woman misssing Archives - Ludhiana Live

ਸ਼ੱਕੀ ਹਾਲਤ ‘ਚ ਔਰਤ ਲਾਪਤਾ, ਮਾਮਲਾ ਦਰਜ਼
ਲੁਧਿਆਣਾ :   ਸਥਾਨਕ ਸਰਾਭਾ ਨਗਰ ਤੋਂ ਸ਼ੱਕੀ ਹਾਲਾਤਾਂ ਵਿਚ ਔਰਤ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਇਸ ਸਬੰਧੀ ਪੁਲਿਸ ਨੇ ਲਾਪਤਾ ਔਰਤ ਰਵੀਨਾ ਦੇ ਪਤੀ ਕਰਨ ਕੁਮਾਰ ਦੀ ਸ਼ਿਕਾਇਤ ‘ਤੇ ਰਿਪੋਰਟ ਦਰਜ ਕਰ ਲਈ ਹੈ।

ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੀ ਪਤਨੀ ਬੀਤੇ ਦਿਨ ਬਿਊਟੀ ਪਾਰਲਰ ‘ਤੇ ਗਈ, ਪਰ ਵਾਪਸ ਨਹੀਂ ਆਈ, ਜਿਸ ਤੇ ਉਸ ਨੇ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਰਿਪੋਰਟ ਦਰਜ ਕਰ ਲਈ ਹੈ।

The post ਸ਼ੱਕੀ ਹਾਲਤ ‘ਚ ਔਰਤ ਲਾਪਤਾ, ਮਾਮਲਾ ਦਰਜ਼ appeared first on Ludhiana Live.