Connect with us

ਪੰਜਾਬੀ

ਸ਼ੱਕੀ ਹਾਲਤ ‘ਚ ਔਰਤ ਲਾਪਤਾ, ਮਾਮਲਾ ਦਰਜ਼

Published

on

Woman missing in suspicious circumstances, case registered

ਲੁਧਿਆਣਾ :   ਸਥਾਨਕ ਸਰਾਭਾ ਨਗਰ ਤੋਂ ਸ਼ੱਕੀ ਹਾਲਾਤਾਂ ਵਿਚ ਔਰਤ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਇਸ ਸਬੰਧੀ ਪੁਲਿਸ ਨੇ ਲਾਪਤਾ ਔਰਤ ਰਵੀਨਾ ਦੇ ਪਤੀ ਕਰਨ ਕੁਮਾਰ ਦੀ ਸ਼ਿਕਾਇਤ ‘ਤੇ ਰਿਪੋਰਟ ਦਰਜ ਕਰ ਲਈ ਹੈ।Woman missing in suspicious circumstances, case registered

ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੀ ਪਤਨੀ ਬੀਤੇ ਦਿਨ ਬਿਊਟੀ ਪਾਰਲਰ ‘ਤੇ ਗਈ, ਪਰ ਵਾਪਸ ਨਹੀਂ ਆਈ, ਜਿਸ ਤੇ ਉਸ ਨੇ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਰਿਪੋਰਟ ਦਰਜ ਕਰ ਲਈ ਹੈ।

Facebook Comments

Trending