popy husk recovred Archives - Ludhiana Live

ਲੁਧਿਆਣਾ ‘ਚ 325 ਕਿਲੋ ਚੂਰਾ ਪੋਸਤ ਬਰਾਮਦ: 3 ਟਰੱਕ ਡਰਾਈਵਰ ਤੇ 1 ਦੁਕਾਨਦਾਰ ਖਿਲਾਫ FIR ਦਰਜ
ਲੁਧਿਆਣਾ : ਲੁਧਿਆਣਾ ‘ਚ ਪੁਲਿਸ ਨੇ ਵੱਖ-ਵੱਖ ਮਾਮਲਿਆਂ ‘ਚ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ 325 ਕਿਲੋ ਚੂਰਾ ਪੋਸਤ ਬਰਾਮਦ ਕੀਤਾ ਹੈ। ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ ਤਿੰਨ ਟਰੱਕ ਡਰਾਈਵਰਾਂ ਅਤੇ ਕਰਿਆਨੇ ਦੇ ਦੁਕਾਨਦਾਰ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਮੁਲਜ਼ਮਾਂ ਦੀ ਪਛਾਣ ਕਮਲਪ੍ਰੀਤ ਸਿੰਘ ਉਰਫ਼ ਕਮਲ ਵਾਸੀ ਪਿੰਡ ਮਜਾਰਾ ਸਾਹਨੇਵਾਲ, ਗਗਨਦੀਪ ਉਰਫ਼ ਲਾਲੀ ਵਾਸੀ ਸ਼ੰਕਰ ਪਿੰਡ ਡੇਹਲੋਂ, ਮਨਦੀਪ ਸਿੰਘ ਉਰਫ਼ ਦੀਪ ਪਿੰਡ ਸਾਹਨੀ ਅਤੇ ਸੁਰਿੰਦਰ ਸਿੰਘ ਛਿੰਦਾ ਵਿਜੇ ਨਗਰ ਵਜੋਂ ਹੋਈ ਹੈ। ਮੁਲਜ਼ਮ ਗਗਨਦੀਪ ਕਰਿਆਨੇ ਦਾ ਕਾਰੋਬਾਰ ਕਰਦਾ ਹੈ, ਜਦਕਿ ਬਾਕੀ ਮੁਲਜ਼ਮ ਟਰੱਕ ਡਰਾਈਵਰ ਹਨ।

The post ਲੁਧਿਆਣਾ ‘ਚ 325 ਕਿਲੋ ਚੂਰਾ ਪੋਸਤ ਬਰਾਮਦ: 3 ਟਰੱਕ ਡਰਾਈਵਰ ਤੇ 1 ਦੁਕਾਨਦਾਰ ਖਿਲਾਫ FIR ਦਰਜ appeared first on Ludhiana Live.

ਜਗਰਾਓਂ ਪੁਲਿਸ ਵੱਲੋਂ ਕਈ ਗੱਡੀਆਂ ‘ਚੋਂ ਭੁੱਕੀ ਬਰਾਮਦ
ਜਗਰਾਉਂ :   ਜ਼ਿਲ੍ਹੇ ਦੇ ਐਸਐਸਪੀ ਰਾਜ ਬਚਨ ਸਿੰਘ ਸੰਧੂ ਅਨੁਸਾਰ ਸੀਆਈਏ ਸਟਾਫ ਦੇ ਮੁਖੀ ਇੰਸਪੈਕਟਰ ਪ੍ਰੇਮ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਨੇ ਮੁਖ਼ਬਰ ਦੀ ਸੂਚਨਾ ਤੇ ਵੱਡੀ ਪੁਲਿਸ ਪਾਰਟੀ ਨੇ ਨਾਕਾਬੰਦੀ ਦੌਰਾਨ ਸਾਹਮਣਿਓਂ ਆ ਰਹੀ ਸਕਾਰਪੀਓ ਅਤੇ ਇਨੋਵਾ ਗੱਡੀਆਂ ਦੀ ਤਲਾਸ਼ੀ ਲਈ ਤਾਂ ਇਨ੍ਹਾਂ ਦੋਵਾਂ ਗੱਡੀਆਂ ਵਿੱਚੋਂ ਕਈ ਬੋਰੀਆਂ ਭੁੱਕੀ ਦੀਆਂ ਬਰਾਮਦ ਹੋਈਆਂ।

ਹਰ ਇਕ ਬੋਰੀ ਵਿਚ 20 ਕਿੱਲੋ ਭੁੱਕੀ ਮਿਲੀ l ਜਿਸ ‘ਤੇ ਪੁਲਿਸ ਪਾਰਟੀ ਨੇ ਗੱਡੀਆਂ ਦੇ ਸਵਾਰਾਂ ਬਲਦੇਵ ਸਿੰਘ ਉਰਫ ਭੋਲਾ ਅਤੇ ਉਸ ਦੇ ਭਰਾ ਸੁਖਦੇਵ ਸਿੰਘ ਉਰਫ਼ ਸੇਬੂ ਪੁਤਰਾਨ ਬਗੀਚਾ ਸਿੰਘ ਵਾਸੀ ਕੋਟ ਮੁਹੰਮਦ ਖਾਨ ਨੂੰ ਗ੍ਰਿਫਤਾਰ ਕਰ ਲਿਆl ਦੋਵਾਂ ਦੀ ਪੁੱਛਗਿੱਛ ਤੋਂ ਬਾਅਦ ਨਿਸ਼ਾਨਦੇਹੀ ਤੇ ਦੋ ਹੋਰ ਆਲਟੋ ਕਾਰਾਂ ਜੋ ਭੁੱਕੀ ਦੀਆਂ ਬੋਰੀਆਂ ਨਾਲ ਭਰੀਆਂ ਹੋਈਆਂ ਸਨ, ਬਰਾਮਦ ਕੀਤੀਆਂl

ਇੰਸਪੈਕਟਰ ਪ੍ਰੇਮ ਸਿੰਘ ਨੇ ਦੱਸਿਆ ਕਿ ਇਸ ਪੂਰੇ ਮਾਮਲੇ ਵਿਚ ਚਾਰਾਂ ਗੱਡੀਆਂ ਵਿੱਚੋਂ 20 ਬੋਰੀਆਂ ਭੁੱਕੀ ਦੀ ਬਰਾਮਦ ਹੋਈਆਂ। ਉਨ੍ਹਾਂ ਦੱਸਿਆ ਕਿ ਉਕਤ ਦੋਵੇਂ ਆਪਣੇ ਸਾਥੀਆਂ ਨਾਲ ਮਿਲ ਕੇ ਜਗਰਾਉਂ ਦੇ ਪਿੰਡਾਂ ਵਿਚ ਭੁੱਕੀ ਸਪਲਾਈ ਦਾ ਵੱਡੇ ਪੱਧਰ ‘ਤੇ ਧੰਦਾ ਕਰਦੇ ਸਨ।

The post ਜਗਰਾਓਂ ਪੁਲਿਸ ਵੱਲੋਂ ਕਈ ਗੱਡੀਆਂ ‘ਚੋਂ ਭੁੱਕੀ ਬਰਾਮਦ appeared first on Ludhiana Live.