food science and technology Archives - Ludhiana Live

ਪੀ.ਏ.ਯੂ. ਵਿੱਚ ਸੱਤ ਰੋਜਾ ਵਿਹਾਰਕ ਸਿਖਲਾਈ ਪ੍ਰੋਗਰਾਮ ਸਫਲਤਾ ਨਾਲ ਨੇਪਰੇ ਚੜਿਆ
ਲੁਧਿਆਣਾ : ਬੀਤੇ ਦਿਨੀਂ ਪੀ.ਏ.ਯੂ ਦੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਵੱਲੋਂ ਸੱਤ ਰੋਜਾ ਵਿਹਾਰਕ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ । ਇਸ ਵਿੱਚ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ, ਪੌਦਾ ਰੋਗ ਵਿਗਿਆਨ ਵਿਭਾਗ, ਕੀਟ ਵਿਗਿਆਨ ਵਿਭਾਗ, ਭੂਮੀ ਵਿਗਿਆਨ ਵਿਭਾਗ ਅਤੇ ਸਬਜ਼ੀ ਅਤੇ ਫਲ ਵਿਗਿਆਨ ਵਿਭਾਗ ਸਹਿਯੋਗੀ ਸਨ । ਇਹ ਵਿਸ਼ੇਸ਼ ਸਿਖਲਾਈ ਖੇਤੀ ਵਿੱਚ ਨਵੇਂ ਵਿਸਲੇਸ਼ਣੀ ਸੰਦਾਂ ਦੀ ਵਰਤੋਂ ਬਾਰੇ ਸੀ ।

ਇਸ ਸਿਖਲਾਈ ਵਿੱਚ 31 ਸਹਾਇਕ ਪ੍ਰੋਫੈਸਰ, ਖੋਜਾਰਥੀ ਅਤੇ ਖੋਜ ਵਿਗਿਆਨੀ ਸ਼ਾਮਿਲ ਹੋਏ । ਇਸ ਪ੍ਰੋਗਰਾਮ ਦੌਰਾਨ ਭਾਸ਼ਣਾਂ, ਪ੍ਰਦਰਸ਼ਨੀਆਂ ਅਤੇ ਵਿਹਾਰਕ ਸੈਸ਼ਨਾਂ ਦੀ ਇੱਕ ਲੜੀ ਵੱਖ ਵੱਖ ਵਿਭਾਗਾਂ ਵੱਲੋਂ ਚਲਾਈ ਗਈ । ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਆਪਣੇ ਵਿਸ਼ੇਸ਼ ਭਾਸ਼ਣ ਵਿੱਚ ਖੇਤੀ ਖੇਤਰ ਵਿੱਚ ਨਵੀਆਂ ਤਕਨੀਕਾਂ ਅਤੇ ਵਿਧੀਆਂ ਦੀ ਵਰਤੋਂ ਲਈ ਪੀ.ਏ.ਯੂ. ਵੱਲੋਂ ਕੀਤੇ ਜਾ ਰਹੇ ਖੋਜ ਕਾਰਜਾਂ ਦਾ ਵੇਰਵਾ ਦਿੱਤਾ ।

ਪੰਜਾਬ ਯੂਨੀਵਰਸਿਟੀ ਚੰਡੀਗੜ ਦੀ ਲੈਬਾਰਟਰੀ ਦੇ ਕੁਆਰਡੀਨੇਟਰ ਡਾ. ਰਮੇਸ਼ ਕੁਮਾਰ ਸ਼ਰਮਾ ਨੇ ਪੀ.ਏ.ਯੂ. ਵੱਲੋਂ ਨਵੀਆਂ ਖੇਤੀ ਤਕਨੀਕਾਂ ਦੀ ਵਰਤੋਂ ਬਾਰੇ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ । ਡਾ. ਜਸਪ੍ਰੀਤ ਕੌਰ ਨੇ ਸਭ ਦਾ ਸਵਾਗਤ ਕੀਤਾ ਅਤੇ ਡਾ. ਸੁਖਪ੍ਰੀਤ ਕੌਰ ਨੇ ਇਸ ਸਿਖਲਾਈ ਪ੍ਰੋਗਰਾਮ ਦੀਆਂ ਮੁੱਖ ਗਤੀਵਿਧੀਆਂ ਉੱਪਰ ਚਾਨਣਾ ਪਾਇਆ ।

The post ਪੀ.ਏ.ਯੂ. ਵਿੱਚ ਸੱਤ ਰੋਜਾ ਵਿਹਾਰਕ ਸਿਖਲਾਈ ਪ੍ਰੋਗਰਾਮ ਸਫਲਤਾ ਨਾਲ ਨੇਪਰੇ ਚੜਿਆ appeared first on Ludhiana Live.

ਪੀ.ਏ.ਯੂ. ਨੇ ਸਿਖਲਾਈ ਕੋਰਸ ਦੇ ਚਾਹਵਾਨਾਂ ਕੋਲੋਂ ਅਰਜ਼ੀਆਂ ਦੀ ਮੰਗ ਕੀਤੀ
ਲੁਧਿਆਣਾ : ਪੀ.ਏ.ਯੂ. ਨੇ 17-24 ਮਈ ਤੱਕ ਖੇਤੀ ਵਿੱਚ ਵਿਕਸਿਤ ਤਰੀਕਿਆਂ ਰਾਹੀਂ ਮਾਪਦੰਡਾਂ ਬਾਰੇ ਸਿਖਲਾਈ ਕੋਰਸ ਲਈ ਚਾਹਵਾਨਾਂ ਕੋਲੋਂ ਅਰਜ਼ੀਆਂ ਦੀ ਮੰਗ ਕੀਤੀ ਹੈ । ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਮੁਖੀ ਡਾ. ਪੂਨਮ ਸਚਦੇਵ ਨੇ ਕਿਹਾ ਕਿ ਇਹ ਸਿਖਲਾਈ ਕੋਰਸ ਵਿਗਿਆਨਕ ਅਤੇ ਤਕਨਾਲੋਜੀਕਲ ਮੂਲ ਢਾਂਚੇ ਦੀ ਵਰਤੋਂ ਰਾਹੀਂ ਖੇਤੀ ਵਿੱਚ ਵਿਸ਼ਲੇਸ਼ਣ ਦੇ ਨਵੇਂ ਤਰੀਕਿਆਂ ਦੀ ਸਿਖਲਾਈ ਲਈ ਲਾਇਆ ਜਾ ਰਿਹਾ ਹੈ ।

ਡਾ. ਪੂਨਮ ਸਚਦੇਵ ਨੇ ਕਿਹਾ ਕਿ ਵੱਖ-ਵੱਖ ਸੰਸਥਾਵਾਂ, ਖੇਤੀ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਸਹਾਇਕ ਪ੍ਰੋਫੈਸਰਾਂ, ਪੀ ਐੱਚ ਡੀ ਖੋਜਾਰਥੀਆਂ ਅਤੇ ਖੋਜ ਵਿਗਿਆਨੀਆਂ ਕੋਲੋਂ ਇਸ ਕੋਰਸ ਲਈ ਅਰਜ਼ੀਆਂ ਦੀ ਮੰਗ ਕੀਤੀ ਜਾ ਰਹੀ ਹੈ । ਕਿਸੇ ਵੀ ਸੰਸਥਾਂ ਵਿੱਚੋਂ ਵੱਧ ਤੋਂ ਵੱਧ ਦੋ ਜਾਂ ਤਿੰਨ ਸਿਖਿਆਰਥੀ ਬਿਨੈ ਪੱਤਰ ਭੇਜ ਸਕਦੇ ਹਨ ।

ਬਿਨੈਕਰਤਾ ਨੇ ਫਾਰਮ ਪੂਰੀ ਤਰ੍ਹਾਂ ਭਰ ਕੇ ਜਮ੍ਹਾਂ ਕਰਵਾਉਣਾ ਹੋਵੇਗਾ । ਇਹਨਾਂ ਫਾਰਮਾਂ ਨੂੰ ਭੇਜਣ ਦੀ ਆਖਰੀ ਤਰੀਕ 13 ਮਈ 2022 ਹੈ । ਇਸ ਸੰਬੰਧੀ ਹੋਰ ਕਿਸੇ ਜਾਣਕਾਰੀ ਲਈ 0161-2401960-305 ਜਾਂ ਮੋਬਾਈਲ ਨੰਬਰ 98550-55871 ਉੱਪਰ ਸੰਪਰਕ ਕੀਤਾ ਜਾ ਸਕਦਾ ਹੈ ।

The post ਪੀ.ਏ.ਯੂ. ਨੇ ਸਿਖਲਾਈ ਕੋਰਸ ਦੇ ਚਾਹਵਾਨਾਂ ਕੋਲੋਂ ਅਰਜ਼ੀਆਂ ਦੀ ਮੰਗ ਕੀਤੀ appeared first on Ludhiana Live.