Agricultre courses Archives - Ludhiana Live

ਪੀ.ਏ.ਯੂ. ਦੇ ਖੇਤੀ ਇੰਜੀਨੀਅਰਿੰਗ ਅਤੇ ਹੋਰ ਅੰਡਰ ਗਰੈਜੂਏਟ ਕੋਰਸਾਂ ਲਈ ਦਾਖਲਾ ਹੋਇਆ ਸ਼ੁਰੂ
ਲੁਧਿਆਣਾ : ਪੀ.ਏ.ਯੂ. ਦੇ ਬੀ.ਟੈਕ ਖੇਤੀ ਇੰਜੀਨੀਅਰਿੰਗ ਅਤੇ ਹੋਰ ਅੰਡਰ ਗਰੈਜੂਏਟ ਕੋਰਸਾਂ ਲਈ ਦਾਖਲਾ ਸ਼ੁਰੂ ਹੈ। ਇਹਨਾਂ ਕੋਰਸਾਂ ਲਈ ਲਿਖਤੀ ਪ੍ਰਵੇਸ਼ ਪ੍ਰੀਖਿਆ ਪੀ.ਏ.ਯੂ.-ਸੀ.ਏ.ਟੀ ਲਈ ਅਰਜ਼ੀਆਂ ਬਿਨਾ ਕਿਸੁ ਲੇਟ ਫੀਸ ਤੋਂ 30 ਜੂਨ 2023 ਤੱਕ ਭੇਜੀਆਂ ਜਾ ਸਕਦੀਆਂ ਹਨ। 03 ਜੁਲਾਈ 2023 ਤੱਕ ਅਰਜ਼ੀਆਂ ਨਿਰਧਾਰਿਤ ਲੇਟ ਫੀਸ ਨਾਲ ਤੱਕ ਜਮਾਂ ਕਰਵਾਈਆਂ ਜਾ ਸਕਦੀਆਂ ਹਨ।

ਖੇਤੀ ਇੰਜੀਨੀਅਰਿੰਗ ਕਾਲਜ ਦੇ ਡੀਨ ਡਾ. ਹਰਮਿੰਦਰ ਸਿੰਘ ਸਿੱਧੂ ਨੇ ਇਸ ਬਾਰੇ ਹੋਰ  ਦੱਸਆਿ ਕਿ ਅੰਡਰ ਗਰੈਜੂਏਟ ਕੋਰਸਾਂ ਦੇ ਦਾਖਲੇ ਲਈ ਪੀ.ਏ.ਯੂ.-ਸੀ.ਏ.ਟੀ. ਦੀ ਲਿਖਤੀ ਪ੍ਰੀਖਿਆ 23 ਜੁਲਾਈ 2023 ਨੂੰ ਹੋਵੇਗੀ। ਪੀ.ਏ.ਯੂ. ਦੇ ਰਜਸਿਟਰਾਰ ਡਾ. ਮਾਨਵ ਇੰਦਰਾ ਸਿੰਘ ਗਿੱਲ ਅਨੁਸਾਰ ਜਿਆਦਾ ਜਾਣਕਾਰੀ ਲਈ ਪ੍ਰੀਖਿਆਰਥੀ ਯੁਨੀਵਰਸਿਟੀ ਦੀ ਵੈਬਸਾਈਟ ਦੇਖ ਸਕਦੇ ਹਨ।

The post ਪੀ.ਏ.ਯੂ. ਦੇ ਖੇਤੀ ਇੰਜੀਨੀਅਰਿੰਗ ਅਤੇ ਹੋਰ ਅੰਡਰ ਗਰੈਜੂਏਟ ਕੋਰਸਾਂ ਲਈ ਦਾਖਲਾ ਹੋਇਆ ਸ਼ੁਰੂ  appeared first on Ludhiana Live.

ਪੀ.ਏ.ਯੂ. ਵਿੱਚ ਦਾਖਲਿਆਂ ਲਈ ਪ੍ਰਾਸਪੈਕਟਸ ਦੀ ਵਿਕਰੀ 1 ਜੂਨ ਤੋਂ
ਲੁਧਿਆਣਾ  : ਸਾਲ 2022-23 ਦੌਰਾਨ ਪੀ.ਏ.ਯੂ. ਵਿੱਚ ਦਾਖਲਿਆਂ ਲਈ ਪ੍ਰਾਸਪੈਕਟਸ 1 ਜੂਨ ਤੋਂ ਮਿਲਣਗੇ । ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਰਜਿਸਟਰਾਰ ਡਾ. ਸ਼ੰਮੀ ਕਪੂਰ ਨੇ ਦੱਸਿਆ ਕਿ ਕਾਊਂਟਰ ਤੋਂ ਪ੍ਰਾਸਪੈਕਟਸ 2,120 ਰੁਪਏ ਦਾ ਮਿਲੇਗਾ ਜਦਕਿ ਡਾਕ ਰਾਹੀਂ ਇਸਦੀ ਕੀਮਤ 2,260 ਰੁਪਏ ਹੋਵੇਗੀ । ਐੱਨ ਆਰ ਆਈ ਉਮੀਦਵਾਰਾਂ ਲਈ ਕਾਊਂਟਰ ਤੋਂ ਖਰੀਦ ਸਮੇਂ ਪ੍ਰਾਸਪੈਕਟਸ ਦੀ ਕੀਮਤ 2,560 ਰੁਪਏ ਅਤੇ ਡਾਕ ਰਾਹੀਂ 2,700 ਰੁਪਏ ਰੱਖੀ ਗਈ ਹੈ ।

ਆਨਲਾਈਨ ਤਰੀਕੇ ਬਾਰੇ ਗੱਲ ਕਰਦਿਆਂ ਡਾ. ਸ਼ੰਮੀ ਕਪੂਰ ਨੇ ਕਿਹਾ ਕਿ ਪ੍ਰਾਸਪੈਕਟਸ ਡਾਊਨਲੋਡ ਕਰਨ ਦੇ ਖਰਚੇ ਨੂੰ ਹਰੇਕ ਦਾਖਲਾ ਪ੍ਰੀਖਿਆ ਨਾਲ ਜੋੜ ਦਿੱਤਾ ਗਿਆ ਹੈ । ਇਸ ਲਈ ਹਰੇਕ ਪ੍ਰੀਖਿਆ ਦੀ ਕੀਮਤ 5,640 ਰੁਪਏ ਹੈ ਅਤੇ ਸਾਂਝੇ ਦਾਖਲਾ ਟੈਸਟ ਅਤੇ ਬੱਲੋਵਾਲ ਸੌਂਖੜੀ ਦਾਖਲਾ ਟੈਸਟ ਲਈ ਇਹ ਫੀਸ 7,740 ਰੁਪਏ ਹੋਵੇਗੀ ।

ਉਹਨਾਂ ਦੱਸਿਆ ਕਿ ਬਿਨੈਪੱਤਰ ਸਵੀਕਾਰ ਕਰਨ ਦੀ ਆਖਰੀ ਤਰੀਕ 27 ਜੂਨ 2022 ਹੈ । ਡਾ. ਸ਼ੰਮੀ ਕਪੂਰ ਨੇ ਕਿਹਾ ਕਿ ਦਾਖਲਾ ਇਮਤਿਹਾਨ ਹੋਣ ਤੋਂ 7 ਦਿਨ ਪਹਿਲਾਂ ਐਡਮਿਟ ਕਾਰਡ ਪੀ.ਏ.ਯੂ. ਦੀ ਵੈੱਬਸਾਈਟ ਦੇ ਅਪਲੋਡ ਕੀਤੇ ਜਾਣਗੇ । ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕਿਹਾ ਕਿ ਦਾਖਲਾ ਲੈਣ ਦੇ ਚਾਹਵਾਨ ਪੀ.ਏ.ਯੂ. ਦੇ ਗੇਟ ਨੰਬਰ 1 ਨੇੜਲੀ ਕਿਤਾਬਾਂ ਦੀ ਦੁਕਾਨ, ਸੰਚਾਰ ਕੇਂਦਰ ਦੇ ਬਿਜ਼ਨਸ ਸੈਕਸ਼ਨ ਜਾਂ ਕਿਸਾਨ ਸੇਵਾ ਕੇਂਦਰ ਤੋਂ ਪ੍ਰਾਸਪੈਕਟਸ ਖਰੀਦ ਸਕਦੇ ਹਨ ।

The post ਪੀ.ਏ.ਯੂ. ਵਿੱਚ ਦਾਖਲਿਆਂ ਲਈ ਪ੍ਰਾਸਪੈਕਟਸ ਦੀ ਵਿਕਰੀ 1 ਜੂਨ ਤੋਂ appeared first on Ludhiana Live.