Connect with us

ਪੰਜਾਬੀ

IPS ਦੇ ਵਿਦਿਆਰਥੀਆਂ ਨੇ ਡਾਂਸ ਤੇ ਪੂਲ ਪਾਰਟੀ ਦਾ ਮਾਣਿਆ ਆਨੰਦ

Published

on

Students enjoyed dance and pool party in the summer camp

ਲੁਧਿਆਣਾ : ਇੰਟਰਨੈਸ਼ਨਲ ਪਬਲਿਕ ਸੀ.ਸੈ. ਸਕੂਲ, ਸੰਧੂ ਨਗਰ ਲੁਧਿਆਣਾ ਵਿੱਚ ਅੱਜ ਸਮਰ ਕੈੰਪ ਦੇ ਸੱਤਵੇਂ ਦਿਨ ਬੱਚਿਆਂ ਨੇ ਕਾਫ਼ੀ ਆਨੰਦ ਪ੍ਰਾਪਤ ਕੀਤਾ । ਇਸ ਦਿਨ ਸਕੂਲ ਵਿੱਚ ਡਾਂਸ ਵਿਭਾਗ ਨੇ ਡਾਂਸ ਦੀ ਮੱਹਤਤਾਂ ਨੂੰ ਦੱਸਦੇ ਹੋਏ ਸਾਰੀਆਂ ਕਾਰਵਾਈਆਂ ਕਰਵਾਈਆਂ। ਜਿਸ ਵਿੱਚ ਘੁਮਰ ਡਾਂਸ ਬਾਰੇ ਸਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਗਿਆ ।

ਡਾਂਸ ਅਧਿਆਪਕ ਨੇ ਕਥਕ ਦੀ ਮੱਹਤਤਾਂ ਬਾਰੇ ਦਸਿਆ ਅਤੇ ਨਾਲ ਹੀ ਪੂਜਾ ਨੇ ਡਾਂਸ ਨਾਲ ਸੰਬੰਧਿਤ ਇੱਕ ਕਵਿਤਾ ਪੇਸ਼ ਕੀਤੀ ਅਤੇ ਇਸ ਨੂੰ ਆਪਣੇ ਜੀਵਨ ਵਿੱਚ ਕਿਵੇਂ ਇਸਤੇਮਾਲ ਕਰਕੇ ਆਪਣੀ ਜਿੰਦਗੀ ਨੂੰ ਖ਼ੁਸ਼ਹਾਲ ਬਣਾਇਆ ਜਾ ਸਕਦਾ ਹੈ। ਸਕੂਲ ਦੇ ਤੀਜੀ ਅਤੇ ਚੌਥੀ ਜਮਾਤ ਦੇ ਵਿਦਿਆਰਥੀਆਂ ਲਈ ਪੂਲ ਪਾਰਟੀ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਬੱਚਿਆ ਨੇ ਕਾਫ਼ੀ ਆਨੰਦ ਪ੍ਰਾਪਤ ਕੀਤਾ ।

Facebook Comments

Trending