Connect with us

ਅਪਰਾਧ

ਲੁਧਿਆਣਾ ‘ਚ ਹੈਰੋਇਨ ਬਰਾਮਦ, ਦੋਸ਼ੀ ਗ੍ਰਿਫਤਾਰ

Published

on

Heroin seized in Ludhiana, accused arrested

ਲੁਧਿਆਣਾ : ਲੁਧਿਆਣਾ ਦੀ ਪੁਲਿਸ ਪਾਰਟੀ ਦੇ ASI ਸਤਨਾਮ ਸਿੰਘ ਨੇ ਸਮੇਤ ਕਰਮਚਾਰੀਆਂ ਨੇ ਸਾਹਮਣੇ ਠੇਕਾ ਸ਼ਰਾਬ ਦੇਸ਼ੀ ਅਤੇ ਅੰਗਰੇਜੀ ਨੇੜੇ HDFC ਬੈਕ ਹੰਬੜਾ ਬ੍ਰਾਂਚ ਲੁਧਿਆਣਾ ਤੋਂ ਦੋਸ਼ੀ ਗੁਰਦੇਵ ਸਿੰਘ ਉਰਫ ਗੋਲੀ ਪੁੱਤਰ ਗੁਰਦੀਪ ਸਿੰਘ ਵਾਸੀ ਨੇੜੇ ਪੀਰਾਂ ਦੀ ਦਰਗਾਹ ਪਿੰਡ ਕੁੱਲ ਗਹਿਣਾ ਭੂੰਦੜੀ ਥਾਣਾ ਸਿੱਧਵਾਂ ਬੇਟ ਜਿਲਾ ਲੁਧਿਆਣਾ ਨੂੰ ਕਾਬੂ ਕੀਤਾ ।

ਦੌਰਾਨੇ ਤਲਾਸ਼ੀ ਦੋਸ਼ੀ ਪਾਸੋ 120 ਗ੍ਰਾਮ ਹੈਰੋਇਨ ਬਰਾਮਦ ਹੋਈ । ਦੋਸ਼ੀ ਦੇ ਖਿਲਾਫ ਥਾਣਾ ਲਾਡੋਵਾਲ ਲੁਧਿਆਣਾ ਵਿਖੇ ਕੇਸ ਰਜਿਸਟਰ ਕਰਾਇਆ ਗਿਆ ਹੈ । ਦੋਸ਼ੀ ਨੂੰ ਮਾਣਯੋਗ ਅਦਾਲਤ ਵਿਖੇ ਪੇਸ਼ ਕਰਕੇ ਪੁਲਿਸ ਰਿਮਾਡ ਹਾਸਿਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ।

Facebook Comments

Trending