Bollywood star Archives - Ludhiana Live

ਪਿੰਕ ਸਾੜੀ ‘ਚ ਜਾਹਨਵੀ ਨੇ ਅਨੰਤ ਅੰਬਾਨੀ-ਰਾਧਿਕਾ ਦੀ ਪਾਰਟੀ ‘ਚ ਕੀਤੀ ਸ਼ਿਰਕਤ
ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਦੀ ਵੀਰਵਾਰ ਨੂੰ ਰਾਧਿਕਾ ਮਰਚੈਂਟ ਨਾਲ ਮੰਗਣੀ ਹੋਈ। ਜਿੱਥੇ ਮੰਗਣੀ ਸੈਰੇਮਨੀ ਰਾਜਸਥਾਨ ਦੇ ਸ਼੍ਰੀਨਾਥਨਜੀ ਮੰਦਰ ਵਿੱਚ ਧੂਮਧਾਮ ਨਾਲ ਹੋਈ, ਉੱਥੇ ਹੀ ਮੁੰਬਈ ਵਿੱਚ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੀ ਮੰਗਣੀ ਪਾਰਟੀ ਵੀ ਰੱਖੀ ਗਈ। ਅੰਬਾਨੀ ਪਰਿਵਾਰ ਦੇ ਇਸ ਜਸ਼ਨ ਵਿੱਚ ਬਾਲੀਵੁੱਡ ਸਿਤਾਰਿਆਂ ਨੇ ਵੀ ਸ਼ਿਰਕਤ ਕੀਤੀ। ਇਸ ਦੌਰਾਨ ਅਦਾਕਾਰਾ ਜਾਹਨਵੀ ਕਪੂਰ ਆਪਣੇ ਲੁੱਕ ਨਾਲ ਕਾਫੀ ਲਾਈਮਲਾਈਟ ਲੁੱਟਦੀ ਨਜ਼ਰ ਆਈ।

ਲੁੱਕ ਦੀ ਗੱਲ ਕਰੀਏ ਤਾਂ ਜਾਹਨਵੀ ਕਪੂਰ ਗੁਲਾਬੀ ਰੰਗ ਦੀ ਸਾੜ੍ਹੀ ‘ਚ ਬੇਹੱਦ ਖੂਬਸੂਰਤ ਲੱਗ ਰਹੀ ਸੀ।

ਡੀਪ ਨੈੱਕ ਬਲਾਊਜ ਅਤੇ ਪਾਰਦਰਸ਼ੀ ਸਾੜੀ ‘ਚ ਅਦਾਕਾਰਾ ਦੀ ਬੋਲਡ ਲੁੱਕ ਦੇਖਣ ਨੂੰ ਮਿਲੀ।

ਪਿੰਕ ਲਿਪਸਟਿਕ, ਮਿਨੀਮਲ ਮੇਕਅੱਪ ਅਤੇ ਖੁੱਲੇ ਵਾਲਾਂ ਨਾਲ ਉਨ੍ਹਾਂ ਨੇ ਆਪਣੀ ਦਿੱਖ ਨੂੰ ਪੂਰਾ ਕੀਤਾ। ਤਸਵੀਰਾਂ ‘ਚ ਉਸ ਦਾ ਸ਼ਾਨਦਾਰ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

ਕੰਮਕਾਰ ਦੀ ਗੱਲ ਕਰੀਏ ਤਾਂ ਜਾਹਨਵੀ ਕਪੂਰ ਆਖਰੀ ਵਾਰ ਫਿਲਮ ‘ਮਿਲੀ’ ‘ਚ ਨਜ਼ਰ ਆਈ ਸੀ। ਫਿਲਮ ਨੂੰ ਦਰਸ਼ਕਾਂ ਦਾ ਕਾਫੀ ਪਿਆਰ ਮਿਲਿਆ ਹੈ। ਹੁਣ ਅਦਾਕਾਰਾ ਦੀ ਆਉਣ ਵਾਲੀ ਫਿਲਮ ‘ਜਨ ਗਣ ਮਨ’ ਹੈ।

The post ਪਿੰਕ ਸਾੜੀ ‘ਚ ਜਾਹਨਵੀ ਨੇ ਅਨੰਤ ਅੰਬਾਨੀ-ਰਾਧਿਕਾ ਦੀ ਪਾਰਟੀ ‘ਚ ਕੀਤੀ ਸ਼ਿਰਕਤ appeared first on Ludhiana Live.

ਬਾਲੀਵੁੱਡ ’ਚ ਦੀਪਿਕਾ ਨੇ ਪੂਰੇ ਕੀਤੇ 15 ਸਾਲ, ਦੁਨੀਆ ਭਰ ’ਚ ਗਲੋਬਲ ਆਈਕਨ ਨੇ ਚਮਕਾਇਆ ਆਪਣਾ ਨਾਂ
ਗਲੋਬਲ ਆਈਕਨ ਦੀਪਿਕਾ ਪਾਦੁਕੋਣ ਅੱਜ ਇੰਡਸਟਰੀ ’ਚ 15 ਸਾਲ ਪੂਰੀ ਹੋਣ ਦਾ ਜਸ਼ਨ ਮਨ ਰਿਹਾ ਹੈ । ਅੱਜ ਦੇ ਦਿਨ ਯਾਨੀ 10 ਨਵੰਬਰ ਨੂੰ ਜਦੋਂ ਅਦਾਕਾਰਾ ਨੇ ‘ਓਮ ਸ਼ਾਂਤੀ ਓਮ’ ਫ਼ਿਲਮ ਨਾਲ ਸ਼ਾਨਦਾਰ ਇੰਡਸਟਰੀ ’ਚ ਪੈਰ ਰੱਖਿਆ ਸੀ। ਇਹ ਖ਼ਾਸ ਮੌਕੇ ‘ਤੇ ਦੀਪਿਕਾ ਦੇ ਸੂਤਰ ਨੇ ਦੱਸਿਆ ਕਿ ਅਦਾਕਾਰਾ ਪ੍ਰਸ਼ੰਸਕਾਂ ਲਈ ਇਕ ਸਰਪ੍ਰਾਈਜ਼ ਲੈ ਕੇ ਆ ਰਹੀ ਹੈ।

ਇਨ੍ਹਾਂ 15 ਸਾਲਾਂ ’ਚ ਦੀਪਿਕਾ ਨੇ ਬਾਲੀਵੁੱਡ ’ਚ ਹੀ ਨਹੀਂ ਸਗੋਂ ਦੇਸ਼ਾਂ-ਵਿਦੇਸ਼ਾਂ ਵੀ ਵਿਸ਼ੇਸ਼ ਪਛਾਣ ਬਣਾਈ ਹੈ। ਇਹ 15ਵੇਂ ਸਾਲ ’ਚ ਦੀਪਿਕਾ ਪਾਦੁਕੋਣ ਨੂੰ 75ਵੇਂ ਕਾਨਸ ਫ਼ਿਲਮ ਫ਼ੈਸਟੀਵਲ ਲਈ ਇਕ ਵਿਸ਼ੇਸ਼ ਅਤੇ ਬਹੁਤ ਹੀ ਸ਼ਾਨਦਾਰ ਜਿਊਰੀ ਦਾ ਹਿੱਸਾ ਬਣਨ ਲਈ ਚੁਣਿਆ ਗਿਆ ਸੀ। ਪ੍ਰੈਸ ਨੂੰ ਦਿੱਤੇ ਇਕ ਬਿਆਨ ’ਚ ਕਾਨਸ ਨੇ ਗਲੋਬਲ ਆਈਕਨ ਨੂੰ ‘ਇਕ ਭਾਰਤੀ ਅਦਾਕਾਰਾ, ਨਿਰਮਾਤਾ, ਪਰਉਪਕਾਰੀ ਅਤੇ ਉਦਯੋਗਪਤੀ ਵਜੋਂ ਦਰਸਾਇਆ, ਜੋ ਆਪਣੇ ਦੇਸ਼ ’ਚ ਇਕ ਬਹੁਤ ਵੱਡੀ ਹਸਤੀ ਹੈ।’

ਦੀਪਿਕਾ ਨੇ ਆਪਣੇ ਇੰਸਟਾਗ੍ਰਾਮ ’ਤੇ ਪੋਸਟ ਸਾਂਝੀ ਕੀਤੀ ਹੈ ਜਿਸ ’ਚ ਉਸ ਨੇ ਲਿਖਿਆ ਹੈ ਕਿ ‘ਸਟੇ ਟੀਊਂਡ’ ਇਸ ਦੇ ਨਾਲ ਹਾਲ ਹੀ ’ਚ ਦੀਪਿਕਾ ਪਾਦੂਕੋਣ ਨੂੰ ਕਿਮ ਕਾਰਦਾਸ਼ੀਅਨ, ਬੇਲਾ ਹਦੀਦ, ਬੇਯੋਨਸੇ ਅਤੇ ਅਰਿਆਨਾ ਗ੍ਰਾਂਡੇ ਨਾਲ 10 ਸਭ ਤੋਂ ਸੁੰਦਰ ਔਰਤਾਂ ’ਚ ਸ਼ਾਮਲ ਕੀਤਾ ਗਿਆ ਸੀ। ਇਕ ਵਿਗਿਆਨੀ ਵੱਲੋਂ ‘ਗੋਲਡਨ ਰੇਸ਼ੀਓ ਆਫ਼ ਬਿਊਟੀ’ ਨਾਮ ਦੀ ਗ੍ਰੀਕ ਤਕਨੀਕ ਦੀ ਵਰਤੋਂ ਕਰਦੇ ਹੋਏ ਦੁਨੀਆ ਦੀਆਂ ਸਭ ਤੋਂ ਸੁੰਦਰ ਔਰਤਾਂ ਦੀ ਸੂਚੀ ਪੇਸ਼ ਕੀਤੀ। ਉਨ੍ਹਾਂ ਸੁੰਦਰ ਔਰਤਾਂ ’ਚ ਦੀਪਿਕਾ ਪਾਦੁਕੋਣ ਦਾ ਨਾਂ ਵੀ ਦਰਜ ਹੈ। ਸੁੰਦਰਤਾ ਸੂਚੀ ’ਚ ਦੀਪਿਕਾ ਭਾਰਤੀ ਦੀ ਇਕਲੌਤੀ ਅਦਾਕਾਰਾ ਹੈ।

ਦੀਪਿਕਾ ਪਾਦੁਕੋਣ ਨੂੰ 2022 ਦੇ ਟਾਈਮ 100 ਇਮਪੈਕਟ ਅਵਾਰਡੀ ਵਜੋਂ ਚੁਣਿਆ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਦਾਕਾਰਾ ਨੂੰ ਇਸ ਖ਼ਿਤਾਬ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਸਾਲ 2020 ’ਚ ਇਹ ਐਵਾਰਡ ਦਿੱਤਾ ਗਿਆ ਸੀ।

ਦੀਪਿਕਾ ਪਾਦੁਕੋਣ ਆਪਣੀਆਂ ਫ਼ਿਲਮਾਂ ਅਤੇ ਮੈਂਟਲ ਹੈਲਥ ਐਡਵੋਕੇਸੀ ਦੀ ਦਿਸ਼ਾ ’ਚ ਲਗਾਤਾਰ ਕੰਮ ਕਰਦੀ ਹੈ। ਉਸਨੂੰ ‘ਵੇਰਾਇਟੀ’ ਵੱਲੋਂ ਵੀ ਸਨਮਾਨਿਤ ਕੀਤਾ ਗਿਆ ਸੀ ਅਤੇ ਲਗਾਤਾਰ ਦੋ ਸਾਲਾਂ ਤੱਕ ਰਿਪੋਰਟ ਦਾ ਹਿੱਸਾ ਬਣਨ ਵਾਲੀ ਉਹ ਇਕਲੌਤੀ ਭਾਰਤੀ ਆਈਕਨ ਸੀ।

ਇਸ ਤੋਂ ਇਲਾਵਾ ਹਾਲ ਹੀ ’ਚ ਇਤਿਹਾਸ ਰਚਣ ਵਾਲੀ ਅਤੇ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਬ੍ਰਾਂਡਾਂ ਦਾ ਗਲੋਬਲ ਚਿਹਰਾ ਬਣਨ ਵਾਲੀ ਪਹਿਲੀ ਭਾਰਤੀ ਹੈ।

ਦੀਪਿਕਾ ਪਾਦੁਕੋਣ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫ਼ਿਲਮ ‘ਓਮ ਸ਼ਾਂਤੀ ਓਮ’ ਨਾਲ ਕੀਤੀ ਸੀ। ਇਸ ਫ਼ਿਲਮ ‘ਚ ਉਹ ਸ਼ਾਹਰੁਖ ਖ਼ਾਨ ਨਾਲ ਮੁੱਖ ਭੂਮਿਕਾ ‘ਚ ਸੀ। ਇਹ ਫ਼ਿਲਮ ਬਾਕਸ ਆਫ਼ਿਸ ‘ਤੇ ਕਾਫ਼ੀ ਸਫ਼ਲ ਰਹੀ ਅਤੇ ਉਹ ਪਹਿਲੀ ਫ਼ਿਲਮ ਤੋਂ ਹੀ ਰਾਤੋ-ਰਾਤ ਸਟਾਰ ਬਣ ਗਈ।

ਇਸ ਤੋਂ ਬਾਅਦ ਉਨ੍ਹਾਂ ਨੇ ‘ਯੇ ਜਵਾਨੀ ਹੈ ਦੀਵਾਨੀ’, ‘ਰਾਮ-ਲੀਲਾ’, ‘ਬਾਜੀਰਾਓ-ਮਸਤਾਨੀ’, ‘ਪਦਮਾਵਤ’ ਅਤੇ ‘ਪੀਕੂ’ ਵਰਗੀਆਂ ਕਈ ਸੁਪਰਹਿੱਟ ਫ਼ਿਲਮਾਂ ਕੀਤੀਆਂ। ਹੁਣ ਅਦਾਕਾਰਾ

The post ਬਾਲੀਵੁੱਡ ’ਚ ਦੀਪਿਕਾ ਨੇ ਪੂਰੇ ਕੀਤੇ 15 ਸਾਲ, ਦੁਨੀਆ ਭਰ ’ਚ ਗਲੋਬਲ ਆਈਕਨ ਨੇ ਚਮਕਾਇਆ ਆਪਣਾ ਨਾਂ appeared first on Ludhiana Live.

ਆਯੁਸ਼ਮਾਨ ਦੀ ਦੀਵਾਲੀ ਪਾਰਟੀ ’ਚ ਸਿਤਾਰਿਆਂ ਨੇ ਕੀਤੀ ਸ਼ਿਰਕਤ, ਕ੍ਰਿਤੀ ਤੋਂ ਲੈ ਕੇ ਤਾਪਸੀ ਤੱਕ ਸਟਾਰਸ ਨੇ ਲੁੱਟੀ ਮਹਿਫ਼ਲ
24 ਅਕਤੂਬਰ ਨੂੰ ਦੀਵਾਲੀ ਦਾ ਤਿਉਹਾਰ ਮਨਾਇਆ ਜਾਵੇਗਾ। ਹਰ ਤਿਉਹਾਰ ਦੀ ਤਰ੍ਹਾਂ ਬੀ-ਟਾਊਨ ’ਚ ਵੀ ਇਸ ਤਿਉਹਾਰ ਦੀ ਧੂਮ ਦੇਖਣ ਨੂੰ ਮਿਲੀ। ਇੰਨਾ ਹੀ ਨਹੀਂ ਬਾਲੀਵੁੱਡ ’ਚ ਵੀ ਦੀਵਾਲੀ ਦਾ ਜਸ਼ਨ ਸ਼ੁਰੂ ਹੋ ਗਿਆ ਹੈ।ਬਾਲੀਵੁੱਡ ਅਦਾਕਾਰ ਐਤਵਾਰ ਨੂੰ ਆਯੁਸ਼ਮਾਨ ਖੁਰਾਨਾ ਨੇ ਦੀਵਾਲੀ ਪਾਰਟੀ ਦਾ ਆਯੋਜਨ ਕੀਤਾ, ਜਿਸ ’ਚ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਆਯੁਸ਼ਮਾਨ ਖੁਰਾਨਾ ਅਤੇ ਉਨ੍ਹਾਂ ਦੀ ਪਤਨੀ ਤਾਹਿਰਾ ਕਸ਼ਯਪ ਦੀਵਾਲੀ ਪਾਰਟੀ ’ਚ ਸਟਾਈਲਿਸ਼ ਲੁੱਕ ’ਚ ਨਜ਼ਰ ਆਏ। ਜਿੱਥੇ ਆਯੁਸ਼ਮਾਨ ਖੁਰਾਨਾ ਕਾਲੇ ਰੰਗ ਦੇ ਕੁੜਤੇ ’ਚ ਸ਼ਾਨਦਾਰ ਲੱਗ ਰਹੇ ਸਨ। ਦੂਜੇ ਪਾਸੇ ਤਾਹਿਰਾ ਕਸ਼ਯਪ ਪੀਚ ਆਊਟਫ਼ਿਟ ’ਚ ਕਾਫੀ ਖੂਬਸੂਰਤ ਲੱਗ ਰਹੀ ਸੀ।

ਅਦਾਕਾਰਾ ਕ੍ਰਿਤੀ ਸੈਨਨ ਸਫ਼ੈਦ ਅਤੇ ਸੁਨਹਿਰੀ ਸਾੜ੍ਹੀ ’ਚ ਸ਼ਾਨਦਾਰ ਲੱਗ ਰਹੀ ਸੀ। ਉਸਨੇ ਇਸ ਸਾੜ੍ਹੀ ਦੇ ਨਾਲ ਇਕ ਆਫ਼ ਸ਼ੋਲਡਰ ਬਲਾਊਜ਼ ਪੇਅਰ ਕੀਤਾ ਹੈ। ਅਦਾਕਾਰਾ ਦਾ ਲਾਈਟ ਮੇਕਅੱਪ ਅਤੇ ਖੁੱਲ੍ਹੇ ਵਾਲ ਕ੍ਰਿਤੀ ਸੈਨਨ ਦੀ ਲੁੱਕ ਨੂੰ ਪਰਫ਼ੈਕਟ ਬਣਾ ਰਹੇ ਸਨ।

ਇਸ ਪਾਰਟੀ ਦੌਰਾਨ ਅਦਾਕਾਰਾ ਰਕੁਲ ਪ੍ਰੀਤ ਸਿੰਘ ਦਾ ਵੀ ਸਟਾਈਲਿਸ਼ ਲੁੱਕ ਦੇਖਣ ਨੂੰ ਮਿਲਿਆ। ਅਦਾਕਾਰਾ ਨਿਓਨ ਸ਼ਰਾਰਾ ’ਚ ਖੂਬਸੂਰਤ ਲੱਗ ਰਹੀ ਸੀ।

ਅਦਾਕਾਰਾ ਸਾਨਿਆ ਮਲਹੋਤਰਾ ਵੀ ਸਾੜ੍ਹੀ ਲੁੱਕ ’ਚ ਮਹਿਫ਼ਲ ਲੁੱਟਦੀ ਨਜ਼ਰ ਆ ਰਹੀ ਸੀ।

ਦੀਵਾਲੀ ਪਾਰਟੀ ਮੌਰੇ ਅਦਾਕਾਰਾ ਤਾਪਸੀ ਪੰਨੂ ਰੈੱਡ ਕਲਰ ਦੀ ਸਾੜ੍ਹੀ ਪਾ ਕੇ ਹੱਥ ’ਚ ਵੱਡਾ ਤੋਹਫ਼ਾ ਲੈ ਕੇ ਪਹੁੰਚੀ। ਅਦਾਕਾਰਾ ਇਸ ਲੁੱਕ ’ਚ ਬੇਹੱਦ ਅਕਰਸ਼ਿਤ ਨਜ਼ਰ ਆਈ।

ਕਰਨ ਜੌਹਰ ਹਮੇਸ਼ਾ ਦੀ ਤਰ੍ਹਾਂ ਸ਼ਾਨਦਾਰ ਲੱਗ ਰਹੇ ਹਨ। ਅਦਾਕਾਰ ਨੇ ਬਲੈਕ ਕਲਰ ਦਾ ਕੁੜਤਾ-ਪਜਾਮਾ ਪਾਇਆ ਹੋਇਆ ਹੈ।

ਰਿਚਾ ਚੱਢਾ ਅਤੇ ਅਲੀ ਫੈਜ਼ਲ ਨਵੀਂ ਵਿਆਹੀ ਜੋੜੀ ਪਾਰਟੀ ਨੂੰ ਚਾਰ-ਚੰਨ ਲਗਾ ਰਹੀ ਸੀ। ਦੋਵਾਂ ਨੇ ਕੈਮਰੇ ਸਾਹਮਣੇ ਸ਼ਾਨਦਾਰ ਪੋਜ਼ ਦਿੱਤੇ।

ਇਸ ਦੌਰਾਨ ਅਨਨਿਆ ਪਾਂਡੇ ਦਾ ਵੀ ਸਟਾਈਲਿਸ਼ ਅੰਦਾਜ਼ ਸਾਹਮਣੇ ਆਇਆ। ਅਦਾਕਾਰਾ ਨੇ ਪ੍ਰਿੰਟਿਡ ਲਹਿੰਗਾ ਪਾਇਆ ਹੋਇਆ ਹੈ। ਇਸ ਦੇ ਨਾਲ ਅਦਾਕਾਰਾ ਨੇ ਮਿਨੀਮਲ ਮੇਕਅੱਪ ਅਤੇ ਵਾਲਾਂ ਨੂੰ ਖੁੱਲ੍ਹੇ ਛੱਡਿਆ ਹੋਇਆ ਹੈ।

ਰਿਤੇਸ਼ ਦੇਸ਼ਮੁਖ-ਜੇਨੇਲੀਆ ਡਿਸੂਜ਼ਾ ਜੋੜੀ ਦੀਵਾਲੀ ਪਾਰਟੀ ਦੀ ਮਹਿਫ਼ਲ ਲੁੱਟਦੀ ਨਜ਼ਰ ਆਈ। ਦੋਵਾਂ ਨੇ ਇਕੱਠੇ ਕੈਮਰੇ ਸਾਹਮਣੇ ਹੱਸਦੇ ਹੋਏ ਪੋਜ਼ ਦਿੱਤੇ।

The post ਆਯੁਸ਼ਮਾਨ ਦੀ ਦੀਵਾਲੀ ਪਾਰਟੀ ’ਚ ਸਿਤਾਰਿਆਂ ਨੇ ਕੀਤੀ ਸ਼ਿਰਕਤ, ਕ੍ਰਿਤੀ ਤੋਂ ਲੈ ਕੇ ਤਾਪਸੀ ਤੱਕ ਸਟਾਰਸ ਨੇ ਲੁੱਟੀ ਮਹਿਫ਼ਲ appeared first on Ludhiana Live.