Connect with us

ਪੰਜਾਬੀ

ਕੋਟਲੀ ਦਾ ਪਿੰਡ ਅਲੋੜ ਦੇ ਵਿਕਾਸ ਕੰਮਾਂ ਲਈ ਗ੍ਰਾਟਾਂ ਦੇਣ ‘ਤੇ ਕੀਤਾ ਸਨਮਾਨ

Published

on

Kotli honored for giving grants for development works of village Alor

ਖੰਨਾ / ਲੁਧਿਆਣਾ : ਉਦਯੋਗ ਮੰਤਰੀ ਗੁਰਕੀਰਤ ਕੋਟਲੀ ਵੱਲੋਂ ਪਿੰਡ ਅਲੋੜ ਦੇ ਵਿਕਾਸ ਕੰਮਾਂ ਲਈ ਗ੍ਰਾਟਾਂ ਦੇਣ ‘ਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਸਨਮਾਨ ਕੀਤਾ ਗਿਆ। ਡੇਰਾ ਬਾਜ਼ੀਗਰ ਬਸਤੀ ਦੇ ਵਿਕਾਸ ਕਰਨ ‘ਤੇ ਬਜ਼ੁਰਗ ਲਾਖਾ ਰਾਮ ਵੱਲੋਂ ਕੋਟਲੀ ਨੂੰ ਗੁਲਦਸਤੇ ਭੇਟ ਕਰਕੇ ਸਨਮਾਨ ਕੀਤਾ।

ਲਾਖਾ ਰਾਮ ਨੇ ਕਿਹਾ ਕਿ ਮੰਤਰੀ ਕੋਟਲੀ ਦੀ ਬਦੌਲਤ ਹਲਕੇ ਦਾ ਸਮੁੱਚਾ ਵਿਕਾਸ ਹੋਇਆ ਹੈ। ਇਸ ਮੌਕੇ ਡਾ. ਗੁਰਮੁੱਖ ਸਿੰਘ ਚਾਹਲ, ਅਵਤਾਰ ਸਿੰਘ ਹੈਪੀ ਸੀਨੀਅਰ ਆਗੂ, ਸਰਪੰਚ ਸੁਮੰਦ ਸਿੰਘ, ਅਮਨਦੀਪ ਸਿੰਘ, ਕੁਲਦੀਪ ਸਿੰਘ ਢੀਂਡਸਾ, ਰੱਬੀ ਸਿੰਘ, ਬਲਜੀਤ ਸਿੰਘ ਬਾਬਾ, ਜਗਤਾਰ ਸਿੰਘ, ਅਮਰਜੀਤ ਸਿੰਘ, ਸਿਕੰਦਰ ਰਾਮ, ਯੁਵਰਾਜ ਸਿੰਘ ਆਦਿ ਹਾਜ਼ਰ ਸਨ।

Facebook Comments

Trending