punjabi language Archives - Ludhiana Live

ਜੀ ਜੀ ਐਨ ਆਈ ਐਮ ਟੀ ਨੇ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ‘ਤੇ ਹਸਤਾਖਰ ਮੁਹਿੰਮ ਚਲਾਈ
ਲੁਧਿਆਣਾ  :  ਜੀ ਜੀ ਐਨ ਆਈ ਐਮ ਟੀ ਦੇ ਐਨ ਐਸ ਐਸ ਯੂਨਿਟ ਅਤੇ ਰੋਟਰੈਕਟ ਕਲੱਬ ਨੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਉਣ ਲਈ ਇੱਕ ਹਸਤਾਖਰ ਮੁਹਿੰਮ ਚਲਾਈ। ਇਸ ਮੁਹਿੰਮ ਦਾ ਵਿਸ਼ਾ ਸੀ ‘ਮੇਰੀ ਮਾਂ ਬੋਲੀ, ਮੇਰਾ ਮਾਨ /ਮੇਰੀ ਭਾਸ਼ਾ, ਮੇਰੀ ਪਹਿਚਾਨ’ I

ਪ੍ਰੋ: ਮਨਜੀਤ ਐਸ ਛਾਬੜਾ, ਡਾਇਰੈਕਟਰ ਨੇ ਕਿਹਾ ਸਫ਼ਲ ਵਿਅਕਤੀਆਂ ਅਤੇ ਪੇਸ਼ੇਵਰਾਂ ਦੇ ਨਿਰਮਾਣ ਲਈ ਮਾਤ ਭਾਸ਼ਾ ਮਹੱਤਵਪੂਰਨ ਹੈ। ਅਸੀਂ ਇੰਨੀ ਤੇਜ਼ੀ ਨਾਲ ਪੱਛਮੀ ਸੱਭਿਆਚਾਰ ਵੱਲ ਵਧ ਰਹੇ ਹਾਂ ਪਰ ਆਪਣੇ ਸੱਭਿਆਚਾਰ ਨੂੰ ਪਿੱਛੇ ਛੱਡ ਰਹੇ ਹਾਂ। ਸਾਡੇ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਦੁਬਾਰਾ ਆਪਣੀਆਂ ਜੜ੍ਹਾਂ ਵੱਲ ਮੁੜੀਏ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਬਿਹਤਰ ਭਵਿੱਖ ਬਣਾਉਣ ਲਈ ਕੰਮ ਕਰੀਏ।

ਡਾ: ਪਰਵਿੰਦਰ ਸਿੰਘ, ਪ੍ਰਿੰਸੀਪਲ.ਨੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਨਾ ਸਿਰਫ਼ ਆਪਣੀ ਮਾਤ ਭਾਸ਼ਾ ਦਾ ਅਧਿਐਨ ਕਰਨ, ਸਗੋਂ ਹੋਰ ਮਾਤ ਭਾਸ਼ਾਵਾਂ ਨੂੰ ਵੀ ਸਮਝਣ, ਤਾਂ ਜੋ ਸਾਡੇ ਦੇਸ਼ ਦੀ ਵਿਭਿੰਨਤਾ ਨੂੰ ਚੰਗੀ ਤਰ੍ਹਾਂ ਸਮਝਿਆ ਜਾ ਸਕੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਅਤੇ ਸਲਾਹ ਦੇਣ ਲਈ ਡਾ. ਵਿਜੇ ਰਾਜਨ, ਡਾ. ਚਰਨਜੀਤ ਸਿੰਘ, ਪ੍ਰੋ: ਜਗਮੀਤ ਸਿੰਘ ਅਤੇ ਪ੍ਰੋ. ਪ੍ਰਿਆ ਅਰੋੜਾ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ।

ਸ਼ਹਿਰ ਦੇ ਲਗਭਗ 300 ਲੋਕਾਂ ਨੇ ਹਿੰਦੀ ਅਤੇ ਪੰਜਾਬੀ ਵਿੱਚ ਬੈਨਰਾਂ ‘ਤੇ ਦਸਤਖਤ ਕੀਤੇ। ਉਮੰਗ ਪਾਂਡੇ ਨੇ ਇੱਕ ਹਸਤਾਖਰ ਕਰਤਾ ਨੇ ਕਿਹਾ ਇਹ ਪਹਿਲ ਅੱਖਾਂ ਖੋਲ੍ਹਣ ਵਾਲੀ ਸੀ, ਕਿਉਂਕਿ ਮੈਂ ਕਦੇ ਵੀ ਪੰਜਾਬੀ ਵਿੱਚ ਦਸਤਖਤ ਨਹੀਂ ਕੀਤੇ ਸਨ। ਹੁਣ ਤੋਂ ਮੈਂ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਦਸਤਖਤ ਕਰਨ ਨੂੰ ਤਰਜੀਹ ਦੇਵਾਂਗਾ।

ਸਾਗਰ ਇੱਕ ਹੋਰ ਹਸਤਾਖਰਕਰਤਾ ਨੇ ਹਿੰਦੀ ਵਿੱਚ ਦਸਤਖਤ ਕੀਤੇ ਅਤੇ ਮੂਲ ਭਾਸ਼ਾਵਾਂ ਨੂੰ ਉਤਸ਼ਾਹਿਤ ਕਰਨ ਵਿੱਚ ਜੀ ਜੀ ਐਨ ਆਈ ਐਮ ਟੀ ਦੀ ਪਹਿਲਕਦਮੀ ਦੀ ਸ਼ਲਾਘਾ ਕੀਤੀ।

The post ਜੀ ਜੀ ਐਨ ਆਈ ਐਮ ਟੀ ਨੇ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ‘ਤੇ ਹਸਤਾਖਰ ਮੁਹਿੰਮ ਚਲਾਈ appeared first on Ludhiana Live.

ਖ਼ਾਲਸਾ ਕਾਲਜ ਸੁਧਾਰ ਵਿਖੇ ਮਾਤ ਭਾਸ਼ਾ ਦਿਵਸ ਮਨਾਇਆ ਗਿਆ
ਲੁਧਿਆਣਾ : ਗੁਰੂ ਹਰਿਗੋਬਿੰਦ ਖਾਲਸਾ ਕਾਲਜ, ਗੁਰੂਸਰ ਸਧਾਰ, ਲੁਧਿਆਣਾ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵਲੋਂ ਮਾਤ ਭਾਸ਼ਾ ਦਿਵਸ ਮਨਾਇਆ ਗਿਆ। ਕਾਲਜ ਸ਼ਬਦ ਨਾਲ ਆਰੰਭ ਹੋਏ ਇਸ ਸਮਾਗਮ ਵਿਚ ਡਾ. ਗੁਰਮੀਤ ਸਿੰਘ ਹੁੰਦਲ ਨੇ ਸਾਰਿਆ ਨੂੰ ‘ਜੀ ਆਇਆ’ ਕਹਿੰਦਿਆਂ ਮਾਤ ਭਾਸ਼ਾ ਦਿਵਸ ਦੇ ਇਤਿਹਾਸਕ ਪੱਖ *ਤੇ ਚਾਨਣਾ ਪਾਇਆ।

ਡਾ. ਸੋਹਨ ਸਿੰਘ ਨੇ ਮਾਤ ਭਾਸ਼ਾ ਦੇ ਮਹੱਤਵ ਨੂੰ ਉਜਾਗਰ ਕਰਦਿਆਂ ‘ਸ਼ਕਤੀ, ਸੱਤਾ ਤੇ ਅਰਥ ਦੀ ਖੇਡ’ ਵਿਸ਼ੇ ‘ਤੇ ਵਿਸਥਾਰਤ ਪਾਵਰ^ਪੁਆਇੰਟ ਪ੍ਰੈਜੈਨਟੇਸ਼ਨ ਦਿੱਤੀ। ਪੋ੍. ਕੰਵਲਜੀਤ ਕੌਰ ਨੇ ਮਾਤ ਭਾਸ਼ਾ ਦੇ ਵਿਹਾਰਿਕ ਪੱਖ ਨੂੰ ਵਿਸਥਾਰਿਤ ਰੂਪ ਵਿਚ ਵਿਚਾਰਿਆ। ਇਸ ਮੌਕੇ ਵਿਭਾਗ ਦੇ ਵਿਿਦਆਰਥੀਆਂ ਵੱਲੋਂ ਮਾਤ ਭਾਸ਼ਾ ਨਾਲ ਸਬੰਧਿਤ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ।

ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਨੇ ਵਿਭਾਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਇਸ ਕਾਲਜ ਵਿਚ ਪੰਜਾਬੀ ਦਾ ਰਿਸਰਚ ਸੈਂਟਰ ਬਣਾਇਆ ਜਾਵੇਗਾ। ਵਿਭਾਗ ਮੁਖੀ ਪ੍ਰੋ ਹਰਪ੍ਰੀਤ ਕੌਰ ਟਿਵਾਣਾ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਸਮੁੱਚੇ ਸਮਾਗਮ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਪ੍ਰੋH ਮਨਪ੍ਰੀਤ ਕੌਰ ਵਲੋਂ ਬਾਖੂਬੀ ਨਿਭਾਈ ਗਈ।

The post ਖ਼ਾਲਸਾ ਕਾਲਜ ਸੁਧਾਰ ਵਿਖੇ ਮਾਤ ਭਾਸ਼ਾ ਦਿਵਸ ਮਨਾਇਆ ਗਿਆ appeared first on Ludhiana Live.

ਮਾਸਟਰ ਤਾਰਾ ਸਿੰਘ ਕਾਲਜ ‘ਚ ਮਨਾਇਆ ਮਾਂ ਬੋਲੀ ਦਿਵਸ
ਲੁਧਿਆਣਾ  :  ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫਾਰ ਵਿਮੈਨ,ਲੁਧਿਆਣਾ ਵਿਖੇ ਮਾਂ ਬੋਲੀ ਦਿਵਸ ਦਾ ਆਯੋਜਨ ਕੀਤਾ ਗਿਆ। ਪੰਜਾਬੀ ਵਿਭਾਗ ਦੇ ਮੁੱਖੀ ਡਾ: ਸ੍ਰੀਮਤੀ ਮਨਜੀਤ ਕੌਰ ਦੀ ਅਗਵਾਈ ਵਿੱਚ ਸਮੂਹ ਪੰਜਾਬੀ ਅਧਿਆਪਕ ਸਾਹਿਬਾਨ ਦੇ ਸਹਿਯੋਗ ਨਾਲ ਐਮ.ਏ. ਪੰਜਾਬੀ ਦੀਆਂ ਵਿਿਦਆਰਥਣਾਂ ਨਾਲ ਮਿਲ ਕੇ ‘ਆਨ ਲਾਇਨ ਵੈਬੀਨਾਰ’ਦਾ ਆਯੋਜਨ ਕੀਤਾ ਗਿਆ।

ਇਸ ਦੌਰਾਨ ਡਾ: ਸ੍ਰੀਮਤੀ ਮਨਜੀਤ ਕੌਰ ਨੇ ਮਾਂ ਬੋਲੀ ਦੇ ਮਹੱਤਵ ਸੰਬੰਧੀ ਆਪਣੇ ਵਿਚਾਰ ਵਿਦਿਆਰਥਣਾਂ ਨਾਲ ਸਾਂਝੇ ਕੀਤੇ। ਸ੍ਰੀਮਤੀ ਕੁਲਜੀਤ ਕੌਰ ਅਤੇ ਸ੍ਰੀਮਤੀ ਗੁਰਵਿੰਦਰ ਕੌਰ ਨੇ ਇਸ ਵੈਬੀਨਾਰ ਵਿੱਚ ਮਾਂ ਬੋਲੀ ਦਿਵਸ ਦੇ ਪਿਛੋਕੜ ਬਾਰੇ ਜਾਣੂੰ ਕਰਵਾਉਂਦੇ ਹੋਏ ਪੰਜਾਬੀ ਮਾਂ ਬੋਲੀ ਬਾਰੇ ਗਿਆਨ ਭਰਪੂਰ ਜਾਣਕਾਰੀ ਦਿੱਤੀ। ਵਿਦਿਆਰਥਣਾਂ ਨੇ ਕੌਮ ਦੀ ਉਸਾਰੀ ਲਈ ਮਾਂ ਬੋਲੀ ਦੇ ਯੋਗਦਾਨ ਅਤੇ ਮਹੱਤਵ ਬਾਰੇ ਦੱਸਦਿਆਂ ਹੋਰਨਾਂ ਨੂੰ ਵੀ ਪੰਜਾਬੀ ਸਿੱਖਣ ਅਤੇ ਪੰਜਾਬੀ ਭਾਸ਼ਾ ਪ੍ਰਤੀ ਜਾਗਰੁਕ ਹੋਣ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।

ਪੰਜਾਬੀ ਭਾਸ਼ਾ ਨਾਲ ਸੰਬੰਧਿਤ ਇੱਕ ‘ਕੁਇਜ਼ ਮੁਕਾਬਲੇ’ਦਾ ਆਯੋਜਨ ਵੀ ਕੀਤਾ ਗਿਆ ਜਿਸ ਵਿੱਚ ਵਿਦਿਆਰਥਣਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਪੰਜਾਬੀ ਭਾਸ਼ਾ ਦੇ ਸੁਨਹਿਰੇ ਭਵਿੱਖ ਲਈ ਨਵੀਂ ਪੀੜ੍ਹੀ ਦੇ ਸੰਕਲਪ ਨੂੰ ‘ਪੰਜਾਬੀ ਬੋਲੋ, ਪੰਜਾਬੀ ਸਿੱਖੋ ਅਤੇ ਪੰਜਾਬੀ ਪੜੋ੍ ਦੇ ਸੰਕਲਪ ਨਾਲ ਜੋੜਣ ਲਈ ਵੱਚਨਬੱਧ ਹੋਏ। ਕਾਲਜ ਪ੍ਰਿਸੀਪਲ ਡਾ: ਸ੍ਰੀਮਤੀ ਕਿਰਨਦੀਪ ਕੌਰ ਨੇ ਅਜੋਕੇ ਸਮੇਂ ਵਿੱਚ ਵਿਦਿਆਰਥਣਾਂ ਦੁਆਰਾ ਆਪਣੀ ਮਾਂ ਬੋਲੀ ਲਈ ਚੁੱਕੇ ਜਾ ਰਹੇ ਅਜਿਹੇ ਉੱਦਮਾਂ ਦੀ ਸ਼ਲਾਘਾ ਕਰਦਿਆਂ ਇਸ ਨੂੰ ਪ੍ਰੇਰਨਾਦਾਇਕ ਕਾਰਜ ਦੱਸਿਆ।

The post ਮਾਸਟਰ ਤਾਰਾ ਸਿੰਘ ਕਾਲਜ ‘ਚ ਮਨਾਇਆ ਮਾਂ ਬੋਲੀ ਦਿਵਸ appeared first on Ludhiana Live.