surinder dawar congress Archives - Ludhiana Live

ਹਲਕਾ ਕੇਂਦਰੀ ਵਿਚ ਵਿਧਾਇਕ ਡਾਵਰ ਨੇ ਕਰਵਾਏ ਵਿਕਾਸ ਦੀ ਦਿੱਤੀ ਜਾਣਕਾਰੀ
ਲੁਧਿਆਣਾ : ਹਲਕਾ ਲੁਧਿਆਣਾ ਕੇਂਦਰੀ ਵਿਚ ਚੋਣ ਪ੍ਰਚਾਰ ਨੂੰ ਤੇਜ਼ ਕਰਦੇ ਹੋਏ ਕਾਂਗਰਸ ਉਮੀਦਵਾਰ ਤੇ ਵਿਧਾਇਕ ਸੁਰਿੰਦਰ ਡਾਬਰ ਨੇ ਕਿਲਾ ਮੁਹੱਲਾ, ਬਸਤੀ ਮਨੀ ਸਿੰਘ ਸਹਿਤ ਵਾਰਡ ਨੰਬਰ 8 ਦੇ ਵੱਖ-ਵੱਖ ਹੱਲਕਿਆਂ ਵਿਚ ਅਹਿਮਦ ਅਲੀ ਗੁੱਡੂ ਦੀ ਪ੍ਰਧਾਨਗੀ ਹੇਠ ਮੀਟਿੰਗ ਉਪਰੰਤ ਘਰ-ਘਰ ਚੋਣ ਪ੍ਰਾਚਰ ਕਰਕੇ ਵਿਧਾਨ ਸਭਾ ਹਲਕਾ ਕੇਂਦਰੀ ਵਿਚ ਆਪਣੇ ਵਿਧਾਇਕ ਕਾਲ ਵਿਚ ਕਰਵਾਏ ਵਿਕਾਸ ਦੀ ਜਾਣਕਾਰੀ ਦਿੱਤੀ।

ਸ੍ਰੀ ਡਾਬਰ ਨੇ ਬਾਂਗਰੂ ਮੁਹੱਲਾ, ਚੀਮਾ ਚੌਂਕ, ਗਲੀ ਰੂਹੜਾ ਮੱਲ, ਸ਼ੰਕਰ ਪੁਰੀ, ਢੋਕਾ ਮੁਹੱਲਾ ਵਿਚ ਨੁੱਕੜ ਮੀਟਿੰਗਾਂ ਨੂੰ ਸੰਬੋਧਿਤ ਕੀਤਾ। ਕੌਂਸਲਰ ਗੁਰਦੀਪ ਨੀਟੂ ਦੇ ਨਿਵਾਸ ‘ਤੇ ਮਹਿਲਾ ਸ਼ਕਤੀ, ਕਿਦਵਈ ਨਗਰ ‘ਚ ਨੌਜਵਾਨ ਸ਼ਕਤੀ ਦੇ ਨਾਲ ਚੋਣ ਰਣਨੀਤੀ ‘ਤੇ ਵਿਚਾਰ ਅਤੇ ਟੈਕਸਟਾਈਲ ਕਾਲੋਨੀ ਵਿਖੇ ਵਪਾਰੀਆਂ ਨੂੰ ਦਰਪੇਸ਼ ਮੁਸ਼ਕਲਾਂ ‘ਤੇ ਚਰਚਾ ਕੀਤੀ।

ਵਿਧਾਇਕ ਡਾਬਰ ਨੇ ਕਾਂਗਰਸ ਸਰਕਾਰ ਦੀ ਦੂਜੀ ਪਾਰੀ ਸ਼ੁਰੂ ਹੋਣ ‘ਤੇ ਹਰ ਵਰਗ ਦੇ ਉਥਾਨ ਦਾ ਵਾਅਦਾ ਕਰਦੇ ਹੋਏ ਭਾਜਪਾ ਅਤੇ ਆਮ ਆਦਮੀ ਪਾਰਟੀ ਨੂੰ ਪੰਜਾਬ ਵਿਰੋਧੀ ਦੱਸਦੇ ਹੋਏ ਕਿਹਾ ਕਿ ਦੋਹਾਂ ਰਾਜਨੀਤਿਕ ਦਲਾਂ ਦੇ ਨੇਤਾ ਦਿੱਲੀ ਵਿਚ ਬੈਠ ਕੇ ਪੰਜਾਬ ਵਿਰੋਧੀ ਬਿਆਨਬਾਜੀ ਕਰਦੇ ਹਨ।

ਉਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਲੋਟੂ ਟੋਲਾ ਦੱਸਦੇ ਈਸਟ ਇੰਡੀਆ ਕੰਪਨੀ ਦਾ ਖਿਤਾਬ ਦਿੰਦੇ ਹੋਏ ਪੰਜਾਬ ਦੀ ਜਨਤਾ ਨੂੰ ਅਪੀਲ ਕੀਤੀ ਕਿ ਉਹ ਕੇਜਰੀਵਾਲ ਵਲੋਂ ਪੰਜਾਬ ਨੂੰ ਲੁੱਟਣ ਦੀ ਨਿਤੀ ਤੋਂ ਸੁਚੇਤ ਰਹਿੰਦੇ ਹੋਏ ਕਾਂਗਰਸ ਦੇ ਪੱਖ ਵਿਚ ਮਤਦਾਨ ਕਰਨ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੌਤਰਾ, ਬਲਾਕ ਕਾਂਗਰਸ ਪ੍ਰਧਾਨ ਵਿਪਨ ਅਰੋੜਾ, ਕੌਂਸਲਰ ਕਾਲ਼ਾ ਨਵਕਾਰ ਜੈਨ, ਅਨਿਲ ਪਾਰਤੀ, ਅਹਿਮਦ ਅਲੀ ਗੁੱਡੂ, ਕੁਲਦੀਪ ਸਿੰਘ ਕੁੱਕੂ, ਵਿੱਕੀ ਡਾਬਰ, ਮਨਜੀਤ ਸਿੰਘ ਢਿੱਲੋ ਸਹਿਤ ਹੋਰ ਵੀ ਮੌਜੂਦ ਰਹੇ।

The post ਹਲਕਾ ਕੇਂਦਰੀ ਵਿਚ ਵਿਧਾਇਕ ਡਾਵਰ ਨੇ ਕਰਵਾਏ ਵਿਕਾਸ ਦੀ ਦਿੱਤੀ ਜਾਣਕਾਰੀ appeared first on Ludhiana Live.

ਗੋਂਸਾਈ ਦੀ ਲੜਕੀ ਭਾਰਤੀ ਨੇ ਪਰਿਵਾਰ ਸਹਿਤ ਕਾਂਗਰਸ ਉਮੀਦਵਾਰ ਡਾਬਰ ਨੂੰ ਦਿੱਤਾ ਖੁੱਲ੍ਹਾ ਸਮਰਥਨ
ਲੁਧਿਆਣਾ   :   ਸਾਬਕਾ ਸਿਹਤ ਮੰਤਰੀ ਤੇ ਭਾਜਪਾ ਦੇ ਦਿੱਗਜ ਆਗੂ ਸਵਰਗਵਾਸੀ ਸਤਪਾਲ ਗੋਸਾਈਾ ਦੀ ਲੜਕੀ ਭਾਰਤੀ ਗੋਸਾਈ ਬਵੇਜਾ ਨੇ ਪਰਿਵਾਰਿਕ ਮੈਬਰਾਂ ਸਹਿਤ ਭਾਜਪਾ ਵਲੋਂ ਸਨਮਾਨ ਨਹੀਂ ਮਿਲਣ ਤੋਂ ਦੁਖੀ ਹੋ ਕੇ ਵਿਧਾਨ ਸਭਾ ਹਲਕਾ ਲੁਧਿਆਣਾ ਕੇਂਦਰੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਰਿੰਦਰ ਡਾਬਰ ਦਾ ਸਮਰਥਨ ਕਰਨ ਦਾ ਐਲਾਨ ਕੀਤਾ।

ਸ੍ਰੀ ਡਾਬਰ ਨੇ ਭਾਰਤੀ ਗੋਸਾਈਾ ਸਹਿਤ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਸਿਰੋਪੇ ਪਾ ਕੇ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣ ਤੇ ਸਵਾਗਤ ਕੀਤਾ। ਭਾਰਤੀ ਨੇ ਡਾਬਰ ਵਲੋਂ ਬਤੋਰ ਵਿਧਾਇਕ ਵਿਧਾਨ ਸਭਾ ਹਲਕਾ ਕੇਂਦਰੀ ਵਿਚ ਕਰਵਾਏ ਵਿਕਾਸ ਤੇ ਚਰਚਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਕਾਂਗਰਸ ਵਿਚ ਰਹਿੰਦੇ ਹੋਏ ਸਵ: ਗੋਸਾੲੀਂ ਜੀ ਦੇ ਸੁਪਣੀਆਂ ਦੇ ਵਿਧਾਨ ਸਭਾ ਕੇਂਦਰੀ ਦੀ ਉਸਾਰੀ ਕਰਨ ਦੀ ਕਵਾਇਦ ਸ਼ੁਰੂ ਕੀਤੀ ਹੈ।

ਇਸ ਦੇ ਉਲਟ ਭਾਰਤੀਆ ਜਨਤਾ ਪਾਰਟੀ ਜਿਸਦੇ ਉੱਥਾਨ ਲਈ ਸਤਪਾਲ ਗੋਸਾਈੰ ਨੇ ਪੂਰਾ ਜੀਵਨ ਸਮਰਪਿਤ ਕਰ ਦਿੱਤਾ। ਉਸ ਪਾਰਟੀ ਦੇ ਆਗੂਆਂ ਨੇ ਉਨ੍ਹਾਂ ਦੇ ਪਰਲੋਕ ਸੁਧਾਰਣ ਦੇ ਬਾਅਦ ਉਨ੍ਹਾਂ ਦੇ ਪਰਿਵਾਰ ਕਦੇ ਸੁੱਧ ਤੱਕ ਨਹੀਂ ਲਈ। ਇਸ ਦੌਰਾਨ ਉਹਨਾਂ ਸ੍ਰੀ ਡਾਬਰ ਵਲੋਂ ਕਰਵਾਏ ਵਿਧਾਨ ਸਭਾ ਕੇਂਦਰੀ ਦੇ ਵਿਕਾਸ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਦੇ ਪੱਖ ਵਿਚ ਮਤਦਾਨ ਕਰਨ ਦੀ ਅਪੀਲ ਵੀ ਸਥਾਨਕ ਲੋਕਾਂ ਨੂੰ ਕੀਤੀ।

ਵਿਧਾਇਕ ਡਾਬਰ ਨੇ ਭਾਰਤੀ ਗੋਸਾਈੰਾ ਪਰਿਵਾਰ ਨੂੰ ਮਾਨ ਸਨਮਾਨ ਦੇਣ ਦੀ ਘੋਸ਼ਣਾ ਕਰਦੇ ਹੋਏ ਕਿਹਾ ਗੋਸਾਈੰ ਜੀ ਨਾਲ ਅਪਣਾ ਰਾਜਨਿਤਿਕ ਮੁਕਾਬਲਾ ਹੋਣ ਦੇ ਬਾਵਜੂਦ ਉਨ੍ਹਾਂ ਦੇ ਹਮੇਸ਼ਾ ਗੋਸਾਈੰ ਪਰਿਵਾਰ ਨਾਲ ਚੰਗੇ ਪਾਰਿਵਾਰਿਕ ਸੰਬਧ ਰਹੇ ਹਨ।

The post ਗੋਂਸਾਈ ਦੀ ਲੜਕੀ ਭਾਰਤੀ ਨੇ ਪਰਿਵਾਰ ਸਹਿਤ ਕਾਂਗਰਸ ਉਮੀਦਵਾਰ ਡਾਬਰ ਨੂੰ ਦਿੱਤਾ ਖੁੱਲ੍ਹਾ ਸਮਰਥਨ appeared first on Ludhiana Live.

ਬੁਰਜੁਗਾਂ ਅਤੇ ਮਹਿਲਾਵਾਂ ਨੇ ਵਿਧਾਇਕ ਡਾਬਰ ਨੂੰ ਜਿੱਤ ਲਈ ਦਿੱਤਾ ਅਸ਼ੀਰਵਾਦ
ਲੁਧਿਆਣਾ   :   ਬਸਤੀ ਜੋਧੇਵਾਲ ਸ਼ਾਪਕੀਪਰਜ ਐਸੋਸੀਏਸ਼ਨ ਨੇ ਵਿਧਾਨ ਸਭਾ ਹਲਕਾ ਲੁਧਿਆਣਾ ਕੇਂਦਰੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਰਿੰਦਰ ਡਾਬਰ ਨੂੰ ਸਮਰਥਨ ਦੇ ਕੇ ਕਾਂਗਰਸ ਦੇ ਪੱਖ ਵਿਚ ਮਤਦਾਨ ਕਰਨ ਦਾ ਐਲਾਨ ਪ੍ਰਧਾਨ ਹੈਪੀ ਚੌਹਾਨ ਦੀ ਹਾਜ਼ਰੀ ਵਿਚ ਕੀਤਾ।

ਪ੍ਰਧਾਨ ਚੌਹਾਨ ਨੇ ਸਮਰਥਨ ਦੇਣ ਸਮੇਂ ਸ਼੍ਰੀ ਡਾਬਰ, ਜ਼ਿਲ੍ਹਾ ਕਾਂਗਰਸ ਪ੍ਰਧਾਨ ਅਸ਼ਵਨੀ ਸ਼ਰਮਾ, ਕਾਰਜਕਾਰੀ ਪ੍ਰਧਾਨ ਡਿੰਪਲ ਰਾਣਾ, ਪ੍ਰਦੇਸ਼ ਕਾਂਗਰਸ ਜਨਰਲ ਸੱਕਤਰ ਗੁਰਮੇਲ ਪਹਿਲਵਾਨ, ਕੌਂਸਲਰ ਕਾਲ਼ਾ ਨਵਕਾਰ ਜੈਨ, ਵਾਰਡ ਨੰਬਰ 8 ਦੇ ਇੰਚਾਰਜ ਕੁਲਦੀਪ ਸਿੰਘ ਕੁੱਕੂ, ਸਾਬਕਾ ਕੌਂਸਲਰ ਚੰਚਲ ਸਿੰਘ ਦੀ ਹਾਜ਼ਰੀ ਵਿਚ ਨੂੰ ਸਨਮਾਨਿਤ ਕੀਤਾ।

ਸ਼੍ਰੀ ਡਾਬਰ ਨੇ ਕਾਂਗਰਸ ਸ਼ਾਸਨਕਾਲ ਵਿਚ ਤਿਆਰ ਕੀਤੀਆਂ ਗਈਆਂ ਵਪਾਰ ਤੇ ਉਦਯੋਗ ਹਿਤੈਸ਼ੀ ਨੀਤੀਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਹਰ ਵਰਗ ਦੇ ਉਥਾਨ ਲਈ ਯਤਨ ਕੀਤੇ ਹਨ। ਇਸ ਤੋਂ ਪਹਿਲਾਂ ਹੈਪੀ ਚੌਹਾਨ, ਉਂਕਾਰ ਸਿੰਘ ਬੱਗਾ, ਮੱਖਨ ਚੋਹਾਨ, ਸੋਹਣ ਸਿੰਘ, ਵਿਨੈ ਕੁਮਾਰ, ਰਮਨ ਸ਼ਰਮਾ, ਸੁਖਪ੍ਰੀਤ ਸ਼ਰਮਾ, ਰਾਣਾ, ਬਿੱਟੂ, ਡਾ. ਸੂਰਜ, ਡਾ.ਅਤੁੱਲ, ਰਾਜੂ, ਪਿ੍ੰਸ, ਰਜਿੰਦਰ ਸਿੰਘ ਨੌਨਾ, ਸੀਬਾ ਨੇ ਵੀ ਡਾਬਰ ਦਾ ਸਵਾਗਤ ਕੀਤਾ।

ਦੂਜੇ ਪਾਸੇ ਵਾਰਡ ਨੰਬਰ 61 ਵਿਚ ਮਾਨਿਕ ਡਾਬਰ ਵਲੋਂ ਸੁਰਿੰਦਰ ਡਾਬਰ ਦੇ ਪੱਖ ਵਿਚ ਕੀਤੇ ਘਰ-ਘਰ ਪ੍ਰਚਾਰ ਦੌਰਾਨ ਬੁਰਜੁਗਾਂ ਅਤੇ ਮਹਿਲਾਵਾਂ ਨੇ ਵਿਧਾਇਕ ਡਾਬਰ ਦੀ ਜਿੱਤ ਲਈ ਅਸ਼ੀਰਵਾਦ ਦਿੱਤਾ। ਇਸ ਦੌਰਾਨ ਸੁਰਿੰਦਰ ਡਾਬਰ ਨੇ ਵਾਰਡ ਨੰਬਰ 53 ਦੇ ਹਰਗੋਬਿੰਦ ਨਗਰ ‘ਚ ਰਮੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਚੋਣ ਮੀਟਿੰਗ ਕੀਤੀ ਗਈ।

The post ਬੁਰਜੁਗਾਂ ਅਤੇ ਮਹਿਲਾਵਾਂ ਨੇ ਵਿਧਾਇਕ ਡਾਬਰ ਨੂੰ ਜਿੱਤ ਲਈ ਦਿੱਤਾ ਅਸ਼ੀਰਵਾਦ appeared first on Ludhiana Live.

ਲੁਧਿਆਣਾ ਕੇਂਦਰੀ ਤੋਂ ਸੁਰਿੰਦਰ ਕੁਮਾਰ ਡਾਵਰ ਕਰ ਰਹੇ ਨੇ ਘਰ ਘਰ ਜਾ ਕੇ ਚੋਣ ਪ੍ਰਚਾਰ
ਲੁਧਿਆਣਾ :   ਲੁਧਿਆਣਾ ਕੇਂਦਰੀ ਤੋਂ ਸੁਰਿੰਦਰ ਕੁਮਾਰ ਡਾਵਰ ਦਾ ਚੋਣ ਪ੍ਰਚਾਰ ਆਪਣੇ ਸਿਖਰਾਂ ‘ਤੇ ਹੈ। ਉਹ ਆਏ ਦਿਨ ਸਵੇਰ ਤੋਂ ਲੈ ਕੇ ਰਾਤ ਤੱਕ ਲਗਾਤਾਰ ਮੀਟਿੰਗਾਂ ਕਰ ਰਹੇ ਹਨ ਅਤੇ ਹਲਕਾ ਨਿਵਾਸੀਆਂ ਨਾਲ ਘਰ ਘਰ ਜਾ ਕੇ ਵੋਟ ਦੀ ਅਪੀਲ ਕਰ ਰਹੇ ਹਨ। ਹਲਕਾ ਨਿਵਾਸੀਆਂ ਚ ਕਾਫ਼ੀ ਉਤਸ਼ਾਹ ਅਤੇ ਖੁਸ਼ੀ ਵਾਲਾ ਮਾਹੌਲ ਹੈ ਅਤੇ ਉਹ ਡਾਵਰ ਦਾ ਹਰ ਵਾਰਡ ਵਿੱਚ ਨਿੱਘਾ ਸਵਾਗਤ ਕਰ ਰਹੇ ਹਨ।

ਡਾਵਰ ਨੇ ਸੁੰਦਰ ਨਗਰ,ਬਾਜਵਾ ਨਗਰ, ਮਿਲਰ ਗੰਜ, ਵਾਰਡ ਨੰ 53, 52 ਸੁਭਾਸ਼ ਨਗਰ, ਇਸਲਾਮ ਗੰਜ, ਸਰਕੁਲਰ ਰੋਡ ਵਿਖੇ ਚੋਣ ਪ੍ਰਚਾਰ ਕੀਤਾ। ਉਨ੍ਹਾਂ ਨੇ ਲੋਕਾ ਨੇ ਵਿਸ਼ਵਾਸ ਦਵਾਇਆ ਕਿ ਲੁਧਿਆਣਾ ਕੇਂਦਰੀ ਦੇ ਵਿਕਾਸ ਲਈ ਹਰ ਮੁਮਕਿਨ ਕੋਸ਼ਿਸ਼ ਕਰਦੇ ਰਹਿਣਗੇ ਅਤੇ ਇਸ ਨੂੰ ਹਰ ਪੱਖ ਤੋਂ ਵਿਕਸਿਤ ਬਣਾਉਣ ਲਈ ਨਵੇਂ ਪ੍ਰੋਜੈਕਟ ਸ਼ੁਰੂ ਕਰਨਗੇ।

ਇਸ ਮੌਕੇ ਉਹਨਾਂ ਨਾਲ ਸਤਪਾਲ ਬੇਰੀ, ਮੰਗਾ ਬੇਰੀ, ਰਮੇਸ਼ ਕਾਮਰੇਡ, ਦਰਸ਼ਨ ਡਾਵਰਸ, ਸ਼ੰਟੀ ਚੋਪੜਾ, ਅਨਿਲ ਮਲਹੋਤਰਾ, ਜੌਲੀ ਮਿੱਤਲ, ਗੁਰਦੀਪ ਨੀਤੂ, ਅਮਰਜੀਤ ਬਿੱਟੂ, ਅਰੁਣ ਕਪੂਰ, ਵਿਪਰੀਤ ਸ਼ਾਮ ਸੁੰਦਰ ਮਲਹੋਤਰਾ, ਸਿਮਰਨ ਲੋਟਾ, ਅਮਿਤ, ਮਿੱਠੂ ਬਾਂਸਲ, ਵਿਵੇਕ ਗੁਪਤਾ, ਬੋਬੀਕਾਟਨਾ, ਰਾਜੂ ਵੋਹਰਾ, ਵਿਪਨ ਅਰੋੜਾ, ਪਵਨ, ਲਵੀਸ ਆਦਿ ਮੌਜੂਦ ਸਨ।

The post ਲੁਧਿਆਣਾ ਕੇਂਦਰੀ ਤੋਂ ਸੁਰਿੰਦਰ ਕੁਮਾਰ ਡਾਵਰ ਕਰ ਰਹੇ ਨੇ ਘਰ ਘਰ ਜਾ ਕੇ ਚੋਣ ਪ੍ਰਚਾਰ appeared first on Ludhiana Live.