Connect with us

ਪੰਜਾਬੀ

10+2 ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਰੋਹ ਦਾ ਆਯੋਜਨ

Published

on

Conducting farewell ceremony for 10+2 students

ਲੁਧਿਆਣਾ  : ਮਾਸਟਰ ਤਾਰਾ ਸਿੰਘ ਮੈਮੋਰੀਅਲ ਸੀਨੀਅਰ ਸਕੈੰਡਰੀ ਕਾਲਜੀਏਟ ਵਿੰਗ ਲੁਧਿਆਣਾ ਵਿਖੇ 10+2 ਦੀਆਂ ਵਿਦਿਆਰਥਣਾਂ ਲਈ ‘ਵਿਦਾਇਗੀ ਸਮਾਰੋਹ’ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ’ਤੇ ਵਿਦਿਆਰਥਣਾਂ ਦੁਆਰਾ ਸੰਗੀਤ ਅਤੇ ਡਾਂਸ ਦੀਆਂ ਵਿਿਭੰਨ ਪੇਸ਼ਕਾਰੀਆਂ ਰਾਹੀਂ ਸਮਾਂ ਬੰਨ੍ਹਿਆ।

ਇਸ ਅਵਸਰ’ਤੇ ‘ਮਿਸ ਫੇਅਰਵੈੱਲ’ ਪ੍ਰਤੀਯੋਗਤਾ ਦਾ ਆਯੋਜਨ ਵੀ ਕੀਤਾ ਗਿਆ,ਜਿਸ ਵਿੱਚ ਸਿਮਰਨ ਕੌਰ ਨੇ ਮਿਸ ਫੇਅਰਵੈੱਲ ਆਰਟਸ, ਅੰਜਲੀ ਨੇ ਮਿਸ ਫੇਅਰਵੈੱਲ ਕਾਮਰਸ, ਦਿਿਵਅੰਕਾ ਅਤੇ ਹਿਮਾਸ਼ੀ ਨੇ 1ਸਟ ਰਨਰਅਪ ਤੇ 2ਨਦ ਰਨਰਅਪ ਮਾਇਨੀ ਨੇ ਮਿਸ ਫੈਸ਼ਨਿਸ਼ਟਾ ਮਹਿਕ ਨੇ ਮਿਸ ਏੈਲੀਗੈਟ ਦਾ ਖਿਤਾਬ ਹਾਸਿਲ ਕੀਤਾ। ਕਾਲਜ ਪ੍ਰਿੰਸੀਪਲ ਡਾ. ਕਿਰਨਦੀਪ ਕੌਰ ਅਤੇ ਕਾਲਜ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਨੇ ਜੇਤੂ ਵਿਦਿਆਰਥਣਾਂ ਨੂੰ ਇਨਾਮ ਪ੍ਰਦਾਨ ਕੀਤੇ ਅਤੇ ਚੰਗੇ ਭਵਿੱਖ ਲਈ ਸ਼ੁੱਭ-ਕਾਮਨਾਵਾਂ ਦਿੱਤੀਆਂ ।

Facebook Comments

Trending