Connect with us

ਪੰਜਾਬੀ

 ਅਭਿਨੇਤਰੀ ਮਾਹੀ ਗਿੱਲ ਨੇ ਉਮੀਦਵਾਰ ਐੱਸਆਰ ਲੱਧੜ ਲਈ ਕੀਤਾ ਚੋਣ ਪ੍ਰਚਾਰ

Published

on

Actress Mahi Gill campaigned for candidate SR Ladhar

ਲੁਧਿਆਣਾ   :   ਹਲਕਾ ਗਿੱਲ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਐਸ ਆਰ ਲੱਧੜ ਦੀ ਚੋਣ ਮੁਹਿੰਮ ਦੌਰਾਨ ਹਲਕਾ ਗਿੱਲ ਦੇ ਪਿੰਡ ਪ੍ਰਤਾਪ ਸਿੰਘ ਵਾਲਾ ਵਿਖੇ ਪ੍ਰਸਿੱਧ ਅਭਿਨੇਤਰੀ ਮਾਹੀ ਗਿੱਲ ਨੇ ਆ ਕੇ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ।

ਇਸ ਮੌਕੇ ਲੱਧੜ ਨੇ ਦੱਸਿਆ ਕਿ ਜਿਸ ਤਰ੍ਹਾਂ ਲੋਕ ਭਾਜਪਾ ਨਾਲ ਜੁੜ ਰਹੇ ਹਨ ਉਸ ਤੋਂ ਇਹ ਸਿੱਧ ਹੁੰਦਾ ਹੈ ਕਿ ਇਸ ਵਾਰ ਬਦਲਾਅ ਦੇ ਤੌਰ ਤੇ ਪੰਜਾਬ ਵਿੱਚ ਭਾਜਪਾ ਆਪਣੀ ਸਰਕਾਰ ਬਣਾ ਕੇ ਹੀ ਰਹੇਗੀ ਤੇ ਜੋ ਸਹੂਲਤਾਂ ਬਾਕੀ ਦੇਸ਼ ਨੂੰ ਮਿਲ ਰਹੀਆਂ ਹਨ ਉਹ ਪੰਜਾਬ ‘ਚ ਵੀ ਲਾਗੂ ਹੋਣਗੀਆਂ ।

Facebook Comments

Trending