ਪੰਜਾਬੀ

ਸ਼ਹੀਦ-ਏ-ਆਜ਼ਮ ਸ.ਭਗਤ ਸਿਘੰ ਜੀ ਦਾ 115ਵਾਂ ਜਨਮ ਦਿਵਸ ਮਨਾਇਆ

Published

on

ਲੁਧਿਆਣਾ : ਖਾਲਸਾ ਕਾਲਜ ਫ਼ਾਰ ਵਿਮੈਨ, ਲੁਧਿਆਣਾ ਵਿਖੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦਾ 115ਵਾਂ ਜਨਮ ਦਿਵਸ ਮਨਾਇਆ ਗਿਆ। ਇਸ ਮੌਕੇ ਕਾਲਜ ਦੇ ਪੰਜਾਬੀ ਵਿਭਾਗ, ਇਤਿਹਾਸ ਵਿਭਾਗ ਤੇ ਸਰੀਰਿਕ ਸਿੱਖਿਆ ਵਿਭਾਗ ਵਲੱ ਸਵੇਰੇ ਭਗਤ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਇੱਕ ਸਾਇਕਲ ਰੈਲੀ ਕੱਢੀ ਗਈ ਤੇ ਇਸ ਸਮੈ ਸਾਇਕਲ ਰੈਲੀ ਨੂੰ ਝੰਡੀ ਦੇਣ ਦੀ ਰਸਮ ਅਜ਼ਾਦੀ ਘੁਲਾਟੀਏ ਸ.ਭਾਨ ਸਿੰਘ ਜੀ ਦੇ ਪੜਪੋਤਰੇ ਸ. ਰਣਜੀਤ ਸਿੰਘ ਜੀ ਵਲੱ ਅਦਾ ਕੀਤੀ ਗਈ।

ਇਹ ਰੈਲੀ ਖ਼ਾਲਸਾ ਕਾਲਜ ਤੋਂ ਚੱਲਕੇ ਗਰੁੂ ਨਾਨਕ ਸਟੇਡੀਅਮ ਤੱਕ ਕੱਢੀ ਗਈ, ਇਸ ਉਪਰੰਤ ਕਾਲਜ ਵਾਪਸ ਪੁੱਜਣ ‘ਤੇ ਉਚੇਚੇ ਤੌਰ .ਰਣਜੀਤ ਸਿੰਘ ਜੀ ਵਲੱ ਵਿਆਰਥੀਆਂ ਨੂੰ ਹੱਲਾਸ਼ੇਰੀ ਦਿੰਦੇ ਹੋਏ ਉਹਨਾਂ ਦਾ ਮਨੋਬਲ ਵਧਾਇਆ ਗਿਆ ਇਸ ਤੋਂ ਬਾਅਦ ਸਰੀਰਕ ਸਿੱਖਿਆ ਦੇ ਮੁਖੀ ਡਾ. ਮਨਦੀਪ ਕੌਰ ਵਲੱ ਆਏ ਹੋਏ ਮੁੱਖ ਮਹਿਮਾਨ ਸ. ਰਣਜੀਤ ਸਿੰਘ ਜੀ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।

ਇਸ ਉਪਰੰਤ ਸਵੇਰੇ ਪੋ.ਵਿਨੈ ਸੋਫਤ ਜੀ (ਮੁਖੀ ਇਤਿਹਾਸ ਵਿਭਾਗ ਆਰ.ਕੇਆਰੀਆ ਕਾਲਜ ) ਨੇ ਕਾਲਜ ਵਿਚੱ ਵਿਸ਼ੇਸ਼ ਤੌ ਸ਼ਿਰਕਤ ਕੀਤੀ ਅਤੇ ਸ.ਭਗਤ ਸਿੰਘ ਜੀ ਦੇ ਜੀਵਨ ਫਲਸਫੇ ਤੇ ਗੱਲ ਕਰਦਿਆਂ ‘ਸਮਕਾਲੀ ਭਾਰਤ ਵਿਚੱ ਭਗਤ ਸਿੰਘ ਦੀ ਪਸੰਗਿਕਤਾ’ ਵਿਸ਼ੇ ਪਰ ਆਪਣੇ ਵਿਚਾਰ ਪੇਸ਼ ਕੀਤੇ ਅਤੇ ਵਿਦੀਆਰਥੀਆਂ ਨੂੰਸੰਬਧੋ ਨ ਕਰਦੇ ਹੋਏ ਦੱਿਸਆ ਕਿ ਕਿਸ ਤਰਾਂਅੱਜ ਦੇ ਸਮੇ ਵਿਚੱ ਵੀ ਜਰੂਰਤ ਹੈ ਸ਼ਹੀਦ ਭਗਤ ਸਿੰਘ ਜੀ ਵਰਗੀ ਮਾਨਸਿਕਤਾ ਅਪਨਾਉਣ ਦੀ।

ਵਿਸ਼ੇਸ਼ ਭਾਸ਼ਣ ਉਪਰੰਤ ਇਤਿਹਾਸ ਵਿਭਾਗ ਦੇ ਮੁਖੀ ਪੋ ਰਮਨਦੀਪ ਕੌਰ ਜੀ ਵਲੱ ਆਏ ਮੁੱਖ ਵਕਤਾ ਪੋ. ਵਿਨੈ ਸੋਫਤ ਜੀ ਦਾ ਧੰਨਵਾਦ ਕੀਤਾ ਗਿਆ। ਇਸ ਪੋਗਰਾਮ ਦਰੌਾਨ ਕਾਲਜ ਵਿਦਿਆਰਥਣਾਂ ਦਆੁ ਰਾ ਸ਼ਹੀਦ ਭਗਤ ਸਿੰਘ ਜੀ ਨਾਲ ਸਬਧੰ ਤ ਤਿਆਰ ਕੀਤੀਆਂ ਵਖੱ -ਵਖੱ ਕਵਿਤਾਵਾਂਵੀ ਪੇਸ਼ ਕੀਤੀਆਂ ਗਈਆ

Facebook Comments

Trending

Copyright © 2020 Ludhiana Live Media - All Rights Reserved.