captain sandip sandhu Archives - Ludhiana Live

ਸੋਲਰ ਲਾਈਟ ਘੁਟਾਲੇ ਮਾਮਲੇ ‘ਚ ਵਿਜੀਲੈਂਸ ਨੇ ਕੈਪਟਨ ਅਮਰਿੰਦਰ ਦੇ OSD ਕੈਪਟਨ ਸੰਦੀਪ ਸੰਧੂ ਨੂੰ ਕੀਤਾ ਨਾਮਜ਼ਦ
ਲੁਧਿਆਣਾ : ਸੋਲਰ ਲਾਈਟ ਘੁਟਾਲੇ ਮਾਮਲੇ ਦੇ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਓ ਐਸ ਡੀ ਰਹੇ ਅਤੇ ਮੁੱਲਾਂਪੁਰ ਦਾਖਾ ਤੋਂ ਵਿਧਾਨਸਭਾ ਚੋਣਾਂ ਲੜ ਚੁੱਕੇ ਕੈਪਟਨ ਸੰਦੀਪ ਸੰਧੂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਵਿਜੀਲੈਂਸ ਨੇ ਐਫ ਆਈ ਆਰ ਦੇ ਵਿਚ ਕੈਪਟਨ ਸੰਦੀਪ ਸੰਧੂ ਨੂੰ ਵੀ ਨਾਮਜ਼ਦ ਕੀਤਾ ਹੈ। ਲੁਧਿਆਣਾ ਵਿਜੀਲੈਂਸ ਰੇਂਜ ਦੇ ਐਸ ਐਸ ਪੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਪਹਿਲਾਂ ਤੋਂ ਹੀ ਐੱਫ ਆਈ ਆਰ ਦਰਜ ਸੀ ਹੁਣ ਕੈਪਟਨ ਸੰਦੀਪ ਸੰਧੂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ ।

ਇਸ ਮਾਮਲੇ ਵਿਚ ਪਹਿਲਾਂ ਹੀ ਬੀ ਡੀ ਪੀ ਓ ਸਿੱਧਵਾਂ ਬੇਟ ਅਤੇ ਬਲਾਕ ਸਮਤੀ ਦੇ ਚੇਅਰਮੈਨ ਤੇ ਪਹਿਲਾਂ ਹੀ ਮਾਮਲਾ ਦਰਜ ਕਰਕੇ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਸੀ। 26 ਪਿੰਡਾਂ ਚ ਸੋਲਰ ਲਾਈਟਾਂ ਲਾਉਣ ਦੇ ਨਾਂਅ ਤੇ 65 ਲੱਖ ਰੁਪਏ ਘਪਲੇ ਦਾ ਖਦਸ਼ਾ ਪ੍ਰਗਟਾਇਆ ਗਿਆ ਸੀ।

The post ਸੋਲਰ ਲਾਈਟ ਘੁਟਾਲੇ ਮਾਮਲੇ ‘ਚ ਵਿਜੀਲੈਂਸ ਨੇ ਕੈਪਟਨ ਅਮਰਿੰਦਰ ਦੇ OSD ਕੈਪਟਨ ਸੰਦੀਪ ਸੰਧੂ ਨੂੰ ਕੀਤਾ ਨਾਮਜ਼ਦ appeared first on Ludhiana Live.

ਦਾਖਾ ਹਲਕੇ ‘ਚ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦਾ ਕੋਈ ਅਧਾਰ ਨਹੀਂ – ਸੰਧੂ
ਲੁਧਿਆਣਾ  :  ਹਲਕਾ ਦਾਖਾ ਤੋਂ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਨੇ ਕਾਂਗਰਸ ਤੋਂ ਰੁੱਸ ਕੇ ਹੋਰਾਂ ਪਾਰਟੀਆਂ ‘ਚ ਗਏ ਕਾਂਗਰਸੀਆਂ ਦੀ ਮੁੜ ਘਰ ਵਾਪਸੀ ਮੁਹਿੰਮ ਦੇ ਨਾਲ ਹੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਨਾਲ ਜੋੜਿਆ ਜਾ ਰਿਹਾ ਹੈ।

ਇਸੇ ਮੁਹਿੰਮ ਤਹਿਤ ਪਿੰਡ ਛੱਜਾਵਾਲ ਵਿਖੇ ਆਪਣੇ ਸਾਥੀਆਂ ਨਾਲ ਕਾਂਗਰਸ ਛੱਡ ਕੇ ਅਕਾਲੀ ਦਲ ‘ਚ ਸ਼ਾਮਲ ਹੋਏ ਮਹਿੰਦਰ ਸਿੰਘ ਨੇ ਮੁੜ ਕਾਂਗਰਸ ਪ੍ਰਤੀ ਪਿਆਰ ਪ੍ਰਗਟਾਉਂਦਿਆਂ ਕੈਪਟਨ ਸੰਧੂ ਦੀ ਪੇ੍ਰਰਣਾ ਸਦਕਾ ਉਨ੍ਹਾਂ ਨਾਲ ਹੱਥ ਮਿਲਾ ਲਿਆ ਹੈ।

ਵੀਰਵਾਰ ਕੈਪਟਨ ਸੰਦੀਪ ਸੰਧੂ ਛੱਜਾਵਾਲ ਪੁੱਜੇ ਤੇ ਮਹਿੰਦਰ ਸਿੰਘ ਦਾ ਮੁੜ ਪਾਰਟੀ ‘ਚ ਆਉਣ ‘ਤੇ ਸਵਾਗਤ ਕਰਦਿਆਂ ਕਿਹਾ ਕਿ ਆਉਣ ਵਾਲਾ ਸਮਾਂ ਮੁੜ ਕਾਂਗਰਸ ਦਾ ਹੈ। ਇਸ ਲਈ ਉਹ ਨਹੀਂ ਚਾਹੁੰਦੇ ਕਿ ਕੋਈ ਕਾਂਗਰਸ ਪਾਰਟੀ ਦੇ ਪਰਿਵਾਰ ਦਾ ਮੈਂਬਰ ਪਾਰਟੀ ਤੋਂ ਦੂਰ ਹੋਵੇ, ਇਸੇ ਲਈ ਉਨ੍ਹਾਂ ਵੱਲੋਂ ਗਿੱਲੇ ਸ਼ਿਕਵਿਆਂ ਨੂੰ ਦੂਰ ਕਰਕੇ ਪਾਰਟੀ ਵਰਕਰਾਂ ਨੂੰ ਪਾਰਟੀ ਨਾਲ ਜੋੜਿਆ ਜਾ ਰਿਹਾ ਹੈ।

ਕੈਪਟਨ ਸੰਧੂ ਨੇ ਕਿਹਾ ਵਰਕਰ ਪਾਰਟੀ ਦੀ ਰੀੜ ਹੁੰਦੇ ਹਨ। ਅੱਜ ਦਾਖਾ ਹਲਕੇ ‘ਚ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦਾ ਕੋਈ ਅਧਾਰ ਨਹੀਂ ਹੈ, ਜਿਸ ਦਾ ਸਬੂਤ ਜਿੱਥੇ ਕੱਲ੍ਹ ਤਿੰਨ ਪਿੰਡਾਂ ‘ਚ ਅਕਾਲੀ ਦਲ ਤੇ ਆਪ ਨੂੰ ਛੱਡ ਕੇ ਕਾਂਗਰਸ ‘ਚ ਸ਼ਾਮਲ ਹੋਣ ਵਾਲਿਆਂ ਦਾ ਹੜ੍ਹ ਆ ਗਿਆ, ਉਥੇ ਅੱਜ ਵੀ ਬੇਟ ਇਲਾਕੇ ਵਿਚ ਵਿਰੋਧੀਆਂ ਪਾਰਟੀਆਂ ਦੀ ਨੀਤੀਆਂ ਤੋਂ ਪਰੇਸ਼ਾਨ ਵਰਕਰ ਕਾਂਗਰਸ ਨਾਲ ਆ ਜੁੜੇ।

The post ਦਾਖਾ ਹਲਕੇ ‘ਚ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦਾ ਕੋਈ ਅਧਾਰ ਨਹੀਂ – ਸੰਧੂ appeared first on Ludhiana Live.

ਕਾਂਗਰਸ ਸਰਕਾਰ ਮੁੜ ਲਿਆਉਣ ਲਈ ਹੱਥ ਪੰਜਾ ਚੋਣ ਨਿਸ਼ਾਨ ਲਈ ਵੋਟ ਦੀ ਅਪੀਲ
ਮੁੱਲਾਂਪੁਰ-ਦਾਖਾ (ਲੁਧਿਆਣਾ ) :   ਪੰਜਾਬ ਵਿਧਾਨ ਸਭਾ ਚੋਣ ਹਲਕਾ ਦਾਖਾ ਲਈ ਕਾਂਗਰਸ ਪਾਰਟੀ ਉਮੀਦਵਾਰ ਕੈਪਟਨ ਸੰਦੀਪ ਸੰਧੂ ਜਿਥੇ ਵੋਟਰਾਂ ਨੂੰ ਆਪਣੇ ਚੋਣ ਨਿਸ਼ਾਨ ਹੱਥ ਪੰਜਾ ਲਈ ਪਿੰਡ-ਪਿੰਡ ਜਾ ਕੇ ਅਪੀਲ ਕਰ ਰਿਹਾ, ਉਥੇ ਕੈਪਟਨ ਸੰਧੂ ਦੀ ਧਰਮ ਪਤਨੀ ਪੁਨੀਤਾ ਸੰਧੂ ਵਲੋਂ ਕਾਂਗਰਸ ਪਾਰਟੀ ਦੀਆਂ ਮਹਿਲਾ ਆਗੂਆਂ ਨਾਲ ਕਾਂਗਰਸ ਨੂੰ ਵੋਟ ਲਈ ਡੋਰ-ਟੂ-ਡੋਰ ਚੋਣ ਪ੍ਰਚਾਰ ਕੀਤਾ ਜਾ ਰਿਹਾ।

ਮੁੱਲਾਂਪੁਰ ਦਾਖਾ ਨਗਰ ਕੌਂਸਲ ਦੇ ਕੌਂਸਲਰ ਰੁਪਾਲੀ ਜੈਨ, ਕੌਂਸਲਰ ਹਰਨੀਤ ਕੌਰ ਮੱਕੜ, ਹੋਰ ਮਹਿਲਾਵਾਂ ਨੂੰ ਨਾਲ ਲੈ ਕੇ ਪੁਨੀਤਾ ਸੰਧੂ ਵਲੋਂ ਕਾਂਗਰਸ ਦੀ ਸਰਕਾਰ, ਕੈਪਟਨ ਸੰਧੂ ਦੇ ਹੁੰਦਿਆਂ ਛੋਟੇ ਵਿਕਾਸ ਕੰਮਾਂ ਤੋਂ ਲੈ ਕੇ ਵੱਡੇ ਪ੍ਰਾਜੈਕਟਾਂ ਬਾਰੇ ਦੱਸਦਿਆਂ ਕਾਂਗਰਸ ਸਰਕਾਰ ਮੁੜ ਲਿਆਉਣ ਲਈ ਹੱਥ ਪੰਜਾ ਚੋਣ ਨਿਸ਼ਾਨ ਲਈ ਵੋਟ ਦੀ ਅਪੀਲ ਕੀਤੀ ਜਾ ਰਹੀ ਹੈ।

ਸ਼ਹਿਰ ਦੇ ਵੱਖੋ-ਵੱਖ ਵਾਰਡਾਂ ‘ਚ ਕਾਂਗਰਸ ਪਾਰਟੀ ਉਮੀਦਵਾਰ ਕੈਪਟਨ ਸੰਦੀਪ ਸੰਧੂ ਨੂੰ ਮਿਲ ਰਹੇ ਵੱਡੇ ਸਮਰਥਨ ਤੋਂ ਖੁਸ਼ ਮੈਡਮ ਪੁਨੀਤਾ ਸੰਧੂ ਚੋਣ ਪ੍ਰਚਾਰ ਨੂੰ ਹੋਰ ਤਿੱਖਾ ਬਣਾਉਣ ਲਈ ਚੋਣ ਟੀਮਾਂ ਨੂੰ ਪ੍ਰਚਾਰ ਸਮੇਂ ਸਰਕਾਰ ਦੀਆਂ ਪ੍ਰਾਪਤੀਆਂ ਘਰ-ਘਰ ਲਿਜਾਣ ਲਈ ਆਖ ਰਹੀ ਹੈ।

ਮੁੱਲਾਂਪੁਰ ਦਾਖਾ ਸ਼ਹਿਰ ਦੇ ਵੱਖੋ-ਵੱਖ ਵਾਰਡਾਂ ‘ਚ ਕੈਪਟਨ ਸੰਦੀਪ ਸੰਧੂ ਨੂੰ ਵੋਟ ਦੀ ਅਪੀਲ ਲਈ ਨਿਰਮਲ ਬਾਂਸਲ, ਬਲਾਕ ਮਹਿਲਾ ਕਾਂਗਰਸ ਪ੍ਰਧਾਨ ਸਰਬਜੀਤ ਕੌਰ ਨਾਹਰ, ਕੌਂਸਲਰ ਤਰਸੇਮ ਕੌਰ ਮਾਨ, ਕੌਂਸਲਰ ਰੇਖਾ ਰਾਣੀ, ਕੌਂਸਲਰ ਸਕੁੰਤਲਾ ਦੇਵੀ, ਮੋਨਿਕਾ ਵਰਮਾ ਚੋਣ ਪ੍ਰਚਾਰ ‘ਚ ਜੁਟੀਆਂ ਹੋਈਆਂ ਹਨ।

The post ਕਾਂਗਰਸ ਸਰਕਾਰ ਮੁੜ ਲਿਆਉਣ ਲਈ ਹੱਥ ਪੰਜਾ ਚੋਣ ਨਿਸ਼ਾਨ ਲਈ ਵੋਟ ਦੀ ਅਪੀਲ appeared first on Ludhiana Live.

1 ਕਰੋੜ ਦੀ ਲਾਗਤ ਨਾਲ ਚਚਰਾੜੀ ਤੋਂ ਰੂਮੀ ਤਕ ਬਣੇਗੀ ਸੜਕ
ਜਗਰਾਓਂ (ਲੁਧਿਆਣਾ) : ਇਲਾਕੇ ਦੇ 4 ਪਿੰਡਾਂ ਦੀ ਦਹਾਕੇ ਪੁਰਾਣੀ ਮੰਗ ਪਿੰਡ ਚਚਰਾੜੀ ਤੋਂ ਰੂਮੀ ਤਕ ਕੱਚੇ ਰਸਤੇ ਤੇ ਕੈਪਟਨ ਸੰਦੀਪ ਸੰਧੂ ਦੇ ਯਤਨਾਂ ਸਦਕਾ ਨਵੀਂ ਸੜਕ ਬਨਾਉਣ ਨੂੰ ਹਰੀ ਝੰਡੀ ਮਿਲ ਗਈ। ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ ਦੀ ਜੇਰੇ ਨਿਗਰਾਨੀ ਹੇਠ ਜਗਰਾਓਂ ਮਾਰਕੀਟ ਕਮੇਟੀ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਨਾਲ ਲੈ ਕੇ ਇਸ ਸੜਕ ਦਾ ਨੀਂਹ ਪੱਥਰ ਰੱਖਿਆ।

ਇਸ ਮੌਕੇ ਚੇਅਰਮੈਨ ਗਰੇਵਾਲ ਨੇ ਕਿਹਾ ਇਸ ਸੜਕ ਦੇ ਨਿਰਮਾਣ ਦੇ ਨਾਲ ਇਲਾਕੇ ਦੇ ਪਿੰਡ ਚਚਰਾੜੀ, ਰੂੰਮੀ, ਛੱਜਾਵਾਲ ਤੇ ਢੋਲਣ ਵਾਸੀਆਂ ਨੂੰ ਬਹੁਤ ਫਾਇਦਾ ਹੋਵੇਗਾ। ਚਾਰਾਂ ਪਿੰਡਾਂ ਨੂੰ ਜੋੜਣ ਵਾਲੀ ਇਸ ਸੜਕ ਦੇ ਕੱਚੇ ਰਸਤੇ ਕਾਰਨ ਪੈਦਲ ਲੰਘਣਾ ਵੀ ਅੌਖਾ ਸੀ। ਪਿੰਡ ਵਾਸੀਆਂ ਵੱਲੋਂ ਇਸ ਸੜਕ ਦੇ ਨਿਰਮਾਣ ਲਈ ਕੈਪਟਨ ਸੰਦੀਪ ਸੰਧੂ ਅੱਗੇ ਅਪੀਲ ਕੀਤੀ ਗਈ ਸੀ।

ਕੈਪਟਨ ਸੰਦੀਪ ਸੰਧੂ ਨੇ ਕਿਹਾ ਉਨ੍ਹਾਂ ਹਮੇਸ਼ਾ ਇਲਾਕੇ ਦੇ ਲੋਕਾਂ ਦੀ ਸਹੂਲਤ ਲਈ ਸਰਕਾਰ ਤੇ ਉਨ੍ਹਾਂ ਵਿਚਾਲੇ ਪੁਲ਼ ਦਾ ਕੰਮ ਕੀਤਾ ਹੈ। ਇਸ ਸੜਕ ਨੂੰ ਪਾਸ ਕਰਵਾਉਣ ਲਈ ਵੀ ਉਨ੍ਹਾਂ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਿਆ। ਉਨ੍ਹਾਂ ਦੱਸਿਆ 4 ਕਿਲੋਮੀਟਰ ਇਸ ਕੱਚੇ ਰਸਤੇ ‘ਤੇ ਸਰਕਾਰ ਵੱਲੋਂ 1 ਕਰੋੜ 3 ਲੱਖ ਰੁਪਏ ਖਰਚ ਕੀਤੇ ਜਾਣਗੇ।

The post 1 ਕਰੋੜ ਦੀ ਲਾਗਤ ਨਾਲ ਚਚਰਾੜੀ ਤੋਂ ਰੂਮੀ ਤਕ ਬਣੇਗੀ ਸੜਕ appeared first on Ludhiana Live.

ਹਲਕੇ ਦਾਖਾ ਅੰਦਰ ਵਿਕਾਸ ਕਾਰਜਾਂ ਦੀ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ – ਕੈਪਟਨ ਸੰਧੂ
ਲੁਧਿਆਣਾ : ਪਿੰਡ ਮੋਹੀ ਵਿਖੇ ਹਲਕਾ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਵਲੋਂ ਪਿੰਡ ਮੋਹੀ ਤੋਂ ਸਹੌਲੀ ਲਿੰਕ ਸੜਕ ਦੇ ਪੁੁਲ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਹਲਕੇ ਦਾਖੇ ਅੰਦਰ ਵਿਕਾਸ ਕਾਰਜਾਂ ਦੀ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਹਲਕੇ ਦਾਖੇ ਦੇ ਲੋਕ ਮੇਰੇ ਆਪਣੇ ਹਨ।

ਲੋਕਾਂ ਦੀ ਕੋਈ ਵੀ ਮੁੁਸ਼ਕਲ ਨੂੰ ਹਰ ਹੀਲੇ ਵਸੀਲੇ ਨਾਲ ਹੱਲ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਹਲਕੇ ਦੇ ਲੋਕਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਹੱਲ ਕਰਵਾਉਣ ਅਤੇ ਹਲਕੇ ਅੰਦਰ ਕੀਤੇ ਵਿਕਾਸ ਕਾਰਜਾਂ ਬਦਲੇ ਲੋਕਾਂ ਵਲੋਂ ਮਿਲੇ ਮਾਣ ਸਨਮਾਨ ਨੂੰ ਕਦੇ ਵੀ ਨਹੀਂ ਭੁੱਲਣਗੇ।

ਇਸ ਮੌਕੇ ਸਰਪੰਚ ਗੁੁਰਮਿੰਦਰ ਸਿੰਘ, ਪਰਮਜੀਤ ਸਿੰਘ ਮੋਹੀ, ਹਿੰਮਤ ਸਿੰਘ, ਅਮਰ ਸਿੰਘ, ਸੋਹਣ ਸਿੰਘ, ਅਮਰ ਸਿੰਘ, ਗੁੁਰਜੀਤ ਸਿੰਘ ਗੋਗੀ, ਜਗਮੋਹਨ ਸਿੰਘ, ਬਾਈ ਦਰਸ਼ਨ ਸਿੰਘ, ਸੁੁਖਦੀਪ ਸਿੰਘ ਦੀਪਾ ਜੇਈ, ਗੁੁਰਦੀਪ ਸਿੰਘ ਖਾਲਸਾ ਪ੍ਰਧਾਨ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਕਲੱਬ ਮੋਹੀ ਆਦਿ ਹਾਜ਼ਰ ਸਨ।

The post ਹਲਕੇ ਦਾਖਾ ਅੰਦਰ ਵਿਕਾਸ ਕਾਰਜਾਂ ਦੀ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ – ਕੈਪਟਨ ਸੰਧੂ appeared first on Ludhiana Live.

ਮੁੱਲਾਂਪੁਰ ਵੱਲੋਂ ਪੰਜ ਰੋਜ਼ਾ ਕ੍ਰਿਕਟ ਖੇਡ ਮੇਲਾ ਕਰਵਾਇਆ, ਬਲਟਾਣਾ ਨੇ ਜਿੱਤਿਆ ਕ੍ਰਿਕਟ ਕੱਪ
ਮੁੱਲਾਂਪੁਰ ਦਾਖਾ/ ਲੁਧਿਆਣਾ : ਮੁਸ਼ਕਿਆਣਾ ਸਾਹਿਬ ਕ੍ਰਿਕਟ ਕਲੱਬ ਪਿੰਡ ਮੁੱਲਾਂਪੁਰ ਵੱਲੋਂ ਪੰਜ ਰੋਜ਼ਾ ਕ੍ਰਿਕਟ ਖੇਡ ਮੇਲਾ ਕਰਵਾਇਆ ਗਿਆ। ਸਵ. ਪ੍ਰੀਤਮ ਸਿੰਘ ਯਾਦਗਾਰੀ ਸਟੇਡੀਅਮ ਦੀ ਖੇਡ ਗਰਾਉਂਡ ‘ਚ ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀ ਤੇ ਨਗਰ ਵਾਸੀਆਂ ਦੇ ਸਹਿਯੋਗ ਨਾਲ ਸ਼ਹੀਦ ਸਿੰਘ ਸਿੰਘਣੀਆਂ ਦੀ ਯਾਦ ‘ਚ ਤੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕਰਵਾਏ ਗਏ ਇਸ ਟੂਰਨਾਮੈਂਟ ‘ਚ 32 ਨਾਮਵਰ ਕ੍ਰਿਕਟ ਟੀਮਾਂ ਨੇ ਆਪਣੀ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕੀਤਾ।

ਬਲਟਾਣਾ ਤੇ ਸਵੱਦੀ ਕਲਾਂ ਆਪਣੇ ਵਿਰੋਧੀਆਂ ਨੂੰ ਹਰਾ ਕੇ ਫਾਈਨਲ ‘ਚ ਪੁੱਜੀਆਂ। ਦਰਸ਼ਕਾਂ ਦੀ ਵੱਡੀ ਗਿਣਤੀ ਵਿੱਚ ਖੇਡਿਆ ਗਿਆ ਫਾਈਨਲ ਮੁਕਾਬਲਾ ਬਲਟਾਣਾ ਦੀ ਟੀਮ ਨੇ ਸਵੱਦੀ ਕਲਾਂ ਨੂੰ 116 ਦੇ ਮੁਕਾਬਲੇ 122 ਰਨ ਬਣਾਕੇ ਕ੍ਰਿਕਟ ਕੱਪ ‘ਤੇ ਕਬਜ਼ਾ ਜਮਾਇਆ ਤੇ 31 ਹਜ਼ਾਰ ਦਾ ਨਕਦ ਇਨਾਮ ਤੇ ਟਰਾਫੀ ਹਾਸਲ ਕੀਤੀ। ਦੂਜੇ ਨੰਬਰ ‘ਤੇ ਸਵੱਦੀ ਕਲਾਂ ਨੂੰ 21 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਤੇ ਯਾਦਗਾਰੀ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ।

ਇਸੇ ਤਰ੍ਹਾਂ ਬੈਸਟ ਬੱਲੇਬਾਜ਼ ਗੌਰਵ ਲੁਧਿਆਣਾ ਤੇ ਬੈਸਟ ਬਾਲਰ ਤੇਜਪਾਲ ਜੋਧਾਂ ਚੁਣੇ ਗਏ। ਟੂਰਨਾਮੈਂਟ ਦੌਰਾਨ ਤੀਜੇ ਤੋਂ ਅੱਠਵੇਂ ਸਥਾਨ ਤਕ ਰਹੀਆਂ ਟੀਮਾਂ ਨੂੰ ਵੀ ਨਕਦ ਇਨਾਮਾਂ ਨਾਲ ਸਨਮਾਨਿਆ ਗਿਆ। ਹਲਕਾ ਇੰਚਾਰਜ਼ ਕੈਪਟਨ ਸੰਦੀਪ ਸੰਧੂ, ਸਰਪੰਚ ਕਮਲਜੀਤ ਕੌਰ ਗਿੱਲ, ਗੁਰਦੁਆਰਾ ਪ੍ਰਧਾਨ ਸੁਰਿੰਦਰਪਾਲ ਸਿੰਘ ਮਿੱਠੂ ਆਦਿ ਦਾ ਇਸ ਖੇਡ ਮੇਲੇ ਲਈ ਵੱਡਾ ਯੋਗਦਾਨ ਰਿਹਾ।

The post  ਮੁੱਲਾਂਪੁਰ ਵੱਲੋਂ ਪੰਜ ਰੋਜ਼ਾ ਕ੍ਰਿਕਟ ਖੇਡ ਮੇਲਾ ਕਰਵਾਇਆ, ਬਲਟਾਣਾ ਨੇ ਜਿੱਤਿਆ ਕ੍ਰਿਕਟ ਕੱਪ appeared first on Ludhiana Live.

ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਸੋਢੀ ਨੇ ਸਵੱਦੀ ਕਲਾਂ ਸਰਕਾਰੀ ਆਈਟੀਆਈ ਦਾ ਨੀਂਹ ਪੱਥਰ ਰੱਖਿਆ
ਸਵੱਦੀ ਕਲਾਂ/ ਲੁਧਿਆਣਾ :   ਅੱਜ ਹਲਕਾ ਦਾਖਾ ਦੇ ਨਾਮਵਰ ਪਿੰਡ ਸਵੱਦੀ ਕਲਾਂ ਵਿੱਚ ਉਦਯੋਗਿਕ ਤੇ ਤਕਨੀਕੀ ਸਿੱਖਿਆ ਮੰਤਰੀ ਸ੍ਰ. ਰਾਣਾ ਗੁਰਜੀਤ ਸਿੰਘ ਸੋਢੀ ਨੇ ਸਰਕਾਰੀ ਆਈ।ਟੀ।ਆਈ ਦਾ ਨੀਂਹ ਪੱਥਰ ਰੱਖਿਆ।

ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਕਾਂਗਰਸੀ ਆਗੂ ਕੈਪਟਨ ਸੰਦੀਪ ਸਿੰਘ ਸੰਧੂ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸਾਬਕਾ ਵਿਧਾਇਕ ਗੁਰਦੀਪ ਸਿੰਘ ਭੈਣੀ, ਚੇਅਰਮੈਨ ਸ਼੍ਰੀ ਕ੍ਰਿਸਨ ਕੁਮਾਰ ਬਾਵਾ, ਜਿਲ੍ਹਾ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ, ਪੇਡਾ ਦੇ ਵਾਇਸ ਚੇਅਰਮੈਨ ਡਾ। ਕਰਨ ਵੜਿੰਗ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਸਨ।

ਇਸ ਮੌਕੇ ਕੈਬਨਿਟ ਮੰਤਰੀ ਸ੍ਰ. ਰਾਣਾ ਗੁਰਜੀਤ ਸਿੰਘ ਸੋਢੀ ਨੇ ਆਈ।ਟੀ।ਆਈ ਦਾ ਉਦਘਾਟਨ ਕਰਨ ਉਪਰੰਤ ਵਿਸ਼ਾਲ ਪੰਡਾਲ ਵਿੱਚ ਪੁੱਜੇ ਜਿੱਥੇ ਵੱਡੀ ਗਿਣਤੀ ਲੋਕਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਇਸ ਉਦਯੋਗਿਕ ਸੰਸਥਾਂ ਵਾਸਤੇ ਕਰੀਬ 2.50 ਕਰੋੜ ਰੁਪਏ ਬਿਲਡਿੰਗ ਵਾਸਤੇ ਅਤੇ ਕਰੀਬ 3.50 ਕਰੋੜ ਰੁਪਏ ਸਾਮਾਨ ਲਈ ਜਾਰੀ ਕਰ ਦਿੱਤੇ ਹਨ।

ਇਸ ਮੋਕੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਨੇ ਕਿਹਾ ਕਿ ਉਹ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਤਹਿਦਿਲੋਂ ਧੰਨਵਾਦ ਕਰਦੇ ਹਨ ਜਿਨ੍ਹਾਂ ਦੀ ਬਦੌਲਤ ਅੱਜ ਸਵੱਦੀ ਕਲਾਂ ਦੀ ਇਹ ਸਿਖਲਾਈ ਉਦਯੋਗਿਕ ਸੰਸਥਾਂ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ੍ਰ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਸੂਬਾ ਤਰੱਕੀ ਦੀਆਂ ਲੀਹਾਂ ‘ਤੇ ਆ ਗਿਆ ਹੈ।

ਇਸ ਮੌਕੇ ਸਵੱਦੀ ਕਲਾਂ ਅਤੇ ਸਵੱਦੀ (ਪੱਛਮੀ) ਦੀ ਗ੍ਰਾਂਮ ਪੰਚਾਇਤ ਵੱਲੋਂ ਜਿੱਥੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਸਨਮਾਨ ਕੀਤਾ ਉੱਥੇ ਹਲਕਾ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ। ਉਕਤ ਦੋਵਾਂ ਪੰਚਾਇਤਾਂ ਵੱਲੋਂ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਅਤੇ ਕੈਪਟਨ ਸੰਧੂ ਦਾ ਧੰਨਵਾਦ ਕੀਤਾ ਗਿਆ।

The post ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਸੋਢੀ ਨੇ ਸਵੱਦੀ ਕਲਾਂ ਸਰਕਾਰੀ ਆਈਟੀਆਈ ਦਾ ਨੀਂਹ ਪੱਥਰ ਰੱਖਿਆ appeared first on Ludhiana Live.

ਕੈਪਟਨ ਸੰਧੂ ਨੇ ਪਿੰਡ ਚੌਕੀਮਾਨ ਤੋਂ ਪਬੀਆ ਸੜਕ ਦਾ ਕੀਤਾ ਉਦਘਾਟਨ
ਜਗਰਾਓ (ਲੁਧਿਆਣਾ ) : ਕੈਪਟਨ ਸੰਦੀਪ ਸੰਧੂ ਅਤੇ ਜਗਰਾਓਂ ਮਾਰਕੀਟ ਕਮੇਟੀ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਵੱਲੋਂ ਪਿੰਡ ਚੌਕੀਮਾਨ ਤੋਂ ਪਬੀਆ ਸੜਕ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਕੈਪਟਨ ਸੰਧੂ ਨੇ ਕਿਹਾ ਕਿ ਢਾਈ ਵਰ੍ਹੇ ਪਹਿਲਾਂ ਉਹ ਦਾਖਾ ਹਲਕੇ ਤੋਂ ਬਤੌਰ ਕਾਂਗਰਸ ਦੇ ਸੇਵਾਦਾਰ ਬਣ ਕੇ ਆਏ ਸਨ।

ਹਾਲਾਂਕਿ ਜ਼ਿਮਨੀ ਚੋਣ ਵਿਚ ਦਾਖੇ ਹਲਕੇ ਤੋਂ ਉਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਵੋਟਾਂ ਵਿਚ ਪ੍ਰਚਾਰ ਦੌਰਾਨ ਉਨਾਂ ਵੱਲੋਂ ਦਾਖੇ ਹਲਕੇ ਨੂੰ ਸਮਰਪਿਤ ਹੋਣ ਦੇ ਕੀਤੇ ਗਏ ਵਾਅਦੇ ਅਨੁਸਾਰ ਉਨਾਂ ਨੇ ਹਲਕੇ ਵਿਚ ਹੀ ਡੇਰਾ ਲਾਇਆ।

ਦਾਖਾ ਨੂੰ ਆਪਣਾ ਸਮਝਦਿਆਂ 70 ਸਾਲਾਂ ਤੋਂ ਬੱਸ ਸਟੈਂਡ, ਸਿਹਤ ਸਹੂਲਤਾਂ ਅਤੇ ਹੋਰ ਸਹੂਲਤਾਂ ਲਈ ਤਰਸ ਰਹੇ ਇਲਾਕੇ ਦੇ ਲੋਕਾਂ ਨੂੰ ਪਹਿਲ ਦੇ ਆਧਾਰ ‘ਤੇ ਉਹ ਸਾਰੀਆਂ ਸਹੂਲਤਾਂ ਮੁਹੱਈਆ ਹੀ ਨਹੀਂ ਕਰਵਾਈਆਂ ਬਲਕਿ ਦਾਖਾ ਵਾਸੀਆਂ ਖਾਸਕਰ ਕਾਂਗਰਸੀਆਂ ਨੂੰ ਵਿਰੋਧੀਆਂ ਦੇ ਜ਼ੁਲਮਾਂ ਤੋਂ ਵੀ ਸੁਰੱਖਿਅਤ ਕੀਤਾ।

ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਨੇ ਦੱਸਿਆ ਕਿ ਇਸ ਸੜਕ ਦੇ ਨਿਰਮਾਣ ‘ਤੇ 22 ਲੱਖ ਰੁਪਏ ਖਰਚ ਕੀਤੇ ਗਏ। ਇਸ ਮੌਕੇ ਰਣਜੀਤ ਸਿੰਘ ਹਾਂਸ, ਸਰਪੰਚ ਹਰਮਿੰਦਰ ਸਿੰਘ ਚੌਕੀਮਾਨ, ਸਰਪੰਚ ਉਜਾਗਰ ਸਿੰਘ ਪੱਬੀਆਂ, ਸਰਪੰਚ ਹਰਜੀਤ ਸਿੰਘ ਕੁੁਲਾਰ, ਅਮੋਲਕ ਸਿੰਘ, ਹਰਜਾਪ ਸਿੰਘ, ਜੇਈ ਪਰਮਿੰਦਰ ਸਿੰਘ, ਨਰੇਸ਼ ਕੁੁਮਾਰ ਗੁੱਜਰ ਆਦਿ ਹਾਜ਼ਰ

The post ਕੈਪਟਨ ਸੰਧੂ ਨੇ ਪਿੰਡ ਚੌਕੀਮਾਨ ਤੋਂ ਪਬੀਆ ਸੜਕ ਦਾ ਕੀਤਾ ਉਦਘਾਟਨ appeared first on Ludhiana Live.