cabinet minister gurkirat kotli Archives - Ludhiana Live

ਵਿਅਕਤੀ ਦੀ ਸ਼ਖਸੀਅਤ ਨੂੰ ਨਿਖਾਰਨ ਲਈ ਖੇਡਾਂ ਜ਼ਰੂਰੀ – ਕੋਟਲੀ
ਖੰਨਾ :  ਖੇਡਾਂ ਹਰ ਵਿਅਕਤੀ ਦੀ ਸ਼ਖਸੀਅਤ ਨੂੰ ਨਿਖਾਰਨ ਲਈ ਬੁਨਿਆਦੀ ਹਨ ਅਤੇ ਸਾਡੇ ਨੌਜਵਾਨਾਂ ਨੂੰ ਖੇਡ ਗਤੀਵਿਧੀਆਂ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਇਹ ਗੱਲਾਂ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਨੇ ਬਾਬਾ ਨਿਰਗੁਣ ਦਾਸ ਸਪੋਰਟਸ ਪਾਰਕ ਦਾ ਉਦਘਾਟਨ ਕਰਨ ਮੌਕੇ ਕਹੀਆਂ। ਇਹ ਪਾਰਕ 2.5 ਏਕੜ ਰਕਬੇ ਵਿੱਚ ਬਣਾਇਆ ਗਿਆ ਹੈ ਅਤੇ ਇਹ ਵਾਰਡ ਨੰਬਰ 24 ਅਤੇ 27 ਲਈ ਸਾਂਝਾ ਹੋਵੇਗਾ।

ਇਹ ਆਪਣੀ ਕਿਸਮ ਦਾ ਇੱਕ ਪਾਰਕ ਹੈ ਜਿਸ ਵਿੱਚ ਫੁੱਟਬਾਲ, ਵਾਲੀਬਾਲ, ਰਨਿੰਗ ਟਰੈਕ ਅਤੇ ਵਾਕਿੰਗ ਟ੍ਰੈਕ ਖੇਡਣ ਦੀਆਂ ਸਹੂਲਤਾਂ ਹਨ। ਇੱਕ ਹੋਰ ਹੈਰਾਨੀਜਨਕ ਵਿਸ਼ੇਸ਼ਤਾ ਜੋ ਇਸ ਪਾਰਕ ਨੂੰ ਇੱਕ ਮਾਡਲ ਪਾਰਕ ਬਣਾਉਂਦੀ ਹਨ ਉਹ ਹੈ “ਓਪਨ ਏਅਰ ਥੀਏਟਰ” ਜਿਸਦੀ ਵਰਤੋਂ ਥੀਏਟਰ ਪ੍ਰਦਰਸ਼ਨਾਂ, ਜਨਤਕ ਕਾਰਜਾਂ ਅਤੇ ਹੋਰ ਕਈ ਗਤੀਵਿਧੀਆਂ ਲਈ ਕੀਤੀ ਜਾ ਸਕਦੀ ਹੈ।

ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਪਾਰਕਿੰਗ ਦੀ ਸਮੱਸਿਆ ਨਾਲ ਨਜਿੱਠਣ ਲਈ ਨਿਰਗੁਣ ਸਪੋਰਟਸ ਪਾਰਕ ਦੇ ਨਾਲ ਇੰਟਰਲਾਕਿੰਗ ਟਾਈਲਾਂ ਵਾਲਾ ਇੱਕ ਚੰਗੀ ਤਰ੍ਹਾਂ ਡਿਜ਼ਾਇਨ ਕੀਤਾ ਪਾਰਕਿੰਗ ਖੇਤਰ ਬਣਾਇਆ ਗਿਆ ਹੈ।

ਇਸ ਪਾਰਕ ਦੇ ਉਦਘਾਟਨੀ ਸਮਾਰੋਹ ਮੌਕੇ ਆਪਣੇ ਸੰਬੋਧਨ ਵਿੱਚ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਨੇ ਇਸ ਪਾਰਕ ਦੀ ਮਿਸਾਲ ਦਿੰਦਿਆਂ ਕਿਹਾ ਕਿ ਪੰਜਾਬ ਦੇ ਸਾਰੇ ਵੱਡੇ ਕਸਬਿਆਂ ਅਤੇ ਸ਼ਹਿਰਾਂ ਵਿੱਚ ਅਜਿਹੇ ਪਾਰਕ ਬਣਾਏ ਜਾਣੇ ਚਾਹੀਦੇ ਹਨ। ਕੈਬਨਿਟ ਮੰਤਰੀ ਨੇ ਅੱਗੇ ਕਿਹਾ-ਸਾਡਾ ਸੂਬਾ ਖੇਡਾਂ ਅਤੇ ਖਿਡਾਰੀਆਂ ਲਈ ਜਾਣਿਆ ਜਾਂਦਾ ਹੈ ਅਤੇ ਨਿਰਗੁਣ ਸਪੋਰਟਸ ਪਾਰਕ ਵਰਗੀਆਂ ਸਹੂਲਤਾਂ ਨੌਜਵਾਨਾਂ ਨੂੰ ਖੇਡ ਗਤੀਵਿਧੀਆਂ ਵਿੱਚ ਲਗਨ ਨਾਲ ਭਾਗ ਲੈਣ ਲਈ ਪ੍ਰੇਰਿਤ ਕਰੇਗੀ।

The post  ਵਿਅਕਤੀ ਦੀ ਸ਼ਖਸੀਅਤ ਨੂੰ ਨਿਖਾਰਨ ਲਈ ਖੇਡਾਂ ਜ਼ਰੂਰੀ – ਕੋਟਲੀ  appeared first on Ludhiana Live.

ਕੈਬਿਨਟ ਮੰਤਰੀ ਗੁਰਕੀਰਤ ਸਿੰਘ ਨੇ ਖੰਨਾ ਬਾਰ ਐਸੋਸਿਏਸ਼ਨ ਨੂੰ 10ਲਖ ਦੀ ਗ੍ਰਾਂਟ ਜਾਰੀ ਕੀਤੀ
ਖੰਨਾ :   ਖੰਨਾ ਸ਼ਹਿਰ ਦੇ ਲਗਾਤਾਰ ਵਿਕਾਸ ਅਤੇ ਤਰੱਕੀ ਨੂੰ ਦੇਖਦੇ  ਹੋਏ ਅਤੇ ਨਿਆਂ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਲਈ  ਲਈ ਕੈਬਿਨਟ ਮੰਤਰੀ ਸ.ਗੁਰਕੀਰਤ ਸਿੰਘ ਜੀ ਨੇ ਸ਼ਹਿਰ ਦੇ ਬਾਰ ਐਸੋਸਿਏਸ਼ਨ ਲਈ 10ਲਖ ਦੀ ਗ੍ਰਾਂਟ ਜਾਰੀ ਕਿਤੀ।

ਨਵੇਂ ਸਾਲ ਦੇ ਮੌਕੇ ਤੇ ਗੁਰਕੀਰਤ ਸਿੰਘ ਜੀ ਨੂੰ ਐਸੋਸਿਏਸ਼ਨ ਵੱਲੋਂ ਵਧਾਈ ਦਿੱਤੀ ਗਈ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕਿੱਤਾ ਗਿਆ, ਇਸ ਮੌਕੇ ਗੁਰਕੀਰਤ ਸਿੰਘ ਜੀ ਨੇ ਕਿਹਾ ਕਿ 10ਲਖ ਦੀ ਗ੍ਰਾਂਟ ਨਾਲ ਐਸੋਸਿਏਸ਼ਨ ਦੇ ਕੰਮਾਂ ਵਿੱਚ ਵਾਧਾ ਹੋਏਗਾ ਅਤੇ ਹੋਰ ਵਧੀਆ ਢੰਗ ਨਾਲ ਇਹ ਸੰਸਥਾ ਚਲੇਗੀ। ਉਹਨਾਂ ਨੇ ਇਹ ਵੀ ਕਿਹਾ ਕਿ ਵਕੀਲਾਂ ਅਤੇ ਜੱਜਾਂ ਦੇ ਸਿਰ ਤੇ ਹੀ ਸਾਡੀ ਨਿਆਂ ਪ੍ਰਣਾਲੀ ਟਿਕੀ ਹੋਇਆ ਹੈ ਅਤੇ ਮੈਂ ਸਾਰੀ ਜਨਤਾ ਵੱਲੋਂ ਇਹਨਾਂ ਦਾ ਧੰਨਵਾਦ ਕਰਦਾ ਹਾਂ।

ਐਸੋਸਿੲਸ਼ਨ ਦੇ ਮੈਂਬਰਾਂ ਨੇ ਮੰਤਰੀ ਜੀ ਦਾ ਭਰਵਾਂ ਸਵਾਗਤ ਕੀਤਾ ਅਤੇ ਆਉਣ ਵਾਲੀ ਚੋਣਾਂ ਵਿੱਚ ਪੂਰੀ ਤਰਾਂ ਸਾਥ ਦੇਣ ਦਾ ਭਰੋਸਾ ਵੀ ਦਿੱਤਾ ਤਾਂ ਜੋ ਖੰਨਾ ਸ਼ਹਿਰ ਵਿਚ ਹੋ ਰਹੀ ਤਰੱਕੀ  ਲਗਾਤਾਰ ਜਾਰੀ ਰਹੇ ਅਤੇ ਲੋਕ ਖੁਸ਼ਹਾਲ ਜੀਵਨ ਜੀ ਸਕਣ।

ਇਸ ਮੌਕੇ ਉਹਨਾਂ ਨਾਲ ਐਡਵੋਕੇਟ ਮੁਨੀਸ਼ ਖੰਨਾ(ਪ੍ਰਧਾਨ),ਐਡਵੋਕੇਟ ਰਵੀ ਕੁਮਾਰ (ਸੈਕਟਰੀ)ਸੀਨੀਅਰ ਐਡਵੋਕੇਟ ਪਰਮਜੀਤ ਸਿੰਘ,ਐਡਵੋਕੇਟ ਰਾਜੀਵ ਰਾਏ ਮਹਿਤਾ, ਐਡਵੋਕੇਟ ਜੀ ਕੇ ਮਹਿਤਾ, ਐਡਵੋਕੇਟ ਨਵੀਨ ਥੰਮਣ,ਐਡਵੋਕੇਟ ਨਵੀਨ ਸ਼ਰਮਾ,ਐਡਵ ਰਵੀ ਤਾਲਿਬ,ਐਡਵੋਕੇਟ ਸੁਮਿਤ ਲੂਥਰਾ,ਐਡਵੋਕੇਟ ਏ ਕੇ ਵਰਮਾ ਅਤੇ ਮੌਜੂਦ ਸਨ।

The post ਕੈਬਿਨਟ ਮੰਤਰੀ ਗੁਰਕੀਰਤ ਸਿੰਘ  ਨੇ ਖੰਨਾ ਬਾਰ ਐਸੋਸਿਏਸ਼ਨ ਨੂੰ 10ਲਖ ਦੀ ਗ੍ਰਾਂਟ ਜਾਰੀ ਕੀਤੀ appeared first on Ludhiana Live.

ਕੋਟਲੀ ਨੇ ਖੰਨਾ ਦੇ ਪਿੰਡਾਂ ਦੇ ਵਿਕਾਸ ਲਈ ਲੱਖਾਂ ਰੁਪਏ ਦੇ ਉਦਘਾਟਨ ਕੀਤੇ
ਖੰਨਾ (ਲੁਧਿਆਣਾ )  :  ਖੰਨਾ ਵਿਖੇ ਕੈਬਿਨਟ ਮੰਤਰੀ ਗੁਰਕੀਰਤ ਸਿੰਘ ਨੇ  ਵੱਖ ਵੱਖ ਪਿੰਡਾਂ ਵਿੱਚ ਵਿਕਾਸ ਕਾਰਜਾਂ ਲਈ ਨੀਂਹ ਪੱਥਰ ਸ.ਸਤਨਾਮ ਸਿੰਘ ਸੋਨੀ ਚੇਅਰਮੈਨ ਬਲਾਕ ਸੰਮਤੀ ਖੰਨਾ ਦੀ ਅਗਵਾਈ ਵਿੱਚ ਰੱਖ ਕੇ ਪਿੰਡ ਵਾਸੀਆਂ ਨੂੰ ਪਿੰਡਾਂ ਦੇ ਵਧੇਰੇ ਵਿਕਾਸ ਲਈ ਭਰੋਸਾ ਦਿੱਤਾ ।

ਗੁਰਕੀਰਤ ਸਿੰਘ  ਨੇ ਦਿਨ ਦਾ ਪਹਿਲਾ ਉਦਘਾਟਨ ਪਿੰਡ ਬੀਬੀਪੁਰ ਵਿਖੇ ਸੀਵਰੇਜ,ਗਲੀਆ ਨਾਲੀਆਂ, ਬਰਮਾਂ ਤੇ ਇੰਟਰਲਾਕ ਅਤੇ ਪਾਰਕ ਦਾ ਉਦਘਾਟਨ ਕੀਤਾ ਜਿਸ ਨਾਲ ਪਿੰਡ ਹੋਰ ਵਧੇਰੇ ਸਾਫ਼ ਸੂਥਰਾ ਅਤੇ ਪਿੰਡ ਦੀਆਂ ਸੜਕਾਂ ਪੱਕੀਆਂ ਹੋਣਗੀਆਂ ।

ਗ੍ਰਾਮ ਪੰਚਾਇਤ ਪਿੰਡ ਹੋਲ ਵਿਖੇ ਪਹੁੰਚ ਕੇ ਉਹਨਾਂ ਨੇ ਸੀਵਰੇਜ ਗਲੀਆਂ ਨਾਲ਼ੀਆਂ ਪਾਰਕ,ਸੋਲਿਡ ਵੇਸਟ ਮੈਨੇਜਮੈੰਟ ਅਤੇ ਭਗਤ ਰਵਿਦਾਸ ਧਰਮਸ਼ਾਲਾ ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ ਕੀਤਾ। ਪਿੰਡ ਵਾਸੀਆਂ ਨੇ ਕਿਹਾ ਕਿ ਅਸੀਂ ਬਹੁਤ ਭਾਗਾਂ ਵਾਲੇ ਹਾਂ ਕਿ ਸਾਡਾ ਲੀਡਰ ਗੁਰਕੀਰਤ ਸਿੰਘ ਜੀ ਹਨ ਜੋ ਪਿੰਡ ਦੀ ਹਰ ਇਕ ਲੋੜ ਅਤੇ ਸਮੱਸਿਆ ਨੂੰ ਇੱਕੋ ਵਾਰ ਚ ਪੂਰਾ ਕਰਦੇ ਹਨ ਅਤੇ ਸਾਡੇ ਨਾਲ ਹਰ ਦੁੱਖ ਸੁੱਖ ਵਿੱਚ ਪਰਿਵਾਰ ਵਾਂਗ ਸਾਥ ਦਿੰਦੇ ਹਨ।

ਗੁਰਕੀਰਤ ਸਿੰਘ ਜੀ ਨੇ ਉਦਘਾਟਨ ਦੌਰਾਨ ਕਿਹਾ ਕਿ ਖੰਨੇ ਦੇ ਸਾਰੇ ਪਿੰਡਾਂ ਨੂੰ ਸੋਹਣਾ ਅਤੇ ਸਾਫ਼ ਬਣਾ ਕੇ ਸ਼ਹਿਰਾਂ ਦੇ ਬਰਾਬਰ ਕਰਨਾ ਸ਼ੁਰੂ ਤੋਂ ਉਹਨਾਂ ਦੀ ਤਰਜੀਹ ਰਹੀ ਹੈ।

ਇਸ ਮੌਕੇ ਉਹਨਾਂ ਨਾਲ ਸ.ਗੁਰਦੀਪ ਸਿੰਘ ਰਸੂਲੜਾ(ਚੇਅਰਮੈਨ ਮਾਰਕੀਟ ਕਮੇਟੀ ਖੰਨਾ), ਸ.ਬੇਅੰਤ ਸਿੰਘ (ਪ੍ਰਧਾਨ ਬਲਾਕ ਕਾਂਗਰਸ ਖੰਨਾ), ਸਰਪੰਚ ਗੁਰਚਰਨ ਸਿੰਘ, ਹਰਬੰਸ ਕੌਰ, ਗੁਰਮੁਖ ਸਿੰਘ ਪੰਚ, ਨਾਜ਼ਰ ਸਿੰਘ ਪੰਚ, ਪਰਗਟ ਸਿੰਘ ਪੰਚ, ਬਿੰਦਰ ਕੌਰ ਪੰਚ, ਜਗਤਾਰ ਕੌਰ ਪੰਚ ਮੌਜੂਦ ਸਨ।

The post ਕੋਟਲੀ ਨੇ ਖੰਨਾ ਦੇ ਪਿੰਡਾਂ ਦੇ ਵਿਕਾਸ ਲਈ ਲੱਖਾਂ ਰੁਪਏ ਦੇ ਉਦਘਾਟਨ ਕੀਤੇ appeared first on Ludhiana Live.

ਕੋਟਲੀ ਦਾ ਪਿੰਡ ਅਲੋੜ ਦੇ ਵਿਕਾਸ ਕੰਮਾਂ ਲਈ ਗ੍ਰਾਟਾਂ ਦੇਣ ‘ਤੇ ਕੀਤਾ ਸਨਮਾਨ
ਖੰਨਾ / ਲੁਧਿਆਣਾ : ਉਦਯੋਗ ਮੰਤਰੀ ਗੁਰਕੀਰਤ ਕੋਟਲੀ ਵੱਲੋਂ ਪਿੰਡ ਅਲੋੜ ਦੇ ਵਿਕਾਸ ਕੰਮਾਂ ਲਈ ਗ੍ਰਾਟਾਂ ਦੇਣ ‘ਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਸਨਮਾਨ ਕੀਤਾ ਗਿਆ। ਡੇਰਾ ਬਾਜ਼ੀਗਰ ਬਸਤੀ ਦੇ ਵਿਕਾਸ ਕਰਨ ‘ਤੇ ਬਜ਼ੁਰਗ ਲਾਖਾ ਰਾਮ ਵੱਲੋਂ ਕੋਟਲੀ ਨੂੰ ਗੁਲਦਸਤੇ ਭੇਟ ਕਰਕੇ ਸਨਮਾਨ ਕੀਤਾ।

ਲਾਖਾ ਰਾਮ ਨੇ ਕਿਹਾ ਕਿ ਮੰਤਰੀ ਕੋਟਲੀ ਦੀ ਬਦੌਲਤ ਹਲਕੇ ਦਾ ਸਮੁੱਚਾ ਵਿਕਾਸ ਹੋਇਆ ਹੈ। ਇਸ ਮੌਕੇ ਡਾ. ਗੁਰਮੁੱਖ ਸਿੰਘ ਚਾਹਲ, ਅਵਤਾਰ ਸਿੰਘ ਹੈਪੀ ਸੀਨੀਅਰ ਆਗੂ, ਸਰਪੰਚ ਸੁਮੰਦ ਸਿੰਘ, ਅਮਨਦੀਪ ਸਿੰਘ, ਕੁਲਦੀਪ ਸਿੰਘ ਢੀਂਡਸਾ, ਰੱਬੀ ਸਿੰਘ, ਬਲਜੀਤ ਸਿੰਘ ਬਾਬਾ, ਜਗਤਾਰ ਸਿੰਘ, ਅਮਰਜੀਤ ਸਿੰਘ, ਸਿਕੰਦਰ ਰਾਮ, ਯੁਵਰਾਜ ਸਿੰਘ ਆਦਿ ਹਾਜ਼ਰ ਸਨ।

The post ਕੋਟਲੀ ਦਾ ਪਿੰਡ ਅਲੋੜ ਦੇ ਵਿਕਾਸ ਕੰਮਾਂ ਲਈ ਗ੍ਰਾਟਾਂ ਦੇਣ ‘ਤੇ ਕੀਤਾ ਸਨਮਾਨ appeared first on Ludhiana Live.

ਪੰਜਾਬ ਦੇ ਪਿੰਡਾ ਦੇ ਵਿਕਾਸ ਦੀ ਸ਼ੁਰੂਆਤ ਪੰਚਾਇਤਾਂ ਨੂੰ ਕਰਨੀ ਹੋਵੇਗੀ-ਕੈਬਿਨਟ ਮੰਤਰੀ ਗੁਰਕੀਰਤ ਸਿੰਘ
ਖੰਨਾ :  ਖੰਨਾ ਵਿਖੇ ਕੈਬਿਨਟ ਮੰਤਰੀ ਗੁਰਕੀਰਤ ਸਿੰਘ ਨੇ 39 ਗ੍ਰਾਮ ਪੰਚਾਇਤਾਂ ਨੂੰ ਪੰਜਾਬ ਨਿਰਮਾਣ ਦੇ ਤਹਿਤ ਪਿੰਡਾਂ ਦੇ ਵਧੇਰੇ ਵਿਕਾਸ ਲਈ 3 ਕਰੋੜ 86 ਲੱਖ ਰੁਪਏ ਦੀਆਂ ਗ੍ਰਾਂਟਾਂ ਦਿੱਤੀਆਂ ਅਤੇ ਉਹਨਾਂ ਨੇ ਕਿਹਾ ਕਿ ਤਰੱਕੀ ਨਾਲ ਹੀ ਹਰ ਇਨਸਾਨ ਦੀ ਜ਼ਿੰਦਗੀ ਚ ਵਧੇਰੇ ਸੁਧਾਰ ਹੋ ਸਕਦੇ ਹਨ। ਇਸ ਮੌਕੇ ਚੇਅਰਮੈਨ ਬਲਾਕ ਸੰਮਤੀ ਖੰਨਾ ਸਤਨਾਮ ਸਿੰਘ ਸੋਨੀ ਨੇ ਪੰਜਾਬ ਸਰਕਾਰ ਵੱਲੋਂ ਪਿੰਡਾਂ ਨੂੰ ਅਪਗ੍ਰੇਡ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਉਹਨਾਂ ਨਾਲ ਚੇਅਰਮੈਨ ਮਾਰਕਿਟ ਕਮੇਟੀ ਖੰਨਾ ਗੁਰਦੀਪ ਸਿੰਘ ਰਸੂਲੜਾ ਅਤੇ ਹਰਜਿੰਦਰ ਸਿੰਘ ਇਕਲਾਹਾ ਵੀ ਅੱਜ ਦੀ ਮੀਟਿੰਗ ਵਿੱਚ ਮੌਜੂਦ ਸਨ।

ਗੁਰਕੀਰਤ ਸਿੰਘ ਨੇ ਸਰਪੰਚਾਂ ਨੂੰ ਸੰਬੋਧਨ ਕਰਦਿਆਂ ਕਿਹਾ, “ਪੰਜਾਬ ਦੇ ਪਿੰਡ ਸੂਬੇ ਦੀ ਰੀੜ ਦੀ ਹੱਡੀ ਹਨ ਅਤੇ ਪਿੰਡਾ ਦੇ ਅਸਲ ਵਿਕਾਸ ਲਈ ਹਰ ਪਿੰਡ ਦੀ ਪੰਚਾਇਤ ਨੂੰ ਹੀ ਸ਼ੁਰੂਆਤ ਕਰਨੀ ਹੋਵੇਗੀ। ਹੋਰ ਵਧੇਰੇ ਜਾਣਕਾਰੀ ਦਿੰਦਿਆਂ ਉਹਨਾਂ ਨੇ ਦੱਸਿਆ ਕਿ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸ. ਚਰਨਜੀਤ ਸਿੰਘ ਜੀ ਚੰਨੀ 27 ਦਿਸੰਬਰ ਨੂੰ ਪਿੰਡ ਰੋਹਣੋ ਕਲਾਂ ਵਿਖੇ ਇਕ ਰੈਲੀ ਨੂੰ ਸੰਬੋਧਨ ਕਰਨਗੇ ਅਤੇ ਸਪੋਰਟਸ ਪਾਰਕ ਅਤੇ ਪੰਚਾਇਤ ਘਰ ਦਾ ਉਦਘਾਟਨ ਵੀ ਕਰਨਗੇ।

ਇਸ ਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ 27 ਦਿਸੰਬਰ ਨੂੰ ਹੋਣ ਵਾਲੀ ਰੈਲੀ ਵਿੱਚ ਵੱਧ ਚੜ ਕੇ ਹਿੱਸਾ ਲੈਣ ਲਈ ਸੱਦਾ ਦਿੱਤਾ । ਉਹਨਾਂ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਲੋਕਾਂ ਦੀ ਸਰਕਾਰ ਹੈ ਅਤੇ ਹਮੇਸ਼ਾ ਉਹਨਾਂ ਨੇ ਲੋਕਾਂ ਦੇ ਹਿਤ ਲਈ ਹੀ ਕੰਮ ਕੀਤਾ ਹੈ।

ਇਸੇ ਮੌਕੇ ਦੋਰਾਨ ਉਹਨਾਂ ਨਾਲ ਰੁਪਿੰਦਰ ਸਿੰਘ ਰਾਜਾ ਗਿੱਲ ,ਰਜਿੰਦਰ ਸਿੰਘ ਲੱਖਾ ਰੌਣੀ,ਗੁਰਮੁਖ ਸਿੰਘ ਚਾਹਲ,ਸਿਆਸੀ ਸਕੱਤਰ ਹਰਿੰਦਰ ਸਿੰਘ,ਭਲਿੰਦਰ ਸਿੰਘ,ਯਾਦਵਿੰਦਰ ਸਿੰਘ ਲਿਬੜਾ,ਅਵਤਾਰ ਸਿੰਘ ਬੀਜਾ,ਸੰਤ ਸਿੰਘ ਬੁੱਲ੍ਹੇਪੁਰ,ਗੁਰਮੁਖ ਸਿੰਘ ਬੁੱਲ੍ਹੇਪੁਰ ਸਾਬਕਾ ਸਰਪੰਚ ਜਸਪਾਲ ਸਿੰਘ,ਬਲਜਿੰਦਰ ਸਿੰਘ ਮਾਣਕ ਮਾਜਰਾ ਮੌਜੂਦ ਸਨ।

The post ਪੰਜਾਬ ਦੇ ਪਿੰਡਾ ਦੇ ਵਿਕਾਸ ਦੀ ਸ਼ੁਰੂਆਤ ਪੰਚਾਇਤਾਂ ਨੂੰ ਕਰਨੀ ਹੋਵੇਗੀ-ਕੈਬਿਨਟ ਮੰਤਰੀ ਗੁਰਕੀਰਤ ਸਿੰਘ appeared first on Ludhiana Live.

ਪਿੰਡਾਂ ਦਾ ਵਿਕਾਸ ਹੀ ਦੇਸ਼ ਨੂੰ ਵਿਕਸਿਤ ਬਣਾ ਸਕਦਾ – ਕੈਬਨਿਟ ਮੰਤਰੀ ਗੁਰਕੀਰਤ ਸਿੰਘ
ਖੰਨਾ / ਲੁਧਿਆਣਾ :  ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਦੇ ਸ਼ਬਦਾਂ ਚ’ ਸਹੀ ਸਿੱਖਿਆ ਹੀ ਇਕ ਸੁਨਹਿਰੇ ਸਮਾਜ ਦਾ ਨੀਂਹ ਪੱਥਰ ਹੁੰਦੀ ਹੈ,ਹਰ ਇਕ ਪਿੰਡ ਦਾ ਪਰਿਵਾਰ ਉਹਨਾਂ ਨੂੰ ਆਪਣੇ ਪਰਿਵਾਰ ਵਾਂਗ ਲੱਗਦਾ ਤੇ ਉਹ ਹਰ ਮੁਮਕਿਨ ਕੋਸ਼ਿਸ਼ ਕਰਦੇ ਹਨ ਕਿ ਖੰਨਾ ਵਾਸੀਆਂ ਦੀ ਹਰ ਬਣਦੀ ਮਦਦ ਕਿਤੀ ਜਾਵੇ।

ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ ਉਹਨਾਂ ਨੇ ਪਿੰਡ ਮਾਜਰੀ ਤੋਂ ਕੀਤੀ। ਬਾਜੀਗਰ ਅਤੇ ਵਾਲਮੀਕਿ ਧਰਮਸ਼ਾਲਾ ਦਾ ਨਵੀਨੀਕਰਨ,ਕਬਰਸਤਾਨ ਦੇ ਬਰਾਂਡੇ ਦੀ ਉਸਾਰੀ, ਗੰਦੇ ਪਾਣੀ ਦਾ ਨਿਕਾਸ,ਗਲੀਆਂ ਨਾਲ਼ੀਆਂ ਦਾ ਕੰਮ,ਸਕੂਲ ਦੇ ਕਮਰਿਆਂ ਦਾ ਉਦਘਾਟਨ ਕੀਤਾ। ਇਹਨਾਂ ਸਾਰੇ ਕੰਮਾਂ ਲਈ 22 ਲੱਖ ਦੀ ਗ੍ਰਾਂਟ ਵੀ ਦਿੱਤੀ ਗਈ।

ਵਿਕਾਸ ਕਾਰਜਾਂ ਦੀ ਲੜੀ ਨੂੰ ਅੱਗੇ ਵਧਾਉਂਦਿਆਂ ਕੋਟਲੀ ਨੇ ਪਿੰਡ ਲਿਬੜਾ ਵਿਚ ਕਬਰਸਤਾਨ ਦਾ ਰਸਤਾ, ਕਮਰਾ , ਚੋਂਤਰਾ ਗਰਾਊਂਡ ਦਾ ਨਵੀਨੀਕਰਨ, ਜਿੰਮ ਦਾ ਹਾਲ ਬਨਾਉਣ ਦਾ ਨੀਂਹ ਪੱਥਰ ਰੱਖਿਆ ਗਿਆ।

ਇਸ ਮੌਕੇ ਆਪਣੇ ਸੰਬੋਧਨ ਵਿੱਚ ਗੁਰਕੀਰਤ ਸਿੰਘ ਨੇ ਕਿਹਾ ਕਿ ਹਰ ਕਦਮ ਲੋਕਾਂ ਦੇ ਨਾਲ ਅਤੇ ਲੋਕਾਂ ਲਈ ਚੁੱਕਿਆ ਜਾਵੇ ਤਾਂ ਤਰੱਕੀ ਪੂਰੀ ਹੁੰਦੀ ਹੈ। ਕੈਬਨਿਟ ਮੰਤਰੀ ਨੇ ਕਿਹਾ, “ਪਿੰਡ ਸਾਡੇ ਦੇਸ਼ ਦੀ ਰੀੜ੍ਹ ਦੀ ਹੱਡੀ ਹਨ ਅਤੇ ਅਸੀਂ ਇੱਕ ਵਿਕਸਤ ਦੇਸ਼ ਬਣਨ ਦਾ ਸੁਪਨਾ ਤਾਂ ਹੀ ਦੇਖ ਸਕਦੇ ਹਾਂ ਜੇਕਰ ਅਸੀਂ ਆਪਣੇ ਪਿੰਡਾਂ ਨੂੰ ਹਰ ਸੰਭਵ ਤਰੀਕੇ ਨਾਲ ਮਜ਼ਬੂਤ ਕਰੀਏ।”

The post ਪਿੰਡਾਂ ਦਾ ਵਿਕਾਸ ਹੀ ਦੇਸ਼ ਨੂੰ ਵਿਕਸਿਤ ਬਣਾ ਸਕਦਾ – ਕੈਬਨਿਟ ਮੰਤਰੀ ਗੁਰਕੀਰਤ ਸਿੰਘ appeared first on Ludhiana Live.

ਕੈਬਨਿਟ ਮੰਤਰੀ ਗੁਰਕੀਰਤ ਸਿੰਘ ਨੇ ਖੰਨੇ ਵਿੱਚ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ
ਖੰਨਾ (ਲੁਧਿਆਣਾ) :  ਕੈਬਨਿਟ ਮੰਤਰੀ ਗੁਰਕੀਰਤ ਸਿੰਘ ਨੇ ਹਲਕਾ ਖੰਨਾ ਦੇ ਵਿਕਾਸ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ ਕੈਬਿਨੇਟ ਮੰਤਰੀ ਗੁਰਕੀਰਤ ਸਿੰਘ ਨੇ ਪਿੰਡ ਭੱਟੀਆਂ ਦੇ ਸਰਕਾਰੀ ਸਕੂਲ ਨੂੰ 5 ਲੱਖ ਦੀ ਗ੍ਰਾਂਟ ਅਤੇ ਭਗਵਾਨ ਵਾਲਮੀਕਿ ਭਵਨ ਡਾਕਟਰ ਅੰਬੇਦਕਰ ਵੈਲਫੇਅਰ ਸੋਸਾਇਟੀ ਨੂੰ 10 ਲੱਖ ਦਾ ਚੈੱਕ ਭੇਂਟ ਕੀਤਾ।

ਇਸ ਤੋਂ ਇਲਾਵਾ ਪਿੰਡ ਰਤਨਖੇੜੀ ਵਿੱਚ ਨਵੇਂ ਬਣੇ ਪੰਚਾਇਤ ਭਵਨ ਦਾ ਉਦਘਾਟਨ ਵੀ ਕੀਤਾ ਜਿਸ ਤੋਂ ਬਾਅਦ ਹਾਈ ਟੈਕ ਸਪੋਰਟਸ ਪਾਰਕ, ਇੱਕ ਓਪਨ ਜਿੰਮ, ਪਿੰਡ ਦੀ ਚਾਰਦੀਵਾਰੀ ਦੀ ਮੁਰੰਮਤ, ਮਿਡਲ ਸਕੂਲ ਨੂੰ ਹਾਈ ਸਕੂਲ ਵਿੱਚ ਅੱਪਗਰੇਡ ਕਰਨ ਅਤੇ ਇੱਕ ਪਾਰਕ ਦਾ ਉਦਘਾਟਨ  ਜ਼ਿਲ੍ਹਾ ਕਾਂਗਰਸ ਖੰਨਾ ਦੇ ਪ੍ਰਧਾਨ ਰੁਪਿੰਦਰ ਸਿੰਘ ਰਾਜਾ ਗਿੱਲ ਅਤੇ ਪਿੰਡ ਰਤਨਖੇੜੀ ਦੇ ਸਰਪੰਚ ਡਾ. ਗੁਰਮੁੱਖ ਸਿੰਘ ਚਾਹਲ ਦੀ ਰਹਿਨੁਮਾਈ ਵਿੱਚ ਕੀਤਾ ਗਿਆ।

ਇਨ੍ਹਾਂ ਪ੍ਰਾਜੈਕਟਾਂ ਦਾ ਉਦਘਾਟਨ ਕਰਦਿਆਂ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਹਲਕੇ ਅਤੇ ਹਲਕੇ ਦੇ ਲੋਕਾਂ ਦੀ ਭਲਾਈ ਲਈ ਨਿਰੰਤਰ ਕੰਮ ਕੀਤਾ ਹੈ। “ਮੈਂ ਆਪਣੀ ਸਮਰੱਥਾ ਅਨੁਸਾਰ ਉਹ ਸਭ ਕੁਝ ਕਰਨ ਲਈ ਵਚਨਬੱਧ ਹਾਂ ਜੋ ਲੋਕਾਂ ਨੂੰ ਲਾਭ ਪਹੁੰਚਾਉਂਦਾ ਹੈ। ਅੱਜ ਦੇ ਉਦਘਾਟਨੀ ਸਮਾਗਮਾਂ ਵਿੱਚ ਵੱਡੀ ਗਿਣਤੀ ਵਿੱਚ ਲੋਕ ਅਤੇ ਪਤਵੰਤੇ ਸ਼ਾਮਲ ਹੋਏ।

The post ਕੈਬਨਿਟ ਮੰਤਰੀ ਗੁਰਕੀਰਤ ਸਿੰਘ ਨੇ ਖੰਨੇ ਵਿੱਚ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ appeared first on Ludhiana Live.

ਖੰਨਾ ਵਿਖੇ ਮਾਰਕਫੈੱਡ ਦੇ ਵਨਾਸਪਤੀ ਤੇ ਰਿਫਾਇੰਡ ਤੇਲਾਂ ਦੇ ਆਧੁਨਿਕ ਪਲਾਂਟ ਦਾ ਰੱਖਿਆ ਨੀਂਹ ਪੱਥਰ
ਖੰਨਾ (ਲੁਧਿਆਣਾ) :  ਕੈਬਨਿਟ ਮੰਤਰੀ ਪੰਜਾਬ ਸ. ਗੁਰਕੀਰਤ ਸਿੰਘ ਕੋਟਲੀ ਵੱਲੋਂ ਅੱਜ ਖੰਨਾ ਵਿੱਖੇ ਮਾਰਕਫ਼ੈੱਡ ਦੇ ਅਤਿ ਆਧੁਨਿਕ ਵਨਾਸਪਤੀ ਅਤੇ ਰਿਫਾਇੰਡ ਤੇਲਾਂ ਦੇ ਪਲਾਂਟ ਦਾ ਨੀਂਹ ਪੱਥਰ ਰੱਖਿਆ। ਇਹ ਨਵਾਂ ਅਤਿ ਆਧੁਨਿਕ ਵਨਾਸਪਤੀ ਅਤੇ ਰਿਫਾਇੰਡ ਤੇਲਾਂ ਦਾ ਪਲਾਂਟ ਤਕਰੀਬਨ 23 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗਾ।

ਸਮਾਗਮ ਮੌਕੇ ਹਲਕਾ ਪਾਇਲ ਵਿਧਾਇਕ ਸ. ਲਖਬੀਰ ਸਿੰਘ ਲੱਖਾ, ਵਧੀਕ ਮੁੱਖ ਸਕੱਤਰ ਪੰਜਾਬ ਸ਼੍ਰੀ ਅਨੁਰਾਗ ਅਗਰਵਾਲ, ਪ੍ਰਬੰਧਕ ਨਿਰਦੇਸ਼ਕ ਮਾਰਕਫ਼ੈੱਡ ਸ਼੍ਰੀ ਵਰੂਣ ਰੂਜਮ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸ. ਯਾਦਵਿੰਦਰ ਸਿੰਘ ਜੰਡਿਆਲੀ ਤੋਂ ਇਲਾਵਾ ਮਾਰਕਫ਼ੈੱਡ ਦੇ ਸਮੂਹ ਡਾਇਰੈਕਟਰ ਸਾਹਿਬਾਨ ਵੀ ਮੌਜੂਦ ਰਹੇ।

ਕੈਬਨਿਟ ਮੰਤਰੀ ਸ। ਗੁਰਕੀਰਤ ਸਿੰਘ ਕੋਟਲੀ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਆਧੁਨਿਕ ਪਲਾਂਟ ਲੱਗਣ ਨਾਲ ਜਿੱਥੇ ਘਿਉ ਦੀ ਚੰਗੀ ਗੁਣਵੱਤਾ ਬਣੇਗੀ ਉਸ ਦੇ ਨਾਲ-ਨਾਲ ਲਾਗਤ ਵਿੱਚ ਕਮੀ ਅਤੇ ਉਤਪਾਦਨ ਵਿੱਚ ਵਾਧਾ ਹੋਵੇਗਾ। ਇਸ ਪਲਾਂਟ ਦੇ ਲੱਗਣ ਨਾਲ ਲੋਕਾਂ ਨੂੰ ਰੋਜ਼ਗਾਰ ਦਾ ਮੌਕਾ ਵੀ ਮਿਲੇਗਾ।

ਕੈਬਨਿਟ ਮੰਤਰੀ ਸ. ਕੋਟਲੀ ਨੇ ਅੱਗੇ ਕਿਹਾ ਕਿ ਵਨਸਪਤੀ ਅਤੇ ਰਿਫਾਇੰਡ ਤੇਲ ਪੈਦਾ ਕਰਨ ਵਾਲਾ ਮਾਰਕਫੈੱਡ ਦਾ ਖੰਨਾ ਪਲਾਂਟ 5 ਦਹਾਕਿਆਂ ਤੋਂ ਵੀ ਵੱਧ ਪੁਰਾਣਾ ਹੈ ਅਤੇ ਇਸ ਨੂੰ ਤਕਨੀਕੀ ਅਪਗ੍ਰੇਡ ਕਰਨ ਦੀ ਵੀ ਲੋੜ ਹੈ।

ਜ਼ਬੂਤ ਬ੍ਰਾਂਡ ਨਾਮ ਅਤੇ ਖਪਤਕਾਰਾਂ ਦੀ ਵਨਸਪਤੀ ਤੋਂ ਰਿਫਾਇੰਡ ਆਇਲ ਵਿੱਚ ਤਬਦੀਲੀ ਨੂੰ ਧਿਆਨ ਵਿੱਚ ਰੱਖਦੇ ਹੋਏ, ਪੰਜਾਬ ਸਰਕਾਰ ਨੇ 100 ਮੀਟ੍ਰਿਕ ਟਨ ਵਨਸਪਤੀ ਅਤੇ 110 ਮੀਟ੍ਰਿਕ ਟਨ ਪਾਮ ਆਇਲ ਫਿਜ਼ੀਕਲ ਰਿਫਾਇਨਰੀ ਦੀ ਸਮਰੱਥਾ ਵਾਲੇ ਆਧੁਨਿਕ ਵਨਾਸਪਤੀ ਅਤੇ ਰਿਫਾਇੰਡ ਆਇਲ ਯੂਨਿਟ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ।

ਉਨ੍ਹਾਂ ਕਿਹਾ ਕਿ ਉਤਪਾਦਨ ਦੀ ਉੱਚ ਸਮਰੱਥਾ ਦੇ ਨਾਲ ਹੋਰ ਰਾਜ ਸਰਕਾਰਾਂ ਨਾਲ ਗੱਠਜੋੜ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਪੰਜਾਬ ਦੇ ਕੁਦਰਤੀ ਤੇਲ (ਸਰ੍ਹੋਂ ਦਾ ਤੇਲ, ਕਪਾਹ ਦਾ ਤੇਲ, ਰਾਈਸ ਬ੍ਰੈਨ ਆਇਲ) ਦੀ ਪ੍ਰੋਸੈਸਿੰਗ ਕਰਕੇ ਪੰਜਾਬ ਦੇ ਕਿਸਾਨ ਆਪਣੇ ਤੇਲ ਬੀਜਾਂ ਦੇ ਪੱਕੇ ਭਾਅ ਪ੍ਰਾਪਤ ਕਰਨ ਦੇ ਯੋਗ ਹੋਣਗੇ ਅਤੇ ਮਾਰਕਫ਼ੈੱਡ ਵੱਲੋਂ ਇਸ ਦੀ ਪ੍ਰੋਸੈਸਿੰਗ ਲਈ ਤੇਲ ਬੀਜਾਂ ਦੀ ਖਰੀਦ ਕੀਤੀ ਜਾਵੇਗੀ ।

The post ਖੰਨਾ ਵਿਖੇ ਮਾਰਕਫੈੱਡ ਦੇ ਵਨਾਸਪਤੀ ਤੇ ਰਿਫਾਇੰਡ ਤੇਲਾਂ ਦੇ ਆਧੁਨਿਕ ਪਲਾਂਟ ਦਾ ਰੱਖਿਆ ਨੀਂਹ ਪੱਥਰ appeared first on Ludhiana Live.

ਹਰਪ੍ਰੀਤ ਸੰਧੂ ਦੁਆਰਾ ਲਿਖੀ ਕੌਫੀ ਟੇਬਲ ਬੁੱਕ ‘ਸਾਡਾ ਸੋਹਣਾ ਪੰਜਾਬ’ ਲਾਂਚ
ਲੁਧਿਆਣਾ :  ਪੰਜਾਬ ਦੇ ਕੁਦਰਤੀ ਨਜ਼ਾਰਿਆਂ ਦੀ ਅਣਦੇਖੀ ਸੁੰਦਰਤਾ ਨੂੰ ਦਰਸਾਉਂਦੀ ਇੱਕ ਵਿਲੱਖਣ ਰਚਨਾ, ਜਿਸਨੂੰ ਕੌਫੀ ਟੇਬਲ ਬੁੱਕ ਦੇ ਰੂਪ ਵਿੱਚ ਤਿਆਰ ਕੀਤਾ ਗਿਆ ਹੈ, ਜਿਸ ਦਾ ਸਿਰਲੇਖ ‘ਸਾਡਾ ਸੌਹਣਾ ਪੰਜਾਬ’ ਹੈ ਅਤੇ ਇਸ ਨੂੰ ਪੰਜਾਬ ਇਨਫੋਟੈਕ ਦੇ ਚੇਅਰਮੈਨ ਅਤੇ ਕੁਦਰਤ ਪ੍ਰੇਮੀ ਸ੍ਰੀ ਹਰਪ੍ਰੀਤ ਸੰਧੂ ਦੁਆਰਾ ਲਿਖਿਆ ਗਿਆ ਹੈ, ਨੂੰ ਅੱਜ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਅਤੇ ਡਿਪਟੀ ਕਮਿਸ਼ਨਰ ਲੁਧਿਆਦਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਰਿਲੀਜ਼ ਕੀਤਾ ਗਿਆ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਟਨ ਹਾਉਸ ਵਿੱਚ ਰੱਖੇ ਸਮਾਗਮ ਮੌਕੇ ਪ੍ਰਮੁੱਖ ਸਖ਼ਸ਼ੀਅਤਾਂ ਵਿੱਚਸ.ਗੁਰਪ੍ਰੀਤ ਸਿੰਘ ਭੁੱਲਰ ਦੇ ਨਾਲ ਪਦਮ ਸ੍ਰੀ ਡਾ.ਸੁਰਜੀਤ ਪਾਤਰ, ਪ੍ਰਿੰਸੀਪਲ ਡਾਇਰੈਕਟਰ ਜਨਰਲ ਇਨਕਮ ਟੈਕਸ ਪ੍ਰਨੀਤ ਸਚਦੇਵ, ਆਈ.ਆਰ.ਐਸ., ਕਮਿਸ਼ਨਰ ਕੇਂਦਰੀ ਜੀ.ਐਸ.ਟੀ. ਹਰਦੀਪ ਬੱਤਰਾ, ਆਈ.ਆਰ.ਐਸ., ਚਾਂਸਲਰ ਡਾ.ਐਸ.ਐਸ. ਜੌਹਲ, ਪ੍ਰੋ: ਗੁਰਭਜਨ ਗਿੱਲ ਵੀ ਮੌਜੂਦ ਸਨ।

ਕੈਬਨਿਟ ਮੰਤਰੀ ਸ.ਗੁਰਕੀਰਤ ਸਿੰਘ ਕੋਟਲੀ ਅਤੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕੌਫੀ ਟੇਬਲ ਬੁੱਕ ਨੂੰ ਲਾਂਚ ਕਰਦੇ ਹੋਏ ਲੇਖਕ ਹਰਪ੍ਰੀਤ ਸੰਧੂ ਵੱਲੋਂ ਪੰਜਾਬ ਰਾਜ ਦੇ ਸੁੰਦਰ ਕੁਦਰਤੀ ਅਣਡਿਠੇ ਸਥਾਨਾਂ ਨੂੰ ਦਰਸਾਉਂਦੀ ਇਸ ਸ਼ਾਨਦਾਰ ਕੌਫੀ ਟੇਬਲ ਬੁੱਕ ਦੀ ਸ਼ਲਾਘਾ ਕੀਤੀ।

ਪੁਲਿਸ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਸ. ਹਰਪ੍ਰੀਤ ਸੰਧੂ ਦੁਆਰਾ ਲਿਖੀ ਕੌਫੀ ਟੇਬਲ ਬੁੱਕ ਦੀ ਪ੍ਰਸੰਸ਼ਾ ਕਰਦਿਆਂ ਕਿਹਾ ਕਿ ਇਹ ਕਿਤਾਬ ਪੰਜਾਬ ਦੇ ਲੋਕਾਂ ਨੂੰ ਕੁਦਰਤ ਦੀ ਕਦਰ ਕਰਨ ਅਤੇ ਪੰਜਾਬ ਦੀਆਂ ਇਨ੍ਹਾਂ ਅਣਦੇਖੇ ਸੁੰਦਰ ਨਜ਼ਾਰਿਆਂ ਨੂੰ ਦੇਖਣ ਲਈ ਉਤਸ਼ਾਹਿਤ ਕਰੇਗਾ।

ਪਦਮ ਸ਼੍ਰੀ ਡਾ. ਸੁਰਜੀਤ ਪਾਤਰ ਨੇ ਸ. ਹਰਪ੍ਰੀਤ ਸੰਧੂ ਵੱਲੋਂ ਪੰਜਾਬ ਦੇ ਲੁਕਵੇਂ ਕੁਦਰਤੀ ਸਥਾਨਾਂ ਨੂੰ ਖੋਜਣ ਅਤੇ ਇਸਨੂੰ ਇੱਕ ਕੌਫੀ ਟੇਬਲ ਬੁੱਕ ‘ਸਾਡਾ ਸੋਹਣਾ ਪੰਜਾਬ’ ਦੇ ਰੂਪ ਵਿੱਚ ਪੰਜਾਬ ਦੇ ਨਾਗਰਿਕਾਂ ਅੱਗੇ ਪੇਸ਼ ਕਰਨ ਦੇ ਸਮਰਪਿਤ ਯਤਨਾਂ ਦੀ ਸ਼ਲਾਘਾ ਕੀਤੀ।

ਇਸ ਮੌਕੇ ਕੇਂਦਰੀ ਯੂਨੀਵਰਸਿਟੀ ਪੰਜਾਬ ਦੇ ਚਾਂਸਲਰ ਡਾ.ਐਸ.ਐਸ. ਜੌਹਲ, ਉੱਘੇ ਕਵੀ ਪ੍ਰੋ: ਗੁਰਭਜਨ ਗਿੱਲ, ਉੱਘੇ ਡਾਕਟਰ ਅਤੇ ਕਾਰੋਬਾਰੀ ਵੀ ਮੌਜੂਦ ਸਨ।

The post ਹਰਪ੍ਰੀਤ ਸੰਧੂ ਦੁਆਰਾ ਲਿਖੀ ਕੌਫੀ ਟੇਬਲ ਬੁੱਕ ‘ਸਾਡਾ ਸੋਹਣਾ ਪੰਜਾਬ’ ਲਾਂਚ appeared first on Ludhiana Live.

ਸਰਕਾਰ ਵੱਲੋਂ ਕੀਤੇ ਕੰਮਾਂ ਤੋਂ ਲੋਕ ਖ਼ੁਸ਼ : ਕੋਟਲੀ
ਖੰਨਾ/ ਲੁਧਿਆਣਾ : ਕਾਂਗਰਸ ਪਾਰਟੀ ਪੂਰੇ ਜੋਸ਼ ਨਾਲ ਮੈਦਾਨ ‘ਚ ਉਤਰ ਚੁੱਕੀ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਖੰਨਾ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਵਰਕਰਾਂ ਨਾਲ ਮੀਟਿੰਗ ਦੌਰਾਨ ਕੀਤਾ।

ਕੋਟਲੀ ਨੇ ਕਿਹਾ ਇਕ ਪਾਸੇ ਜਿੱਥੇ ਕਾਂਗਰਸ ਪਾਰਟੀ ਦੇ ਵਰਕਰ ਦਿਨ ਰਾਤ ਮਿਹਨਤ ਕਰ ਰਹੇ ਹਨ, ਉੱਥੇ ਹੀ ਹੁਣ ਅੌਰਤਾਂ, ਨੌਜਵਾਨ ਤੇ ਆਮ ਲੋਕ ਵੀ ਖੁਦ ਅੱਗੇ ਆ ਕੇ ਪਾਰਟੀ ਕੰਮਾਂ ਲਈ ਜ਼ਿੰਮੇਵਾਰੀ ਸੰਭਾਲ ਰਹੇ ਹਨ। ਹਰ ਕੋਈ ਪੰਜਾਬ ਸਰਕਾਰ ਦੇ ਕੀਤੇ ਕੰਮਾਂ ਤੋਂ ਖੁਸ਼ ਹੈ ਤੇ ਖੰਨਾ ‘ਚ ਕੰਮ ਹੋਏ ਹਨ ਉਹ ਹੁਣ ਤਕ ਦਾ ਰਿਕਾਰਡ ਹਨ।

ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸੋਸ਼ਲ ਮੀਡੀਆ ਪ੍ਰਧਾਨ ਅਮਨ ਕਟਾਰੀਆ ਨੇ ਕਿਹਾ ਇਸ ਵੇਲੇ ਨੌਜਵਾਨ, ਮਹਿਲਾ ਕਾਂਗਰਸ ਸਮੇਤ ਪਾਰਟੀ ਦਾ ਹਰ ਵਿੰਗ ਪੂਰੇ ਜੋਸ਼ ‘ਚ ਹੈ। ਇਸ ਦੌਰਾਨ ਵਿੱਕੀ ਸਾਹਨੇਵਾਲੀਆ ਨੂੰ ਉਨ੍ਹਾਂ ਦਾ ਨਿਯੁਕਤੀ ਪੱਤਰ ਦਿੱਤਾ ਗਿਆ।

The post ਸਰਕਾਰ ਵੱਲੋਂ ਕੀਤੇ ਕੰਮਾਂ ਤੋਂ ਲੋਕ ਖ਼ੁਸ਼ : ਕੋਟਲੀ appeared first on Ludhiana Live.