youth and heritage festival Archives - Ludhiana Live

ਯੂਥ ਅਤੇ ਹੈਰੀਟੇਜ਼ ਫੈਸਟੀਬਲ ‘ਚ ਸਧਾਰ ਕਾਲਜ ਦਾ ਸਮੂਹ ਗਾਨ ਯੂਨੀਵਰਸਿਟੀ ਜੇਤੂ
ਲੁਧਿਆਣਾ : ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ, ਗੁਰੂਸਰ ਸਧਾਰ, ਲੁਧਿਆਣਾ ਦਾ ਸਮੂਹ ਗਾਨ ਪੰਜਾਬ ਯੂਨੀਵਰਸਿਟੀ ਵਲੋਂ ਐੱਸਪੀਐਮ ਕਾਲਜ, ਮੁਕੇਰੀਆਂ ਵਿਖੇ ਕਰਵਾਏ ਗਏ ਇੰਟਰ ਜ਼ੋਨਲ ਯੂਥ ਅਤੇ ਹੈਰੀਟੇਜ਼ ਫੈਸਟੀਬਲ ਵਿਚੋਂ ਪਹਿਲੇ ਸਥਾਨ ‘ਤੇ ਰਿਹਾ। ਸੰਗੀਤ ਵਿਭਾਗ ਦੇ ਮੁਖੀ ਡਾ ਸੋਨੀਆ ਅਹੂਜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮੂਹ ਗਾਨ ਮੁਕਾਬਲੇ ਵਿਚ ਬਾਰਾਂ ਟੀਮਾਂ ਨੂੰ ਪਛਾੜ ਕੇ ਸੁਧਾਰ ਕਾਲਜ ਦੀ ਟੀਮ ਜੇਤੂ ਰਹੀ।

ਇਸ ਟੀਮ ਵਿਚ ਕਾਲਜ ਦੇ ਵਿਦਿਆਰਥੀਆਂ ਨਵਜੋਤ ਕੋਰ, ਜਪਨੀਤ ਕੌਰ, ਤਨਵੀਰ ਕੌਰ, ਅਜੀਤ ਸਿੰਘ ਅਤੇ ਤਰਨਜੀਤ ਨੇ ਬਹੁਤ ਮਿਹਨਤ ਕੀਤੀ ਅਤੇ ਉਸੇ ਮਿਹਨਤ ਦਾ ਨਤੀਜਾ ਹੈ ਕਿ ਇਸ ਟੀਮ ਨੇ ਯੂਨੀਵਰਸਿਟੀ ਵਿਚੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ। ਜ਼ਿਕਰਯੋਗ ਹੈ ਇਸੇ ਟੀਮ ਦੀ ਮੈਂਬਰ ਤਰਨਜੀਤ ਕੌਰ ਨੇ ਲੋਕ ਗੀਤ ਮੁਕਾਬਲੇ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ। ਕਾਲਜ ਦੀ ਭੰਗੜਾ ਟੀਮ ਵੀ ਇਸ ਯੂਥ ਫੈਸਟੀਵਲ ਵਿਚ ਦੂਜੇ ਸਥਾਨ ‘ਤੇ ਰਹੀ।

The post ਯੂਥ ਅਤੇ ਹੈਰੀਟੇਜ਼ ਫੈਸਟੀਬਲ ‘ਚ ਸਧਾਰ ਕਾਲਜ ਦਾ ਸਮੂਹ ਗਾਨ ਯੂਨੀਵਰਸਿਟੀ ਜੇਤੂ appeared first on Ludhiana Live.

ਰਾਮਗੜ੍ਹੀਆ ਗਰਲਜ਼ ਕਾਲਜ ਨੇ 62ਵੇ ਅੰਤਰ ਜ਼ੋਨਲ ਯੂਥ ਅਤੇ ਵਿਰਾਸਤੀ ਮੇਲਾ ਵਿਚ ਜਿੱਤੀ ਫਸਟ ਰਨਰਅਪ ਟਰਾਫ਼ੀ
ਲੁਧਿਆਣਾ :    ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ 62ਵਾਂ ਅੰਤਰ ਜ਼ੋਨਲ ਯੂਥ ਅਤੇ ਵਿਰਾਸਤੀ ਮੇਲਾ ਏ. ਐੱਸ. ਕਾਲਜ ਖੰਨਾ ਵਿਖੇ ਆਯੋਜਿਤ ਕੀਤਾ ਗਿਆ।

ਰਾਮਗੜ੍ਹੀਆ ਕਾਲਜ ਦੇ ਲਈ ਮਾਣ ਵਾਲੀ ਗੱਲ ਹੈ ਕਿ ਕਾਲਜ ਨੇ ਇਸ ਫੈਸਟੀਵਲ ਵਿੱਚ ਪਹਿਲਾਂ ਲੁਧਿਆਣਾ ਜ਼ੋਨ ਬੀ ਦੇ ਜ਼ੋਨਲ ਯੂਥ ਅਤੇ ਵਿਰਾਸਤੀ ਮੇਲੇ ਵਿੱਚੋਂ ਸਟੇਜ ਅਤੇ ਆਫ ਸਟੇਜ ਦੇ ਵੱਖ ਵੱਖ ਮੁਕਾਬਲਿਆਂ ਵਿਚੋਂ 19 ਪਹਿਲੇ ਦਰਜੇ ਦੇ ਇਨਾਮ ਜਿੱਤ ਕੇ ਇਸ ਅੰਤਰ ਜ਼ੋਨਲ ਯੂਥ ਤੇ ਵਿਰਾਸਤੀ ਮੇਲੇ ਵਿੱਚ ਭਾਗ ਲੈ ਕੇ ਇੱਕ ਵਾਰ ਫਿਰ ਮੱਲਾਂ ਮਾਰੀਆਂ ।

ਇਸ ਫੈਸਟੀਵਲ ਵਿੱਚ 12 ਜ਼ੋਨਾਂ ਦੇ 2500 ਵਿਦਿਆਰਥੀਆਂ ਨੇ ਅਲੱਗ ਅਲੱਗ ਪ੍ਰਤੀਯੋਗਤਾਵਾਂ ਵਿਚ ਹਿੱਸਾ ਲਿਆ । ਕਾਲਜ ਦੀਆਂ ਵਿਦਿਆਰਥਣਾਂ ਨੇ ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈ ਕੇ ਕਲਾਸੀਕਲ ਡਾਂਸ, ਪੀੜ੍ਹੀ ਬਣਾਉਣ, ਗੁੱਡੀਆਂ ਪਟੋਲੇ ਤੇ ਕੁਇੰਜ਼ ਵਿੱਚ ਪਹਿਲੇ ਦਰਜੇ ਦੇ ਇਨਾਮ, ਗਰੁੱਪ ਡਾਂਸ, ਕਹਾਣੀ ਲਿਖਣ, ਇੰਡੀਅਨ ਆਰਕੈਸਟਰਾ,ਫੋਕ ਆਰਕੈਸਟਰਾ ਵਿੱਚ ਦੂਜੇ ਦਰਜੇ ਦੇ ਇਨਾਮ ਅਤੇ ਸੁੰਦਰ ਲਿਖਾਈ ਹਿੰਦੀ ਅਤੇ ਪੰਜਾਬੀ ਲੋਕ ਸਾਜ਼ ਨਾਨ ਪ੍ਰਕਸ਼ਨ, ਲੰਬੀ ਹੇਕ ਦੇ ਗੀਤ ਵਿੱਚ ਤੀਜੇ ਦਰਜੇ ਦੇ ਇਨਾਮ ਜਿੱਤ ਕੇ ਫਸਟ ਰਨਰਅਪ ਟਰਾਫ਼ੀ ਜਿੱਤੀ।

The post ਰਾਮਗੜ੍ਹੀਆ ਗਰਲਜ਼ ਕਾਲਜ ਨੇ 62ਵੇ ਅੰਤਰ ਜ਼ੋਨਲ ਯੂਥ ਅਤੇ ਵਿਰਾਸਤੀ ਮੇਲਾ ਵਿਚ ਜਿੱਤੀ ਫਸਟ ਰਨਰਅਪ ਟਰਾਫ਼ੀ appeared first on Ludhiana Live.

ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ
ਲੁਧਿਆਣਾ :  ਏ. ਐਸ. ਕਾਲਜ ਖੰਨਾ  ਵਿਖੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਲੋਂ ਕਰਵਾਏ ਜਾ ਰਹੇ 62ਵੇਂ ਅੰਤਰ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲੇ ਵਿਚ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ, ਲੁਧਿਆਣਾ ਦੇ ਵਿਦਿਆਰਥੀਆਂ ਨੇ ਆਪਣੀ ਸ਼ਾਨਦਾਰ ਪ੍ਰਤਿਭਾ ਦਿਖਾਉਂਦੇ ਹੋਏ ਮਾਣ-ਮੱਤੀਆਂ ਪ੍ਰਾਪਤੀਆਂ ਕੀਤੀਆਂ ਹਨ।

ਕਾਲਜ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਡੇ ਕਾਲਜ ਦੀ ਭੰਗੜਾ ਟੀਮ (ਕੈਪਟਨ ਸਿੰਘ (ਬੀ।ਏ।ਭਾਗ ਤੀਜਾ) ਕਰਮਜੀਤ ਸਿੰਘ, ਵਰੁਣ ਡੋਗਰਾ, ਹਰਪ੍ਰੀਤ ਸਿੰਘ, ਰੋਹਿਤ ਬਹਿਲ, ਕਰਨਦੀਪ ਸਿੰਘ, ਅਰਸ਼ਦੀਪ  ਸਿੰਘ ਅਤੇ ਮੋਹਿਤਪ੍ਰੀਤ  ਸਿੰਘ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਲੋਂ ਕਰਵਾਏ ਜਾਂਦੇ ਅੰਤਰ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲੇ ਵਿਚ ਲਗਾਤਾਰ ਦੂਜੀ ਵਾਰ ਪਹਿਲਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੋਸ਼ਨ ਕੀਤਾ ਹੈ।

ਉਨ੍ਹਾਂ ਇਹ ਵੀ ਦਸਿਆ ਕਿ ਇਸੇ ਭੰਗੜਾ ਟੀਮ ਦੇ ਵਿਦਿਆਰਥੀ ਕਰਮਜੀਤ ਸਿੰਘ ਨੇ ਵਿਅਕਤੀਗਤ ਤੌਰ ਤੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕਾਲਜ ਦੀ ਵਿਦਿਆਰਥਣ ਵੰਸ਼ਿਕਾ ਕਪੂਰ, (ਬੀ।ਸੀ।ਏ।ਭਾਗ ਤੀਜਾ) ਨੇ ਫੋਟੋਗ੍ਰਾਫੀ ਮੁਕਾਬਲੇ ਵਿਚੋਂ ਪਹਿਲਾ ਸਥਾਨ, ਵਿਦਿਆਰਥੀ ਗੁਰਪਵਨਵੀਰ ਸਿੰਘ ਮਰਵਾਹਾ (ਬੀ।ਕਾਮ ਭਾਗ ਦੂਜਾ) ਨੇ ਗੀਤ ਮੁਕਾਬਲੇ ਵਿਚੋ ਤੀਜਾ ਸਥਾਨ ਅਤੇ ਜਸਪਿੰਦਰ ਸਿੰਘ ਬੈਂਸ (ਬੀ।ਏ।ਭਾਗ ਦੂਜਾ) ਨੇ ਕਵਿਤਾ ਮੁਕਾਬਲੇ  ਵਿਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ।

The post  ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ appeared first on Ludhiana Live.

ਪ੍ਰਤਾਪ ਕਾਲਜ ਨੇ ਯੁਵਕ ਅਤੇ ਵਿਰਾਸਤੀ ਮੇਲੇ 2021 ਵਿੱਚ ਕੀਤਾ ਸ਼ਾਨਦਾਰ ਪ੍ਰਦਰਸ਼ਨ
ਲੁਧਿਆਣਾ : ਪ੍ਰਤਾਪ ਕਾਲਜ ਆਫ਼ ਐਜੂਕੇਸ਼ਨ ਹੰਬੜਾ ਰੋਡ, ਲੁਧਿਆਣਾ ਨੇ ਜੀਐਚਜੀ ਖਾਲਸਾ ਕਾਲਜ ਆਫ਼ ਐਜੂਕੇਸ਼ਨ ਵਿੱਚ ਹੋਏ ਪੰਜਾਬ ਯੂਨੀਵਰਸਿਟੀ ਯੁਵਕ ਅਤੇ ਵਿਰਾਸਤੀ ਮੇਲੇ 2021 ਵਿੱਚ ਭਾਗ ਲਿਆ। ਇਸ ਮੁਕਾਬਲੇ ਵਿੱਚ 22 ਕਾਲਜ ਸ਼ਾਮਿਲ ਸਨ। ਇਸ ਦੀ ਅਗਵਾਈ ਡਾਇਰੈਕਟਰ ਯੂਥ ਵੈਲਫੇਅਰ ਡਾ. ਨਿਰਮਲ ਸਿੰਘ ਜੌੜਾ ਨੇ ਕੀਤੀ ।

ਇਨ੍ਹਾਂ ਮੁਕਾਬਲਿਆਂ ਵਿੱਚ ਪ੍ਰਤਾਪ ਕਾਲਜ ਆਫ਼ ਐਜੂਕੇਸ਼ਨ ਨੇ ਡਾ. ਬਲਵੰਤ ਸਿੰਘ ਡਾਇਰੈਕਟਰ ਅਤੇ ਡਾ. ਮਨਪ੍ਰੀਤ ਕੌਰ ਪ੍ਰਿੰਸੀਪਲ ਦੀ ਅਗਵਾਈ ਵਿੱਚ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲਿਆ। ਜਿੰਨ੍ਹਾਂ ਵਿੱਚ ਕਾਲਜ ਦੀ ਸਮੂਹ ਸ਼ਬਦ ਦੀ ਟੀਮ ਨੇ ਦੂਜਾ ਤੇ ਵਿਅਕਤੀਗਤ ਵਿੱਚ ਪਹਿਲਾਂ ਸਥਾਨ, ਸਮੂਹ ਗਾਇਨ ਵਿੱਚ ਪਹਿਲਾਂ ਤੇ ਵਿਅਕਤੀਗਤ ਵਿੱਚ ਪਹਿਲਾਂ, ਦੂਜਾ ਅਤੇ ਤੀਜਾ ਸਥਾਨ ਕਾਲਜ ਦੇ ਵਿਦਿਆਰਥੀਆਂ ਦੇ ਨਾਂ ਰਹੇ।

ਕਲਾਸੀਕਲ ਵੋਕਲ ਵਿੱਚ ਸਵਾਂਗ ਅਰੋੜਾ ਨੇ ਪਹਿਲਾਂ, ਗਜ਼ਲ ਵਿੱਚ ਸੁਨੈਨਾ ਸ਼ਰਮਾ ਨੇ ਪਹਿਲਾਂ, ਕਲੇ ਮਾਡਲਿੰਗ ਵਿੱਚ ਸਮਰੀਤ ਨੇ ਪਹਿਲਾਂ, ਸਟਿਲ ਲਾਈਫ਼ ਵਿੱਚ ਵਸੁੰਧਰਾ ਨੇ ਦੂਜਾ ਅਤੇ ਇੰਨਸਟਲੇਸਨਾ ਵਿੱਚ ਸੋਨਲ, ਤਾਨੀਆ, ਸਮਰੀਤ ਅਤੇ ਸੁਖਪ੍ਰੀਤ ਦੀ ਟੀਮ ਨੇ ਦੂਜਾ ਸਥਾਨ ਹਾਸਿਲ ਕੀਤਾ।

ਵਿਰਾਸਤੀ ਮੁਕਾਬਲਿਆਂ ਵਿੱਚ ਮੁਸਕਾਨ ਨੇ ਖਿੱਦੋ ਬਣਾਉਣ ਵਿੱਚ ਤੀਜਾ, ਪ੍ਰਿਤਪਾਲ ਸਿੰਘ ਨੇ ਰੱਸਾ ਵੱਟਣਾ ਵਿੱਚ ਤੀਜਾ, ਨੈਨਾ ਸ਼ਰਮਾ ਨੇ ਮਿੱਟੀ ਦੇ ਖਿਡੋਣਿਆ ਵਿੱਚ ਤੀਜਾ ਅਤੇ ਪ੍ਰੀਤੀ ਨੇ ਫੁਲਕਾਰੀ ਦੀ ਕਢਾਈ ਵਿੱਚ ਦੂਜਾ ਸਥਾਨ ਹਾਸਿਲ ਕੀਤਾ।

ਡਾ. ਬਲਵੰਤ ਸਿੰਘ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਇਸ ਤਰ੍ਹਾਂ ਹੀ ਮਿਹਨਤ ਕਰਦੇ ਰਹਿਣ ਦੀ ਪ੍ਰੇਰਨਾ ਦਿੱਤੀ। ਡਾ ਮਨਪ੍ਰੀਤ ਕੌਰ ਨੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਕਿਹਾ ਕਿ ਉਹ ਵਧਾਈ ਦੇ ਪਾਤਰ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅੰਤਰਜ਼ੋਨ ਮੁਕਾਬਲੇ ਲਈ ਤੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆ।

The post ਪ੍ਰਤਾਪ ਕਾਲਜ ਨੇ ਯੁਵਕ ਅਤੇ ਵਿਰਾਸਤੀ ਮੇਲੇ 2021 ਵਿੱਚ ਕੀਤਾ ਸ਼ਾਨਦਾਰ ਪ੍ਰਦਰਸ਼ਨ appeared first on Ludhiana Live.