admission process Archives - Ludhiana Live

ਨੇਤਰਹੀਣਾਂ ਦੇ ਅਧਿਆਪਕਾਂ ਲਈ ਦੋ ਸਾਲਾ ਕੋਰਸ ਲਈ ਦਾਖਲਾ ਪ੍ਰਕਿਰਿਆ ਸ਼ੁਰੂ
ਲੁਧਿਆਣਾ :  ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਅਧੀਨ ਨੇਤਰਹੀਣਾਂ ਦੇ ਅਧਿਆਪਕਾਂ ਲਈ ਸਿਖਲਾਈ ਕੇਂਦਰ, ਬਰੇਲ ਭਵਨ, ਜਮਾਲਪੁਰ ਵਿਖੇ ਦੋ ਸਾਲਾ ਕੋਰਸ ਲਈ ਦਾਖਲਾ ਪ੍ਰਕਿਰਿਆ ਆਰੰਭੀ ਜਾ ਚੁੱਕੀ ਹੈ। ਕੋਰਸ ਕੁਆਰਡੀਨੇਟਰ ਵਲੋਂ ਦੱਸਿਆ ਗਿਆ ਕਿ ਇਸ ਕੇਂਦਰ ਵਿਖੇ ਨੇਤਰਹੀਣ ਸਮਾਜ ਦੇ ਬੱਚਿਆਂ ਨੂੰ ਸਿੱਖਿਆ ਅਤੇ ਸਕਿੱਲ ਟ੍ਰੇਨਿੰਗ ਦੇਣ ਦੇ ਉਦੇਸ਼ ਨਾਲ ਕਰਵਾਏ ਜਾ ਰਹੇ 02 ਸਾਲਾਂ ਕੋਰਸ  ‘’ਡਿਪਲੋਮਾ ਇਨ ਸਪੈਸ਼ਲ ਐਜੂਕੇਸ਼ਨ ਵਿੱਚ ਦਾਖਲਾ ਪ੍ਰਕਿਰਿਆ 05 ਜੂਨ ਤੋਂ ਸ਼ੁਰੂ ਕੀਤੀ ਜਾ ਚੁੱਕੀ ਹੈ ਜੋ 05 ਜੁਲਾਈ 2023 ਤੱਕ ਜਾਰੀ ਰਹੇ

ਸ੍ਰੀ ਅਗਰਵਾਲ ਨੇ ਅੱਗੇ ਦੱਸਿਆ ਕਿ ਇਸ 2 ਸਾਲਾ ਕੋਰਸ ਲਈ ਉਮੀਦਵਾਰ 12ਵੀਂ ਪਾਸ ਹੋਵੇ। ਉਨ੍ਹਾਂ ਦੱਸਿਆ ਕਿ ਦਾਖਲੇ ਲਈ ਕੁੱਲ 35 ਸੀਟਾਂ ਹਨ ਅਤੇ ਇਹ ਸਿਖਲਾਈ ਕੇਂਦਰ ਰਿਹੈਬਿਲੀਟੇਸ਼ਨ ਕੌਂਸਲ ਆਫ ਇੰਡੀਆਂ, ਨਵੀਂ ਦਿੱਲੀ ਤੋਂ ਮਾਨਤਾ ਪ੍ਰਾਪਤ ਵੀ ਹੈ। ਉਨ੍ਹਾਂ ਦੱਸਿਆ ਕਿ ਦਾਖ਼ਲੇ ਲਈ ਚਾਹਵਾਨ ਉਮੀਦਵਾਰ ਮੋਬਾਇਲ ਨੰਬਰਾਂ 94639-12909, 97791-55201, 94640-77740 ਉੱਤੇ ਵੀ ਸੰਪਰਕ ਕਰ ਸਕਦੇ ਹਨ।

The post ਨੇਤਰਹੀਣਾਂ ਦੇ ਅਧਿਆਪਕਾਂ ਲਈ ਦੋ ਸਾਲਾ ਕੋਰਸ ਲਈ ਦਾਖਲਾ ਪ੍ਰਕਿਰਿਆ ਸ਼ੁਰੂ appeared first on Ludhiana Live.

5ਵੀਂ ‘ਚ 9 ਤੇ 8ਵੀਂ ‘ਚ 12 ਸਾਲ ਦੇ ਬੱਚੇ, PSEB ਵੱਲੋਂ ਦਾਖਲੇ ਨੂੰ ਲੈ ਕੇ ਨਵੀਆਂ ਗਾਈਡਲਾਈਨ ਜਾਰੀ
ਲੁਧਿਆਣਾ : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪੰਜਵੀਂ, ਅੱਠਵੀਂ, ਦਸਵੀਂ, ਗਿਆਰਵੀਂ ਅਤੇ ਬਾਰ੍ਹਵੀਂ ਜਮਾਤਾਂ ਵਿੱਚ ਦਾਖ਼ਲਿਆਂ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਬੋਰਡ ਦੀਆਂ ਕਲਾਸਾਂ ਵਿੱਚ ਦਾਖਲਾ 15 ਮਈ ਤੱਕ ਲਿਆ ਜਾ ਸਕਦਾ ਹੈ। ਇਸ ਤੋਂ ਬਾਅਦ ਸਕੂਲ ਮੁਖੀ ਨੂੰ ਬੋਰਡ ਦੀਆਂ ਜਮਾਤਾਂ ਵਿੱਚ ਦਾਖ਼ਲਾ ਨਹੀਂ ਦਿੱਤਾ ਜਾਵੇਗਾ। ਸਕੂਲਾਂ ਨੂੰ ਹਰ ਵਿਦਿਆਰਥੀ ਦੀ 75 ਫੀਸਦੀ ਹਾਜ਼ਰੀ ਦਾ ਟੀਚਾ ਪੂਰਾ ਕਰਨਾ ਹੋਵੇਗਾ। ਪੰਜਵੀਂ ਜਮਾਤ ਵਿੱਚ ਦਾਖ਼ਲਾ ਸਿਰਫ਼ ਚੌਥੀ ਜਮਾਤ ਪਾਸ ਕਰਨ ਵਾਲਿਆਂ ਨੂੰ ਹੀ ਦਿੱਤਾ ਜਾਵੇਗਾ।

ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਮਾਨਤਾ ਪ੍ਰਾਪਤ ਸਰਕਾਰੀ ਏਫੀਲਿਏਟਿਡ, ਏਡਿਡ, ਐਸੋਸੀਏਟਿਡ ਸਕੂਲਾਂ ਤੋਂ ਮਾਨਤਾ ਪ੍ਰਾਪਤ ਹੋਵੇ ਅਤੇ ਕਿਸੇ ਵੀ ਸਕੂਲ ਵੱਲੋਂ ਸਟੂਡੈਂਟ ਦਾ ਹੈਲਡ ਬੈਕ ਨਾ ਕੀਤਾ ਹੋਵੇ। ਜਾਂ ਫਿਰ ਪੰਜਵੀਂ ਕਲਾਸ ਵਿੱਚ ਦਾਖਲਾ ਹੋ ਵਾਲੇ ਬੱਚੇ ਦੀ 31 ਮਾਰਚ ਤੱਕ ਘੱਟੋ-ਘੱਟ 9 ਸਾਲ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ 8ਵੀਂ ਜਮਾਤ ਲਈ ਘੱਟੋ-ਘੱਟ 12 ਸਾਲ ਦੀ ਉਮਰ ਦੇ ਬੱਚੇ ਨੂੰ ਹੀ ਦਾਖਲਾ ਮਿਲੇਗਾ। ਯੋਗਤਾ ਦੀ ਪੁਸ਼ਟੀ ਕਰਨਾ ਸਕੂਲ ਮੁਖੀ ਦੀ ਜ਼ਿੰਮੇਵਾਰੀ ਹੋਵੇਗੀ।

The post 5ਵੀਂ ‘ਚ 9 ਤੇ 8ਵੀਂ ‘ਚ 12 ਸਾਲ ਦੇ ਬੱਚੇ, PSEB ਵੱਲੋਂ ਦਾਖਲੇ ਨੂੰ ਲੈ ਕੇ ਨਵੀਆਂ ਗਾਈਡਲਾਈਨ ਜਾਰੀ appeared first on Ludhiana Live.

ਦਾਖਲਾ ਪ੍ਰੀਖਿਆ ਦੀ ਮੈਰਿਟ ਦੇ ਆਧਾਰ ‘ਤੇ ਹੋਵੇਗੀ ਐਡਮਿਸ਼ਨ, ਆਫਲਾਈਨ ਸ਼ੁਰੂ ਹੋਵੇਗੀ ਕਾਊਂਸਲਿੰਗ ਪ੍ਰਕਿਰਿਆ
ਲੁਧਿਆਣਾ : ਮੈਰੀਟੋਰੀਅਸ ਸੁਸਾਇਟੀ ਵੱਲੋਂ ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲਾ ਪ੍ਰੀਖਿਆ ਵਿੱਚ ਜਾਰੀ ਮੈਰਿਟ ਅਨੁਸਾਰ ਵਿਦਿਆਰਥੀਆਂ ਨੂੰ ਦਾਖਲਾ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਕਾਉਂਸਲਿੰਗ ਪ੍ਰਕਿਰਿਆ ਹੁਣ ਔਨਲਾਈਨ ਨਹੀਂ ਬਲਕਿ ਔਫਲਾਈਨ ਮੋਡ ਨਾਲ ਹੋਵੇਗੀ। ਹੁਣ 3 ਅਗਸਤ ਤੋਂ ਹਰ ਮੈਰੀਟੋਰੀਅਸ ਸਕੂਲ ਵਿੱਚ ਕਾਊਂਸਲਿੰਗ ਪ੍ਰਕਿਰਿਆ ਸ਼ੁਰੂ ਹੋਵੇਗੀ, ਜੋ ਚਾਰ ਦਿਨ 6 ਅਗਸਤ ਤੱਕ ਜਾਰੀ ਰਹੇਗੀ।

ਸੁਸਾਇਟੀ ਨੇ ਆਫਲਾਈਨ ਕਾਊਂਸਲਿੰਗ ਲੈਣ ਦੇ ਫੈਸਲੇ ਤੋਂ ਬਾਅਦ ਹੁਣ ਸਟਰੀਮ ਅਤੇ ਸਕੂਲ ਦੀ ਚੋਣ ਦੀ ਪ੍ਰਕਿਰਿਆ ਨੂੰ ਰੱਦ ਕਰ ਦਿੱਤਾ ਹੈ। ਸੁਸਾਇਟੀ ਨੇ ਇਕ ਵਾਰ ਫਿਰ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਕੁਝ ਵਿਦਿਆਰਥੀ ਸਟਰੀਮ ਅਤੇ ਸਕੂਲ ਦੀ ਚੋਣ ਦੁਬਾਰਾ ਕਰ ਸਕਦੇ ਹਨ। ਇਸ ਦੇ ਲਈ ਅੱਜ 1 ਅਗਸਤ ਤੋਂ ਪੋਰਟਲ ਖੋਲ੍ਹਿਆ ਜਾ ਰਿਹਾ ਹੈ। ਹਾਲਾਂਕਿ ਇਸ ਦੌਰਾਨ ਸੁਸਾਇਟੀ ਨੇ ਸਕੂਲਾਂ ਨੂੰ ਵਿਦਿਆਰਥੀਆਂ ਦੀਆਂ ਸੂਚੀਆਂ ਵੀ ਭੇਜ ਦਿੱਤੀਆਂ ਸਨ ਕਿ ਕਿੰਨੇ ਵਿਦਿਆਰਥੀ ਕਿਹੜੇ ਸਕੂਲਾਂ ਵਿੱਚ ਭੇਜਣੇ ਹਨ।

ਹੁਣ ਸੁਸਾਇਟੀ ਨੇ ਨਵਾਂ ਨੋਟੀਫਿਕੇਸ਼ਨ ਜਾਰੀ ਕਰਕੇ ਸਟਰੀਮ ਅਤੇ ਸਕੂਲ ਚੋਣ ਪ੍ਰਕਿਰਿਆ ਨੂੰ ਰੱਦ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ 3 ਅਗਸਤ ਤੋਂ ਆਫਲਾਈਨ ਕਾਊਂਸਲਿੰਗ ਸ਼ੁਰੂ ਕੀਤੀ ਜਾਵੇਗੀ। ਹੁਣ ਇਸ ਹਫ਼ਤੇ ਮੈਰੀਟੋਰੀਅਸ ਸਕੂਲਾਂ ਵਿੱਚ ਚਾਰ ਦਿਨਾਂ ਤੱਕ ਕਾਊਂਸਲਿੰਗ ਪ੍ਰਕਿਰਿਆ ਚੱਲੇਗੀ, ਜਿਸ ਤੋਂ ਬਾਅਦ ਪਤਾ ਲੱਗੇਗਾ ਕਿ ਹਰੇਕ ਸਕੂਲ ਵਿੱਚ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੀਆਂ ਕਿੰਨੀਆਂ ਸੀਟਾਂ ਭਰੀਆਂ ਜਾਂ ਖਾਲੀ ਰਹਿ ਗਈਆਂ? ਕਾਉਂਸਲਿੰਗ ਪ੍ਰਕਿਰਿਆ ਤੋਂ ਬਾਅਦ, ਸੁਸਾਇਟੀ ਸਕੂਲਾਂ ਨੂੰ ਸੂਚਿਤ ਕਰੇਗੀ ਕਿ ਕਿਸ ਦਿਨ ਵਿਦਿਆਰਥੀਆਂ ਨੇ ਸਕੂਲਾਂ ਵਿੱਚ ਰਿਪੋਰਟ ਕਰਨੀ ਹੈ।

The post ਦਾਖਲਾ ਪ੍ਰੀਖਿਆ ਦੀ ਮੈਰਿਟ ਦੇ ਆਧਾਰ ‘ਤੇ ਹੋਵੇਗੀ ਐਡਮਿਸ਼ਨ, ਆਫਲਾਈਨ ਸ਼ੁਰੂ ਹੋਵੇਗੀ ਕਾਊਂਸਲਿੰਗ ਪ੍ਰਕਿਰਿਆ appeared first on Ludhiana Live.

ਅਗਲੇ ਹਫਤੇ ਤੋਂ ਪੰਜਾਬ ਦੇ ਮੈਰੀਟੋਰੀਅਸ ਸਕੂਲਾਂ ‘ਚ 11ਵੀਂ-12ਵੀਂ ਦੀ ਕੌਂਸਲਿੰਗ ਹੋ ਸਕਦੀ ਹੈ ਸ਼ੁਰੂ
ਲੁਧਿਆਣਾ : ਮੈਰੀਟੋਰੀਅਸ ਸਕੂਲਾਂ ਵਿੱਚ ਦਾਖ਼ਲੇ ਲਈ ਦਾਖ਼ਲਾ ਪ੍ਰੀਖਿਆ ਦੇ ਨਤੀਜੇ ਐਲਾਨੇ ਇਕ ਹਫ਼ਤੇ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ ਪਰ ਅਜੇ ਤਕ 11ਵੀਂ ਤੇ 12ਵੀਂ ਜਮਾਤ ਵਿੱਚ ਦਾਖ਼ਲੇ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਨਹੀਂ ਹੋ ਸਕੀ ਹੈ। ਮੈਰੀਟੋਰੀਅਸ ਸੁਸਾਇਟੀ ਨੇ ਕਿਹਾ ਕਿ 11ਵੀਂ ਤੇ 12ਵੀਂ ਜਮਾਤ ਲਈ ਵਿਦਿਆਰਥੀਆਂ ਦੀਆਂ ਸੀਟਾਂ ਦਾ ਵੇਰਵਾ ਐਮਆਈਐਸ ਵਿਭਾਗ ਨੂੰ ਭੇਜਿਆ ਜਾ ਰਿਹਾ ਹੈ, ਉਨ੍ਹਾਂ ਨੇ ਕੌਂਸਲਿੰਗ ਸ਼ਡਿਊਲ ਅੱਗੇ ਤੈਅ ਕਰਨਾ ਹੈ। ਉਮੀਦ ਹੈ ਕਿ ਅਗਲੇ ਹਫਤੇ ਤੋਂ ਕੌਂਸਲਿੰਗ ਸ਼ੁਰੂ ਹੋ ਜਾਵੇਗੀ।

12ਵੀਂ ਜਮਾਤ ਦੀਆਂ 3 ਹਜ਼ਾਰ ਸੀਟਾਂ ‘ਤੇ ਸਿਰਫ਼ 171 ਨੇ ਹੀ ਪ੍ਰੀਖਿਆ ਪਾਸ ਕੀਤੀ ਇਸ ਵੇਲੇ ਸੂਬੇ ਭਰ ਵਿੱਚ 10 ਮੈਰੀਟੋਰੀਅਸ ਸਕੂਲ ਚਲਾਏ ਜਾ ਰਹੇ ਹਨ ਜੋ ਕਿ ਵੱਖ-ਵੱਖ ਜ਼ਿਲ੍ਹਿਆਂ ਵਿੱਚ ਹਨ। 11ਵੀਂ ਜਮਾਤ ਦੀਆਂ ਕੁੱਲ 4600 ਸੀਟਾਂ ਹਨ ਜਦਕਿ 12ਵੀਂ ਜਮਾਤ ਲਈ ਕਰੀਬ 3 ਹਜ਼ਾਰ ਸੀਟਾਂ ਹਨ। ਲਗਾਤਾਰ ਦੂਜੇ ਸਾਲ ਵੀ ਵਿਦਿਆਰਥੀਆਂ ਨੇ 12ਵੀਂ ਜਮਾਤ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ ਹੈ।

ਇਸ ਦੇ ਨਾਲ ਹੀ ਸੁਸਾਇਟੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੂਬੇ ਭਰ ਵਿੱਚ 12ਵੀਂ ਜਮਾਤ ਵਿੱਚ ਦਾਖ਼ਲਾ ਲੈਣ ਲਈ ਸਿਰਫ਼ 171 ਵਿਦਿਆਰਥੀ ਹੀ ਟੈਸਟ ਪਾਸ ਕਰ ਸਕੇ ਹਨ ਜਦਕਿ ਇਸ ਵਾਰ ਮੁੜ 12ਵੀਂ ਦੀਆਂ ਸੀਟਾਂ ਖਾਲੀ ਰਹਿਣਗੀਆਂ।12ਵੀਂ ਜਮਾਤ ਦੀਆਂ ਸੀਟਾਂ ਖਾਲੀ ਰਹਿਣ ਦਾ ਕਾਰਨ ਇਹ ਵੀ ਹੈ ਕਿ 11ਵੀਂ ਤੋਂ ਬਾਅਦ ਵਿਦਿਆਰਥੀ 12ਵੀਂ ਜਮਾਤ ਲਈ ਦੂਜੇ ਸਕੂਲਾਂ ਵਿੱਚ ਦਾਖ਼ਲਾ ਲੈ ਲੈਂਦੇ ਹਨ ਅਤੇ ਮੈਰੀਟੋਰੀਅਸ ਸਕੂਲਾਂ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਵਿੱਚ ਦੇਰੀ ਹੋਣ ਕਾਰਨ ਵਿਦਿਆਰਥੀ ਮੁੜ ਪਿਛਲੇ ਸਕੂਲ ਨੂੰ ਨਹੀਂ ਛੱਡਦੇ।

The post ਅਗਲੇ ਹਫਤੇ ਤੋਂ ਪੰਜਾਬ ਦੇ ਮੈਰੀਟੋਰੀਅਸ ਸਕੂਲਾਂ ‘ਚ 11ਵੀਂ-12ਵੀਂ ਦੀ ਕੌਂਸਲਿੰਗ ਹੋ ਸਕਦੀ ਹੈ ਸ਼ੁਰੂ appeared first on Ludhiana Live.

ਨਿਫ਼ਟ ਦੇ ਤਿੰਨ ਕੇਂਦਰਾਂ ‘ਤੇ ਸਾਰੇ ਕੋਰਸਾਂ ਦਾ ਦਾਖਲਾ ਪ੍ਰੀਖਿਆ ਦੇ ਆਧਾਰ `ਤੇ ਦਿੱਤਾ ਜਾਵੇਗਾ : ਗੀਤਿਕਾ ਸਿੰਘ
ਲੁਧਿਆਣਾ : ਮਿਸ. ਗੀਤਿਕਾ ਸਿੰਘ ਡਾਇਰੈਕਟਰ ਨਾਰਦਰਨ ਇੰਡੀਆ ਇੰਸਟੀਚਿਊਟ ਆਫ ਫੈਸ਼ਨ ਟੈਕਨਾਲੋਜੀ (ਨਿਫ਼ਟ) ਨੇ ਬਿਜਨਿਸ ਸੈਂਟਰ ਬਿਲਡਿੰਗ ਫੋਕਲ ਪੁਆਇੰਟ ਵਿਖੇ ਹੋਏ ਪ੍ਰੋਗਰਾਮ ਨੂੰ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕਰਦਿਆਂ ਕਿਹਾ ਕਿ ਨਿਫ਼ਟ ਦੀ ਸਥਾਪਨਾ ਸਰਕਾਰ ਦੁਆਰਾ 1995 ਵਿੱਚ ਮੋਹਾਲੀ ਵਿਖੇ ਕੀਤੀ ਗਈ ਸੀ।

ਪੰਜਾਬ ਦੇ ਉਦਯੋਗ ਅਤੇ ਵਣਜ ਵਿਭਾਗ ਦੇ ਅਧੀਨ ਡਿਜ਼ਾਈਨ, ਪ੍ਰਬੰਧਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਸਿੱਖਿਆ ਪ੍ਰਦਾਨ ਕਰ ਰਿਹਾ ਹੈ ਜਿੱਥੇ ਚਾਹਵਾਨ ਵਿਦਿਆਰਥੀ ਦਾਖਲਾ ਲੈਣ ਅਤੇ ਇਸ ਦੇ ਵਿਦਿਅਕ ਪ੍ਰੋਗਰਾਮਾਂ ਤੋਂ ਲਾਭ ਲੈਣ ਲਈ ਦੇਸ਼ ਭਰ ਤੋਂ ਵਿਦਿਆਰਥੀ ਆਉਂਦੇ ਹਨ। ਉਹਨਾਂ ਕਿਹਾ ਕਿ ਇੰਸਟੀਚਿਊਟ ਹਰ ਬੀਤਦੇ ਸਾਲ ਦੇ ਨਾਲ ਨਵੇਂ ਕੋਰਸਾਂ ਨੂੰ ਜੋੜਦਾ ਹੋਇਆ ਅਤੇ ਕੱਪੜਾ ਉਦਯੋਗ ਨਾਲ ਲਗਾਤਾਰ ਮਜ਼ਬੂਤ ਸਬੰਧਾਂ ਨੂੰ ਵਿਕਸਿਤ ਕਰਦਾ ਹੋਇਆ ਅੱਗੇ ਵਧਿਆ ਹੈ।

ਮਿਸ. ਗੀਤਿਕਾ ਸਿੰਘ ਨੇ ਕਿਹਾ ਕਿ ਇਸ ਇੰਸਟੀਚਿਊਟ ਵਿੱਚ 10+2 ਤੋਂ ਬਾਅਦ ਫੈਸ਼ਨ ਡਿਜ਼ਾਈਨ ਵਿੱਚ ਬੀ.ਐਸ.ਸੀ ਜਾਂ 10+2 ਤੋਂ ਬਾਅਦ ਟੈਕਸਟਾਈਲ ਡਿਜ਼ਾਈਨ ਵਿੱਚ ਬੀ.ਐਸ.ਸੀ ਜਾਂ 10+2 ਤੋਂ ਬਾਅਦ ਨਿਟਵੀਅਰ ਡਿਜ਼ਾਈਨ ਅਤੇ ਤਕਨਾਲੋਜੀ ਵਿੱਚ ਬੀ.ਐਸ.ਸੀ ਅਤੇ ਗ੍ਰੈਜੂਏਸ਼ਨ ਤੋਂ ਬਾਅਦ ਗਾਰਮੈਂਟ ਮੈਨੂਫੈਕਚਰਿੰਗ ਟੈਕਨਾਲੋਜੀ ਵਿੱਚ ਐਮ.ਐਸ.ਸੀ ਜਾਂ ਗ੍ਰੈਜੂਏਸ਼ਨ ਤੋਂ ਬਾਅਦ ਫੈਸ਼ਨ ਮਾਰਕੀਟਿੰਗ ਅਤੇ ਪ੍ਰਬੰਧਨ ਵਿੱਚ ਐਮ.ਐਸ.ਸੀ ਜਾਂ ਗ੍ਰੈਜੂਏਸ਼ਨ ਤੋਂ ਬਾਅਦ ਫੈਸ਼ਨ ਅਤੇ ਟੈਕਸਟਾਈਲ ਵਿੱਚ ਪੜ੍ਹਾਈ ਕੀਤੀ ਜਾਂ ਸਕਦੀ ਹੈ।

ਉਹਨਾਂ ਕਿਹਾ ਕਿ ਇਹਨਾਂ ਤਿੰਨ ਕੇਂਦਰਾਂ `ਤੇ ਸਾਰੇ ਅੰਡਰ ਗ੍ਰੈਜੂਏਟ ਕੋਰਸਾਂ ਲਈ ਦਾਖਲਾ ਪ੍ਰੀਖਿਆ ਦੇ ਆਧਾਰ `ਤੇ ਦਾਖਲਾ ਦਿੱਤਾ ਜਾਂਦਾ ਹੈ, ਜੋ ਕਿ ਜੂਨ 2022 ਦੇ ਮਹੀਨੇ ਸ਼ੁਰੂ ਹੋਣ ਵਾਲੇ ਹਨ ਅਤੇ ਪੋਸਟ ਗ੍ਰੈਜੂਏਟ ਕੋਰਸਾਂ ਲਈ ਦਾਖਲਾ ਯੋਗਤਾ ਪ੍ਰੀਖਿਆ ਦੀ ਅੰਤਰ-ਮੈਰਿਟ ਦੇ ਆਧਾਰ `ਤੇ ਸਿੱਧਾ ਹੁੰਦਾ ਹੈ। ਉਹਨਾਂ ਕਿਹਾ ਕਿ 10 ਦੇ ਸ਼ੁਰੂਆਤੀ ਦਾਖਲਿਆਂ ਲਈ ਜਲੰਧਰ ਵਿਖੇ ਫੀਸ-ਮੁਆਫੀ ਦਾ ਮੌਕਾ ਵੀ ਪ੍ਰਦਾਨ ਕਰਦਾ ਹੈ।

The post ਨਿਫ਼ਟ ਦੇ ਤਿੰਨ ਕੇਂਦਰਾਂ ‘ਤੇ ਸਾਰੇ ਕੋਰਸਾਂ ਦਾ ਦਾਖਲਾ ਪ੍ਰੀਖਿਆ ਦੇ ਆਧਾਰ `ਤੇ ਦਿੱਤਾ ਜਾਵੇਗਾ : ਗੀਤਿਕਾ ਸਿੰਘ appeared first on Ludhiana Live.