼ ਜਿੱਤ ਦਾ ਰਿਕਾਰਡ appeared first on Ludhiana Live.

ਸ਼੍ਰੋ:ਅ: ਦਲ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ 5810 ਵੋਟਾਂ ਨਾਲ ਚੋਣ ਜਿੱਤੇ
ਲੁਧਿਆਣਾ : ਵਿਧਾਨ ਸਭਾ ਹਲਕਾ ਦਾਖਾ ਤੋਂ ਸ੍ਰੋਮਣੀ ਅਕਾਲੀ ਦਲ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਨੂੰ 49741 ਵੋਟਾਂ ਪ੍ਰਾਪਤ ਕਰਕੇ ਆਪਣੇ ਵਿਰੋਧੀ ਕਾਂਗਰਸ ਪਾਰਟੀ ਉਮੀਦਵਾਰ ਕੈਪਟਨ ਸੰਦੀਪ ਸੰਧੂ ਨੂੰ 5810 ਵੋਟਾਂ ਨਾਲ ਹਰਾ ਕੇ ਜੇਤੂ ਰਹੇ, ਕੈਪਟਨ ਸੰਧੂ ਨੂੰ 43931 ਅਤੇ ਆਮ ਆਦਮੀ ਪਾਰਟੀ ਉਮੀਦਵਾਰ ਡਾ: ਕੇ.ਐੱਨ.ਐੱਸ ਕੰਗ 42647 ਵੋਟਾਂ ਪਈਆਂ।

।ਪੰਜਾਬ ਦੇ ਵੋਟਰਾਂ ਨੇ ਇਸ ਵਾਰ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਹੁਣ ਤਕ ਦੇ ਰੁਝਾਨਾਂ ਵਿਚ ਦੂਜੀ ਵਾਰ ਵਿਧਾਨ ਸਭਾ ਚੋਣਾਂ ਦੇ ਮੈਦਾਨ ਵਿਚ ਉਤਰੀ ਆਮ ਆਦਮੀ ਪਾਰਟੀ ਲਗਭਗ ਕਲੀਨ ਸਵੀਪ ਕਰਦੀ ਨਜ਼ਰ ਆ ਰਹੀ ਹੈ। ਸ਼ੁਰੂਆਤ ਰੁਝਾਨਾਂ ਵਿਚ ਆਮ ਆਦਮੀ ਪਾਰਟੀ ਪੰਜਾਬ ਵਿਚ ਦਿੱਲੀ ਵਰਗੀ ਕਹਾਣੀ ਦੁਹਰਾਉਂਦੀ ਨਜ਼ਰ ਆ ਰਹੀ ਹੈ। ‘ਆਪ’ ਤੇਜ਼ੀ ਨਾਲ ਬਹੁਮਤ ਤੋਂ ਵੀ ਕਿਤੇ ਅਗਾਂਹ ਵੱਧਦੀ ਨਜ਼ਰ ਆ ਰਹੀ ਹੈ

The post ਸ਼੍ਰੋ:ਅ: ਦਲ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ 5810 ਵੋਟਾਂ ਨਾਲ ਚੋਣ ਜਿੱਤੇ appeared first on Ludhiana Live.

ਭੱਟੀਆਂ ਢਾਹਾ ‘ਚ ਕੈਪਟਨ ਸੰਧੂ ਦੇ ਹੱਕ ‘ਚ ਚੋਣ ਪ੍ਰਚਾਰ
ਲਧਿਆਣਾ : ਹਲਕਾ ਦਾਖਾ ਦੇ ਪਿੰਡ ਭੱਟੀਆਂ ਢਾਹਾ ਵਿਖੇ ਸਰਪੰਚ ਜਸਵੰਤ ਸਿੰਘ ਭੱਟੀਆਂ ਢਾਹਾ, ਸਮੂਹ ਗ੍ਰਾਮ ਪੰਚਾਇਤ ਅਤੇ ਵੱਡੀ ਗਿਣਤੀ ‘ਚ ਕਾਂਗਰਸੀ ਸਮਰਥਕਾਂ ਦੀ ਅਗਵਾਈ ਹੇਠ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਦੇ ਹੱਕ ‘ਚ ਚੋਣ ਪ੍ਰਚਾਰ ਕੀਤਾ।

ਉਨ੍ਹਾਂ ਨੇ ਵੋਟਰਾਂ ਨੂੰ 20 ਫਰਵਰੀ ਨੂੰ ਹੱਥ ਪੰਜੇ ਦਾ ਬਟਨ ਦਬਾ ਕੇ ਕਾਂਗਰਸ ਪਾਰਟੀ ਨੂੰ ਕਾਮਯਾਬ ਕਰਨ ਦੀ ਅਪੀਲ ਕੀਤੀ। ਕਾਂਗਰਸੀ ਸਮਰਥਕਾਂ ਨੇ ਕਿਹਾ ਕਿ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਧੂ ਹਲਕਾ ਦਾਖਾ ਤੋਂ ਵੱਡੀ ਲੀਡ ਨਾਲ ਚੋਣ ਜਿਤਾਉਣ ਅਤੇ ਸੂਬੇ ਅੰਦਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੁੜ ਸੂਬੇ ਦੀ ਵਾਗਡੋਰ ਸੰਭਾਲਣ ਲਈ ਉਤਾਵਲੇ ਹਨ।

ਇਸ ਸਮੇਂ ਕਾਂਗਰਸੀ ਸਮਰਥਕਾਂ ਵਿੱਚ ਕੈਪਟਨ ਸੰਧੂ ਦੀ ਚੋਣ ਮੁਹਿੰਮ ਲਈ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਕਾਂਗਰਸੀ ਵਰਕਰਾਂ ਵਲੋਂ ਵੋਟਰਾਂ ਨੂੰ ਕੈਪਟਨ ਸੰਦੀਪ ਸਿੰਘ ਸੰਧੂ ਦੇ ਹੱਕ ਵੋਟ ਪਾਉਣ ਦੀ ਅਪੀਲ ਕੀਤੀ।

ਕਾਂਗਰਸੀ ਆਗੂਆਂ ਨੇ ਕਿਹਾ ਕਿ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਧੂ ਵਲੋਂ ਥੋੜੇ ਸਮੇਂ ਵਿਚ ਹਲਕੇ ਦੇ ਵੱਡੇ ਵਿਕਾਸ ਕਾਰਜ ਕਰਵਾਏ ਹਨ, ਜਿਸ ਨੂੰ ਦੇਖਦਿਆਂ ਹਲਕੇ ਦੇ ਵੋਟਰ ਕਾਂਗਰਸ ਦੇ ਹੱਕ ‘ਚ ਫਤਵਾ ਦਿੰਦਿਆਂ ਉਨ੍ਹਾਂ ਨੂੰ ਵੱਡ ਲੀਡ ਨਾਲ ਜਿਤਾਉਣਗੇ।

The post ਭੱਟੀਆਂ ਢਾਹਾ ‘ਚ ਕੈਪਟਨ ਸੰਧੂ ਦੇ ਹੱਕ ‘ਚ ਚੋਣ ਪ੍ਰਚਾਰ appeared first on Ludhiana Live.

ਮੁੱਲਾਂਪੁਰ ਦਾਖਾ ਮੇਰੀ ਕਰਮ ਭੂਮੀ : ਕੈਪਟਨ ਸੰਧੂ
ਲੁਧਿਆਣਾ : ਮੁੱਲਾਂਪੁਰ ਦਾਖਾ ਲਈ ਮੈਨੂੰ ਬੇਗਾਨਾ ਤੇ ਬਾਹਰਲਾ ਕਹਿਣ ਵਾਲੇ ਵਿਰੋਧੀ ਉਮੀਦਵਾਰ 2019 ਦੀ ਜ਼ਿਮਨੀ ਚੋਣ ਵਾਂਗ ਹੀ ਇਸ ਵਾਰ ਵੀ ਚੋਣ ਪ੍ਰਚਾਰ ਵਿਚ ਰਾਮ ਰੌਲਾ ਪਾ ਰਹੇ ਹਨ। ਮੰਨਿਆ ਮੁੱਲਾਂਪੁਰ ਦਾਖਾ ਮੇਰੀ ਜਨਮ ਭੂਮੀ ਨਹੀਂ ਪਰ ਇਥੋਂ ਦਾ ਬੱਚਾ-ਬੱਚਾ ਢਾਈ ਸਾਲਾਂ ਤੋਂ ਚੰਗੀ ਤਰਾਂ੍ਹ ਜਾਣ ਚੁੱਕਾ ਹੈ ਕਿ ਕੈਪਟਨ ਸੰਦੀਪ ਸੰਧੂ ਨੇ ਇਸ ਥੋੜੇ ਅਰਸੇ ‘ਚ ਮੁੱਲਾਂਪੁਰ ਦਾਖਾ ਨੂੰ ਆਪਣਾ ਦੱਸਣ ਵਾਲੇ ਲੀਡਰਾਂ ਦੇ 70 ਸਾਲਾਂ ਦੇ ਕਾਰਜਕਾਲ ਨਾਲੋਂ ਕਿਤੇ ਵੱਧ ਵਿਕਾਸ ਕਾਰਜ ਕਰਵਾਏ ਹਨ।

ਇਸ ਲਈ ਉਹ ਵੀ ਅੱਜ ਬਾਹਰਲਾ ਬਾਹਰਲਾ ਕਹਿ ਕੇ ਬੇਤੁਕੇ ਬਿਆਨਾਂ ਰਾਹੀਂ ਵੋਟਰਾਂ ਨੂੰ ਭਰਮਾਉਣ ਦਾ ਡਰਾਮਾ ਕਰਨ ਵਾਲਿਆਂ ਨੂੰ ਦੱਸਣਾ ਚਾਹੁੰਦੇ ਹਨ ਕਿ ਮੁੱਲਾਂਪੁਰ ਦਾਖਾ ਉਨਾਂ੍ਹ ਦੀ ਕਰਮ ਭੂਮੀ ਹੈ। ਇਹ ਦਾਅਵਾ ਅੱਜ ਮੁੱਲਾਂਪੁਰ ਦਾਖਾ ਤੋਂ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਨੇ ਚੋਣ ਮੁਹਿੰਮ ਦੌਰਾਨ ‘ਪੰਜਾਬੀ ਜਾਗਰਣ’ ਨਾਲ ਗੱਲਬਾਤ ਦੌਰਾਨ ਕੀਤਾ।

ਉਨਾਂ ਕਿਹਾ ਕਿ ਲੋਕਾਂ ਨੂੰ ਝੂਠੇ ਵਾਅਦਿਆਂ ਤੇ ਲਾਰਿਆਂ ਨਾਲ ਭਰਮਾਉਣ ਵਾਲੇ ਉਮੀਦਵਾਰ ਅੱਜ ਜਨਤਾ ਦੀ ਕਚਹਿਰੀ ਵਿਚ ਬੁਰਾਈ ਕਰਨ ਦੀ ਥਾਂ ਆਪਣੀਆਂ ਪ੍ਰਾਪਤੀਆਂ ਕਿਉਂ ਨਹੀਂ ਦੱਸਦੇ ਉਹ ਤਾਂ ਢਾਈ ਸਾਲਾਂ ਵਾਂਗ ਹੀ ਹਲਕਾ ਦਾਖਾ ਨੂੰ ਸਮਰਪਿਤ ਹੋ ਕੇ ਇਸ ਦੀ ਨੁਹਾਰ ਬਦਲਣ ਲਈ ਜੀ ਜਾਨ ਲਗਾ ਦੇਣਗੇ ਤੇ ਇਸ ਵਾਰ ਉਨਾਂ੍ਹ ਦੀ ਕਰਮ ਭੂਮੀ ਦੇ ਵੋਟਰ ਵੀ ਉਨ੍ਹਾਂ ਨਾਲ ਹਨ।

The post ਮੁੱਲਾਂਪੁਰ ਦਾਖਾ ਮੇਰੀ ਕਰਮ ਭੂਮੀ : ਕੈਪਟਨ ਸੰਧੂ appeared first on Ludhiana Live.

ਇਯਾਲੀ ਵਲੋਂ ਆਖਰੀ ਕੁਝ ਘੰਟੇ ਚੋਣ ਪ੍ਰਚਾਰ ਪਹਿਲਾਂ ਨਾਲੋਂ ਕੀਤਾ ਤਿੱਖਾ
ਮੁੱਲਾਂਪੁਰ-ਦਾਖਾ : ਹਲਕਾ ਦਾਖਾ ‘ਚ ਸ਼੍ਰੋਮਣੀ ਅਕਾਲੀ ਦਲ (ਗੱਠਜੋੜ) ਦੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਵਲੋਂ ਵੋਟ ਦੀ ਅਪੀਲ ਲਈ ਪ੍ਰਚਾਰ ਦੇ ਆਖਰੀ ਕੁਝ ਘੰਟੇ ਚੋਣ ਪ੍ਰਚਾਰ ਪਹਿਲਾਂ ਨਾਲੋਂ ਤਿੱਖਾ ਕੀਤਾ ਗਿਆ।

ਮੁੱਲਾਂਪੁਰ ਸਮੇਤ ਦਰਜਨ ਹੋਰ ਪਿੰਡਾਂ ‘ਚ ਵੋਟ ਦੀ ਅਪੀਲ ਲਈ ਚੋਣ ਜਲਸਿਆਂ ਨੂੰ ਸੰਬੋਧਨ ਬਾਅਦ ਐੱਮ.ਐੱਲ.ਏ. ਇਯਾਲੀ ਵਲੋਂ ਮੱੁਲਾਂਪੁਰ-ਦਾਖਾ ਨਗਰ ਕੌਂਸਲ ਦੇ ਵੱਖੋ-ਵੱਖ ਵਾਰਡਾਂ ‘ਚ ਇਕੋ ਸਾਹ ਅੱਧੀ ਦਰਜਨ ਚੋਣ ਜਲਸਿਆਂ ਵਿਚ ਜੁੜੇ ਵੋਟਰਾਂ ਨੂੰ ਤੱਕੜੀ ਚੋਣ ਨਿਸ਼ਾਨ ਲਈ ਵੋਟ ਦੀ ਅਪੀਲ ਕੀਤੀ।

ਵਿਕਾਸ ਬਦਲੇ ਵੋਟ ਦੀ ਮੰਗ ਕਰ ਰਹੇ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਵਿਰੋਧੀ ਪਾਰਟੀ ਦੇ ਬਾਹਰੀ ਉਮੀਦਵਾਰਾਂ ਨੇ ਚੋਣਾਂ ਬਾਅਦ ਕਿਸੇ ਨੂੰ ਲੱਭਣਾ ਨਹੀਂ, ਜਦ ਕਿ ਉਹ ਜ਼ਿੰਦਗੀ ਭਰ ਹਲਕਾ ਦਾਖਾ ਆਪਣੇ ਪਰਿਵਾਰ ਨਾਲ ਜੁੜਿਆ ਰਹੇਗਾ।

ਆਮ ਆਦਮੀ ਪਾਰਟੀ ‘ਤੇ ਤੰਜ ਕੱਸਦਿਆਂ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਦਿੱਲੀ ਦੇ ਵਪਾਰੀਆਂ ਦੀ ਇਸ ਪਾਰਟੀ ਵਲੋਂ ਪਿਛਲੇ 5 ਸਾਲ ਹਲਕਾ ਦਾਖਾ ਦੇ ਵੋਟਰਾਂ ਕੋਲੋਂ ਦੂਰੀ ਕਿਉਂ ਬਣਾਈ ਰੱਖੀ, ਇਹ ‘ਆਪ’ ਉਮੀਦਵਾਰ ਨੂੰ ਪੁੱਛਿਆ ਜਾਵੇ। ਮਨਪ੍ਰੀਤ ਸਿੰਘ ਇਯਾਲੀ ਵਲੋਂ ਸ਼ਹਿਰ ‘ਚ ਕੀਤੇ ਚੋਣ ਜਲਸਿਆਂ ਵਿਚ ਵੋਟਰਾਂ ਦੀ ਭੀੜ ਹੱਦਾਂ ਪਾਰ ਕਰ ਗਈ। ਵੋਟ ਲਈ ਦੇਰ ਸ਼ਾਮ ਦੇ ਚੋਣ ਜਲਸਿਆਂ ਵਿਚ ਬੀਬੀਆਂ ਦੀ ਭੀੜ ਇਯਾਲੀ ਦੀ ਜਿੱਤ ਦਾ ਪ੍ਰਤੀਕ ਬਣੀ ਹੋਈ ਸੀ।

The post ਇਯਾਲੀ ਵਲੋਂ ਆਖਰੀ ਕੁਝ ਘੰਟੇ ਚੋਣ ਪ੍ਰਚਾਰ ਪਹਿਲਾਂ ਨਾਲੋਂ ਕੀਤਾ ਤਿੱਖਾ appeared first on Ludhiana Live.

ਦੋ ਹਿੱਸਿਆਂ ‘ਚ ਵੰਡਿਆ ਸ਼ਹਿਰ ਇਕ ਕਰਨ ਦਾ ਹੋਵੇਗਾ ਯਤਨ : ਸੰਧੂ
ਦਾਖਾ (ਲੁਧਿਆਣਾ) : ਮੁੱਲਾਂਪੁਰ ਦਾਖਾ ਤੋਂ ਰਾਏਕੋਟ ਮਾਰਗ ‘ਤੇ ਰੇਲਵੇ ਬਿ੍ਜ ਬਨਣ ਕਰਕੇ ਦੋ ਹਿੱਸਿਆਂ ‘ਚ ਵੰਡੇ ਗਏ ਮੁੱਲਾਂਪੁਰ ਦਾਖਾ ਨੂੰ ਫਿਰ ਤੋਂ ਇੱਕ ਕਰਨ ਦੇ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਐਲਾਨ ਨੇ ਲੋਕਾਂ ਦਾ ਦਿਲ ਜਿੱਤ ਲਿਆ।

ਉਨ੍ਹਾਂ ਕਿਹਾ ਵਿਧਾਇਕ ਬਣਦੇ ਹੀ ਕਾਂਗਰਸ ਸਰਕਾਰ ਦੀ ਸਥਾਪਤੀ ‘ਤੇ ਇਸ ਰੇਲਵੇ ਪੁਲ਼ ਨੂੰ ਪਿੱਲਰਾਂ ਵਾਲੇ ਪੁਲ਼ ਦਾ ਨਿਰਮਾਣ ਕਰਵਾਉਣ ਲਈ ਜੀਜਾਨ ਲਾ ਦੇਣਗੇ। ਸੰਧੂ ਦੇ ਇਸ ਐਲਾਨ ਦੇ ਨਾਲ ਹੀ ਘਰਾਂ ‘ਚ ਬੈਠੇ ਲੋਕ ਵੀ ਪਰਿਵਾਰਾਂ ਨਾਲ ਇਸ ਕਦਰ ਬਾਹਰ ਨਿਕਲੇ ਕਿ ਚਾਰ ਚੁਫੇਰੇ ਲੋਕਾਂ ਦਾ ਇਕੱਠ ਨਜ਼ਰ ਆ ਰਿਹਾ ਸੀ।

ਬਾਗੋਬਾਗ ਹੋਏ ਇਸ ਇਕੱਠ ਨੇ ਕੈਪਟਨ ਸੰਧੂ ‘ਤੇ ਫੁੱਲਾਂ ਦੀ ਵਰਖਾ ਕਰਦਿਆਂ ਇਸ ਵਾਅਦੇ ਨੂੰ ਜਲਦ ਪੂਰਾ ਕਰਨ ਦੀ ਅਪੀਲ ਕੀਤੀ। ਲੋਕਾਂ ਦੇ ਦਿਲ ਖੋਲ੍ਹ ਕੇ ਨਾਲ ਤੁਰਨ ‘ਤੇ ਕੈਪਟਨ ਸੰਧੂ ਦੇ ਨਾਲ ਉਨਾਂ ਦੀ ਪਤਨੀ ਪੁੁਨੀਤਾ ਸੰਧੂ ਤੇ ਧੀ ਨਿਹਚਲ ਸੰਧੂ ਨੇ ਜਨਤਾ ਦਾ ਧੰਨਵਾਦ ਕੀਤਾ।

ਕੈਪਟਨ ਸੰਧੂ ਨੇ ਕਿਹਾ ਸ਼ਹਿਰ ਅੰਦਰ ਉਨ੍ਹਾਂ 60 ਕਰੋੜ ਤੋਂ ਵਧੇਰੇ ਵਿਕਾਸ ਕਾਰਜ ਕਰਵਾਏ ਹਨ। ਪਰ ਲੁੁਧਿਆਣਾ-ਫਿਰੋਜਪੁੁਰ ਰੋਡ ਤੇ ਰਾਏਕੋਟ ‘ਤੇ ਬਣੇ ਪੁੁਲ (ਓਵਰਬਿ੍ਜ) ਕਰਕੇ ਸ਼ਹਿਰ ਦੋ ਹਿੱਸਿਆਂ ‘ਚ ਵੰਡਿਆ ਪਿਆ ਹੈ। ਜੇਕਰ ਉਨ੍ਹਾਂ ਨੂੰ ਵਿਧਾਇਕੀ ਦਾ ਮਾਣ ਮਿਲਿਆ ਤਾਂ ਉਨ੍ਹਾਂ ਦਾ ਪਹਿਲਾ ਕੰਮ ਇਨ੍ਹਾਂ ਪੁਲਾਂ ਕਰਕੇ ਦੋ ਹਿੱਸਿਆਂ ‘ਚ ਵੰਡੇ ਸ਼ਹਿਰ ਨੂੰ ਇੱਕ ਕਰਨ ਦਾ ਯਤਨ ਹੋਵੇਗਾ।

The post ਦੋ ਹਿੱਸਿਆਂ ‘ਚ ਵੰਡਿਆ ਸ਼ਹਿਰ ਇਕ ਕਰਨ ਦਾ ਹੋਵੇਗਾ ਯਤਨ : ਸੰਧੂ appeared first on Ludhiana Live.

ਕਾਂਗਰਸ ਨੇ ਅਕਾਲੀ ਸਰਕਾਰ ਸਮੇਂ ਚੱਲਦੀਆਂ ਲੋਕ ਹਿਤੈਸ਼ੀ ਸਕੀਮਾਂ ਕੀਤੀਆਂ ਬੰਦ -ਇਯਾਲੀ
ਮੁੱਲਾਂਪੁਰ ਦਾਖਾ (ਲੁਧਿਆਣਾ)  :  ਮੁੱਲਾਂਪੁਰ ਦਾਖਾ ਤੋਂ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਦੇ ਹੱਕ ‘ਚ ਤਲਵੰਡੀ ਖੁਰਦ ਵਿਖੇ ਹੋਏ ਚੋਣ ਜਲਸੇ ‘ਚ ਪਿੰਡ ਵਾਸੀਆਂ ਦੇ ਠਾਠਾਂ ਮਾਰਦੇ ਇਕੱਠ ਨੇ ਸ਼ਿਰਕਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਆਖਿਆ ਕਿ ਕਾਂਗਰਸ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਕਾਰਨ ਪੰਜਾਬ ਦੇਸ਼ ਦੇ ਬਾਕੀ ਸੂਬਿਆਂ ਨਾਲੋਂ ਕਾਫੀ ਪਛੜ ਗਿਆ ਹੈ।

ਇਸ ਦੌਰਾਨ ਸਰਕਾਰ ਨੇ ਲੋਕ ਭਲਾਈ ਦੀਆਂ ਸਕੀਮਾਂ ਚਲਾਉਣੀਆਂ ਤਾਂ ਕੀ ਸਨ ਅਕਾਲੀ ਸਰਕਾਰ ਸਮੇਂ ਚੱਲਦੀਆਂ ਲੋਕ ਹਿਤੈਸ਼ੀ ਸਕੀਮਾਂ ਨੂੰ ਬੰਦ ਕਰਕੇ ਰੱਖ ਦਿੱਤਾ, ਬਲਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਥੋਕ ਦੇ ਭਾਅ ਵਾਅਦੇ ਕਰਕੇ ਸੱਤਾ ‘ਤੇ ਕਾਬਜ਼ ਹੋਈ ਕਾਂਗਰਸ ਪਾਰਟੀ ਵਾਅਦਿਆਂ ਤੋਂ ਭਗੌੜੀ ਹੋ ਗਈ, ਜਦਕਿ ਇਨਾਂ ਢਾਈ ਸਾਲਾਂ ਦੌਰਾਨ ਹਲਕਾ ਦਾਖਾ ਅੰਦਰ ਕਾਂਗਰਸ ਆਗੂਆਂ ਨੇ ਰੱਜ ਕੇ ਧੱਕੇਸ਼ਾਹੀਆਂ ਕੀਤੀਆਂ, ਜਿਨਾਂ੍ਹ ਦਾ ਖਮਿਆਜ਼ਾ ਕਾਂਗਰਸ ਨੂੰ ਚੋਣਾਂ ਵਿਚ ਭੁੁਗਤਣਾ ਪਵੇਗਾ।

ਉਨਾਂ ਆਮ ਆਦਮੀ ਪਾਰਟੀ ਨੂੰ ਆੜੇ ਹੱਥੀਂ ਲੈਂਦਿਆਂ ਆਖਿਆ ਕਿ ਆਪ ਪਾਰਟੀ ਗੁੰਮਰਾਹਕੁੁਨ ਪ੍ਰਚਾਰ ਰਾਹੀਂ ਪੰਜਾਬ ਦੀ ਸੱਤਾ ‘ਤੇ ਕਬਜ਼ਾ ਕਰਨਾ ਚਾਹੁੰਦੀ ਹੈ, ਜਦਕਿ ਆਪ ਪਾਰਟੀ ਵੱਲੋਂ ਪਿਛਲੀਆਂ ਵਿਧਾਨ ਸਭਾ ਚੋਣਾਂ ‘ਚ ਸੂਬਾ ਦੇ ਲੋਕਾਂ ਵੱਲੋਂ ਜਿਤਾਏ ਆਪਣੇ ਵਿਧਾਇਕਾਂ ਨੂੰ ਸੰਭਾਲ ਕੇ ਰੱਖ ਨਹੀਂ ਸਕੀ ਤਾਂ ਸੂਬੇ ਨੂੰ ਕਿਵੇਂ ਸੰਭਾਲ ਸਕੇਗੀ। ਫੂਲਕਾ ਵੱਲੋਂ ਦਿੱਤੇ ਧੋਖੇ ਤੋਂ ਬਾਅਦ ਹਲਕੇ ਦੇ ਲੋਕ ਆਪਣੇ ਆਪ ਨੂੰ ਠੱਗਿਆ ਠੱਗਿਆ ਮਹਿਸੂਸ ਕਰ ਰਹੇ ਸਨ ਅਤੇ ਇਨਾਂ੍ਹ ਚੋਣਾਂ ਵਿੱਚ ਹਲਕੇ ਦੇ ਲੋਕ ਆਪ ਪਾਰਟੀ ਨੂੰ ਸਬਕ ਸਿਖਾਉਣਗੇ।

ਇਸ ਮੌਕੇ ਅਵਨਿੰਦਰ ਸਿੰਘ ਗੋਲਡੀ, ਹਰਮਿੰਦਰ ਸਿੰਘ ਇੰਸਪੈਕਟਰ, ਨਿਰਭੈ ਸਿੰਘ ਧਨੋਆ, ਅਜਮੇਰ ਸਿੰਘ ਬਾਵਾ, ਕੁੁਲਦੀਪ ਸਿੰਘ ਧਨੋਆ, ਕਮਲਜੀਤ ਸਿੰਘ ਸਵੀਟਾ, ਗੁੁਰਚਰਨ ਸਿੰਘ ਪਰਧਾਨ, ਬਾਗ ਸਿੰਘ, ਦਵਿੰਦਰ ਸਿੰਘ ਚਾਹਲ, ਮੇਜਰ ਸਿੰਘ, ਪਰੇਮ ਸਿੰਘ, ਰੁੁਪਿੰਦਰ ਸਿੰਘ, ਸੁੁਰਿੰਦਰ ਸਿੰਘ, ਪੰਚ ਪਰਮਿੰਦਰ ਸਿੰਘ ਆਦਿ ਹਾਜ਼ਰ ਸਨ।

The post ਕਾਂਗਰਸ ਨੇ ਅਕਾਲੀ ਸਰਕਾਰ ਸਮੇਂ ਚੱਲਦੀਆਂ ਲੋਕ ਹਿਤੈਸ਼ੀ ਸਕੀਮਾਂ ਕੀਤੀਆਂ ਬੰਦ -ਇਯਾਲੀ appeared first on Ludhiana Live.