Indian railway Archives - Ludhiana Live

ਪੰਜਾਬ ਦੇ ਇਸ ਰੇਲਵੇ ਸਟੇਸ਼ਨ ‘ਤੇ ਬਗੈਰ ਵੀਜ਼ਾ-ਪਾਸਪੋਰਟ ਨਹੀਂ ਜਾ ਸਕਦੇ, ਫੜ੍ਹੇ ਜਾਣ ‘ਤੇ ਸਿੱਧੀ ਜੇਲ੍ਹ
ਤੁਸੀਂ ਚਾਹੇ ਕਿਸੇ ਵੀ ਹੋਰ ਦੇਸ਼ ਵਿੱਚ ਚਲੇ ਜਾਓ, ਵੀਜ਼ਾ-ਪਾਸਪੋਰਟ ਤੋਂ ਬਿਨਾਂ ਐਂਟਰੀ ਨਹੀਂ ਮਿਲਦੀ। ਆਮ ਤੌਰ ‘ਤੇ ਦੇਸ਼ ਵਿੱਚ ਯਾਤਰਾ ਕਰਦੇ ਸਮੇਂ ਇਨ੍ਹਾਂ ਦੀ ਜ਼ਰੂਰਤ ਨਹੀਂ ਹੁੰਦੀ, ਪਰ ਤੁਹਾਨੂੰ ਸ਼ਾਇਦ ਇਹ ਪਤਾ ਨਾ ਹੋਵੇ ਕਿ ਭਾਰਤ ਵਿੱਚ ਇੱਕ ਅਜਿਹਾ ਰੇਲਵੇ ਸਟੇਸ਼ਨ ਹੈ ਜਿੱਥੇ ਜਾਣ, ਟ੍ਰੇਨ ਫੜਨ ਜਾਂ ਯਾਤਰਾ ਕਰਨ ਲਈ ਵੀਜ਼ਾ ਤੇ ਪਾਸਪੋਰਟ ਦੀ ਲੋੜ ਹੁੰਦੀ ਹੈ। ਆਓ ਜਾਣਦੇ ਹਾਂ ਅਜਿਹਾ ਕਿਹੜਾ ਰੇਲਵੇ ਸਟੇਸ਼ਨ ਹੈ…

ਅਸੀਂ ਜਿਸ ਰੇਲਵੇ ਸਟੇਸ਼ਨ ਦੀ ਗੱਲ ਕਰ ਰਹੇ ਹਾਂ, ਉਹ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦਾ ਹੈ। ਇਸ ਦਾ ਨਾਂ ਅਟਾਰੀ ਰੇਲਵੇ ਸਟੇਸ਼ਨ ਹੈ। ਇੱਥੋਂ ਗੁਆਂਢੀ ਮੁਲਕ ਪਾਕਿਸਤਾਨ ਤੱਕ ਰੇਲਾਂ ਚੱਲਦੀਆਂ ਹਨ। ਇਹੀ ਕਾਰਨ ਹੈ ਕਿ ਦੇਸ਼ ਦਾ ਇਹ ਇਕਲੌਤਾ ਰੇਲਵੇ ਸਟੇਸ਼ਨ ਹੈ ਜਿੱਥੇ ਪਾਸਪੋਰਟ ਤੇ ਵੀਜ਼ਾ ਦੋਵਾਂ ਦੀ ਲੋੜ ਹੁੰਦੀ ਹੈ। ਜੇਕਰ ਤੁਸੀਂ ਇਨ੍ਹਾਂ ਦੋਵਾਂ ਦਸਤਾਵੇਜ਼ਾਂ ਤੋਂ ਬਿਨਾਂ ਇੱਥੇ ਫੜੇ ਜਾਂਦੇ ਹੋ, ਤਾਂ ਤੁਸੀਂ ਸਿੱਧੇ ਜੇਲ੍ਹ ਜਾ ਸਕਦੇ ਹੋ। ਇਹ ਮੁੱਦਾ ਭਾਰਤ-ਪਾਕਿਸਤਾਨ ਯਾਤਰਾ ਨਾਲ ਜੁੜਿਆ ਹੋਇਆ ਹੈ

ਅਟਾਰੀ ਰੇਲਵੇ ਸਟੇਸ਼ਨ ‘ਤੇ ਬਿਨਾਂ ਵੀਜ਼ਾ ਤੇ ਪਾਸਪੋਰਟ ਤੋਂ ਫੜੇ ਜਾਣ ‘ਤੇ 14 ਫਾਰਨ ਐਕਟ ਯਾਨੀ ਅੰਤਰਰਾਸ਼ਟਰੀ ਖੇਤਰ ‘ਚ ਬਿਨਾਂ ਵੀਜ਼ੇ ਦੇ ਫੜੇ ਜਾਣ ਦਾ ਮਾਮਲਾ ਦਰਜ ਕਰ ਲਿਆ ਜਾਂਦਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਮਾਮਲੇ ਵਿੱਚ ਫੜੇ ਜਾਣ ਤੋਂ ਬਾਅਦ ਜ਼ਮਾਨਤ ਮਿਲਣ ਵਿੱਚ ਵੀ ਕਈ ਸਾਲ ਲੱਗ ਜਾਂਦੇ ਹਨ। ਦਿੱਲੀ ਜਾਂ ਅੰਮ੍ਰਿਤਸਰ ਤੋਂ ਪਾਕਿਸਤਾਨ ਦੇ ਲਾਹੌਰ ਜਾਣ ਵਾਲੀਆਂ ਰੇਲ ਗੱਡੀਆਂ ਅਟਾਰੀ ਸਟੇਸ਼ਨ ਤੋਂ ਹੀ ਲੰਘਦੀਆਂ ਹਨ।

ਦੋਵਾਂ ਦੇਸ਼ਾਂ ਦਰਮਿਆਨ ਨਾਗਰਿਕਾਂ ਲਈ ਸਮੇਂ-ਸਮੇਂ ‘ਤੇ ਰੇਲ ਗੱਡੀਆਂ ਚਲਾਈਆਂ ਜਾਂਦੀਆਂ ਰਹੀਆਂ ਹਨ। ਸਮਝੌਤਾ ਐਕਸਪ੍ਰੈਸ ਵੀ ਇਨ੍ਹਾਂ ਵਿੱਚੋਂ ਇੱਕ ਹੈ। ਹਾਲਾਂਕਿ ਪਿਛਲੇ ਕੁਝ ਸਾਲਾਂ ‘ਚ ਪਾਕਿਸਤਾਨ ਨਾਲ ਵਿਗੜਦੇ ਸਬੰਧਾਂ ਕਾਰਨ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ ਸਨ। ਇਸ ਰੇਲਵੇ ਸਟੇਸ਼ਨ ‘ਤੇ ਸੁਰੱਖਿਆ ਦੇ ਜ਼ਬਰਦਸਤ ਪ੍ਰਬੰਧ ਹਨ। ਖੁਫੀਆ ਏਜੰਸੀ ਦੀ ਅੱਖ ਚੌਵੀ ਘੰਟੇ ਰਹਿੰਦੀ ਹੈ। ਇਸ ਸਟੇਸ਼ਨ ‘ਤੇ ਪੋਰਟਰਾਂ ਦੀ ਇਜਾਜ਼ਤ ਨਹੀਂ। ਇਸ ਰੇਲਵੇ ਸਟੇਸ਼ਨ ‘ਤੇ ਕਈ ਫਿਲਮਾਂ ਦੀ ਸ਼ੂਟਿੰਗ ਵੀ ਹੋ ਚੁੱਕੀ ਹੈ।

The post ਪੰਜਾਬ ਦੇ ਇਸ ਰੇਲਵੇ ਸਟੇਸ਼ਨ ‘ਤੇ ਬਗੈਰ ਵੀਜ਼ਾ-ਪਾਸਪੋਰਟ ਨਹੀਂ ਜਾ ਸਕਦੇ, ਫੜ੍ਹੇ ਜਾਣ ‘ਤੇ ਸਿੱਧੀ ਜੇਲ੍ਹ appeared first on Ludhiana Live.

ਪੰਜਾਬ ਦੇ ਲੁਧਿਆਣਾ ਤੇ ਢੰਡਾਰੀ ਕਲਾਂ ਸਮੇਤ 22 ਰੇਲਵੇ ਸਟੇਸ਼ਨਾਂ ਦਾ ਹੋਵੇਗਾ ਨਵੀਨੀਕਰਨ
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੇਸ਼ ਭਰ ਦੇ 500 ਰੇਲਵੇ ਸਟੇਸ਼ਨਾਂ ਦੇ ਨਵੀਨੀਕਰਨ ਲਈ ‘ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ’ ਦੀ ਸ਼ੁਰੂਆਤ ਕੀਤੀ। ਇਸ ਯੋਜਨਾ ਦੇ ਤਹਿਤ ਚੰਡੀਗੜ੍ਹ ਰੇਲਵੇ ਸਮੇਤ ਪੰਜਾਬ ਦੇ 22 ਰੇਲਵੇ ਸਟੇਸ਼ਨਾਂ ਦਾ ਨਵੀਨੀਕਰਨ ਕੀਤਾ ਜਾਵੇਗਾ। ਇਨ੍ਹਾਂ ਰੇਲਵੇ ਸਟੇਸ਼ਨਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਅੱਜ ਸਵੇਰੇ 11.30 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਦੇਸ਼ ਭਰ ਦੇ 500 ਰੇਲਵੇ ਸਟੇਸ਼ਨਾਂ ਦੇ ਪੁਨਰ ਵਿਕਾਸ ਦਾ ਨੀਂਹ ਪੱਥਰ ਰੱਖਿਆ।

ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨੇ ਇਸ ਕਦਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਪ੍ਰੋਜੈਕਟ ‘ਈਜ਼ ਆਫ਼ ਲਿਵਿੰਗ’ ਨੂੰ ਹੁਲਾਰਾ ਦੇਵੇਗਾ ਅਤੇ ਆਰਾਮ ਦੇ ਨਾਲ-ਨਾਲ ਸਹੂਲਤ ਵੀ ਵਧਾਏਗਾ। ਪੀਐਮ ਮੋਦੀ ਨੇ ਕਿਹਾ ਕਿ ਲਗਭਗ 25,000 ਕਰੋੜ ਰੁਪਏ ਦੀ ਲਾਗਤ ਨਾਲ ਕੀਤੇ ਜਾਣ ਵਾਲੇ ਪੁਨਰ ਵਿਕਾਸ ਨਾਲ ਦੇਸ਼ ਵਿੱਚ ਰੇਲ ਬੁਨਿਆਦੀ ਢਾਂਚੇ ਦੀ ਕਲਪਨਾ ਕਰਨ ਦੇ ਤਰੀਕੇ ਵਿੱਚ ਕ੍ਰਾਂਤੀ ਆਵੇਗੀ

The post ਪੰਜਾਬ ਦੇ ਲੁਧਿਆਣਾ ਤੇ ਢੰਡਾਰੀ ਕਲਾਂ ਸਮੇਤ 22 ਰੇਲਵੇ ਸਟੇਸ਼ਨਾਂ ਦਾ ਹੋਵੇਗਾ ਨਵੀਨੀਕਰਨ appeared first on Ludhiana Live.

ਜਨਰਲ ਡੱਬਿਆਂ ‘ਚ ਸਫ਼ਰ ਕਰਨ ਵਾਲਿਆਂ ਨੂੰ 20 ਰੁਪਏ ‘ਚ ਮਿਲੇਗਾ ਖਾਣਾ, 3 ਰੁਪਏ ‘ਚ ਪਾਣੀ
ਭਾਰਤੀ ਰੇਲਵੇ ਨੇ ਯਾਤਰੀਆਂ ਦੀ ਸਹੂਲਤ ਨੂੰ ਲੈ ਕੇ ਕਈ ਮਹੱਤਵਪੂਰਨ ਐਲਾਨ ਕੀਤੇ ਹਨ। ਨਵੇਂ ਫੈਸਲੇ ਦੇ ਤਹਿਤ ਹੁਣ ਜਨਰਲ ਕੋਚਾਂ ਦੇ ਯਾਤਰੀਆਂ ਨੂੰ ਸਸਤਾ ਖਾਣਾ ਅਤੇ ਪੈਕਡ ਪਾਣੀ ਉਪਲਬਧ ਕਰਵਾਇਆ ਜਾਵੇਗਾ। ਰੇਲਵੇ ਬੋਰਡ ਵੱਲੋਂ ਜਾਰੀ ਹੁਕਮਾਂ ਦੇ ਅਨੁਸਾਰ ਇਹ ਭੋਜਨ ਪਰੋਸਣ ਵਾਲੇ ਕਾਊਂਟਰਾਂ ਨੂੰ ਪਲੇਟਫਾਰਮਾਂ ‘ਤੇ ਜਨਰਲ ਕੋਚਾਂ ਦੇ ਬਰਾਬਰ ਰੱਖਿਆ ਜਾਵੇਗਾ। ਜਾਣਕਾਰੀ ਅਨੁਸਾਰ ਭੋਜਨ ਨੂੰ ਦੋ ਵਰਗਾਂ ਵਿੱਚ ਵੰਡਿਆ ਗਿਆ ਹੈ।

ਟਾਈਪ ਵਨ ਵਿੱਚ 20 ਰੁਪਏ ਵਿੱਚ ਸੁੱਕੇ ਆਲੂਆਂ ਦੀ ਸਬਜ਼ੀ ਦੇ ਨਾਲ ਸੱਤ ‘ਪੁਰੀਆਂ’ ਅਤੇ ਅਚਾਰ ਸ਼ਾਮਲ ਹਨ। ਟਾਈਪ ਟੂ ਖਾਣੇ ਦੀ ਕੀਮਤ 50 ਰੁਪਏ ਹੋਵੇਗੀ ਅਤੇ ਯਾਤਰੀਆਂ ਨੂੰ ਚੌਲ, ਰਾਜਮਾ, ਛੋਲੇ, ਖਿਚੜੀ, ਕੁਲਚੇ, ਭਟੂਰਾ, ਪਾਵ-ਭਾਜੀ ਅਤੇ ਮਸਾਲਾ ਡੋਸਾ ਪਰੋਸਿਆ ਜਾਵੇਗਾ। ਰੇਲਵੇ ਬੋਰਡ ਨੇ ਸਬੰਧਤ ਅਧਿਕਾਰੀਆਂ ਨੂੰ ਜਨਰਲ ਸੀਟਿੰਗ ਕੋਚਾਂ ਦੇ ਨੇੜੇ ਪਲੇਟਫਾਰਮਾਂ ‘ਤੇ ਲਗਾਏ ਜਾਣ ਵਾਲੇ ਕਾਊਂਟਰਾਂ ਰਾਹੀਂ ਸਸਤੇ ਭੋਜਨ ਅਤੇ ਕਿਫਾਇਤੀ ਪੈਕੇਜਡ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨ ਲਈ ਨਿਰਦੇਸ਼ ਜਾਰੀ ਕੀਤੇ ਹਨ।

ਪਲੇਟਫਾਰਮਾਂ ‘ਤੇ ਇਸ ਵਿਸ਼ੇਸ਼ ਕਾਊਂਟਰ ਦੀ ਵਿਵਸਥਾ ਛੇ ਮਹੀਨਿਆਂ ਦੀ ਮਿਆਦ ਲਈ ਪ੍ਰਯੋਗਾਤਮਕ ਆਧਾਰ ‘ਤੇ ਕੀਤੀ ਗਈ ਹੈ। ਹੁਣ ਤੱਕ ਇਹ ਵਿਵਸਥਾ 51 ਸਟੇਸ਼ਨਾਂ ‘ਤੇ ਲਾਗੂ ਹੋ ਚੁੱਕੀ ਹੈ ਅਤੇ ਵੀਰਵਾਰ ਤੋਂ ਇਹ 13 ਹੋਰ ਸਟੇਸ਼ਨਾਂ ‘ਤੇ ਉਪਲਬਧ ਹੋਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਕਾਊਂਟਰਾਂ ’ਤੇ 200 ਮਿਲੀਲੀਟਰ ਦੇ ਪੀਣ ਵਾਲੇ ਪਾਣੀ ਦੇ ਗਿਲਾਸ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

The post ਜਨਰਲ ਡੱਬਿਆਂ ‘ਚ ਸਫ਼ਰ ਕਰਨ ਵਾਲਿਆਂ ਨੂੰ 20 ਰੁਪਏ ‘ਚ ਮਿਲੇਗਾ ਖਾਣਾ, 3 ਰੁਪਏ ‘ਚ ਪਾਣੀ appeared first on Ludhiana Live.

15 ਜੂਨ ਮਗਰੋਂ ਅੰਮ੍ਰਿਤਸਰ ਤੇ ਜੰਮੂ ਤੋਂ ਚੱਲਣ ਵਾਲੀਆਂ ਇਹ ਟਰੇਨਾਂ ਲੁਧਿਆਣਾ ਸਟੇਸ਼ਨ ’ਤੇ ਨਹੀਂ ਰੁਕਣਗੀਆਂ
ਲੁਧਿਆਣਾ : ਅੰਮ੍ਰਿਤਸਰ ਤੇ ਜੰਮੂ ਤੋਂ ਚੱਲਣ ਵਾਲੀਆਂ 11 ਟਰੇਨਾਂ ਦਾ ਸਟਾਪੇਜ 15 ਅਤੇ 20 ਜੂਨ ਤੋਂ ਬਅਦ ਲੁਧਿਆਣਾ ਸਟੇਸ਼ਨ ’ਤੇ ਨਹੀਂ ਹੋਵੇਗਾ ਕਿਉਂਕਿ ਲੁਧਿਆਣਾ ਸਟੇਸ਼ਨ ਦੀ ਰੀ-ਡਿਵੈੱਲਪਮੈਂਟ ਹੋ ਰਹੀ ਹੈ, ਭਾਵ ਪੂਰੇ ਸਟੇਸ਼ਨ ਦਾ ਨਕਸ਼ਾ ਹੀ ਬਦਲਿਆ ਜਾ ਰਿਹਾ ਹੈ। ਟਰੇਨਾਂ ਕਾਰਨ ਕੰਮ ਪ੍ਰਭਾਵਿਤ ਨਾ ਹੋਵੇ ਅਤੇ ਹੋਰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਯਾਤਰੀ ਨੂੰ ਨਾ ਆਵੇ, ਇਸ ਦੇ ਲਈ ਫਿਰੋਜ਼ਪੁਰ ਮੰਡਲ ਨੇ ਕੁਝ ਸਮੇਂ ਲਈ ਦੂਜੇ ਸੂਬਿਆਂ ਨੂੰ ਜਾਣ ਵਾਲੀਆਂ ਟਰੇਨਾਂ ਜਿਹੜੀਆਂ ਲੁਧਿਆਣਾ ਤੋਂ ਹੋ ਕੇ ਜਾਂਦੀਆਂ ਹਨ, ਉਨ੍ਹਾਂ ਦਾ ਸਟਾਪੇਜ ਢੰਡਾਰੀ ਕਲਾਂ ਵਿਚ ਰੱਖਿਆ ਹੈ।

ਫਿਰੋਜ਼ਪੁਰ ਮੰਡਲ ਕਰੋੜਾਂ ਰੁਪਏ ਲਾ ਕੇ ਅੰਗਰੇਜ਼ਾਂ ਦੇ ਜ਼ਮਾਨੇ ਦੇ ਸਟੇਸ਼ਨਾਂ ਵਿਚ ਬਦਲਾਅ ਕਰਨ ਜਾ ਰਿਹਾ ਹੈ, ਜਿਸ ਵਿਚ ਯਾਤਰੀਆਂ ਦੀਆਂ ਸੁੱਖ-ਸਹੂਲਤਾਂ ਦਾ ਹਰ ਤਰ੍ਹਾਂ ਦਾ ਪ੍ਰਬੰਧ ਹੋਵੇਗਾ। ਯਾਤਰੀਆਂ ਦੇ ਬੈਠਣ, ਆਰਾਮ ਕਰਨ ਅਤੇ ਉਡੀਕ ਕਰਨ ਤੋਂ ਲੈ ਕੇ ਹਰੇਕ ਸਹੂਲਤ ਦਾ ਧਿਆਨ ਰੱਖਿਆ ਗਿਆ ਹੈ। ਇਕ ਤਰ੍ਹਾਂ ਨਾਲ ਸਟੇਸ਼ਨ ਵਿਚ ਦਾਖਲ ਹੁੰਦੇ ਹੀ ਆਰਾਮ ਮਿਲੇਗਾ ਕਿਉਂਕਿ ਵੈਂਟੀਲੇਸ਼ਨ ਅਤੇ ਸਾਫ਼ ਪਾਣੀ ਦਾ ਇੰਤਜ਼ਾਮ ਪੂਰੀ ਤਰ੍ਹਾਂ ਸਟੇਸ਼ਨ ’ਤੇ ਰਹੇਗਾ।

The Railway Board issued orders regarding the stoppage of 11 trains at Dhandari station

ਇਹ ਟਰੇਨਾਂ 15 ਜੂਨ ਤੋਂ ਬਾਅਦ ਢੰਡਾਰੀ ਕਲਾਂ ਸਟੇਸ਼ਨ ’ਤੇ ਰੁਕਣਗੀਆਂ : ਅੰਮ੍ਰਿਤਸਰ-ਹਰਿਦੁਆਰ (12054), ਅੰਮ੍ਰਿਤਸਰ-ਬਨਮਨਖੀ (14618), ਜਲੰਧਰ ਸਿਟੀ-ਦਰਭੰਗਾ (22552), ਅੰਮ੍ਰਿਤਸਰ-ਨਿਊ ਜਲਪਾਈਗੁੜੀ (12408), ਅੰਮ੍ਰਿਤਸਰ-ਦਰਭੰਗਾ (15212)

ਇਹ 6 ਟਰੇਨਾਂ 20 ਜੂਨ ਤੋਂ ਬਾਅਦ ਢੰਡਾਰੀ ਕਲਾਂ ਵਿਚ ਰੁਕਣਗੀਆਂ : ਅੰਮ੍ਰਿਤਸਰ-ਇੰਦੌਰ (19326), ਅੰਮ੍ਰਿਤਸਰ-ਸਹਰਸਾ (12204), ਅੰਮ੍ਰਿਤਸਰ-ਨਵੀਂ ਦਿੱਲੀ (12498), ਅੰਮ੍ਰਿਤਸਰ-ਨਵੀਂ ਦਿੱਲੀ (12460) ਅਤੇ ਅੰਮ੍ਰਿਤਸਰ-ਜਯਨਗਰ (14674)।

The post 15 ਜੂਨ ਮਗਰੋਂ ਅੰਮ੍ਰਿਤਸਰ ਤੇ ਜੰਮੂ ਤੋਂ ਚੱਲਣ ਵਾਲੀਆਂ ਇਹ ਟਰੇਨਾਂ ਲੁਧਿਆਣਾ ਸਟੇਸ਼ਨ ’ਤੇ ਨਹੀਂ ਰੁਕਣਗੀਆਂ appeared first on Ludhiana Live.

ਰੇਲਵੇ ਵੱਲੋਂ ਯਾਤਰੀਆਂ ਨੂੰ ਤੋਹਫ਼ਾ ! ਟਰੇਨ ‘ਚ AC 3-ਟੀਅਰ ਦਾ ਕਿਰਾਇਆ ਹੋਇਆ ਸਸਤਾ
ਭਾਰਤੀ ਰੇਲਵੇ ਨੇ ਯਾਤਰੀਆਂ ਦੀਆਂ ਮੁਸ਼ਕਲਾਂ ਦੇ ਮੱਦੇਨਜ਼ਰ AC 3-ਟੀਅਰ ਇਕਾਨਮੀ ਕਲਾਸ ਟਿਕਟ ਦਾ ਕਿਰਾਇਆ ਘਟਾ ਦਿੱਤਾ ਹੈ। ਹੁਣ ਯਾਤਰੀ ਘੱਟ ਪੈਸੇ ਖਰਚ ਕੇ AC 3-ਟੀਅਰ ਇਕਾਨਮੀ ਕਲਾਸ ਦਾ ਆਨੰਦ ਲੈ ਸਕਣਗੇ। ਹੁਣ ਇਕ ਯਾਤਰੀ ਨੂੰ ਏਸੀ-3 ਟੀਅਰ ਦੇ ਮੁਕਾਬਲੇ ਇਕਾਨਮੀ ਕਲਾਸ ਵਿਚ 60-70 ਰੁਪਏ ਘੱਟ ਦੇਣੇ ਪੈਣਗੇ।

ਇਹ ਹੁਕਮ ਜਾਰੀ ਕਰਦੇ ਹੋਏ ਰੇਲਵੇ ਨੇ ਕਿਹਾ ਕਿ ਜਿਨ੍ਹਾਂ ਯਾਤਰੀਆਂ ਨੇ ਅੱਜ ਤੋਂ ਬਾਅਦ ਦੀ ਤਰੀਕ ਲਈ ਪਹਿਲਾਂ ਹੀ ਔਨਲਾਈਨ ਜਾਂ ਆਫਲਾਈਨ ਟਿਕਟਾਂ ਬੁੱਕ ਕੀਤੀਆਂ ਹਨ, ਉਨ੍ਹਾਂ ਨੂੰ ਨਵੀਂ ਦਰਾਂ ਅਨੁਸਾਰ ਪੈਸੇ ਵਾਪਸ ਕਰ ਦਿੱਤੇ ਜਾਣਗੇ। ਹਾਲਾਂਕਿ, ਜਿਨ੍ਹਾਂ ਯਾਤਰੀਆਂ ਨੇ ਕਾਊਂਟਰ ਰਾਹੀਂ ਔਫਲਾਈਨ ਟਿਕਟਾਂ ਬੁੱਕ ਕੀਤੀਆਂ ਹਨ, ਉਨ੍ਹਾਂ ਨੂੰ ਬਕਾਇਆ ਰਕਮ ਵਾਪਸ ਲੈਣ ਲਈ ਟਿਕਟਾਂ ਦੇ ਨਾਲ ਦੁਬਾਰਾ ਬੁਕਿੰਗ ਕਾਊਂਟਰ ‘ਤੇ ਜਾਣਾ ਪਵੇਗਾ।

ਦੱਸ ਦੇਈਏ ਕਿ ਜਦੋਂ ਰੇਲਵੇ ਨੇ AC-3 ਇਕਾਨਮੀ ਕੋਚ ਦੀ ਸ਼ੁਰੂਆਤ ਕੀਤੀ ਸੀ, ਤਾਂ ਯਾਤਰੀਆਂ ਨੂੰ ਚਾਦਰਾਂ ਅਤੇ ਕੰਬਲ ਨਹੀਂ ਦਿੱਤੇ ਗਏ ਸਨ, ਪਰ ਇਸ ਕਲਾਸ ਨੂੰ AC 3-ਟੀਅਰ ਨਾਲ ਮਿਲਾਉਣ ਤੋਂ ਬਾਅਦ ਕਿਰਾਇਆ ਬਰਾਬਰ ਕਰ ਦਿੱਤਾ ਗਿਆ ਸੀ। ਇਸ ਕਾਰਨ AC 3-ਟੀਅਰ ਇਕਨਾਮੀ ਕੋਚਾਂ ਵਿੱਚ ਚਾਦਰਾਂ ਅਤੇ ਕੰਬਲ ਵੀ ਦਿੱਤੇ ਗਏ। ਹੁਣ ਰੇਲਵੇ ਨੇ ਪੁਰਾਣੀ ਪ੍ਰਣਾਲੀ ਨੂੰ ਮੁੜ ਲਾਗੂ ਕਰ ਦਿੱਤਾ ਹੈ, ਪਰ ਚਾਦਰਾਂ ਅਤੇ ਕੰਬਲ ਦੇਣ ਦੀ ਪ੍ਰਣਾਲੀ ਨੂੰ ਵਾਪਸ ਨਹੀਂ ਲਿਆ ਗਿਆ ਹੈ।

The post ਰੇਲਵੇ ਵੱਲੋਂ ਯਾਤਰੀਆਂ ਨੂੰ ਤੋਹਫ਼ਾ ! ਟਰੇਨ ‘ਚ AC 3-ਟੀਅਰ ਦਾ ਕਿਰਾਇਆ ਹੋਇਆ ਸਸਤਾ appeared first on Ludhiana Live.

CIB ਨੇ ਰੇਲਵੇ ਸਟੇਸ਼ਨ ‘ਤੇ ਫੜੇ 3 ਮੁਲਜ਼ਮ, ਅਧਿਕਾਰੀਆਂ ਦੇ ਨਾਂ ਤੋਂ ਟਿਕਟਾਂ ਕਢਵਾ ਕੇ ਕਰਦੇ ਸਨ ਬਲੈਕ
ਲੁਧਿਆਣਾ : ਫਿਰੋਜ਼ਪੁਰ ਮੰਡਲ ਦੀ ਸੀਆਈਬੀ ਟੀਮ ਨੇ ਲੁਧਿਆਣਾ ਰੇਲਵੇ ਸਟੇਸ਼ਨ ‘ਤੇ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਤਤਕਾਲ ਟਿਕਟਾਂ ਨੂੰ ਬਲੈਕ ਕਰਦੇ ਸਨ। ਫੜੇ ਗਏ ਮੁਲਜ਼ਮਾਂ ਵਿਚੋਂ ਦੋ ਰੇਲਵੇ ਮੁਲਾਜ਼ਮ ਹਨ ਤੇ ਇਕ ਦੁਕਾਨਦਾਰ ਹੈ। ਦੁਕਾਨਦਾਰ ਦੀ ਸੈਟਿੰਗ ਰੇਲਵੇ ਮੁਲਾਜ਼ਮਾਂ ਨਾਲ ਸੀ, ਜੋ ਉਸ ਨੂੰ ਤਤਕਾਲ ਟਿਕਟ ਲਿਆ ਕੇ ਦਿੰਦੇ ਸਨ। ਫੜੇ ਰੇਲਵੇ ਮੁਲਾਜ਼ਮਾਂ ਦੀ ਪਛਾਣ ਪ੍ਰਕਾਸ਼ ਕੁਮਾਰ ਯਾਦਵ (48) ਵਾਸੀ ਰੇਲਵੇ ਕਾਲੋਨੀ ਤੇ ਮੁਕੇਸ਼ (31) ਵਜੋਂ ਹੋਈ ਹੈ। ਤੀਜਾ ਮੁਲਜ਼ਮ ਜਸਪਾਲ ਸਿੰਘ ਹੈ ਜੋ ਦੁਕਾਨਦਾਰ ਹੈ।

ਦੋਵੇਂ ਰੇਲਵੇ ਮੁਲਾਜ਼ਮ ਤਤਕਾਲ ਟਿਕਟ ਕਢਵਾਉਣ ਲਈ ਸਵੇਰੇ ਹੀ ਰਿਜ਼ਰਵੇਸ਼ਨ ਸੈਂਟਰ ‘ਤੇ ਪਹੁੰਚ ਜਾਂਦੇ ਸਨ। ਰੋਜ਼ਾਨਾ 1-1 ਕਰਕੇ ਉਹ ਟਿਕਟ ਕਢਵਾਉਣ ਜਾਂਦੇ ਸਨ। ਹਰ ਵਾਰ ਕਿਸੇ ਅਧਿਕਾਰੀ ਦੇ ਨਾਂ ਦੀ ਵਰਤੋਂ ਕਰਦੇ ਸਨ ਕਿ ਸਾਹਿਬ ਦੇ ਰਿਸ਼ਤੇਦਾਰਾਂ ਦੀ ਟਿਕਟ ਹੈ। ਉਹ ਹਰੇਕ ਟਿਕਟ ਪ੍ਰਤੀ 500 ਰੁਪਏ ਵੱਧ ਵਸੂਲਦੇ ਸਨ। ਦੁਕਾਨਦਾਰ ਤੋਂ ਦੋ ਟਿਕਟ ਮਿਲੀ ਹੈ ਜਿਨ੍ਹਾਂ ਦੀ ਕੀਮਤ 5940 ਤੇ 2410 ਰੁਪਏ ਹੈ। ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

ਰੇਲਵੇ ਸਟੇਸ਼ਨ ਦੇ ਆਸ-ਪਾਸ ਵੱਡੇ ਪੱਧਰ ‘ਤੇ ਟਿਕਟ ਬਲੈਕ ਦਾ ਕੰਮ ਚੱਲਦਾ ਹੈ ਪਰ ਕਦੇ ਲੁਧਿਆਣਾ ਆਰਪੀਐੱਫ ਨੇ ਮਿਲੀਭੁਗਤ ਦੀ ਵਜ੍ਹਾ ਨਾਲ ਇਸ ਨੂੰ ਬੰਦ ਕਰਵਾਉਣਾ ਜ਼ਰੂਰੀ ਨਹੀਂ ਸਮਝਿਆ। ਹੁਣ ਜਦੋਂ ਉੱਤਰ ਰੇਲਵੇ ਦੇ ਸੀਨੀਅਰ ਅਧਿਕਾਰੀਆਂ ਦਾ ਇਸ ਵੱਲ ਧਿਆਨ ਪਿਆ ਤਾਂ ਸੀਆਈਬੀ ਨੇ ਵੀ ਛਾਪਾ ਮਾਰ ਕੇ ਤਿੰਨ ਵਿਅਕਤੀ ਫੜੇ ਹਨ।

The post CIB ਨੇ ਰੇਲਵੇ ਸਟੇਸ਼ਨ ‘ਤੇ ਫੜੇ 3 ਮੁਲਜ਼ਮ, ਅਧਿਕਾਰੀਆਂ ਦੇ ਨਾਂ ਤੋਂ ਟਿਕਟਾਂ ਕਢਵਾ ਕੇ ਕਰਦੇ ਸਨ ਬਲੈਕ appeared first on Ludhiana Live.

ਦਿੱਲੀ ’ਚ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ’ਚ ਸ਼ਾਮਲ ਹੋਣ ਲਈ ਏਸੀ ਕੋਚ ’ਚ ਬੈਠੇ ਕਿਸਾਨ, ਰੋਕਣ ’ਤੇ ਟਰੈਕ ਕੀਤਾ ਜਾਮ
ਲੁਧਿਆਣਾ : ਸੰਯੁਕਤ ਕਿਸਾਨ ਮੋਰਚੇ ਦੀ ਦਿੱਲੀ ’ਚ ਅੱਜ ਹੋਣ ਵਾਲੀ ਇਕ ਬੈਠਕ ’ਚ ਸ਼ਾਮਲ ਹੋਣ ਦੇ ਲਈ ਲੁਧਿਆਣਾ ਤੋਂ ਜਾ ਰਹੇ ਕਿਸਾਨ ਟਾਟਾ ਮੂਰੀ ਦੇ ਏਸੀ ਕੋਚ ’ਚ ਚਡ਼੍ਹ ਗਏ। ਜਿਥੇ ਉਨ੍ਹਾਂ ਨੂੰ ਏਸੀ ਕੋਚ ’ਚ ਬੈਠਣ ਤੋਂ ਮਨ੍ਹਾਂ ਕੀਤਾ ਗਿਆ ਤਾਂ ਉਨ੍ਹਾਂ ਨੇ ਪਹਿਲਾਂ ਤਾਂ ਜਮ ਕੇ ਬਹਿਸਬਾਜ਼ੀ ਕੀਤੀ ਤੇ ਬਾਅਦ ’ਚ ਰੇਲਵੇ ਟਰੈਕ ਜਮ ਕਰ ਦਿੱਤਾ। ਕਰੀਬ ਦਸ ਕਿਸਾਨ ਅੰਮ੍ਰਿਤਸਰ ਤੋਂ ਚੱਲੀ ਟਾਟਾ ਮੂਰੀ ਟਰੇਨ ਦੇ ਲੁਧਿਆਣਾ ਪਹੁੰਚਣ ਦੇ ਬਾਅਦ ਏਸੀ ਕੋਚ ’ਚ ਬੈਠ ਗਏ। ਰੇਲਵੇ ਸਟਾਫ ਦੇ ਵਾਰ-ਵਾਰ ਕਹਿਣ ਦੇ ਬਾਵਜੂਦ ਕਿਸਾਨ ਜਨਰਲ ਡੱਬੇ ’ਚ ਨਹੀਂ ਗਏ।

ਇਸ ਦੇ ਬਾਅਦ ਰੇਲਵੇ ਸਟਾਫ ਤੇ ਕਿਸਾਨ ’ਚ ਬਹਿਸਬਾਜ਼ੀ ਹੋਈ ਤਾਂ ਇਨ੍ਹਾਂ ਕਿਸਾਨਾਂ ਨੇ ਰੇਲਵੇ ਟਰੈਕ ’ਤੇ ਕਰੀਬ ਇਕ ਘੰਟੇ ਤਕ ਧਰਨਾ ਲਗਾ ਦਿੱਤਾ ਤੇ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦੇ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ। ਇਸ ਦੇ ਚਲਦੇ ਸਵਾਰੀਆਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਤੇ ਟਰੇਨ ਇਕ ਘੰਟਾ ਸਟੇਸ਼ਨ ’ਤੇ ਖਡ਼੍ਹੀ ਰਹੀ। ਬਾਅਦ ’ਚ ਪੁਲਿਸ ਨੇ ਪਹੁੰਚ ਕੇ ਮਾਮਲਾ ਸ਼ਾਂਤ ਕਰਵਾਇਆ ਤੇ ਕਿਸਾਨਾਂ ਨੂੰ ਜਨਰਲ ਡੱਬੇ ’ਚ ਚਡ਼੍ਹਾਇਆ ਗਿਆ।

The post ਦਿੱਲੀ ’ਚ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ’ਚ ਸ਼ਾਮਲ ਹੋਣ ਲਈ ਏਸੀ ਕੋਚ ’ਚ ਬੈਠੇ ਕਿਸਾਨ, ਰੋਕਣ ’ਤੇ ਟਰੈਕ ਕੀਤਾ ਜਾਮ appeared first on Ludhiana Live.

ਲੁਧਿਆਣਾ-ਅੰਮ੍ਰਿਤਸਰ-ਲੁਧਿਆਣਾ ਸਪੈਸ਼ਲ ਦਾ ਭਲਕੇ ਹੋਵੇਗਾ ਛਿਹਰਟਾ ਤੱਕ ਵਿਸਤਾਰ
ਲੁਧਿਆਣਾ : ਰੇਲ ਮੰਤਰਾਲਾ ਦੇ ਉੱਤਰੀ ਰੇਲਵੇ ਨੇਦੀ ਸੂਚਨਾ ਅਨੁਸਾਰ ਰੇਲ ਯਾਤਰੀਆਂ ਦੀ ਸਹੂਲਤ ਨੂੰ ਧਿਆਨ ‘ਚ ਰੱਖਦੇ ਹੋਏ ਰੇਲਵੇ ਨੇ ਰੇਲ ਗੱਡੀ ਨੰਬਰ 04591/04592 ਲੁਧਿਆਣਾ-ਅੰਮ੍ਰਿਤਸਰ-ਲੁਧਿਆਣਾ ਦਾ 23 ਸਤੰਬਰ ਤੋਂ ਛੈਹਰਟਾ ਤੱਕ ਵਿਸਤਾਰ ਕੀਤਾ।

ਟ੍ਰੇਨ ਨੰਬਰ 04591 ਲੁਧਿਆਣਾ-ਅੰਮ੍ਰਿਤਸਰ ਸਪੈਸ਼ਲ ਅੰਮ੍ਰਿਤਸਰ ਤੋਂ 12.10 ਵਜੇ ਰਵਾਨਾ ਹੋਵੇਗੀ ਅਤੇ ਉਸੇ ਦਿਨ 12.30 ਵਜੇ ਛੈਹਰਟਾ ਪਹੁੰਚੇਗੀ। ਵਾਪਸੀ ਦਿਸ਼ਾ ਵਿੱਚ ਰੇਲਗੱਡੀ ਨੰਬਰ 04592 ਛੈਹਰਟਾ-ਲੁਧਿਆਣਾ ਸਪੈਸ਼ਲ 01.10 ਵਜੇ ਛੈਹਰਟਾ ਤੋਂ ਰਵਾਨਾ ਹੋਵੇਗੀ ਅਤੇ ਉਸੇ ਦਿਨ 01.30 ਵਜੇ ਅੰਮ੍ਰਿਤਸਰ ਪਹੁੰਚੇਗੀ ਅਤੇ ਲੁਧਿਆਣਾ ਲਈ 01.40 ਵਜੇ ਰਵਾਨਾ ਹੋਵੇਗੀ।

The post ਲੁਧਿਆਣਾ-ਅੰਮ੍ਰਿਤਸਰ-ਲੁਧਿਆਣਾ ਸਪੈਸ਼ਲ ਦਾ ਭਲਕੇ ਹੋਵੇਗਾ ਛਿਹਰਟਾ ਤੱਕ ਵਿਸਤਾਰ appeared first on Ludhiana Live.

ਮਾਨਾਂਵਾਲਾ ਰੇਲਵੇ ਸਟੇਸ਼ਨ ‘ਤੇ ਪਟੜੀ ਤੋਂ ਉਤਰੀ ਮਾਲ ਗੱਡੀ, ਰੇਲ ਮਾਰਗ ਠੱਪ, 3 ਘੰਟਿਆਂ ਬਾਅਦ ਰੇਲ ਆਵਾਜਾਈ ਬਹਾਲ
ਅੰਮ੍ਰਿਤਸਰ : ਬੀਤੀ ਦੇਰ ਸ਼ਾਮ ਅੰਮ੍ਰਿਤਸਰ-ਬਿਆਸ ਦੇ ਵਿਚਕਾਰ ਮਾਨਾਂਵਾਲਾ ਰੇਲਵੇ ਸਟੇਸ਼ਨ ‘ਤੇ ਇਕ ਮਾਲ ਗੱਡੀ ਪਟੜੀ ਤੋਂ ਉਤਰ ਗਈ। ਮਾਲ ਗੱਡੀ ਦੇ ਪਟੜੀ ਤੋਂ ਉਤਰਨ ਕਾਰਨ ਅੰਮ੍ਰਿਤਸਰ-ਨਵੀਂ ਦਿੱਲੀ ਰੇਲ ਮਾਰਗ ਪੂਰੀ ਤਰ੍ਹਾਂ ਠੱਪ ਹੋ ਗਿਆ। ਬਿਆਸ ਰੇਲਵੇ ਸਟੇਸ਼ਨ ਤੋਂ ਅੱਗੇ ਨਾ ਤਾਂ ਰੇਲ ਗੱਡੀਆਂ ਆ ਸਕਦੀਆਂ ਹਨ ਤੇ ਨਾ ਹੀ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਜਾਣ ਵਾਲੀਆਂ ਰੇਲ ਗੱਡੀਆਂ ਆਪਣੀ ਮੰਜ਼ਿਲ ਲਈ ਰਵਾਨਾ ਹੋ ਸਕਦੀਆਂ ਹਨ।

ਅੰਮ੍ਰਿਤਸਰ ਦੇ ਸਟੇਸ਼ਨ ਸੁਪਰਡੈਂਟ ਅਨੁਸਾਰ ਜਦੋਂ ਤੱਕ ਮਾਨਾਂਵਾਲਾ ਰੇਲਵੇ ਸਟੇਸ਼ਨ ‘ਤੇ ਪਟੜੀ ਤੋਂ ਉਤਰੀ ਮਾਲ ਗੱਡੀ ਪਟੜੀ ‘ਤੇ ਨਹੀਂ ਆਉਂਦੀ, ਉਦੋਂ ਤੱਕ ਰੇਲ ਆਵਾਜਾਈ ਨਹੀਂ ਖੁੱਲ੍ਹ ਸਕੇਗੀ। ਉਨ੍ਹਾਂ ਅਨੁਸਾਰ ਰੇਲਵੇ ਅਧਿਕਾਰੀ ਅਤੇ ਕਰਮਚਾਰੀ ਮੌਕੇ ‘ਤੇ ਪਹੁੰਚ ਚੁੱਕੇ ਸਨ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਸਨ। ਰੇਲਵੇ ਸਟਾਫ ਨੇ 2 ਤੋਂ 3 ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਰੇਲ ਆਵਾਜਾਈ ਨੂੰ ਬਹਾਲ ਕੀਤਾ।

The post ਮਾਨਾਂਵਾਲਾ ਰੇਲਵੇ ਸਟੇਸ਼ਨ ‘ਤੇ ਪਟੜੀ ਤੋਂ ਉਤਰੀ ਮਾਲ ਗੱਡੀ, ਰੇਲ ਮਾਰਗ ਠੱਪ, 3 ਘੰਟਿਆਂ ਬਾਅਦ ਰੇਲ ਆਵਾਜਾਈ ਬਹਾਲ appeared first on Ludhiana Live.

ਲੁਧਿਆਣਾ ਰੇਲਵੇ ਸਟੇਸ਼ਨ ਦੀ 400 ਕਰੋੜ ਰੁਪਏ ਨਾਲ ਹੋਵੇਗੀ ਕਾਇਆ ਕਲਪ, ਯਾਤਰੀਆਂ ਨੂੰ ਹਵਾਈ ਅੱਡੇ ਦੀ ਤਰਜ਼ ‘ਤੇ ਮਿਲਣਗੀਆਂ ਸਹੂਲਤਾਂ
ਲੁਧਿਆਣਾ : ਪੰਜਾਬ ਦੀ ਆਰਥਿਕ ਰਾਜਧਾਨੀ ਦੇ ਰੇਲਵੇ ਸਟੇਸ਼ਨ ਦੀ ਕਾਇਆ ਕਲਪ ਹੋਣ ਜਾ ਰਹੀ ਹੈ। ਅਗਲੇ ਦੋ-ਤਿੰਨ ਸਾਲਾਂ ਚ ਲੁਧਿਆਣਾ ਫਿਰੋਜ਼ਪੁਰ ਰੇਲਵੇ ਡਵੀਜ਼ਨ ਦਾ ਸਭ ਤੋਂ ਆਲੀਸ਼ਾਨ ਰੇਲਵੇ ਸਟੇਸ਼ਨ ਬਣ ਜਾਵੇਗਾ। ਹਵਾਈ ਅੱਡੇ ਦੀ ਤਰਜ਼ ‘ਤੇ ਇੱਥੇ ਸਹੂਲਤਾਂ ਦਿੱਤੀਆਂ ਜਾਣਗੀਆਂ। ਰੇਲਵੇ ਨੇ ਇਸ ਲਈ ਇਕ ਮਾਡਲ ਅਤੇ ਡਿਜ਼ਾਈਨ ਤਿਆਰ ਕੀਤਾ ਹੈ। ਇਸ ਪ੍ਰਾਜੈਕਟ ‘ਤੇ ਲਗਭਗ 400 ਕਰੋੜ ਰੁਪਏ ਦੀ ਲਾਗਤ ਆਉਣ ਦਾ ਅਨੁਮਾਨ ਹੈ।

ਰੈਂਪ ਬਣਾ ਕੇ ਰੇਲਵੇ ਸਟੇਸ਼ਨ ਨੂੰ ਸਿੱਧਾ ਰੇਲਵੇ ਸਟੇਸ਼ਨ ਨਾਲ ਜੋੜਿਆ ਜਾਵੇਗਾ। ਇਹ ਪ੍ਰੋਜੈਕਟ ਸਟੇਸ਼ਨ ਦੇ ਦੋਵਾਂ ਪਾਸਿਆਂ ਤੋਂ ਦਾਖਲੇ ਦੀ ਸਹੂਲਤ ਦੇਵੇਗਾ ਅਤੇ ਮਿਲ ਕੇ ਏਅਰ ਕੈਨਕੋਰਸ ਬਣਾਇਆ ਜਾਵੇਗਾ। ਰੇਲਵੇ ਸਟੇਸ਼ਨ ‘ਤੇ ਐਸਕੇਲੇਟਰ ਅਤੇ ਲਿਫਟ ਦੀਆਂ ਸਹੂਲਤਾਂ ਵੀ ਹੋਣਗੀਆਂ। ਇਸ ਤੋਂ ਇਲਾਵਾ ਨਵੇਂ ਰਿਹਾਇਸ਼ੀ ਕੁਆਰਟਰਾਂ, ਸੜਕਾਂ ਅਤੇ ਪਲੇਟਫਾਰਮਾਂ ਨੂੰ ਨਵੀਂ ਦਿੱਖ, ਗ੍ਰੀਨ ਪਲਾਜ਼ਾ ਗਾਰਡਨ ਅਤੇ ਵਪਾਰਕ ਖੇਤਰ ਦਿੱਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਲੁਧਿਆਣਾ ਰੇਲਵੇ ਸਟੇਸ਼ਨ ਦੀ ਇਮਾਰਤ ਆਜ਼ਾਦੀ ਤੋਂ ਪਹਿਲਾਂ ਦੀ ਬਣੀ ਹੋਈ ਹੈ। ਉਸ ਦੀ ਹਾਲਤ ਵੀ ਵਿਗੜ ਗਈ ਹੈ। ਲੁਧਿਆਣਾ ਨੂੰ ਪੰਜਾਬ ਦੀ ਆਰਥਿਕ ਰਾਜਧਾਨੀ ਅਤੇ ਉਦਯੋਗਿਕ ਸ਼ਹਿਰ ਵੀ ਕਿਹਾ ਜਾਂਦਾ ਹੈ। ਕਾਰੋਬਾਰੀ ਵਿਦੇਸ਼ਾਂ ਤੋਂ ਇੱਥੇ ਆਉਂਦੇ ਹਨ। ਇਸ ਦੇ ਮੱਦੇਨਜ਼ਰ ਮਹਾਨਗਰ ਦੇ ਰੇਲਵੇ ਸਟੇਸ਼ਨ ਨੂੰ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਰੇਲਵੇ ਡਵੀਜ਼ਨ ਫਿਰੋਜ਼ਪੁਰ ਦਾ ਸਭ ਤੋਂ ਆਲੀਸ਼ਾਨ ਰੇਲਵੇ ਸਟੇਸ਼ਨ ਬਣਾਇਆ ਜਾ ਰਿਹਾ ਹੈ।

ਨਵੇਂ ਸਿਰੇ ਤੋਂ ਇਮਾਰਤਾਂ ਬਣਾਈਆਂ ਜਾਣਗੀਆਂ, ਦੋ ਸਾਲ ਚ ਕੰਮ ਪੂਰਾ ਕਰਨ ਦਾ ਟੀਚਾ, ਰੇਲਵੇ ਸਟੇਸ਼ਨ ਦੀਆਂ ਇਮਾਰਤਾਂ ਦਾ ਮੁੜ ਨਿਰਮਾਣ ਕੀਤਾ ਜਾਵੇਗਾ। ਪ੍ਰੋਜੈਕਟ ਦਾ ਮਾਡਲ ਅਤੇ ਡਿਜ਼ਾਈਨ ਤਿਆਰ ਹੈ। ਟੈਂਡਰ ਜੂਨ ਵਿੱਚ ਜਾਰੀ ਕੀਤੇ ਜਾਣ ਦੀ ਉਮੀਦ ਹੈ। ਟੈਂਡਰ ਦੀ ਸਭ ਤੋਂ ਮਹੱਤਵਪੂਰਨ ਸ਼ਰਤ ਇਹ ਹੋਵੇਗੀ ਕਿ ਠੇਕੇਦਾਰ ਨੂੰ ਦੋ ਸਾਲਾਂ ਵਿੱਚ ਕੰਮ ਪੂਰਾ ਕਰਨਾ ਪਏਗਾ।

The post ਲੁਧਿਆਣਾ ਰੇਲਵੇ ਸਟੇਸ਼ਨ ਦੀ 400 ਕਰੋੜ ਰੁਪਏ ਨਾਲ ਹੋਵੇਗੀ ਕਾਇਆ ਕਲਪ, ਯਾਤਰੀਆਂ ਨੂੰ ਹਵਾਈ ਅੱਡੇ ਦੀ ਤਰਜ਼ ‘ਤੇ ਮਿਲਣਗੀਆਂ ਸਹੂਲਤਾਂ appeared first on Ludhiana Live.