pm fellowship Archives - Ludhiana Live

ਪੀ.ਏ.ਯੂ. ਦੇ ਵਿਦਿਆਰਥੀ ਨੂੰ ਪ੍ਰਧਾਨਮੰਤਰੀ ਫੈਲੋਸ਼ਿਪ ਹਾਸਲ ਹੋਈ
ਪੀ.ਏ.ਯੂ. ਦੇ ਕਮਿਸਟਰੀ ਵਿਭਾਗ ਵਿਚ ਪੀ ਐੱਚ ਡੀ ਦੀ ਵਿਦਿਆਰਥਣ ਕੁਮਾਰੀ ਫੌਜ਼ੀਆ ਅੰਜ਼ੁਮ ਅਬਦੁਲ ਜਲੀਲ ਨੂੰ ਪੀ ਐੱਚ ਡੀ ਖੋਜ ਲਈ ਪ੍ਰਧਾਨ ਮੰਤਰੀ ਫੈਲੋਸ਼ਿਪ ਹਾਸਲ ਹੋਈ ਹੈ| ਇਹ ਫੈਲੋਸ਼ਿਪ ਉਸਦੇ ਪੀ ਐੱਚ ਡੀ ਪ੍ਰੋਗਰਾਮ ਲਈ ਸਾਇੰਸ ਇੰਜਨੀਅਰਿੰਗ ਰਿਸਰਚ ਬੋਰਡ-ਫਿੱਕੀ ਵੱਲੋਂ ਦਿੱਤੀ ਗਈ ਹੈ| ਇਸ ਫੈਲੋਸ਼ਿਪ ਵਿਚ ਕੁਮਾਰੀ ਫੌਜ਼ੀਆ ਨੂੰ ਮਾਸਿਕ ਵਜ਼ੀਫੇ ਦੇ ਰੂਪ ਵਿਚ 76,880 ਰੁਪਏ ਦੀ ਰਾਸ਼ੀ ਪ੍ਰਾਪਤ ਹੋਵੇਗੀ|

ਕੁਮਾਰੀ ਫੌਜ਼ੀਆ ਕਣਕ ਉੱਤੇ ਜੈਵਿਕ ਅਤੇ ਅਜੈਵਿਕ ਤਣਾਵਾਂ ਸੰਬੰਧੀ ਆਪਣੀ ਖੋਜ ਡਾ. ਊਰਵਸ਼ੀ ਦੀ ਨਿਗਰਾਨੀ ਹੇਠ ਕਰ ਰਹੀ ਹੈ| ਉਸਦੀ ਖੋਜ ਉਦਯੋਗਿਕ ਸਾਂਝੇਦਾਰੀ ਸਹਿਯੋਗ ਸਕੀਮ ਤਹਿਤ ਨਿਊਟਰਾਂਟਾ ਸੀਡਜ਼ ਪ੍ਰਾਈਵੇਟ ਲਿਮਿਟਡ ਦੇ ਸਹਿਯੋਗ ਨਾਲ ਹੋ ਰਹੀ ਹੈ| ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੁਮਾਰੀ ਫੌਜ਼ੀਆ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ|

The post ਪੀ.ਏ.ਯੂ. ਦੇ ਵਿਦਿਆਰਥੀ ਨੂੰ ਪ੍ਰਧਾਨਮੰਤਰੀ ਫੈਲੋਸ਼ਿਪ ਹਾਸਲ ਹੋਈ appeared first on Ludhiana Live.

ਪੀ.ਏ.ਯੂ. ਦੇ ਪੰਜ ਵਿਦਿਆਰਥੀਆਂ ਨੇ ਪ੍ਰਧਾਨ ਮੰਤਰੀ ਫੈਲੋਸ਼ਿਪਾਂ ਜਿੱਤੀਆਂ
ਪੀ.ਏ.ਯੂ. ਦੇ ਵਿਦਿਆਰਥੀਆਂ ਨੇ ਆਪਣੀਆਂ ਅਕਾਦਮਿਕ ਪ੍ਰਾਪਤੀਆਂ ਵਿਚ ਹੋਰ ਵਿਸਥਾਰ ਕਰਦਿਆਂ ਰਾਸ਼ਟਰ ਪੱਧਰ ਤੇ 18 ਪ੍ਰਧਾਨ ਮੰਤਰੀ ਫੈਲੋਸ਼ਿਪਾਂ ਵਿੱਚੋਂ ਪੰਜ ਹਾਸਲ ਕੀਤੀਆਂ ਹਨ | ਇਹਨਾਂ ਵਿਦਿਆਰਥੀਆਂ ਵਿਚ ਬਾਇਓਤਕਨਾਲੋਜੀ ਅਤੇ ਮੌਲੀਕਿਊਲਰ ਬਾਇਓਲੋਜੀ ਵਿਚ ਪੀ ਐੱਚ ਡੀ ਕਰਨ ਵਾਲੇ ਨਿਲਾਂਸ਼ ਯਾਦਵ ਸ਼ਾਮਿਲ ਹਨ | ਇਸਦੇ ਨਾਲ ਹੀ ਦਯਾਨੰਦ, ਪ੍ਰਵੀਨ ਕੁਮਾਰ ਅਲਗੱਪਨ ਅਤੇ ਰੇਵੱਨੀਆ ਮਲਾਇਆ ਗੋਥੇ ਨੇ ਵੀ ਪ੍ਰਧਾਨ ਮੰਤਰੀ ਫੈਲੋਸ਼ਿਪਾਂ ਹਾਸਲ ਕੀਤੀਆਂ | ਇਹ ਵਿਦਿਆਰਥੀ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਦੇ ਖੇਤਰ ਵਿੱਚ ਪੀ ਐੱਚ ਡੀ ਦੇ ਖੋਜਾਰਥੀ ਹਨ | ਇਕ ਹੋਰ ਵਿਦਿਆਰਥੀ ਦਿਵਿਆ ਭਾਰਤੀ ਨੇ ਇਸੇ ਫੈਲੋਸ਼ਿਪ ਨੂੰ ਹਾਸਲ ਕੀਤਾ |

ਵਿਦਿਆਰਥੀਆਂ ਦੀ ਇਸ ਪ੍ਰਾਪਤੀ ਨਾਲ ਖੁਸ਼ੀ ਮਹਿਸੂਸ ਕਰਦਿਆਂ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਹਨਾਂ ਫੈਲੋਸ਼ਿਪ ਜੇਤੂਆਂ ਨੂੰ ਵਧਾਈ ਦਿੱਤੀ | ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਫੈਲੋਸ਼ਿਪ ਪੀ ਐੱਚ ਡੀ ਦੀ ਖੋਜ ਲਈ ਭਾਰਤ ਸਰਕਾਰ ਵਲੋਂ ਪ੍ਰਦਾਨ ਕੀਤੀ ਜਾਂਦੀ ਹੈ | ਇਸ ਯੋਜਨਾ ਦਾ ਉਦੇਸ਼ ਸਿਖਿਆਰਥੀਆਂ ਨੂੰ ਉਦਯੋਗ ਅਨੁਕੂਲ ਖੋਜਾਂ ਲਈ ਪੇ੍ਰਰਿਤ ਕਰਨਾ ਹੈ | ਫੈਲੋਸ਼ਿਪ ਅਧੀਨ ਕੁਲ ਵਕਤੀ ਪੀ ਐੱਚ ਡੀ ਖੋਜਾਰਥੀਆਂ ਦਾ ਅੱਧਾ ਵਜ਼ੀਫਾ ਸਰਕਾਰ ਵੱਲੋਂ ਅਤੇ ਬਾਕੀ ਸੰਬੰਧਿਤ ਕੰਪਨੀ ਵੱਲੋਂ ਖੋਜ ਪ੍ਰੋਜੈਕਟ ਲਈ ਦਿੱਤਾ ਜਾਂਦਾ ਹੈ |

The post ਪੀ.ਏ.ਯੂ. ਦੇ ਪੰਜ ਵਿਦਿਆਰਥੀਆਂ ਨੇ ਪ੍ਰਧਾਨ ਮੰਤਰੀ ਫੈਲੋਸ਼ਿਪਾਂ ਜਿੱਤੀਆਂ appeared first on Ludhiana Live.

ਪੀ.ਏ.ਯੂ. ਦੇ ਦੋ ਵਿਦਿਆਰਥੀਆਂ ਨੂੰ ਮਿਲੀ ਪ੍ਰਧਾਨਮੰਤਰੀ ਫੈਲੋਸ਼ਿਪ
ਲੁਧਿਆਣਾ : PAU ਦੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਵਿੱਚ ਪੀ ਐੱਚ ਡੀ ਕਰ ਰਹੇ ਦੋ ਵਿਦਿਆਰਥੀਆਂ ਕੁਮਾਰੀ ਬਿਕਾਸਨੀ ਮੈਂਥਰੀ ਅਤੇ ਸ੍ਰੀ ਓਮ ਪ੍ਰਕਾਸ ਰਾਇਗਰ ਨੂੰ ਖੋਜ ਲਈ ਵੱਕਾਰੀ ਪ੍ਰਧਾਨਮੰਤਰੀ ਫੈਲੋਸ਼ਿਪ ਪ੍ਰਾਪਤ ਹੋਈ ਹੈ | ਇਹ ਫੈਲੋਸ਼ਿਪ ਰਾਸ਼ਟਰੀ ਪੱਧਰ ਤੇ 23 ਵਿਦਿਆਰਥੀਆਂ ਨੂੰ ਮਿਲੀ ਅਤੇ ਦੋਵੇ ਵਿਦਿਆਰਥੀ ਇਸ ਵਰਗ ਵਿਚ ਚੁਣੇ ਗਏ |

ਡਾ. ਪ੍ਰਦੀਪ ਕੁਮਾਰ ਛੁਨੇਜਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਫੈਲੋਸ਼ਿਪ ਪ੍ਰਾਪਤ ਕਰਨ ਵਾਲੀਆਂ ਨੌਂ ਖੇਤੀਬਾੜੀ ਸੰਸਥਾਵਾਂ ਵਿੱਚੋਂ ਸਿਰਫ ਪੀਏਯੂ ਨੂੰ ਦੋ ਫੈਲੋਸ਼ਿਪਾਂ ਪ੍ਰਾਪਤ ਹੋਈਆਂ ਹਨ| ਕੁਮਾਰੀ ਮੈਂਥਰੀ ਨੂੰ ਇਹ ਫੈਲੋਸ਼ਿਪ ਪ੍ਰਾਈਵੇਟ ਉਦਯੋਗ ਸਾਂਝੀਦਾਰ ਕੋਰਟੇਬਾ ਐਗਰੀ ਸਾਇੰਸ ਦੇ ਸਹਿਯੋਗ ਨਾਲ ਸਥਾਪਿਤ ਵਜ਼ੀਫੇ ਵਜੋਂ ਪ੍ਰਾਪਤ ਕੀਤੀ ਹੈ | ਪ੍ਰਕਾਸ ਰਾਇਗਰ ਨੂੰ ’ਚੌਲਾਂ ਵਿੱਚ ਪੌਸਟਿਕ ਤੱਤਾਂ ਦੀ ਘਾਟ ਸਹਿਣਸੀਲਤਾ ਵਿਸ਼ੇ ਤੇ ਡਾਕਟਰੇਟ ਖੋਜ ਨੂੰ ਅੱਗੇ ਵਧਾਉਣ ਲਈ ਪ੍ਰਾਈਵੇਟ ਪਾਰਟਨਰ  ਐੱਨ ਜੀ ਬੀ ਡਾਇਗਨੌਸਟਿਕਸ ਪ੍ਰਾਈਵੇਟ ਲਿਮਟਿਡ ਦੇ ਸਹਿਯੋਗ ਨਾਲ ਦਿੱਤੀ ਗਈ ਹੈ|

The post ਪੀ.ਏ.ਯੂ. ਦੇ ਦੋ ਵਿਦਿਆਰਥੀਆਂ ਨੂੰ ਮਿਲੀ ਪ੍ਰਧਾਨਮੰਤਰੀ ਫੈਲੋਸ਼ਿਪ  appeared first on Ludhiana Live.