Connect with us

ਪੰਜਾਬੀ

ਫ਼ਿਲਮ ‘OMG 2’ ਦਾ ਨਵਾਂ ਪੋਸਟਰ ਆਇਆ ਸਾਹਮਣੇ, ਮਹਾਦੇਵ ਦੇ ਰੂਪ ‘ਚ ਦਿਸੇ ਅਕਸ਼ੈ ਕੁਮਾਰ

Published

on

The new poster of the movie 'OMG 2' has come out, Akshay Kumar appeared as Mahadev

ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਪਿਛਲੇ ਕਈ ਦਿਨਾਂ ਤੋਂ ‘OMG 2’ ਨੂੰ ਲੈ ਕੇ ਸੁਰਖੀਆਂ ‘ਚ ਹਨ। ਜਦੋਂ ਤੋਂ ਇਸ ਫ਼ਿਲਮ ਦਾ ਐਲਾਨ ਕੀਤਾ ਗਿਆ ਹੈ, ਉਦੋਂ ਤੋਂ ਪ੍ਰਸ਼ੰਸਕ ਉਸ ਨੂੰ ਵੱਖਰੇ ਕਿਰਦਾਰ ‘ਚ ਦੇਖਣ ਲਈ ਉਤਸੁਕ ਹਨ।

ਦੱਸ ਦਈਏ ਕਿ ਅਕਸ਼ੈ ਕੁਮਾਰ ਦੀ ਇਹ ਆਉਣ ਵਾਲੀ ਫ਼ਿਲਮ ਅਗਸਤ ‘ਚ ਰਿਲੀਜ਼ ਹੋ ਰਹੀ ਹੈ। ਫ਼ਿਲਮ ਦੀ ਰਿਲੀਜ਼ਿੰਗ ‘ਚ ਸਿਰਫ ਇਕ ਮਹੀਨਾ ਬਾਕੀ ਹੈ। ਅਜਿਹੇ ‘ਚ ਮੇਕਰਸ ਨੇ ‘OMG 2’ ਦਾ ਟੀਜ਼ਰ ਕੁਝ ਹੀ ਦਿਨਾਂ ‘ਚ ਰਿਲੀਜ਼ ਕਰਨ ਦਾ ਐਲਾਨ ਕੀਤਾ ਹੈ।

ਇਸ ਦੇ ਨਾਲ ਹੀ ‘OMG 2’ ਤੋਂ ਅਕਸ਼ੈ ਕੁਮਾਰ ਦਾ ਨਵਾਂ ਲੁੱਕ ਸਾਹਮਣੇ ਆਇਆ ਹੈ, ਜਿਸ ‘ਚ ਉਹ ਮਹਾਦੇਵ ਵਾਂਗ ਨਜ਼ਰ ਆ ਰਹੇ ਹਨ। ਅਕਸ਼ੈ ਕੁਮਾਰ ਦੇ ਇਸ ਲੁੱਕ ਨੂੰ ਵੇਖ ਕੇ ਫੈਨਜ਼ ਹੁਣ ਫ਼ਿਲਮ ਪ੍ਰਤੀ ਹੋਰ ਉਤਸ਼ਾਹਿਤ ਹੋ ਗਏ ਹਨ।

 

 

Facebook Comments

Trending