Connect with us

ਪੰਜਾਬੀ

ਸੈਕਰਡ ਸੋਲ ਕਾਨਵੈਂਟ ਸਕੂਲ ਵਿੱਚ ਮਨਾਇਆ ਵਰਚੁਅਲ ਫਾਦਰਜ਼ ਡੇ

Published

on

Virtual Father's Day celebrated at Sacred Soul Convent School

ਲੁਧਿਆਣਾ : ਸੈਕਰਡ ਸੋਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੁੱਗਰੀ ਧਾਂਧਰਾ ਰੋਡ ਲੁਧਿਆਣਾ ਵਿਖੇ ਵਰਚੁਅਲ ਫਾਦਰਜ਼ ਡੇ ਮਨਾਇਆ ਗਿਆ। ਪਿਤਾ ਦਿਵਸ ਮੌਕੇ ਵਿਦਿਆਰਥੀਆਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ, ਜਿਸ ਵਿੱਚ ਆਪਣੇ ਪਿਤਾ ਲਈ ਸੁੰਦਰ ਕਾਰਡ ਬਣਾਉਣਾ, ਕਵਿਤਾ ਲਿਖਣਾ, ਆਪਣੇ ਪਿਤਾ ਨਾਲ ਪਲਾਂ ਨੂੰ ਸਾਂਝਾ ਕਰਨਾ ਆਦਿ ਪ੍ਰਮੁੱਖ ਸਨ।

ਪ੍ਰਿੰਸੀਪਲ ਸ਼੍ਰੀਮਤੀ ਪੂਨਮ ਮਲਹੋਤਰਾ ਨੇ ਵਿਦਿਆਰਥੀਆਂ ਨੂੰ ਪਿਤਾ ਦਿਵਸ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਜਿਸ ਤਰ੍ਹਾਂ ਜ਼ਿੰਦਗੀ ਵਿੱਚ ਮਾਂ ਦੀ ਥਾਂ ਕੋਈ ਨਹੀਂ ਲੈ ਸਕਦਾ, ਉਸੇ ਤਰ੍ਹਾਂ ਜ਼ਿੰਦਗੀ ਵਿੱਚ ਪਿਤਾ ਦਾ ਸਥਾਨ ਕੋਈ ਵੀ ਨਹੀਂ ਲੈ ਸਕਦਾ।

Facebook Comments

Trending