crime report Archives - Ludhiana Live

ਧੋਖਾਦੇਹੀ ਕਰਨ ਦੇ ਦੋਸ਼ ਤਹਿਤ ਭੈਣ ਤੇ ਜੀਜੇ ਸਮੇਤ ਤਿੰਨ ਖ਼ਿਲਾਫ਼ ਕੇਸ ਦਰਜ
ਲੁਧਿਆਣਾ : ਔਰਤ ਨਾਲ ਧੋਖਾਦੇਹੀ ਕਰਨ ਦੇ ਦੋਸ਼ ਤਹਿਤ ਪੁਲਿਸ ਨੇ ਉਸ ਦੀ ਭੈਣ ਅਤੇ ਜੀਜੇ ਸਮੇਤ ਤਿੰਨ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਰਜਨੀਸ਼ ਬਾਲਾ ਪਤਨੀ ਸੰਜੀਵ ਮਲਹੋਤਰਾ ਦੀ ਸ਼ਿਕਾਇਤ ‘ਤੇ ਅਮਲ ਵਿਚ ਲਿਆਂਦੀ ਹੈ ਤੇ ਪੁਲਿਸ ਵਲੋਂ ਇਸ ਮਾਮਲੇ ਵਿਚ ਸੋਨੀਆ ਮਾਕਨ ਪਤਨੀ ਰਜੇਸ਼ ਮਾਕਨ, ਰਜੇਸ਼ ਮਾਕਨ ਵਾਸੀ ਨਿਊ ਗਾਂਧੀ ਨਗਰ ਉੱਤਰ ਪ੍ਰਦੇਸ਼ ਅਤੇ ਸਾਲਸ ਇੰਦਰਜੀਤ ਸਿੰਘ ਮੱਕੜ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।

ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦਾ ਉਕਤ ਕਥਿਤ ਦੋਸ਼ੀ ਉਸ ਦੀ ਭੈਣ ਨਾਲ ਜ਼ਮੀਨ ਦਾ ਵਿਵਾਦ ਚੱਲ ਰਿਹਾ ਹੈ ਅਤੇ ਇਸ ਵਿਚ ਇੰਦਰਜੀਤ ਸਿੰਘ ਸ਼ਾਮਿਲ ਹੈ। ਉਸ ਦੱਸਿਆ ਕਿ ਉਸ ਨੇ ਇੰਦਰਜੀਤ ਸਿੰਘ ਨੂੰ 14 ਲੱਖ ਰੁਪਏ ਦੇ ਚੈੱਕ ਬਤੌਰ ਸਕਿਉਰਿਟੀ ਦਿੱਤੇ ਸਨ ਅਤੇ ਚੈੱਕ ਪੈਸੇ ਲੈ ਕੇ ਉਨ੍ਹਾਂ ਵਲੋਂ ਵਾਪਸ ਦੇਣੇ ਸਨ।

ਇਨ੍ਹਾਂ ਕਥਿਤ ਦੋਸ਼ੀਆਂ ਨੇ ਮਿਲੀਭੁਗਤ ਕਰਕੇ ਉਸ ਪਾਸੋਂ ਪੈਸੇ ਵੀ ਲੈ ਲਏ ਅਤੇ ਚੈੱਕ ਵੀ ਵਾਪਸ ਨਹੀਂ ਕੀਤੇ। ਇਸੇ ਰਜਨੀਸ਼ ਬਾਲਾ ਵਲੋਂ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਗਿਆ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਸਬੰਧੀ ਕੇਸ ਦਰਜ ਕਰ ਲਿਆ। ਹਾਲ ਦੀ ਘੜੀ ਇਸ ਮਾਮਲੇ ਵਿਚ ਗਿ੍ਫ਼ਤਾਰੀ ਨਹੀਂ ਕੀਤੀ ਗਈ ਹੈ।

The post ਧੋਖਾਦੇਹੀ ਕਰਨ ਦੇ ਦੋਸ਼ ਤਹਿਤ ਭੈਣ ਤੇ ਜੀਜੇ ਸਮੇਤ ਤਿੰਨ ਖ਼ਿਲਾਫ਼ ਕੇਸ ਦਰਜ appeared first on Ludhiana Live.

ਚੋਰ ਨਵੀਨ ਨਗਰ ‘ਚ ਕਰਿਆਨਾ ਦੀ ਦੁਕਾਨ ਤੋਂ 45000 ਚੋਰੀ ਕਰਕੇ ਫਰਾਰ, ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ
ਲੁਧਿਆਣਾ : ਸ਼ਹਿਰ ਵਿੱਚ ਦਿਨੋਂ ਦਿਨ ਹੋ ਰਹੀਆਂ ਚੋਰੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਬੀਤੀ ਰਾਤ ਚੋਰਾਂ ਨੇ ਥਾਣਾ ਹੈਬੋਵਾਲ ਦੇ ਅਧੀਨ ਆਉਂਦੀ ਚੌਂਕੀ ਜਗਤਪੂਰੀ ਦੇ ਇਲਾਕੇ ਹੈਬੋਵਾਲ ਕਲਾਂ ਦੇ ਨਵੀਨ ਨਗਰ ਵਿੱਚ ਚੋਰਾਂ ਨੇ ਇੱਕ ਕਰਿਆਨੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਦੁਕਾਨ ਵਿੱਚ ਪਿਆ 45000 ਦੀ ਨਗਦੀ ਚੋਰੀ ਕਰਕੇ ਫਰਾਰ ਹੋ ਗਏ।

ਮਾਲਕ ਅਸ਼ੋਕ ਕੁਮਾਰ ਨੇ ਦੱਸਿਆ ਕਿ ਜਦੋਂ ਸਵੇਰੇ 5 ਵਜੇ ਦੁਕਾਨ ਦਾ ਗੇਟ ਖੁੱਲ੍ਹਾ ਸੀ, ਉਹਨਾਂ ਦੁਕਾਨ ਦੇ ਅੰਦਰ ਜਾ ਕੇ ਦੇਖਿਆ ਤਾਂ ਪਤਾ ਚਲਿਆ ਕਿ ਦੁਕਾਨ ਦੇ ਗਲ੍ਹੇ ਵਿੱਚ ਪਏ ਕਰੀਬ 45000 ਰੁਪਏ ਚੋਰੀ ਹੋ ਗਏ ਸਨ। ਗਲ੍ਹੇ ਦੇ ਨਜਦੀਕ ਇੱਟਾਂ ਪਈਆਂ ਸਨ, ਜਿਸ ਨਾਲ ਹਲ੍ਹਾ ਤੋੜਿਆ ਗਿਆ ਸੀ। ਇਸ ਸਬੰਧੀ ਚੌਂਕੀ ਜਗਤਪੁਰੀ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਮੌਕੇ ‘ਤੇ ਪਹੁੰਚੀ ਜਗਤਪੁਰੀ ਚੌਂਕੀ ਦੀ ਪੁਲਿਸ ਨੇ ਘਟਨਾ ਵਾਲੀ ਜਗ੍ਹਾ ਜਾਂਚ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

The post ਚੋਰ ਨਵੀਨ ਨਗਰ ‘ਚ ਕਰਿਆਨਾ ਦੀ ਦੁਕਾਨ ਤੋਂ 45000 ਚੋਰੀ ਕਰਕੇ ਫਰਾਰ, ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ appeared first on Ludhiana Live.

ਲੁਧਿਆਣਾ ‘ਚ ਕਾਰ ‘ਚੋਂ ਲੱਖਾਂ ਰੁਪਏ ਦੇ ਮੁੱਲ ਦੇ ਗਹਿਣੇ ਚੋਰੀ
ਲੁਧਿਆਣਾ : ਸਥਾਨਕ ਫ਼ਿਰੋਜ਼ਪੁਰ ਸੜਕ ‘ਤੇ ਸਥਿਤ ਇਕ ਵੱਡੇ ਹੋਟਲ ਵਿਚ ਭਤੀਜੇ ਦੇ ਜਨਮ ਦਿਨ ਦੀ ਪਾਰਟੀ ‘ਤੇ ਗਏ ਆਰਕੀਟੈਕਟ ਦੀ ਕਾਰ ਵਿਚੋਂ ਲੱਖਾਂ ਰੁਪਏ ਮੁੱਲ ਦੇ ਸੋਨੇ ਦੇ ਗਹਿਣੇ ਚੋਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਸ਼ਹੀਦ ਭਗਤ ਸਿੰਘ ਨਗਰ ਦਾ ਰਹਿਣ ਵਾਲਾ ਆਰਕੀਟੈਕਟ ਅਮਰਜੀਤ ਸਿੰਘ ਬੈਂਸ ਆਪਣੇ ਪਰਿਵਾਰ ਨਾਲ ਫ਼ਿਰੋਜ਼ਪੁਰ ਸੜਕ ਸਥਿਤ ਹੋਟਲ ਵਿਚ ਆਪਣੇ ਭਤੀਜੇ ਦੇ ਜਨਮ ਦਿਨ ਦੀ ਪਾਰਟੀ ਵਿਚ ਸ਼ਾਮਿਲ ਹੋਣ ਲਈ ਗਿਆ ਸੀ।

ਸ. ਬੈਂਸ ਨੇ ਦੱਸਿਆ ਕਿ ਉਨ੍ਹਾਂ ਨੇ ਕਾਰ ਹੋਟਲ ਦੇ ਬਾਹਰ ਵੈਲੇ ਪਾਰਕਿੰਗ ਦੇ ਕਰਿੰਦੇ ਨੂੰ ਦੇ ਦਿੱਤੀ, ਜੋ ਕਿ ਉਨ੍ਹਾਂ ਦੀ ਕਾਰ ਨੂੰ ਕੁੱਝ ਦੂਰੀ ‘ਤੇ ਖੜ੍ਹੀ ਕਰ ਆਇਆ। ਉਸ ਦੱਸਿਆ ਕਿ ਜਦੋਂ ਘਰ ਜਾ ਕੇ ਉਸ ਦੀ ਲੜਕੀ ਦੇ ਬੈਗ ਚੈੱਕ ਕੀਤਾ ਤਾਂ ਉਸ ਵਿਚੋਂ 6 ਤੋਲੇ ਸੋਨੇ ਦਾ ਹਾਰ ਚੋਰੀ ਹੋ ਚੁੱਕਾ ਸੀ, ਜਿਸ ‘ਤੇ ਉਸਨੇ ਹੋਟਲ ਪ੍ਰਬੰਧਕਾਂ ਨਾਲ ਗੱਲ ਕੀਤੀ ਅਤੇ ਸੀ.ਸੀ. ਟੀਵੀ ਕੈਮਰੇ ਦਿਖਾਉਣ ਲਈ ਕਿਹਾ, ਪਰ ਹੋਟਲ ਪ੍ਰਬੰਧਕਾਂ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ‘ਤੇ ਆਰਕੀਟੈਕਟ ਨੇ ਇਸ ਦੀ ਸੂਚਨਾ ਥਾਣਾ ਸਰਾਭਾ ਨਗਰ ਵਿਚ ਦਿੱਤੀ।

ਸੂਚਨਾ ਮਿਲਦਿਆਂ ਐਸ.ਐਚ.ਓ. ਹਰਪ੍ਰੀਤ ਸਿੰਘ ਮੌਕੇ ‘ਤੇ ਪਹੁੰਚੇ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਵੈਲੇ ਪਾਰਕਿੰਗ ਦੇ ਕਰਿੰਦਿਆਂ ਨੂੰ ਬੁਲਾਇਆ ਗਿਆ ਹੈ ਅਤੇ ਜਾਂਚ ਉਪਰੰਤ ਜਿਹੜਾ ਵੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

The post ਲੁਧਿਆਣਾ ‘ਚ ਕਾਰ ‘ਚੋਂ ਲੱਖਾਂ ਰੁਪਏ ਦੇ ਮੁੱਲ ਦੇ ਗਹਿਣੇ ਚੋਰੀ appeared first on Ludhiana Live.

ਪਿਸਤੌਲ ਦੀ ਨੋਕ ਤੇ ਲੁੱਟੇ 2 ਲੱਖ, ਜਬਰ-ਜਨਾਹ ਦੇ ਕੇਸ ‘ਚ ਫਸਾਉਣ ਦੀ ਧਮਕੀ ਦੇ ਕੇ ਹਾਸਲ ਕੀਤੇ 4 ਲੱਖ
ਲੁਧਿਆਣਾ : ਇੰਜਣ ਪਾਰਟਸ ਬਣਾਉਣ ਵਾਲੇ ਕਾਰੋਬਾਰੀ ਕੋਲੋਂ ਪਹਿਲਾਂ ਪਿਸਤੌਲ ਦੀ ਨੋਕ ‘ਤੇ 2 ਲੱਖ ਰੁਪਏ ਲੁੱਟੇ ਗਏ । ਬੁਰੀ ਤਰ੍ਹਾਂ ਘਬਰਾਏ ਕਾਰੋਬਾਰੀ ਨੇ ਇਸ ਸਬੰਧੀ ਕਿਸੇ ਨੂੰ ਜਾਣਕਾਰੀ ਨਾ ਦਿੱਤੀ ,ਜਿਸ ਦੇ ਚੱਲਦੇ ਮੁਲਜ਼ਮਾਂ ਦੇ ਹੌਂਸਲੇ ਹੋਰ ਵਧ ਗਏ ਅਤੇ ਉਨ੍ਹਾਂ ਨੇ ਫਿਰ ਤੋਂ ਅਪਰਾਧਿਕ ਵਾਰਦਾਤ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਘੜੀ। ਮੁਲਜ਼ਮਾਂ ਨੇ ਕਾਰੋਬਾਰੀ ਨੂੰ ਜਬਰ- ਜਨਾਹ ਦੇ ਕੇਸ ਵਿੱਚ ਫਸਾਉਣ ਦੀ ਧਮਕੀ ਦੇ ਕੇ 4 ਲੱਖ ਰੁਪਏ ਹੋਰ ਹਾਸਲ ਕਰ ਲਏ ।

ਇਸ ਮਾਮਲੇ ਵਿਚ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਗਲੀ ਨੰਬਰ 27 ਨਿਊ ਜਨਤਾ ਨਗਰ ਦੇ ਵਾਸੀ ਜਗਰੂਪ ਸਿੰਘ ਦੇ ਬਿਆਨ ਉੱਪਰ ਨਿਊ ਸ਼ਿਮਲਾਪੁਰੀ ਦੇ ਰਹਿਣ ਵਾਲੇ ਹਰਜੋਤ ਸਿੰਘ ,ਉਸ ਦੀ ਪਤਨੀ ਰੁਪਿੰਦਰ ਕੌਰ ,ਗਗਨਪ੍ਰੀਤ ਕੌਰ ਅਤੇ ਗੁਰੂ ਅੰਗਦ ਦੇਵ ਨਗਰ ਦੇ ਵਾਸੀ ਪ੍ਰਭਜੋਤ ਸਿੰਘ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ।

ਕੁਝ ਦਿਨ ਪਹਿਲੋਂ ਰੁਪਿੰਦਰ ਕੌਰ ਨੇ ਆਪਣੇ ਬਾਕੀ ਸਾਥੀਆਂ ਨਾਲ ਮਿਲ ਕੇ ਜਗਰੂਪ ਨੂੰ ਜਬਰ-ਜਨਾਹ ਦੇ ਝੂਠੇ ਕੇਸ ਵਿੱਚ ਫਸਾਉਣ ਦੀ ਧਮਕੀ ਦਿੱਤੀ ਅਤੇ 4 ਲੱਖ ਰੁਪਏ ਹੋਰ ਹਾਸਲ ਕਰ ਲਏ। ਜਗਰੂਪ ਦੀ ਚੁੱਪੀ ਦੇਖ ਕੇ ਮੁਲਜ਼ਮਾਂ ਦੇ ਹੌਸਲੇ ਹੋਰ ਵਧ ਗਏ ਅਤੇ ਉਸ ਨੂੰ ਲਗਾਤਾਰ ਬਲੈਕਮੇਲ ਕਰਨ ਲੱਗ ਪਏ । ਜਗਰੂਪ ਸਿੰਘ ਨੇ ਇਸ ਮਾਮਲੇ ਸਬੰਧੀ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ।

The post ਪਿਸਤੌਲ ਦੀ ਨੋਕ ਤੇ ਲੁੱਟੇ 2 ਲੱਖ, ਜਬਰ-ਜਨਾਹ ਦੇ ਕੇਸ ‘ਚ ਫਸਾਉਣ ਦੀ ਧਮਕੀ ਦੇ ਕੇ ਹਾਸਲ ਕੀਤੇ 4 ਲੱਖ appeared first on Ludhiana Live.