curd benefits Archives - Ludhiana Live

ਦਹੀਂ ‘ਚ ਲੂਣ ਪਾ ਕੇ ਤਾਂ ਨਹੀਂ ਖਾਂਦੇ! ਫਾਇਦੇ ਦੀ ਥਾਂ ਹੋ ਨਾ ਜਾਏ ਨੁਕਸਾਨ, ਜਾਣੋ ਖਾਣ ਦਾ ਸਹੀ ਤਰੀਕਾ
ਖਾਣੇ ਦੇ ਨਾਲ ਦਹੀਂ ਖਾਣਾ ਲਗਭਗ ਹਰ ਕੋਈ ਪਸੰਦ ਕਰਦਾ ਹੈ। ਕੁਝ ਇਸ ‘ਚ ਚੀਨੀ ਮਿਲਾ ਕੇ ਖਾਣਾ ਪਸੰਦ ਕਰਦੇ ਹਨ ਤਾਂ ਕੁਝ ਇਸ ਨੂੰ ਲੂਣ ਮਿਲਾ ਕੇ ਖਾਂਦੇ ਹਨ। ਕੁਝ ਬਿਨਾਂ ਕੁਝ ਮਿਲਾਏ ਹੀ ਦਹੀਂ ਦਾ ਸੁਆਦ ਲੈਂਦੇ ਹਨ। ਰਾਇਤਾ ਸਾਡੇ ਸਾਰੇ ਘਰਾਂ ਵਿੱਚ ਬਣਾਇਆ ਜਾਂਦਾ ਹੈ ਅਤੇ ਉਸ ਵਿੱਚ ਵੀ ਖੰਡ ਅਤੇ ਲੂਣ ਦੀ ਵਰਤੋਂ ਕੀਤੀ ਜਾਂਦੀ ਹੈ।

ਡਾਕਟਰਾਂ ਦਾ ਇਹ ਵੀ ਕਹਿਣਾ ਹੈ ਕਿ ਦਹੀਂ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ, ਕਿਉਂਕਿ ਇਸ ਵਿੱਚ ਪ੍ਰੋਟੀਨ, ਕੈਲਸ਼ੀਅਮ ਸਮੇਤ ਕਈ ਤਰ੍ਹਾਂ ਦੇ ਵਿਟਾਮਿਨ ਪਾਏ ਜਾਂਦੇ ਹਨ, ਜੋ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਪਰ ਬਹੁਤ ਸਾਰੇ ਲੋਕ ਇਹ ਜਾਨਣਾ ਚਾਹੁੰਦੇ ਹਨ ਕਿ ਕੀ ਦਹੀਂ ਵਿੱਚ ਲੂਣ ਪਾ ਕੇ ਖਾਣਾ ਚਾਹੀਦਾ ਹੈ? ਆਓ ਜਾਣਦੇ ਹਾਂ ਇਸ ਦਾ ਸਹੀ ਜਵਾਬ।

ਮਾਹਿਰਾਂ ਮੁਤਾਬਕ ਲੂਣ ਵਿੱਚ ਭੋਜਨ ਦਾ ਸੁਆਦ ਵਧੀਆ ਬਣਾਉਣ ਦੀ ਸਮਰੱਥਾ ਹੁੰਦੀ ਹੈ। ਇਸ ਲਈ ਦਹੀਂ ਵਿੱਚ ਹਲਕਾ ਜਿਹਾ ਲੂਣ ਪਾਉਣ ਨਾਲ ਤੁਹਾਨੂੰ ਕੋਈ ਨੁਕਸਾਨ ਨਹੀਂ ਹੁੰਦਾ। ਜਦੋਂ ਤੁਸੀਂ ਰਾਤ ਨੂੰ ਦਹੀਂ ਦਾ ਸੇਵਨ ਕਰਦੇ ਹੋ ਤਾਂ ਜ਼ਿਆਦਾਤਰ ਡਾਕਟਰ ਲੂਣ ਪਾਉਣ ਦਾ ਸੁਝਾਅ ਦਿੰਦੇ ਹਨ ਕਿਉਂਕਿ ਇਹ ਪਾਚਨ ਵਿੱਚ ਮਦਦ ਕਰਦਾ ਹੈ। ਡਾਕਟਰਾਂ ਮੁਤਾਬਕ ਜਿਨ੍ਹਾਂ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਹੈ ਉਨ੍ਹਾਂ ਨੂੰ ਦਹੀਂ ਵਿੱਚ ਲੂਣ ਬਿਲਕੁਲ ਵੀ ਨਹੀਂ ਪਾਉਣਾ ਚਾਹੀਦਾ। ਇਸ ਨਾਲ ਸਟ੍ਰੋਕ, ਹਾਈ ਬਲੱਡ ਪ੍ਰੈਸ਼ਰ, ਡਿਮੇਨਸ਼ੀਆ ਅਤੇ ਦਿਲ ਦੀਆਂ ਹੋਰ ਬਿਮਾਰੀਆਂ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।

ਦੂਜਾ ਲੂਣ ਮਿਲਾ ਕੇ ਦਹੀਂ ਖਾਣ ਨਾਲ ਇਸ ਵਿਚ ਮੌਜੂਦ ਲਾਭਕਾਰੀ ਬੈਕਟੀਰੀਆ ਖਤਮ ਹੋ ਜਾਂਦੇ ਹਨ। ਅਜਿਹੇ ਬੈਕਟੀਰੀਆ ਜੋ ਸਾਡੀ ਪਾਚਨ ਪ੍ਰਣਾਲੀ ਨੂੰ ਸੁਧਾਰ ਸਕਦੇ ਹਨ, ਜੇ ਉਹ ਮਰ ਜਾਂਦੇ ਹਨ ਤਾਂ ਦਹੀਂ ਖਾਣ ਦਾ ਕੋਈ ਫਾਇਦਾ ਨਹੀਂ ਹੈ, ਉਲਟਾ ਬਿਮਾਰੀਆਂ ਹੋਰ ਵੀ ਪਰੇਸ਼ਾਨੀ ਪੈਦਾ ਕਰ ਸਕਦੀਆਂ ਹਨ। ਤੁਹਾਨੂੰ ਖੰਘ ਅਤੇ ਜ਼ੁਕਾਮ ਦੇ ਨਾਲ-ਨਾਲ ਗਲੇ ਦੀ ਖਰਾਸ਼ ਵੀ ਹੋ ਸਕਦੀ ਹੈ। ਇਸ ਲਈ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਕਿਸੇ ਦੁਕਾਨ ਤੋਂ ਦਹੀਂ ਖਰੀਦ ਰਹੇ ਹੋ ਤਾਂ ਇਸ ਵਿੱਚ ਫੈਟ ਨਹੀਂ ਹੁੰਦੀ। ਉਸ ਨੂੰ ਪਹਿਲਾਂ ਹੀ ਬਾਹਰ ਕੱਢ ਲਿਆ ਜਾਂਦਾ।

ਪਰ ਜੇਕਰ ਤੁਸੀਂ ਘਰ ‘ਚ ਦਹੀਂ ਜਮਾਉਂਦੇ ਹੋ ਤਾਂ ਇਸ ‘ਚ ਫੈਟ ਹੁੰਦੀ ਹੈ। ਇਸ ‘ਚ ਤੁਸੀਂ ਬਹੁਤ ਘੱਟ ਲੂਣ ਦੀ ਵਰਤੋਂ ਕਰ ਸਕਦੇ ਹੋ। ਵੈਸੇ ਵੀ ਜੇ ਤੁਸੀਂ ਘਰ ‘ਚ ਦਹੀਂ ਜਮਾਉਂਦੇ ਹੋ ਤਾਂ ਤੁਸੀਂ ਦੇਖੋਗੇ ਕਿ ਇਸ ‘ਚ ਨਮਕੀਨ ਪਾਣੀ ਨਿਕਲਦਾ ਹੈ, ਮਤਲਬ ਕਿ ਇਸ ‘ਚ ਲੂਣ ਦਾ ਆਧਾਰ ਆ ਜਾਂਦਾ ਹੈ। ਸਭ ਤੋਂ ਵਧੀਆ ਤਰੀਕਾ ਹੈ ਸਾਦਾ ਦਹੀਂ ਹੀ ਖਾਣਾ। ਸਵਾਦ ਲਈ ਲੋੜ ਪੈਣ ‘ਤੇ ਹਲਕਾ ਗੁੜ ਵੀ ਪਾਇਆ ਜਾ ਸਕਦਾ ਹੈ।

The post ਦਹੀਂ ‘ਚ ਲੂਣ ਪਾ ਕੇ ਤਾਂ ਨਹੀਂ ਖਾਂਦੇ! ਫਾਇਦੇ ਦੀ ਥਾਂ ਹੋ ਨਾ ਜਾਏ ਨੁਕਸਾਨ, ਜਾਣੋ ਖਾਣ ਦਾ ਸਹੀ ਤਰੀਕਾ appeared first on Ludhiana Live.

ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਦਹੀਂ ਦਾ ਸੇਵਨ !
ਦਹੀਂ ‘ਚ ਦੁੱਧ ਦੇ ਮੁਕਾਬਲੇ ਜ਼ਿਆਦਾ ਮਾਤਰਾ ‘ਚ ਕੈਲਸ਼ੀਅਮ ਹੁੰਦਾ ਹੈ। ਇਸ ਦੇ ਇਲਾਵਾ ਦਹੀਂ ‘ਚ ਪ੍ਰੋਟੀਨ, ਆਇਰਨ, ਫਾਸਫੋਰਸ ਪਾਇਆ ਜਾਂਦਾ ਹੈ। 1 ਕੱਪ (210 ਗ੍ਰਾਮ) ਦਹੀਂ ‘ਚ 207 ਅਤੇ 13 ਫੀਸਦੀ ਫੈਟ ਹੁੰਦਾ ਹੈ। ਇਸ ਦੇ ਇਲਾਵਾ ਦਹੀਂ ‘ਚ 11 ਫੀਸਦੀ ਕੋਲੈਸਟ੍ਰਾਲ, 31 ਫੀਸਦੀ ਸੋਡੀਅਮ, 6 ਫੀਸਦੀ ਪੋਟਾਸ਼ੀਅਮ, 2 ਫੀਸਦੀ ਕਾਰਬੋਹਾਈਡ੍ਰੇਟਸ, 1 ਫੀਸਦੀ ਡਾਇਟਰੀ ਫਾਈਬਰ, 6 ਗ੍ਰਾਮ ਸ਼ੂਗਰ, 46 ਫੀਸਦੀ ਪ੍ਰੋਟੀਨ, 5 ਫੀਸਦੀ ਵਿਟਾਮਿਨ-ਏ, 17 ਫੀਸਦੀ ਕੈਲਸ਼ੀਅਮ, 3 ਫੀਸਦੀ ਆਇਰਨ, 1 ਫੀਸਦੀ ਵਿਟਾਮਿਨ-ਡੀਆਓ ਜਾਣਦੇ ਹਾਂ ਦਹੀ ਦਾ ਸੇਵਨ ਕਰਨ ਨਾਲ ਕੀ-ਕੀ ਫਾਇਦੇ ਹੁੰਦੇ ਹਨ।

ਕਦੋ ਖਾਣਾ ਚਾਹੀਦਾ ਹੈ ਦਹੀਂ : ਰਾਤ ਦੇ ਸਮੇਂ ਦਹੀਂ ਦਾ ਸੇਵਨ ਨੁਕਸਾਨਦਾਇਕ ਹੁੰਦਾ ਹੈ। ਆਯੁਰਵੇਦ ਮੁਤਾਬਕ ਜੇਕਰ ਤੁਸੀਂ ਰਾਤ ਦੇ ਸਮੇਂ ਦਹੀਂ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਸਰਦੀ-ਖਾਂਸੀ ਦੀ ਸਮੱਸਿਆ ਝਲਣੀ ਪੈ ਸਕਦੀ ਹੈ। ਇਹ ਹੀ ਨਹੀਂ, ਇਸ ਸਮੇਂ ਦਹੀ ਖਾਣ ਨਾਲ ਤੁਹਾਨੂੰ ਸਰੀਰ ‘ਚ ਨਿਊਕਸ ਫਾਰਮੇਸ਼ਨ ਵੀ ਹੁੰਦਾ ਹੈ। ਇਸ ਦੇ ਇਲਾਵਾ ਖਾਲੀ ਪੇਟ ਵੀ ਦਹੀਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਨਾਲ ਪੇਟ ‘ਚ ਗੈਸ ਬਣਦੀ ਹੈ।

ਤੁਸੀਂ ਲੰਚ ਦੇ 2 ਘੰਟੇ ਬਾਅਦ ਦਹੀਂ ਦਾ ਸੇਵਨ ਕਰ ਸਕਦੇ ਹੋ। ਇਕ ਦਿਨ ‘ਚ ਜ਼ਿਆਦਾ ਤੋਂ ਜ਼ਿਆਦਾ 500 ਗ੍ਰਾਮ ਦਹੀਂ ਖਾਣਾ ਚਾਹੀਦਾ ਹੈ। ਇਸ ਤੋਂ ਵੱਧ ਮਾਤਰਾ ‘ਚ ਦਹੀਂ ਦੀ ਵਰਤੋਂ ਨਾ ਕਰੋ। ਇਸ ਦੇ ਇਲਾਵਾ ਪ੍ਰੋਸੈਸਡ ਮੀਟ ਜਾਂ ਐਂਟੀਬਾਓਟਿਕਸ ਦੇ ਨਾਲ ਦਹੀਂ ਦਾ ਸੇਵਨ ਨਹੀਂ ਕਰਨਾ ਚਾਹੀਦਾ।

ਦਹੀਂ ਵਿਟਾਮਿਨ ਸੀ ਅਤੇ ਡੀ ਦਾ ਸਰਬੋਤਮ ਸਰੋਤ ਅਸਲ ਵਿੱਚ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਬਣਾਉਂਦਾ ਹੈ। ਦਹੀਂ ਦਾ ਸਿੱਧਾ ਅਸਰ ਦਿਮਾਗ ‘ਤੇ ਪੈਂਦਾ ਹੈ ਇਸ ਲਈ ਇਹ ਤਣਾਅ ਨੂੰ ਘਟਾਉਂਦਾ ਹੈ ਦਹੀਂ ਖਾਣ ਨਾਲ ਥਕਾਵਟ ਖਤਮ ਹੁੰਦੀ ਹੈ ਅਤੇ ਸਰੀਰ ਵਿਚ ਨਵੀਂ ਐਨਰਜ਼ੀ ਪੈਦਾ ਹੁੰਦੀ ਹੈ।

The post ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਦਹੀਂ ਦਾ ਸੇਵਨ ! appeared first on Ludhiana Live.

ਕੀ ਸਰਦੀਆਂ ‘ਚ ਖਾਣਾ ਚਾਹੀਦਾ ਦਹੀਂ ? ਜਾਣੋ ਇਸ ਦੇ ਫ਼ਾਇਦੇ- ਨੁਕਸਾਨ
ਆਯੁਰਵੈਦ ਦੇ ਅਨੁਸਾਰ ਦਹੀਂ ਦੀ ਤਾਸੀਰ ਗਰਮ ਹੁੰਦੀ ਹੈ ਇਸ ਲਈ ਸਰਦੀਆਂ ਵਿੱਚ ਇਸ ਦਾ ਸੇਵਨ ਕੀਤਾ ਜਾ ਸਕਦਾ ਹੈ। ਹਾਲਾਂਕਿ ਸਰਦੀਆਂ ਵਿਚ ਵੀ ਦਹੀ ਖਾਣ ਦੇ ਕੁਝ ਨਿਯਮ ਹਨ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਸਰਦੀਆਂ ਵਿੱਚ ਦਹੀਂ ਕਿਵੇਂ ਅਤੇ ਕਦੋਂ ਖਾਣਾ ਚਾਹੀਦਾ…

ਸਭ ਤੋਂ ਪਹਿਲਾਂ ਜਾਣੋ ਦਹੀਂ ਖਾਣ ਦਾ ਤਰੀਕਾ

ਦਹੀਂ ਵਿਚ ਸਟ੍ਰਾਬੇਰੀ, ਅਨਾਰ, ਮਟਰ, ਬੈਂਗਣ ਮਿਲਾ ਕੇ ਖਾਣਾ ਸਿਹਤ ਲਈ ਫ਼ਾਇਦੇਮੰਦ ਹੁੰਦਾ ਹੈ।

ਤੁਸੀਂ ਦਹੀਂ ਨੂੰ ਆਟੇ ‘ਚ ਗੁੰਨ੍ਹ ਕੇ ਰੋਟੀਆਂ ਬਣਾ ਕੇ ਵੀ ਖਾ ਸਕਦੇ ਹੋ।

ਬੱਚਿਆਂ ਨੂੰ ਦਹੀਂ ‘ਚ ਤਾਜ਼ੇ ਫਲ ਮਿਲਾਕੇ ਖਾਣੇ ਚਾਹੀਦੇ ਹਨ। ਇਸ ਨਾਲ ਉਨ੍ਹਾਂ ਨੂੰ ਆਈਸ ਕਰੀਮ ਵਰਗਾ ਸੁਆਦ ਆਵੇਗਾ।

ਜੇ ਤੁਸੀਂ ਡਾਈਟਿੰਗ ਕਰ ਰਹੇ ਹੋ ਤਾਂ ਤੁਸੀਂ ਸਲਾਦ ਵਿਚ ਦਹੀਂ ਪਾ ਕੇ ਖਾ ਸਕਦੇ ਹੋ।

ਗਰਮੀਆਂ ਵਿਚ ਤੁਸੀਂ ਖੀਰੇ ਜਾਂ ਅਨਾਨਾਸ ਦਾ ਰਾਇਤਾ ਬਣਾ ਕੇ ਖਾ ਸਕਦੇ ਹੋ।

ਕਦੇ ਵੀ ਦਹੀਂ ਨੂੰ ਗਰਮ ਕਰਕੇ ਨਾ ਖਾਓ ਕਿਉਂਕਿ ਇਸ ਨਾਲ ਦਹੀਂ ਵਿੱਚ ਮੌਜੂਦ ਚੰਗੇ ਬੈਕਟਰੀਆ ਖਤਮ ਹੋ ਜਾਂਦੇ ਹਨ।

ਦਹੀਂ ਖਾਣ ਦਾ ਸਹੀ ਸਮਾਂ : ਮਾਹਰਾਂ ਦੇ ਅਨੁਸਾਰ ਦਹੀ ਹਮੇਸ਼ਾ ਸਵੇਰੇ ਜਾਂ ਦਿਨ ‘ਚ ਖਾਣਾ ਚਾਹੀਦਾ ਹੈ। ਰਾਤ ਨੂੰ ਇਸ ਦਾ ਸੇਵਨ ਕਰਨ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਨਾਲ ਹੀ ਇਸ ਦਾ ਇਮਿਊਨਿਟੀ ‘ਤੇ ਵੀ ਅਸਰ ਪੈਂਦਾ ਹੈ। ਦਰਅਸਲ ਦਹੀਂ ਸਰੀਰ ਦੇ ਟਿਸ਼ੂਆਂ ਵਿਚ ਐਕਸਪੋਜਰ ਗਤੀਵਿਧੀ ਨੂੰ ਵਧਾਉਂਦਾ ਹੈ ਅਤੇ ਇਸ ਵਿਚ ਲੈਕਟਿਕ ਐਸਿਡ ਵੀ ਜ਼ਿਆਦਾ ਹੁੰਦਾ ਹੈ ਜੋ ਰਾਤ ਨੂੰ ਇਸ ਦੇ ਸੇਵਨ ਨਾਲ ਡਾਈਜੇਸਟਿਵ ਟੈਕਸਿਨਜ਼ ਪੈਦਾ ਕਰਦਾ ਹਨ।

ਦਹੀਂ ਦੀ ਪੌਸ਼ਟਿਕ ਵੈਲਿਊ : 100 ਗ੍ਰਾਮ ਦਹੀਂ ‘ਚ 98 ਕੈਲੋਰੀ, 6% ਫੈਟ, 5% ਕੋਲੇਸਟ੍ਰੋਲ, 15% ਸੋਡੀਅਮ, 2% ਪੋਟਾਸ਼ੀਅਮ, 3.4g ਕਾਰਬਸ, 2.7 ਗ੍ਰਾਮ ਸ਼ੂਗਰ, 22% ਪ੍ਰੋਟੀਨ, 2% ਵਿਟਾਮਿਨ ਏ, 8% ਕੈਲਸ਼ੀਅਮ, 6 % ਕੋਬਾਲਾਮਿਨ, 2% ਮੈਗਨੀਸ਼ੀਅਮ ਹੁੰਦਾ ਹੈ।

ਆਓ ਹੁਣ ਤੁਹਾਨੂੰ ਦੱਸਦੇ ਹਾਂ ਦਹੀ ਖਾਣ ਦੇ ਫਾਇਦੇ…

– ਮਾਹਰਾਂ ਅਨੁਸਾਰ ਦਹੀਂ ਪਾਚਨ ਕਿਰਿਆ ਨੂੰ ਸਿਹਤਮੰਦ ਰੱਖਦਾ ਹੈ। ਇਸ ‘ਚ ਬਹੁਤ ਸਾਰੇ ਮਿਨਰਲਜ਼ ਅਤੇ ਵਿਟਾਮਿਨ ਹੁੰਦੇ ਹਨ ਜੋ ਤੁਹਾਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦੇ ਹਨ।

– ਸਵੇਰੇ 1 ਕੌਲੀ ਫਰੂਟ ‘ਚ ਦਹੀਂ ਮਿਲਾਕੇ ਖਾਣ ਨਾਲ ਦਿਨ ਭਰ ਐਨਰਜ਼ੀ ਮਿਲਦੀ ਹੈ। ਨਾਲ ਹੀ ਇਸ ਨਾਲ ਬਦਹਜ਼ਮੀ, ਦਸਤ ਅਤੇ Uniary Disorder ਦੀ ਸਮੱਸਿਆ ਨਹੀਂ ਹੁੰਦੀ। ਦਹੀਂ ਇਮਿਊਨਿਟੀ ਬੂਸਟਿੰਗ ਸੈੱਲਜ਼ ਨੂੰ ਨੂੰ ਵਧਾਉਂਦੀ ਹੈ ਇਸ ਲਈ ਕਮਜ਼ੋਰ ਇਮਿਊਨਿਟੀ ਵਾਲੇ ਲੋਕਾਂ ਲਈ ਇਸ ਦਾ ਸੇਵਨ ਫ਼ਾਇਦੇਮੰਦ ਹੈ।

– ਜੇ ਤੁਸੀਂ ਮੋਟਾਪੇ ਤੋਂ ਪ੍ਰੇਸ਼ਾਨ ਹੋ ਤਾਂ ਦਹੀਂ ਖਾਓ। ਇਹ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ ਅਤੇ ਭਾਰ ਘਟਾਉਣ ਵਿੱਚ ਸਹਾਇਤਾ ਕਰਦਾ ਹੈ।

– ਸ਼ੂਗਰ ਜਾਂ ਵੈਜਾਇਨਾ ‘ਚ ਯੀਸਟ ਇੰਫੈਕਸ਼ਨ ਹੋਵੇ ਤਾਂ ਉਨ੍ਹਾਂ ਲਈ ਵੀ ਦਹੀਂ ਦਾ ਸੇਵਨ ਫਾਇਦੇਮੰਦ ਹੈ।

– ਇਸ ਵਿਚ ਗੁਡ ਬੈਕਟੀਰੀਆ ਹੁੰਦੇ ਹਨ ਜੋ ਅੰਤੜੀਆਂ ਨੂੰ ਸਾਫ਼ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਤੰਦਰੁਸਤ ਰੱਖਦੇ ਹਨ।

– ਖੋਜ ਦੇ ਅਨੁਸਾਰ ਦਹੀਂ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ 10% ਘੱਟ ਜਾਂਦਾ ਹੈ ਨਾਲ ਹੀ ਇਹ ਕੋਲੈਸਟ੍ਰੋਲ ਨੂੰ ਵੀ ਕੰਟਰੋਲ ਕਰਦਾ ਹੈ।

– ਦਹੀਂ ਕੈਲਸ਼ੀਅਮ ਨਾਲ ਭਰਪੂਰ ਹੁੰਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ​​ਬਣਾਉਣ ਵਿਚ ਸਹਾਇਤਾ ਕਰਦਾ ਹੈ।

ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੂੰ ਜੋੜਾਂ ਵਿੱਚ ਦਰਦ, ਸਕਿਨ ਇੰਫੈਕਸ਼ਨ ਜਾਂ ਕੋਈ ਐਲਰਜੀ ਹੋਵੇ ਤਾਂ ਉਹ ਦਹੀਂ ਦਾ ਸੇਵਨ ਨਾ ਕਰੋ। ਇਸ ਨਾਲ ਤੁਹਾਡੀ ਸਮੱਸਿਆ ਵੱਧ ਸਕਦੀ ਹੈ।

The post ਕੀ ਸਰਦੀਆਂ ‘ਚ ਖਾਣਾ ਚਾਹੀਦਾ ਦਹੀਂ ? ਜਾਣੋ ਇਸ ਦੇ ਫ਼ਾਇਦੇ- ਨੁਕਸਾਨ appeared first on Ludhiana Live.