Connect with us

ਪੰਜਾਬੀ

ਡਾ.ਕੋਟਨਿਸ ਐਕੂਪੰਕਚਰ ਹਸਪਤਾਲ ਵਿਖੇ ਮੁਫਤ ਐਕੂਪੰਕਚਰ ਮੈਡੀਕਲ ਕੈਂਪ 30 ਨੂੰ

Published

on

Free Acupuncture Medical Camp at Dr. Kotnis Acupuncture Hospital on 30

ਲੁਧਿਆਣਾ : ਡਾ.ਕੋਟਨਿਸ ਐਕੂਪੰਕਚਰ ਹਸਪਤਾਲ, ਸਲੇਮ ਟਾਬਰੀ, ਲੁਧਿਆਣਾ ਵਿਖੇ ਇੰਡੋ-ਚਾਈਨਾ ਮੈਡੀਕਲ ਮਿਸ਼ਨ (1938-1942) ਦੀ 85ਵੀਂ ਵਰ੍ਹੇਗੰਢ ਮਨਾਉਣ ਲਈ, 30 ਜੁਲਾਈ 2023 ਨੂੰ ਸਵੇਰੇ 10:00 ਵਜੇ ਤੋਂ 3:00 ਵਜੇ ਤੱਕ ਮੁਫਤ ਐਕੂਪੰਕਚਰ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ।

ਇਸ ਕੈਂਪ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਪੁਰਾਣੀਆਂ ਅਤੇ ਪੇਚੀਦਾ ਬਿਮਾਰੀਆਂ ਜਿਵੇਂ ਕਿ ਕਮਰ ਦਾ ਦਰਦ, ਡਿਸਕ ਪ੍ਰੋਲੈਪਸ, ਲਕਵਾ, ਅਧਰੰਗ, ਸਪੌਂਡੀਲਾਈਟਿਸ, ਜੋੜਾਂ ਦਾ ਦਰਦ, ਸਰਵਾਈਕਲ, ਮਾਈਗਰੇਨ, ਦਮਾ, ਪੁਰਾਣੀ ਨਜ਼ਲਾ ਆਦਿ ਦਾ ਐਕੂਪੰਕਚਰ ਰਾਹੀਂ ਮੁਫ਼ਤ ਇਲਾਜ ਕੀਤਾ ਜਾਵੇਗਾ। ਇਸ ਕੈਂਪ ਵਿੱਚ ਹਸਪਤਾਲ ਦੇ ਡਾਇਰੈਕਟਰ ਡਾ: ਇੰਦਰਜੀਤ ਸਿੰਘ, ਡਾ: ਨੇਹਾ ਢੀਂਗਰਾ, ਡਾ: ਰਘੁਵੀਰ ਸਿੰਘ, ਡਾ: ਚੇਤਨਾ ਚੋਪੜਾ ਆਦਿ ਆਪਣੀਆਂ ਸੇਵਾਵਾਂ ਮੁਫ਼ਤ ਪ੍ਰਦਾਨ ਕਰਨਗੇ |

Facebook Comments

Trending