ਪੰਜਾਬੀ

ਐਨ.ਜੀ.ਓ. ‘ਸੀਡਜ਼’ ਵੱਲੋਂ ਸੀ.ਐਚ.ਸੀ ਲਈ ਲੋੜੀਂਦਾ ਸਮਾਨ ਮੁਹੱਈਆ ਕਰਵਾਇਆ

Published

on

ਲੁਧਿਆਣਾ : ਸ਼ਹਿਰ ਦੀ ਇਕ ਉੱਘੀ ਐਨ.ਜੀ.ਓ ‘ਸੀਡਜ’ ਵੱਲੋਂ ਅਰਬਨ ਸੀ ਐਚ ਸੀ ਜਵੱਦੀ ਵਿਖੇ ਹਸਪਤਾਲ ਦੀ ਜਰੂਰਤ ਦੀ ਲਈ ਅੱਠ ਬੈਡ, ਦੋ ਈ.ਸੀ.ਜੀ. ਮਸੀਨਾਂ ਅਤੇ ਹੋਰ ਲੋੜੀਂਦਾ ਸਮਾਨ ਮੁਹੱਈਆ ਕਰਵਾਇਆ ਗਿਆ। ਇਸ ਮੌਕੇ ਐਨ ਜੀ ੳ ਦੇ ਡਰਾਇਰੈਕਟਰ ਸਿਧਾਰਥ ਸਰਮਾਂ, ਮੈਡਮ ਸੁਪਰਨਾ ਤੋ ਇਲਾਵਾ ਐਨ ਜੀ ੳ ਦੇ ਹੋਰ ਅਹੁਦੇਦਾਰ ਵੀ ਹਾਜ਼ਰ ਸਨ।

ਇਸ ਮੌਕੇ ਸਿਵਲ ਸਰਜਨ ਡਾ ਐਸ ਪੀ ਸਿੰਘ ਨੇ ਐਨ ਜੀ ੳ ਅਹੁਦੇਦਾਰਾਂ ਦਾ ਧੰਨਵਾਦ ਕੀਤਾ।ਐਨ ਜੀ ੳ ਦੇ ਡਰਾਇਰੈਕਟਰ ਸਿਧਾਰਥ ਸਰਮਾਂ ਨੇ ਵਿਸ਼ਵਾਸ਼ ਦਿਵਾਇਆ ਕਿ ਉਨ੍ਹਾਂ ਦੀ ਸੰਸਥਾਂ ਇਸ ਹਸਪਤਾਲ ਨੂੰ ਮਰੀਜਾਂ ਦੀ ਸਹੂਲਤ ਲਈ ਹਰ ਸੰਭਵ ਸਹਿਯੋਗ ਲਈ ਤੱਤਪਰ ਹੈ।

Facebook Comments

Trending

Copyright © 2020 Ludhiana Live Media - All Rights Reserved.