online training programme Archives - Ludhiana Live

‘ਲੈਂਡਸਕੇਪ ਡਿਜ਼ਾਈਨਿੰਗ ਅਤੇ ਪਲਾਂਟਿੰਗ ਸਮੱਗਰੀ’ ’ਤੇ ਕਰਵਾਇਆ ਆਨਲਾਈਨ ਸਿਖਲਾਈ ਕੋਰਸ
ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਨੌਕਰੀ ਕਰ ਰਹੇ ਅਧਿਕਾਰੀਆਂ ਲਈ ਲੈਂਡਸਕੇਪ ਡਿਜ਼ਾਈਨਿੰਗ ਅਤੇ ਪਲਾਂਟਿੰਗ ਸਮੱਗਰੀ ਬਾਰੇ ਦੋ ਦਿਨਾਂ ਸਿਖਲਾਈ ਕੋਰਸ ਕਰਵਾਇਆ ਗਿਆ। ਕੁੱਲ 19 ਭੂਮੀ ਸੰਭਾਲ, ਖੇਤੀਬਾੜੀ ਅਤੇ ਬਾਗਬਾਨੀ ਅਧਿਕਾਰੀ; ਪੀ.ਏ.ਯੂ. ਅਤੇ ਇਸ ਦੇ ਕਿ੍ਰਸ਼ੀ ਵਿਗਿਆਨ ਕੇਂਦਰਾਂ ਦੇ ਵਿਗਿਆਨੀਆਂ ਨੇ ਕੋਰਸ ਵਿੱਚ ਭਾਗ ਲਿਆ।

ਭੋਜਨ ਅਤੇ ਪੋਸ਼ਣ ਵਿਭਾਗ ਦੇ ਪਿ੍ਰੰਸੀਪਲ ਪਸਾਰ ਵਿਗਿਆਨੀ ਡਾ: ਕਿਰਨ ਗਰੋਵਰ ਅਤੇ ਡਾਇਰੈਕਟੋਰੇਟ ਪਸਾਰ ਸਿੱਖਿਆ ਤੋਂ ਡਾ: ਕੁਲਵੀਰ ਕੌਰ ਇਸ ਕੋਰਸ ਦੇ ਕੁਆਰਡੀਨੇਟਰ ਸਨ । ਉਨਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਸਾਫ਼ ਅਤੇ ਸੁੰਦਰ ਵਾਤਾਵਰਣ ਲਈ ਲੋਕਾਂ ਵਿੱਚ ਜਾਗਰੂਕਤਾ ਦੇ ਨਤੀਜੇ ਵਜੋਂ ਲੈਂਡਸਕੇਪ ਗਾਰਡਨਿੰਗ, ਜਨਤਕ ਸਥਾਨਾਂ ਨੂੰ ਸੁੰਦਰ ਬਣਾਉਣ ਅਤੇ ਇੰਟੀਰੀਅਰਸਕੇਪਿੰਗ ਦਾ ਵਿਕਾਸ ਹੋਇਆ ਹੈ।

ਫਲੋਰੀਕਲਚਰ ਅਤੇ ਲੈਂਡਸਕੇਪਿੰਗ ਦੇ ਵਿਗਿਆਨੀ ਅਤੇ ਤਕਨੀਕੀ ਕੋਆਰਡੀਨੇਟਰ ਡਾ. ਸਿਮਰਤ ਸਿੰਘ ਨੇ ਲੈਂਡਸਕੇਪ ਡਿਜ਼ਾਈਨਿੰਗ ਦੇ ਮੁੱਖ ਨੁਕਤਿਆਂ ’ਤੇ ਚਰਚਾ ਕੀਤੀ ਜੋ ਸਾਈਟ ’ਤੇ ਲੈਂਡਸਕੇਪ ਡਿਜ਼ਾਈਨ ਦੀ ਸਹੀ ਯੋਜਨਾਬੰਦੀ ਅਤੇ ਲਾਗੂ ਕਰਨ ਲਈ ਮਹੱਤਵਪੂਰਨ ਹਨ। ਫਲੋਰੀਕਲਚਰ ਦੇ ਪ੍ਰੋਫੈਸਰ ਡਾ. ਪਰਮਿੰਦਰ ਸਿੰਘ ਨੇ ਭਾਗੀਦਾਰਾਂ ਨੂੰ ਅੱਜ ਦੇ ਸ਼ਹਿਰੀ ਵਾਤਾਵਰਣ ਵਿੱਚ ਲੈਂਡਸਕੇਪਿੰਗ ਦੀ ਮਹੱਤਤਾ ਅਤੇ ਦਾਇਰੇ ਬਾਰੇ ਜਾਣੂੰ ਕਰਵਾਇਆ।

ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ ਰਣਜੀਤ ਸਿੰਘ ਨੇ ਲੈਂਡਸਕੇਪ ਡਿਜ਼ਾਈਨਿੰਗ ਵਿੱਚ ਉੱਭਰ ਰਹੇ ਰੁਝਾਨਾਂ ਨੂੰ ਸਾਂਝਾ ਕੀਤਾ ਅਤੇ ਸਜਾਵਟੀ ਪੌਦਿਆਂ ਦੇ ਪ੍ਰਸਾਰ ਦਾ ਪ੍ਰਦਰਸ਼ਨ ਕੀਤਾ। ਵਿਭਾਗ ਦੇ ਮਾਹਿਰ ਡਾ. ਮਧੂ ਬਾਲਾ ਅਤੇ ਡਾ: ਰਿਸ਼ੂ ਸ਼ਰਮਾ ਨੇ ਭਾਗੀਦਾਰਾਂ ਨੂੰ ਲੈਂਡਸਕੇਪਿੰਗ ਵਿੱਚ ਵਰਤੀਆਂ ਜਾਣ ਵਾਲੀਆਂ ਵੱਖ-ਵੱਖ ਪੌਦਿਆਂ ਦੀਆਂ ਸਮੱਗਰੀਆਂ ਬਾਰੇ ਜਾਣੂੰ ਕਰਵਾਇਆ।

The post  ‘ਲੈਂਡਸਕੇਪ ਡਿਜ਼ਾਈਨਿੰਗ ਅਤੇ ਪਲਾਂਟਿੰਗ ਸਮੱਗਰੀ’ ’ਤੇ ਕਰਵਾਇਆ ਆਨਲਾਈਨ ਸਿਖਲਾਈ ਕੋਰਸ appeared first on Ludhiana Live.

ਆਨਲਾਈਨ ਮਾਧਿਅਮ ਰਾਹੀਂ ਵੈਟਰਨਰੀ ਯੂਨੀਵਰਸਿਟੀ ਨੇ ਕਰਵਾਈ ਕੌਮੀ ਪੱਧਰ ਦੀ ਸਿਖਲਾਈ
ਲੁਧਿਆਣਾ : ਪਸਾਰ ਸਿੱਖਿਆ ਨਿਰਦੇਸ਼ਾਲੇ ਤੇ ਖੇਤੀਬਾੜੀ ਪਸਾਰ ਪ੍ਰਬੰਧਨ ਸੰਬੰਧੀ ਰਾਸ਼ਟਰੀ ਸੰਸਥਾ ਹੈਦਰਾਬਾਦ ਨੇ ਸਾਂਝੇ ਸਹਿਯੋਗ ਨਾਲ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਇਕ ਆਨਲਾਈਨ ਸਿਖਲਾਈ ਪ੍ਰੋਗਰਾਮ ਕਰਵਾਇਆ | ਸਿਖਲਾਈ ਦਾ ਵਿਸ਼ਾ ਵਿਗਿਆਨਕ ਢੰਗ ਨਾਲ ਪਸ਼ੂ ਪਾਲਣ ਸੰਬੰਧੀ ਨੌਜਵਾਨਾਂ ਨੂੰ ਮੁਹਾਰਤ ਦੇਣਾ ਸੀ।

ਇਹ ਸਿਖਲਾਈ ਖੇਤੀਬਾੜੀ ਤੇ ਵੈਟਰਨਰੀ ਯੂਨੀਵਰਸਿਟੀਆਂ, ਰਾਜਾਂ ਦੇ ਪਸ਼ੂ ਪਾਲਣ ਵਿਭਾਗ, ਵਿਗਿਆਨੀਆਂ ਤੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੀਆਂ ਸੰਸਥਾਵਾਂ ਵਿਖੇ ਕਾਰਜਸ਼ੀਲ ਅਧਿਕਾਰੀਆਂ ਨੂੰ ਕਰਵਾਈ ਗਈ | ਨਿਰਦੇਸ਼ਕ ਪਸਾਰ ਸਿੱਖਿਆ ਡਾ. ਪ੍ਰਕਾਸ਼ ਸਿੰਘ ਬਰਾੜ ਨੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਪਸ਼ੂ ਪਾਲਣ ਕਿੱਤਿਆਂ ਨੂੰ ਵਿਗਿਆਨਕ ਤਰੀਕਿਆਂ ਨਾਲ ਕਰਨ ਦੀ ਮਹੱਤਤਾ ਸੰਬੰਧੀ ਚਾਨਣਾ ਪਾਇਆ |

ਉਨ੍ਹਾਂ ਕਿਹਾ ਕਿ ਪੇਂਡੂ ਨੌਜਵਾਨਾਂ ਲਈ ਪਸ਼ੂ ਪਾਲਣ ਕਿੱਤਿਆਂ ਦੇ ਉਦਮ ਸਥਾਪਿਤ ਕਰਨਾ ਬਹੁਤ ਵਧੀਆ ਸਵੈ-ਰੁਜ਼ਗਾਰ ਦਾ ਵਸੀਲਾ ਹੈ | ਵੈਟਰਨਰੀ ਯੂਨੀਵਰਸਿਟੀ ਪੰਜਾਬ ‘ਚ ਪਸ਼ੂ ਪਾਲਣ ਕਿੱਤਿਆ ਨੂੰ ਹੁਲਾਰਾ ਦੇਣ ਲਈ ਲਗਾਤਾਰ ਆਪਣੀਆਂ ਭਾਈਵਾਲ ਧਿਰਾਂ ਨਾਲ ਜੁੜੀ ਰਹਿੰਦੀ ਹੈ | ਇਸ ਮੌਕੇ ਡਾ. ਬਰਾੜ ਤੇ ਡਾ. ਸ਼ਾਹਾ ਜੀ ਫਾਂਡ, ਸਹਾਇਕ ਨਿਰਦੇਸ਼ਕ ਤੇ ਸੰਸਥਾ ਦੇ ਪਸਾਰ ਕੇਂਦਰ ਦੇ ਇੰਚਾਰਜ ਨੇ ਵੱਖੋ-ਵੱਖਰੇ ਲੈਕਚਰਾਂ ਦਾ ਸੰਗ੍ਰਹਿ ਵੀ ਜਾਰੀ ਕੀਤਾ |

ਡਾ. ਜਸਵਿੰਦਰ ਸਿੰਘ ਤੇ ਡਾ. ਅਰੁਣਬੀਰ ਸਿੰਘ ਸਿਖਲਾਈ ਸੰਯੋਜਕ ਨੇ ਜਾਣਕਾਰੀ ਦਿੱਤੀ ਕਿ ਪ੍ਰੋਗਰਾਮ ‘ਚ 62 ਵਿਦਿਆਰਥੀਆਂ, ਖੋਜਾਰਥੀਆਂ ਤੇ ਪੇਸ਼ਾਵਰਾਂ ਨੇ ਪੂਰੇ ਮੁਲਕ ‘ਚੋਂ ਨਾ ਦਰਜ ਕਰਵਾਏ ਸਨ | ਯੂਨੀਵਰਸਿਟੀ ਦੇ ਵਿਭਿੰਨ ਵਿਭਾਗਾਂ ਦੇ ਮਾਹਿਰਾਂ ਨੇ ਡੇਅਰੀ, ਬੱਕਰੀ, ਸੂਰ ਪਾਲਣ ਸੰਬੰਧੀ ਅਤੇ ਪਸ਼ੂ ਆਹਾਰ ਤੇ ਗੁਣਵੱਤਾ ਭਰਪੂਰ ਉਤਪਾਦ ਤਿਆਰ ਕਰਨ ਬਾਰੇ ਲੈਕਚਰ ਦਿੱਤੇ |

The post ਆਨਲਾਈਨ ਮਾਧਿਅਮ ਰਾਹੀਂ ਵੈਟਰਨਰੀ ਯੂਨੀਵਰਸਿਟੀ ਨੇ ਕਰਵਾਈ ਕੌਮੀ ਪੱਧਰ ਦੀ ਸਿਖਲਾਈ appeared first on Ludhiana Live.

ਲੁਧਿਆਣਾ ਉਦਯੋਗ ਲਈ ਔਨਲਾਈਨ ਸਿਖਲਾਈ ਪ੍ਰੋਗਰਾਮ ਹੋਵੇਗਾ ਅੱਜ
ਲੁਧਿਆਣਾ  :  ਇਨ੍ਹੀਂ ਦਿਨੀਂ ਐਕਸਪੋਰਟ ਆਰਡਰ ਵਧਣ ਨਾਲ ਜਿਥੇ ਇੰਡਸਟਰੀ ਕਾਫੀ ਉਤਸ਼ਾਹਿਤ ਹੈ, ਉਥੇ ਹੀ ਇੰਡਸਟਰੀ ਨੂੰ ਵਿਦੇਸ਼ਾਂ ਚ ਰਿਜੈਕਟ ਹੋਣ ਕਾਰਨ ਵੀ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਉਦਯੋਗ ਹੁਣ ਆਪਣੀ ਉਤਪਾਦਕਤਾ ਨੂੰ ਬਿਹਤਰ ਬਣਾਉਣ ਲਈ ਕੰਮ ਕਰ ਰਿਹਾ ਹੈ। ਤਾਂ ਜੋ ਅਸਵੀਕ੍ਰਿਤੀ ਨੂੰ ਘੱਟ ਕੀਤਾ ਜਾ ਸਕੇ ਅਤੇ ਇਸ ਦੇ ਕਾਰਨ ਹੋਣ ਵਾਲੇ ਲਾਗਤ ਦੇ ਨੁਕਸਾਨ ਨੂੰ ਘਟਾਇਆ ਜਾ ਸਕੇ।

ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਉਦਯੋਗ ਲੀਨ ਮੈਨੂਫੈਕਚਰਿੰਗ ਸੰਕਲਪ ‘ਤੇ ਕੰਮ ਕਰ ਰਿਹਾ ਹੈ। ਤਾਂ ਜੋ ਇਸ ਤਕਨੀਕ ਰਹੀਂ ਉਤਪਾਦਕਤਾ ਵਿੱਚ ਸੁਧਾਰ ਦੇ ਨਾਲ-ਨਾਲ, ਸਸਤੀ ਮਿਲ ਰਿਹਾ ਹੈ। ਅਜਿਹੇ ‘ਚ ਐੱਐੱਸ ਐੱਮ ਈ ਉਦਯੋਗਾਂ ਲਈ ਅਜਿਹੀ ਵਰਕਸ਼ਾਪ ਦਾ ਆਯੋਜਨ ਕਰਨਾ ਬਹੁਤ ਜ਼ਰੂਰੀ ਹੈ।

ਇਸ ਐਪੀਸੋਡ ਦੇ ਹਿੱਸੇ ਵਜੋਂ ਸ਼ਨੀਵਾਰ ਨੂੰ ਚੈਂਬਰ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਸ (CICU) ਵੱਲੋਂ ਇੱਕ ਵੈਬੀਨਾਰ ਦਾ ਆਯੋਜਨ ਕੀਤਾ ਜਾਵੇਗਾ। ਇਸ ਸਮੇਂ ਦੌਰਾਨ ਸਸਤੇ ਨਿਰਮਾਣ ਨਾਲ ਜੁੜੇ ਪ੍ਰਮੁੱਖ ਬਿੰਦੂਆਂ ਨੂੰ ਕਵਰ ਕਰਕੇ ਉਤਪਾਦਕਤਾ ‘ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਇਸ ਵਿੱਚ ਲੀਨ ਐਕਸਪਰਟ ਅਤੇ ਐਨਪੀਸੀ ਅਤੇ ਕਿਊਸੀਆਈ, ਨਵੀਂ ਦਿੱਲੀ ਤੋਂ ਐਨਪ੍ਰੂਡੈਂਟ ਕੰਸਲਟੈਂਟ ਸੁਰਿੰਦਰ ਬੀਰ ਸਿੰਘ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਣਗੇ।

ਇਸ ਸਮੇਂ ਦੌਰਾਨ ਉਹ ਪਾਵਰ ਪੁਆਇੰਟ ਪੇਸ਼ਕਾਰੀ ਰਾਹੀਂ ਲਾਈਨ ਬੈਲੇਂਸਿੰਗ, ਵੈਲਿਊ ਸਟੀਮ ਮੈਪਿੰਗ, ਸਿੰਗਲ ਪੀਸ ਫਲੋ, 5S, SMED, JIT ਉਤਪਾਦਨ, TPM ਸਮੇਤ ਮੁੱਖ ਮੁੱਦਿਆਂ ਨੂੰ ਕਵਰ ਕਰਨਗੇ। ਇਹ ਸਮਾਗਮ ਰਾਸ਼ਟਰੀ ਉਤਪਾਦਕਤਾ ਪਰਿਸ਼ਦ ਦੁਆਰਾ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਸਮਾਗਮ ਸਿਸਕੋ ਵੈੱਬਕਸ ‘ਤੇ 3.30 ਵਜੇ ਤੋਂ ਸ਼ਾਮ ਤੋਂ ਸ਼ਾਮ 5.30 ਵਜੇ ਤੱਕ.ਹੋਵੇਗਾ।

ਸੀਆਈਸੀਯੂ ਦੇ ਮੁਖੀ ਉਪਕਾਰ ਸਿੰਘ ਆਹੂਜਾ ਨੇ ਕਿਹਾ ਕਿ ਅਜਿਹੇ ਸਮਾਗਮ ਰਾਹੀਂ ਉਦਯੋਗ ਨੂੰ ਉੱਚਾ ਚੁੱਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਦਯੋਗ ਨੂੰ ਹੁਣ ਨਿਰਯਾਤ ਵਿੱਚ ਚੰਗਾ ਹੁੰਗਾਰਾ ਮਿਲ ਰਿਹਾ ਹੈ। ਅਜਿਹੇ ‘ਚ ਐੱਮ ਐੱਸ ਐੱਮ ਈ ਉਦਯੋਗਾਂ ਲਈ ਅਜਿਹੀ ਵਰਕਸ਼ਾਪ ਦਾ ਆਯੋਜਨ ਕਰਨਾ ਬਹੁਤ ਜ਼ਰੂਰੀ ਹੈ।

The post ਲੁਧਿਆਣਾ ਉਦਯੋਗ ਲਈ ਔਨਲਾਈਨ ਸਿਖਲਾਈ ਪ੍ਰੋਗਰਾਮ ਹੋਵੇਗਾ ਅੱਜ appeared first on Ludhiana Live.