IDPD Archives - Ludhiana Live

ਐੱਸ·ਕੇ·ਐੱਸ ਪਬਲਿਕ ਸਕੂਲ ਨੀਲੋਂ ਵਿਖੇ ਆਈ ਡੀ ਪੀ ਡੀ ਦੇ ਸਹਿਯੋਗ ਨਾਲ ਪੌਦੇ ਲਾਉਣ ਦੀ ਮੁਹਿੰਮ
ਲੁਧਿਆਣਾ : ਐੱਸ·ਕੇ·ਐੱਸ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਨੀਲੋਂ ਵੱਲੋਂ ਵਣ ਮਹਾਂ ਉਤਸਵ ਮੌਕੇ ਉੱਤੇ ਵਾਤਾਵਰਨ ਨੂੰ ਦੂਸ਼ਿਤ ਪ੍ਰਭਾਵਾਂ ਤੋਂ ਬਚਾਉਣ ਤੇ ਹਵਾ ਨੂੰ ਸ਼ੁੱਧ ਰੱਖਣ ਲਈ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਗਈ ਜਿਸ ਵਿੱਚ ਇੰਡੀਅਨ ਡਾਕਟਰਜ਼ ਆਫ਼ ਪੀਸ ਐਡ ਡਿਵੈਲਪਮੈਂਟ ਦੇ ਸੀਨੀਅਰ ਮੀਤ ਪਰਧਾਨ ਡਾ·ਅਰੁਣ ਮਿੱਤਰਾ ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ ਅਤੇ ਬੂਟੇ ਲਗਾਕੇ ਇਸ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਇਆ।

ਉਹਨਾਂ ਦੀ ਟੀਮ ਡਾ·ਮੋਨਿਕਾ·ਧਵਨ ਸੀਨੀਅਰ ਸਰਜਨ, ਡਾ: ਐੱਸ·ਕੇ ਪ੍ਰਭਾਕਰ ਮਨੋਵਿਗਿਆਨੀ ਚਿਕਿਤਸਕ, ਡਾ· ਹਿਤੇਸ਼ ਨਾ ਰੰਗ ਪੈਥੋਲੋਜਿਸਟ, ਡਾ ਸੂਰਜ,ਡਾ ਅਕੁੰਸ਼ ,ਡਾ ਗੁਰਵੀਰ ਸਿੰਘ,ਡਾ ਰੱਜਤ,ਡਾ ਸੀਰਤ ਸਿੰਘ ਸੇਖੋਂ ਜੋ ਕਿ ਐੱਨ·ਜੀ·ਓ ਇੰਟਰਨੇਸ਼ਨਲ ਫ਼ਿਜ਼ੀਸ਼ੀਅਨਜ਼ ਫ਼ਾਰ ਦੀ ਪ੍ਰੀਵੈਨਸ਼ਨ ਆਫ਼ਨਿਊਕਲੀਅਰ ਵਾਰ ਦੇ ਸਹਿਯੋਗੀ ਹਨ ਜਿਨ੍ਹਾਂ ਨੂੰ 1985 ਅਤੇ 2017 ਵਿੱਚ ਨੋਬਲ ਪੀਸ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਵੀ ਇਸ ਮੁਹਿੰਮ ਦਾ ਹਿੱਸਾ ਬਣੇ।

ਡਾ· ਅਰੁਣ ਮਿੱਤਰਾ ਨੇ ਵਾਤਾਵਰਨ ਉੱਪਰ ਦਿੱਤੇ ਭਾਸ਼ਣ ਵਿਚ ਕਿਹਾ ਕਿ ਸਾਨੂੰ ਆਪਣੇ ਵਾਤਾਵਰਨ, ਹਵਾ , ਪਾਣੀ, ਧਰਤੀ ਨੂੰ ਬਚਾਉਣ ਲਈ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਜੋ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਰੁੱਖਿਅਤ ਵਾਤਾਵਰਨ ਮਿਲ ਸਕੇ। ਉਹਨਾਂ ਨੇ ਇਹ ਵੀ ਕਿਹਾ ਕਿ ਰੁੱਖ ਵਾਤਾਵਰਨ ਨੂੰ ਸੰਤੁਲਿਤ ਕਰਨ ਵਿਚ ਵੀ ਯੋਗਦਾਨ ਰੱਖਦੇ ਹਨ। ਉਹਨਾਂ ਨੇ ਗਲੋਬਲ ਵਾਰਮਿੰਗ ਬਾਰੇ ਵੀ ਚਾਨਣਾ ਪਾਇਆ ਕਿ ਪੌਦਿਆਂ ਨੂੰ ਕੱਟਣ ਦੇ ਕੀ- ਕੀ ਪ੍ਰਭਾਵ ਵਾਤਾਵਰਨ ‘ਤੇ ਪੈਂਦੇ ਹਨ।

ਡਾ·ਮੌਨਿਕਾ ਧਵਨ ਨੇ ਹਰੇਕ ਵਿਦਿਆਰਥੀ ਨੂੰ ਇੱਕ- ਇੱਕ ਪੌਦਾ ਆਪਣੇ ਜਨਮ -ਦਿਨ ਮੌਕੇ ਲਗਾਉਣ ਲਈ ਪ੍ਰੇਰਿਤ ਕੀਤਾ। ਡਾ· ਸੂਰਜ ਅਤੇ ਡਾ:ਅੰਕੁਸ਼ ਨੇ ਮਨੁੱਖਾਂ, ਜਾਨਵਰਾਂ ਅਤੇ ਵਾਤਾਵਰਨ ਦੇ ਸੁਧਾਰ ਲਈ ਭਾਸ਼ਣ ਦਿੱਤਾ ਅਤੇ ਆਪਣੇ ਘਰਾਂ ਦੇ ਆਸ- ਪਾਸ ਨਿੰਮ ਦਾ ਰੁੱਖ ,ਐਲੋਵੇਰਾ ਹੋਰ ਰੁੱਖ ਲਗਾਉਣ ਲਈ ਵੀ ਪ੍ਰੇਰਿਤ ਕੀਤਾ। ਸਕੂਲ ਦੇ ਪ੍ਰਿੰਸੀਪਲ ਜਸਵੀਰ ਕੌਰ ਮਾਨ ਅਤੇ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਮੈਬਰਜ਼ ਅਜੀਤ ਸਿੰਘ ਗਿੱਲ ਅਤੇ ਅਮਰਜੀਤ ਸਿੰਘ ਸੇਖੋਂ ਨੇਆਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ।

The post ਐੱਸ·ਕੇ·ਐੱਸ ਪਬਲਿਕ ਸਕੂਲ ਨੀਲੋਂ ਵਿਖੇ ਆਈ ਡੀ ਪੀ ਡੀ ਦੇ ਸਹਿਯੋਗ ਨਾਲ ਪੌਦੇ ਲਾਉਣ ਦੀ ਮੁਹਿੰਮ appeared first on Ludhiana Live.

ਸਰਕਾਰ ਵੱਲੋਂ ਸਿਹਤ ਬਜਟ ਵਿੱਚ ਕੀਤੇ 24 ਫੀਸਦੀ ਕੀਤਾ ਵਾਧਾ ਪੂਰੀ ਤਰ੍ਹਾਂ ਨਾਕਾਫੀ
ਲੁਧਿਆਣਾ : ਡਾ: ਅਰੁਣ ਮਿੱਤਰਾ- ਸੀਨੀਅਰ ਵਾਈਸ ਪ੍ਰੈਜ਼ੀਡੈਂਟ ਇੰਡੀਅਨ ਡਾਕਟਰਜ਼ ਫਾਰ ਪੀਸ ਐਂਡ ਡਿਵੈਲਪਮੈਂਟ ਨੇ ਪੰਜਾਬ ਸਰਕਾਰ ਵੱਲੋਂ ਸਿਹਤ ਬਜਟ ਵਿੱਚ ਕੀਤੇ 24 ਫੀਸਦੀ ਵਾਧੇ ਨੂੰ ਪੂਰੀ ਤਰ੍ਹਾਂ ਨਾਕਾਫੀ ਕਰਾਰ ਦਿੱਤਾ ਹੈ। ਇਹ ਮੌਜੂਦਾ ਬੁਨਿਆਦੀ ਢਾਂਚੇ ਨੂੰ ਅੱਪਡੇਟ ਕਰਨ ਲਈ ਬੁਨਿਆਦੀ ਲੋੜਾਂ ਨੂੰ ਪੂਰਾ ਨਹੀਂ ਕਰੇਗਾ।

ਕੁੱਲ 155860 ਕਰੋੜ ਰੁਪਏ ਦੇ ਬਜਟ ਵਿੱਚੋਂ 4731 ਕਰੋੜ ਰੁਪਏ ਸਿਹਤ ਲਈ ਅਲਾਟ ਕੀਤੇ ਗਏ ਹਨ ਜੋ ਕਿ ਸਿਰਫ਼ 3.03% ਬਣਦਾ ਹੈ। ਗ਼ੌਰਤਲਬ ਹੈ ਕਿ ਪੰਜਾਬ ਵਿੱਚ ਲੋਕਾਂ ਨੂੰ ਸਿਹਤ ਤੇ ਆਪਣੀ ਜੇਬ ਵਿਚੋਂ ਖ਼ਰਚ ਬਾਕੀ ਦੇਸ਼ ਨਾਲੋ ਕਿਤੇ ਵੱਧ ਕਰਨਾ ਪੈਂਦਾ ਹੈ । ਪੰਜਾਬ ਦੇ ਸਿਹਤ ਸੂਚਕ ਵੀ ਬਹੁਤ ਮਾੜੇ ਹਨ।

ਸਪੈਸ਼ਲਿਸਟ ਡਾਕਟਰਾਂ ਦੀਆਂ ਲਗਭਗ 30 ਫੀਸਦੀ ਅਤੇ ਮੈਡੀਕਲ ਅਫਸਰਾਂ ਦੀਆਂ 15 ਫੀਸਦੀ ਅਸਾਮੀਆਂ ਖਾਲੀ ਪਈਆਂ ਹਨ। ਇਹ ਬਜਟ ਲੋੜਾਂ ਪੂਰੀਆਂ ਕਰਨ ਦੇ ਯੋਗ ਨਹੀਂ ਹੋਵੇਗਾ। ਰਾਜ ਵਿੱਚ ਸਿਹਤ ਸੰਭਾਲ ਨੂੰ ਤਸੱਲੀਬਖਸ਼ ਪੱਧਰ ‘ਤੇ ਲਿਆਉਣ ਲਈ ਸਿਹਤ ਬਜਟ ਘੱਟੋ-ਘੱਟ 11% ਹੋਣਾ ਚਾਹੀਦਾ ਹੈ। ਨਵੇਂ ਮੈਡੀਕਲ ਕਾਲਜਾਂ ਬਾਰੇ ਇਹ ਸਪੱਸ਼ਟ ਨਹੀਂ ਕੀਤਾ ਗਿਆ ਹੈ ਕਿ ਇਹ ਰਾਜ ਖੇਤਰ ਵਿੱਚ ਖੋਲ੍ਹੇ ਜਾਣਗੇ ਜਾਂ ਨਿੱਜੀ ਖੇਤਰ ਵਿੱਚ।

The post ਸਰਕਾਰ ਵੱਲੋਂ ਸਿਹਤ ਬਜਟ ਵਿੱਚ ਕੀਤੇ 24 ਫੀਸਦੀ ਕੀਤਾ ਵਾਧਾ ਪੂਰੀ ਤਰ੍ਹਾਂ ਨਾਕਾਫੀ appeared first on Ludhiana Live.

ਭਾਰਤੀ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਲਈ ਸਰਕਾਰ ਜ਼ੋਰ ਨਾਲ ਕੰਮ ਕਰੇ – ਆਈ ਡੀ ਪੀ ਡੀ
ਲੁਧਿਆਣਾ : ਇੰਡੀਅਨ ਡਾਕਟਰਜ਼ ਫਾਰ ਪੀਸ ਐਂਡ ਡਿਵੈਲਪਮੈਂਟ (ਆਈ·ਡੀ·ਪੀ·ਡੀ·) ਨੇ ਅੱਜ ਲੁਧਿਆਣਾ ਵਿਖੇ ਕੀਤੇ ਗਏ ਇੱਕ ਰੋਸ ਮੁਜ਼ਾਹਰੇ ਵਿੱਚ ਮੁੜ ਦੁਹਰਾਇਆ ਕਿ ਜੰਗ ਤੁਰੰਤ ਖਤਮ ਹੋਣੀ ਚਾਹੀਦੀ ਹੈ, ਰੂਸੀਆਂ ਦੁਆਰਾ ਫੌਜੀ ਕਾਰਵਾਈ ਬੰਦ ਹੋਣੀ ਚਾਹੀਦੀ ਹੈ ਅਤੇ ਰੂਸ ਅਤੇ ਯੂਕਰੇਨ ਵਿਚਕਾਰ ਗੱਲਬਾਤ ਮੁੜ ਸ਼ੁਰੂ ਹੋਣੀ ਚਾਹੀਦੀ ਹੈ। ਕੋਈ ਵੀ ਵਾਧਾ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਦਾ ਕਾਰਨ ਬਣ ਸਕਦਾ ਹੈ, ਜੋ ਕਿ ਵਿਨਾਸ਼ਕਾਰੀ ਹੋਵੇਗਾ।

ਇਸ ਸਭ ਤੋਂ ਵੱਧ ਮਹੱਤਵਪੂਰਨ ਇਹ ਹੈ ਕਿ ਸਥਾਈ ਸ਼ਾਂਤੀ ਲਈ ਅਮਰੀਕਾ ਅਤੇ ਨਾਟੋ ਨੂੰ ਦੂਜਿਆਂ ਦੇ ਮਾਮਲਿਆਂ ਵਿੱਚ ਦਖਲ ਦੇਣਾ ਬੰਦ ਕਰਨਾ ਚਾਹੀਦਾ ਹੈ ਤੇ ਨਾਟੋ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ। ਐਸੇ ਹਾਲਾਤਾਂ ਵਿਚ ਅੱਤ ਦੀ ਤਬਾਹੀ ਕਰਨ ਵਾਲੇ ਪਰਮਾਣੂ ਹਥਿਆਰਾਂ ਨੂੰ ਦੁਨੀਆ ਤੋਂ ਤੁਰੰਤ ਖਤਮ ਕੀਤਾ ਜਾਣਾ ਚਾਹੀਦਾ ਹੈ ਅਤੇ ਸਾਰੇ ਪ੍ਰਮਾਣੂ ਹਥਿਆਰ ਸੰਪਨ ਦੇਸ਼ਾਂ ਨੂੰ ਸੰਯੁਕਤ ਰਾਸ਼ਟਰ ਦੀ ਪਰਮਾਣੂ ਹਥਿਆਰਾਂਾ ਤੇ ਪਾਬੰਦੀ ਲਉਂਦੀ ਸੰਧੀ ਟ੍ਰੀਟੀ ਪ੍ਰੋਹਿਬਿਟਿੰਗ ਨਿਊਕਲੀਅਰ ਵੈਪਨਜ਼ () ਵਿੱਚ ਸ਼ਾਮਲ ਹੋਣਾ ਚਾਹੀਦਾ ਹੈ।

ਇਸ ਮੁਜ਼ਾਹਰੇ ਵਿਚ ਮੌਜੂਦ ਲੋਕਾਂ ਨੇ ਰੂਸੀ ਫੌਜ ਵੱਲੋਂ ਕੀਤੀ ਗੋਲੀਬਾਰੀ ਵਿੱਚ ਯੂਕਰੇਨ ਵਿੱਚ ਪੜ੍ਹ ਰਹੇ ਭਾਰਤੀ ਵਿਦਿਆਰਥੀ ਨਵੀਨ ਸ਼ੇਖਰੱਪਾ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਅਜੇ ਵੀ ਹਜ਼ਾਰਾਂ ਵਿਦਿਆਰਥੀ ਯੂਕਰੇਨ ਵਿੱਚ ਫਸੇ ਹੋਏ ਹਨ ਜਿਨ੍ਹਾਂ ਨੂੰ ਤੁਰੰਤ ਬਾਹਰ ਕੱਢਣ ਦੀ ਲੋੜ ਹੈ। ਭਾਰਤ ਨਗਰ ਚੌਕ ਨੇੜੇ ਤੋਂ ਮਿੰਨੀ ਸਕੱਤਰੇਤ ਤੱਕ ਕੀਤੇ ਗਏ ਪ੍ਰਦਰਸ਼ਨ ਵਿੱਚ ਵੱਖ-ਵੱਖ ਬੁਲਾਰਿਆਂ ਨੇ ਇਸ ਗੱਲ ‘ਤੇ ਨਰਾਜ਼ਗੀ ਜ਼ਾਹਰ ਕੀਤੀ ਕਿ ਭਾਰਤ ਸਰਕਾਰ ਨੇ ਨਿਕਾਸੀ ਪ੍ਰਕਿਰਿਆ ਵਿੱਚ ਦੇਰੀ ਕੀਤੀ ਹੈ।

The post ਭਾਰਤੀ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਲਈ ਸਰਕਾਰ ਜ਼ੋਰ ਨਾਲ ਕੰਮ ਕਰੇ – ਆਈ ਡੀ ਪੀ ਡੀ appeared first on Ludhiana Live.