yoga in life Archives - Ludhiana Live

ਆਯੁਰਵੇਦ ਦੇ ਇਹ 10 Golden Rules ਰੱਖੋਗੇ ਯਾਦ ਤਾਂ ਕਦੇ ਨਹੀਂ ਹੋਵੋਗੇ ਬੀਮਾਰ
ਭਲਾ ਸਿਹਤਮੰਦ ਕੌਣ ਨਹੀਂ ਰਹਿਣਾ ਚਾਹੁੰਦਾ ਪਰ ਦਿਨੋ-ਦਿਨ ਵਿਗੜਦਾ ਲਾਈਫਸਟਾਈਲ ਵਿਅਕਤੀ ਨੂੰ ਬਿਮਾਰੀਆਂ ਦਾ ਘਰ ਬਣਾ ਰਿਹਾ ਹੈ। ਹਾਲਾਂਕਿ ਖ਼ਰਾਬ ਆਦਤਾਂ ਛੱਡਣਾ ਇੰਨਾ ਆਸਾਨ ਨਹੀਂ ਹੁੰਦਾ ਜਿੰਨਾ ਕੁਝ ਨਵੀਆਂ ਆਦਤਾਂ ਨੂੰ ਅਪਣਾਉਣਾ। ਜੀ ਹਾਂ, ਆਪਣੀਆਂ ਕੁਝ ਆਦਤਾਂ ‘ਚ ਬਦਲਾਅ ਕਰਕੇ ਤੁਸੀਂ ਨਾ ਸਿਰਫ ਸਿਹਤਮੰਦ ਬਲਕਿ ਬਿਮਾਰੀ ਮੁਕਤ ਵੀ ਹੋ ਸਕਦੇ ਹੋ।

ਸਾਹ ਲੈਣ ਦਾ ਤਰੀਕਾ ਹੋਵੇ ਸਹੀ : ਆਯੁਰਵੈਦ ਦੇ ਅਨੁਸਾਰ ਲੰਗਜ ਨੂੰ ਸਹੀ ਤਰ੍ਹਾਂ ਫੁਲਾਕੇ ਸਾਹ ਲੈਣਾ ਚਾਹੀਦਾ ਹੈ। ਇਸ ਨਾਲ ਲੰਗਜ ਹੈਲਥੀ ਰਹਿੰਦੇ ਹਨ ਅਤੇ ਸਰੀਰ ਨੂੰ ਭਰਪੂਰ ਮਾਤਰਾ ‘ਚ ਆਕਸੀਜਨ ਵੀ ਮਿਲਦੀ ਹੈ ਜਿਸ ਨਾਲ ਤੁਸੀਂ ਸਿਹਤਮੰਦ ਵੀ ਰਹਿੰਦੇ ਹੋ। ਨਾਸ਼ਤੇ ਤੋਂ ਪਹਿਲਾਂ ਅਤੇ ਲੰਚ ਅਤੇ ਡਿਨਰ ਤੋਂ ਬਾਅਦ ਘੱਟੋ-ਘੱਟ 500 ਕਦਮ ਚੱਲੋ। ਇਸ ਨਾਲ ਪਾਚਨ ਵੀ ਸਹੀ ਰਹੇਗਾ ਅਤੇ ਭੋਜਨ ਵੀ ਹਜ਼ਮ ਹੋ ਜਾਵੇਗਾ। ਨਾਲ ਹੀ ਇਸ ਨਾਲ ਪੇਟ ਦੀਆਂ ਸਮੱਸਿਆਵਾਂ ਵੀ ਨਹੀਂ ਹੋਣਗੀਆਂ।

ਬ੍ਰੇਕਫਾਸਟ ਦਿਨ ਦਾ ਸਭ ਤੋਂ ਜ਼ਰੂਰੀ ਭੋਜਨ : ਨਾਸ਼ਤਾ ਦਿਨ ਦਾ ਸਭ ਤੋਂ ਜ਼ਰੂਰੀ ਭੋਜਨ ਹੁੰਦਾ ਹੈ ਕਿਉਂਕਿ ਇਸ ਨਾਲ ਮੈਟਾਬੋਲਿਜ਼ਮ ਸਟਾਰਟ ਹੁੰਦਾ ਹੈ। ਸਵੇਰੇ 7 ਤੋਂ 9 ਵਜੇ ਦੇ ਵਿਚਕਾਰ ਨਾਸ਼ਤਾ ਕਰੋ। ਨਾਸ਼ਤੇ ‘ਚ ਅਜਿਹੀਆਂ ਚੀਜ਼ਾਂ ਨੂੰ ਸ਼ਾਮਲ ਕਰੋ ਜਿਸ ਨਾਲ ਤੁਹਾਨੂੰ ਦਿਨ ਭਰ ਐਨਰਜ਼ੀ ਮਿਲੇ।

ਸਵੇਰੇ 2 ਗਿਲਾਸ ਪਾਣੀ : ਸਵੇਰੇ ਖਾਲੀ ਪੇਟ 2 ਗਲਾਸ ਗੁਣਗੁਣਾ ਜਾਂ ਨਾਰਮਲ ਪਾਣੀ ਪੀਓ। ਤੁਸੀਂ ਇਸ ‘ਚ ਸ਼ਹਿਦ ਅਤੇ ਨਿੰਬੂ ਵੀ ਪਾ ਸਕਦੇ ਹੋ। ਨਾਲ ਹੀ ਖਾਲੀ ਪੇਟ ਚਾਹ, ਕੈਫੀਨ ਜਾਂ ਖੱਟੀਆਂ ਚੀਜ਼ਾਂ ਖਾਣ ਤੋਂ ਵੀ ਪਰਹੇਜ਼ ਕਰੋ। ਇਸ ਨਾਲ ਐਸਿਡਿਟੀ, ਉਲਟੀਆਂ, ਮਤਲੀ, ਬੈਲੀ ਫੈਟ ਵਧ ਸਕਦਾ ਹੈ।

ਪਾਣੀ ਪੀਣ ਦਾ ਸਹੀ ਤਰੀਕਾ : ਦਿਨ ‘ਚ ਘੱਟੋ-ਘੱਟ 9-10 ਗਲਾਸ ਪਾਣੀ ਜ਼ਰੂਰ ਪੀਓ ਪਰ ਘੁੱਟ-ਘੁੱਟ ਕਰਕੇ। ਖੜ੍ਹੇ ਹੋ ਕੇ ਜਾਂ ਤੁਰਦੇ ਸਮੇਂ ਪਾਣੀ ਨਾ ਪੀਓ। ਜੇ ਗਰਮੀਆਂ ‘ਚ ਪਾਣੀ ਦਾ ਸੁਆਦ ਨਹੀਂ ਆਉਂਦਾ ਤਾਂ ਤੁਸੀਂ ਨਿੰਬੂ ਪਾਣੀ, ਸ਼ਰਬਤ, ਨਾਰੀਅਲ ਪਾਣੀ, ਜੂਸ, ਸਮੂਦੀ ਆਦਿ ਪੀ ਸਕਦੇ ਹੋ। ਦਿਨ ਭਰ ਹੈਲਥੀ ਭੋਜਨ ਲੈਣ ਦੇ ਨਾਲ ਇਹ ਵੀ ਜ਼ਰੂਰੀ ਹੈ ਕਿ ਤੁਸੀਂ ਰੋਜ਼ਾਨਾ 1 ਕੌਲੀ ਫਲ ਅਤੇ ਸਲਾਦ ਜ਼ਰੂਰ ਖਾਓ। ਇਸ ਨਾਲ ਸਰੀਰ ਨੂੰ ਜ਼ਰੂਰੀ ਪੋਸ਼ਣ ਅਤੇ ਪੌਸ਼ਟਿਕ ਤੱਤ ਮਿਲਣਗੇ ਅਤੇ ਸਰੀਰ ਦਾ ਤਾਪਮਾਨ ਵੀ ਸਹੀ ਰਹੇਗਾ। ਭੋਜਨ ਤੋਂ ਤੁਰੰਤ ਬਾਅਦ ਪਾਣੀ ਪੀਣ ਨਾਲ ਪਾਚਨ ਕਿਰਿਆ ਹੌਲੀ ਹੋ ਜਾਂਦੀ ਹੈ। ਇਸ ਲਈ ਅੱਧੇ ਘੰਟੇ ਪਹਿਲਾਂ ਜਾਂ ਬਾਅਦ ‘ਚ ਪਾਣੀ ਪੀਓ। ਇਸ ਤੋਂ ਇਲਾਵਾ ਭੋਜਨ ਤੋਂ ਬਾਅਦ ਨਹਾਉਣਾ ਵੀ ਨਹੀਂ ਚਾਹੀਦਾ।

ਚੰਗੀ ਨੀਂਦ : ਹਰ ਰੋਜ਼ ਘੱਟੋ-ਘੱਟ 8-9 ਘੰਟੇ ਦੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ। ਇਸ ਨਾਲ ਤੁਹਾਨੂੰ ਦਿਨ ਭਰ ਫਰੈਸ਼ ਅਤੇ ਤਾਜ਼ਗੀ ਮਹਿਸੂਸ ਕਰਦਾ ਹੈ। ਕੋਸ਼ਿਸ਼ ਕਰੋ ਕਿ ਰੋਜ਼ਾਨਾ ਨਹਾਉਣ ਤੋਂ 10 ਮਿੰਟ ਪਹਿਲਾਂ ਸਰ੍ਹੋਂ ਦੇ ਤੇਲ ਨਾਲ ਪੂਰੇ ਸਰੀਰ ਦੀ ਮਾਲਸ਼ ਕਰੋ। ਇਸ ਨਾਲ ਸਕਿਨ ਸੈੱਲ ਸਾਫ਼ ਅਤੇ ਤਾਜ਼ਾ ਰਹਿੰਦੇ ਹਨ ਅਤੇ ਸਕਿਨ ਡ੍ਰਾਈ ਵੀ ਨਹੀਂ ਹੁੰਦੀ। ਨਾਲ ਹੀ ਤੇਲ ਦੀ ਮਾਲਸ਼ ਨਾਲ ਮਾਸਪੇਸ਼ੀਆਂ ਮਜ਼ਬੂਤ ਅਤੇ ਲਚਕਦਾਰ ਹੁੰਦੀਆਂ ਹਨ ਜਿਸ ਨਾਲ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ। ਰੋਜ਼ਾਨਾ ਘੱਟੋ-ਘੱਟ 30 ਮਿੰਟ ਯੋਗਾ, ਮੈਡੀਟੇਸ਼ਨ, ਪ੍ਰਾਣਾਯਾਮ ਜ਼ਰੂਰ ਕਰੋ। ਯੋਗ ਇਕ ਅਜਿਹੀ ਪ੍ਰਾਚੀਨ ਵਿਧੀ ਹੈ ਜੋ ਸਰੀਰ ਅਤੇ ਦਿਮਾਗ ਨੂੰ ਤੰਦਰੁਸਤ ਰੱਖਣ ‘ਚ ਸਹਾਇਤਾ ਕਰਦੀ ਹੈ। ਅਜਿਹੇ ‘ਚ ਤੰਦਰੁਸਤ ਰਹਿਣ ਲਈ ਇਸਨੂੰ ਆਪਣੀ ਰੁਟੀਨ ਦਾ ਹਿੱਸਾ ਬਣਾਓ।

The post ਆਯੁਰਵੇਦ ਦੇ ਇਹ 10 Golden Rules ਰੱਖੋਗੇ ਯਾਦ ਤਾਂ ਕਦੇ ਨਹੀਂ ਹੋਵੋਗੇ ਬੀਮਾਰ appeared first on Ludhiana Live.

ਸਵੇਰੇ ਉੱਠਕੇ ਸਿਰਫ਼ 15 ਮਿੰਟ ਕਰੋ Meditation, ਸਾਰਾ ਦਿਨ ਰਹੋਗੇ ਚੁਸਤ
ਅਜੋਕੇ ਯੁੱਗ ‘ਚ ਮੈਡੀਟੇਸ਼ਨ ਭਾਗਮਭਰੀ ਲਾਈਫ ‘ਚ ਸੰਤੁਲਨ ਸਥਾਪਤ ਕਰਨ ਦੇ ਸਭ ਤੋਂ ਵਧੀਆ ਤਰੀਕਿਆਂ ‘ਚੋਂ ਇੱਕ ਹੈ। ਹੌਲੀ-ਹੌਲੀ ਲੋਕ ਮੈਡੀਟੇਸ਼ਨ ਵੱਲ ਵੀ ਆਕਰਸ਼ਿਤ ਹੋ ਰਹੇ ਹਨ ਕਿਉਂਕਿ ਇਸ ਨਾਲ ਪੋਜ਼ੀਟਿਵ ਐਨਰਜ਼ੀ ਦਾ ਸੰਚਾਰ ਹੁੰਦਾ ਹੈ। ਰੋਜ਼ਾਨਾ ਸਵੇਰੇ ਮੈਡੀਟੇਸ਼ਨ ਕਰਨ ਨਾਲ ਤੁਸੀਂ ਦਿਨ ਭਰ ਤੰਦਰੁਸਤ ਰਹੋਗੇ। ਤਾਂ ਆਓ ਜਾਣਦੇ ਹਾਂ ਮੈਡੀਟੇਸ਼ਨ ਕਰਨ ਨਾਲ ਤੁਹਾਨੂੰ ਕਿਹੜੇ-ਕਿਹੜੇ ਫਾਇਦੇ ਮਿਲਣਗੇ।

ਤਣਾਅ ਹੋਵੇਗਾ ਘੱਟ : ਰੋਜ਼ ਸਵੇਰੇ ਉੱਠ ਕੇ ਮੈਡੀਟੇਸ਼ਨ ਕਰਨ ਨਾਲ ਤੁਹਾਡਾ ਤਣਾਅ ਘੱਟ ਹੁੰਦਾ ਹੈ। ਅਜਿਹਾ ਕਰਨ ਨਾਲ ਤੁਸੀਂ ਚੰਗੇ ਫੈਸਲੇ ਵੀ ਲਓਗੇ। ਮੈਡੀਟੇਸ਼ਨ ਖ਼ੁਦ ਨਾਲ ਜੁੜਨ ਦਾ ਇੱਕ ਅਲੱਗ ਅਨੁਭਵ ਅਤੇ ਕੋਸ਼ਿਸ਼ ਹੁੰਦੀ ਹੈ। ਇਹ ਪੈਰਾਸਿਮਪੈਥੈਟਿਕ ਨੈਟਵਰਕ ਨੂੰ ਉਤੇਜਿਤ ਕਰਦਾ ਹੈ ਜਿਸ ਨਾਲ ਤੁਹਾਡੀ ਹਾਰਟ ਬੀਟ ਕੰਟਰੋਲ ਹੁੰਦੀ ਹੈ ਅਤੇ ਸਾਹ ਲੈਣ ‘ਚ ਸੁਧਾਰ ਕਰਦਾ ਹੈ।

ਫੋਕਸ ਰਹਿਣ ‘ਚ ਕਰਦਾ ਹੈ ਮਦਦ : ਮੈਡੀਟੇਸ਼ਨ ਕਰਨ ਨਾਲ ਤੁਸੀਂ ਆਪਣੇ ਵਿਚਾਰਾਂ ‘ਤੇ ਚੰਗੀ ਤਰ੍ਹਾਂ ਧਿਆਨ ਲਗਾ ਪਾਓਗੇ। ਸਵੇਰੇ ਮੈਡੀਟੇਸ਼ਨ ਕਰਨ ਨਾਲ ਤੁਸੀਂ ਆਪਣੇ ਪੂਰੇ ਦਿਨ ਦੇ ਕੰਮ ‘ਤੇ ਚੰਗੀ ਤਰ੍ਹਾਂ ਧਿਆਨ ਲਗਾ ਸਕੋਗੇ। ਇਸ ਨਾਲ ਤੁਸੀਂ ਪੋਜ਼ੀਟਿਵ ਵੀ ਰਹੋਗੇ। ਇਹ ਚੰਗੇ ਵਿਚਾਰਾਂ ਦੀ ਚੋਣ ਕਰਨ ਅਤੇ ਬੁਰੇ ਵਿਚਾਰਾਂ ਨੂੰ ਨਜ਼ਰਅੰਦਾਜ਼ ਕਰਨ ‘ਚ ਵੀ ਮਦਦ ਕਰਦਾ ਹੈ।

ਮੂਡ ਰਹੇਗਾ ਚੰਗਾ : ਸਵੇਰੇ ਉੱਠ ਕੇ ਮੈਡੀਟੇਸ਼ਨ ਕਰਨ ਨਾਲ ਦਿਨ ਭਰ ਤੁਹਾਡਾ ਮੂਡ ਚੰਗਾ ਰਹਿੰਦਾ ਹੈ। ਮੈਡੀਟੇਸ਼ਨ ਤੁਹਾਡੇ ਫੀਲ ਗੁੱਡ ਹਾਰਮੋਨਸ ਲੈਵਲ ਨੂੰ ਵਧਾਉਣ ‘ਚ ਵੀ ਮਦਦ ਕਰਦਾ ਹੈ। ਮੈਡੀਟੇਸ਼ਨ ਕਰਨ ਨਾਲ ਤੁਸੀਂ ਦਿਨ ਭਰ ਪੋਜ਼ੀਟਿਵ ਫੀਲ ਕਰੋਗੇ।

ਇਨਸੌਮਨੀਆ ਦਾ ਇਲਾਜ : ਭੱਜ-ਦੌੜ ਭਰੀ ਜ਼ਿੰਦਗੀ ‘ਚ ਕਈ ਲੋਕ ਇਨਸੌਮਨੀਆ ਤੋਂ ਵੀ ਪੀੜਤ ਹੁੰਦੇ ਹਨ। ਅਜਿਹੇ ‘ਚ ਤੁਸੀਂ ਮੈਡੀਟੇਸ਼ਨ ਨੂੰ ਆਪਣੀ ਰੁਟੀਨ ‘ਚ ਸ਼ਾਮਲ ਕਰ ਸਕਦੇ ਹੋ। ਖੋਜ ਮੁਤਾਬਕ ਮੈਡੀਟੇਸ਼ਨ ਕਰਨ ਨਾਲ ਤੁਹਾਨੂੰ ਚੰਗੀ ਨੀਂਦ ਆਉਂਦੀ ਹੈ। ਜੇਕਰ ਤੁਸੀਂ ਇਨਸੌਮਨੀਆ ਨਾਲ ਜੂਝ ਰਹੇ ਹੋ ਤਾਂ ਤੁਸੀਂ ਧਿਆਨ ਨੂੰ ਆਪਣੀ ਰੁਟੀਨ ਦਾ ਹਿੱਸਾ ਬਣਾ ਸਕਦੇ ਹੋ।

ਸਿਹਤ ਲਈ ਫਾਇਦੇਮੰਦ : ਮੈਡੀਟੇਸ਼ਨ ਤੁਹਾਨੂੰ ਸਿਹਤਮੰਦ ਰੱਖਣ ‘ਚ ਵੀ ਮਦਦ ਕਰਦਾ ਹੈ। ਇਹ ਤੁਹਾਡੀ ਇਮਿਊਨ ਸਿਸਟਮ ਲਈ ਵੀ ਬਹੁਤ ਵਧੀਆ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਇਹ ਮੌਸਮੀ ਇੰਫੈਕਸ਼ਨ ਨਾਲ ਸਰੀਰ ‘ਚ ਹੋਣ ਵਾਲੇ ਕਿਸੇ ਵੀ ਤਰ੍ਹਾਂ ਦੇ ਦਰਦ ਨੂੰ ਰੋਕਣ ‘ਚ ਮਦਦ ਕਰਦਾ ਹੈ। ਮੈਡੀਟੇਸ਼ਨ ਤੁਹਾਡੀ ਮਾਨਸਿਕ ਸਿਹਤ ਲਈ ਵੀ ਬਹੁਤ ਵਧੀਆ ਹੈ।

The post ਸਵੇਰੇ ਉੱਠਕੇ ਸਿਰਫ਼ 15 ਮਿੰਟ ਕਰੋ Meditation, ਸਾਰਾ ਦਿਨ ਰਹੋਗੇ ਚੁਸਤ appeared first on Ludhiana Live.