whole grain Archives - Ludhiana Live

ਸ਼ੂਗਰ ਨੂੰ ਕੰਟਰੋਲ ਕਰਨ ਲਈ ਕਰੋ ਇਨ੍ਹਾਂ ਸਾਬਤ ਅਨਾਜ ਦਾ ਸੇਵਨ !
ਸਾਬਤ ਅਨਾਜ ਦਾ ਸੇਵਨ ਸਰੀਰ ਲਈ ਕਈ ਤਰੀਕਿਆਂ ਨਾਲ ਲਾਭਕਾਰੀ ਹੈ। ਕਣਕ ਸਾਬਤ ਅਨਾਜ ਦਾ ਮੁੱਖ ਸਰੋਤ ਹੈ। ਪਰ ਜਦੋਂ ਕਣਕ ਨੂੰ ਰਿਫਾਇਨ ਕੀਤਾ ਜਾਂਦਾ ਹੈ ਉਦੋਂ ਫਾਈਬਰ ਦੇ ਨਾਲ ਹੋਰ ਵੀ ਬਹੁਤ ਸਾਰੇ ਪੌਸ਼ਟਿਕ ਤੱਤ ਖਤਮ ਹੋ ਜਾਂਦੇ ਹਨ। ਭਾਵ ਕਣਕ ਨੂੰ ਰਿਫਾਇਨ ਕਰਨ ਤੋਂ ਬਾਅਦ ਸਿਰਫ ਮੈਦਾ ਬਚ ਜਾਂਦਾ ਹੈ ਜੋ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ। ਤੁਸੀਂ ਇਸ ਨੂੰ ਲੈ ਕੇ ਸ਼ੂਗਰ ਵਰਗੀਆਂ ਬਿਮਾਰੀਆਂ ਦਾ ਵੀ ਸ਼ਿਕਾਰ ਹੋ ਸਕਦੇ ਹੋ। ਕਣਕ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਅਨਾਜ ਹਨ ਜੋ ਤੁਹਾਨੂੰ ਸ਼ੂਗਰ ਵਰਗੀਆਂ ਬਿਮਾਰੀਆਂ ਤੋਂ ਬਚਾਉਣ ਵਿਚ ਸਹਾਇਤਾ ਕਰਦੇ ਹਨ। ਆਓ ਜਾਣਦੇ ਹਾਂ ਇਸ ਬਾਰੇ ਵਿਸਥਾਰ ਵਿੱਚ…

ਕਣਕ ਦਾ ਸੇਵਨ : ਜਦੋਂ ਅਸੀਂ ਬਿਨ੍ਹਾਂ ਛਾਣੇ ਕਣਕ ਦੇ ਆਟੇ ਦੀ ਰੋਟੀ ਖਾ ਲੈਂਦੇ ਹਾਂ ਤਾਂ ਸਰੀਰ ਇਸ ਨੂੰ ਹਜ਼ਮ ਕਰਨ ਵਿਚ ਸਮਾਂ ਲੈਂਦਾ ਹੈ। ਜਿਸ ਕਾਰਨ ਸਰੀਰ ਵਿਚ ਚੀਨੀ ਦੀ ਮਾਤਰਾ ਹੌਲੀ ਹੌਲੀ ਵੱਧ ਜਾਂਦੀ ਹੈ। ਨਤੀਜੇ ਵਜੋਂ ਜਿਨ੍ਹਾਂ ਲੋਕਾਂ ਨੂੰ ਸ਼ੂਗਰ ਦੀ ਸਮੱਸਿਆ ਹੈ ਉਨ੍ਹਾਂ ਦੇ ਬਲੱਡ ਸ਼ੂਗਰ ਦਾ ਪੱਧਰ ਤੇਜ਼ੀ ਨਾਲ ਨਹੀਂ ਵਧਦਾ। ਬਲਕਿ ਸਰੀਰ ਵਿਚ ਇਨਸੁਲਿਨ ਦੀ ਮਾਤਰਾ ਬਰਾਬਰ ਰਹਿੰਦੀ ਹੈ।

ਦਲੀਆ : ਕਣਕ ਤੋਂ ਇਲਾਵਾ ਦਲੀਏ ਦਾ ਸੇਵਨ ਤੁਹਾਡੇ ਲਈ ਫਾਇਦੇਮੰਦ ਹੈ। ਨਾਸ਼ਤੇ ‘ਚ ਦਲੀਏ ਖਾਣਾ ਤੁਹਾਡੇ ਪੇਟ ਨੂੰ ਲੰਬੇ ਸਮੇਂ ਲਈ ਭਰਿਆ ਰੱਖਦਾ ਹੈ ਨਾਲ ਹੀ ਜਿਸ ਨਾਲ ਤੁਹਾਡਾ ਵਜ਼ਨ ਸੰਤੁਲਨ ‘ਚ ਰਹਿੰਦਾ ਹੈ। ਇਕੋ ਵਜ਼ਨ ਹੋਣ ਕਰਕੇ ਤੁਸੀਂ ਬਲੱਡ ਸ਼ੂਗਰ ਜਾਂ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਬਿਮਾਰੀਆਂ ਦਾ ਸ਼ਿਕਾਰ ਨਹੀਂ ਹੁੰਦੇ।

ਓਟਸ : ਸਾਬਤ ਅਨਾਜ ਦੇ ਤੌਰ ‘ਤੇ ਅਸੀਂ ਓਟਸ ਵੀ ਖਾ ਸਕਦੇ ਹਾਂ। ਬਲੱਡ ਸ਼ੂਗਰ ਤੋਂ ਇਲਾਵਾ ਇਹ ਕੋਲੈਸਟ੍ਰੋਲ ਦੇ ਪੱਧਰ, ਬਲੱਡ ਸ਼ੂਗਰ ਦੇ ਪੱਧਰ ਅਤੇ ਸਰੀਰ ਦੇ ਭਾਰ ਨੂੰ ਨਿਯੰਤਰਿਤ ਕਰਨ ਵਿਚ ਸਹਾਇਤਾ ਕਰਦਾ ਹੈ।

ਜਵਾਰ ਦੀ ਰੋਟੀ : ਸ਼ੂਗਰ ਦੇ ਮਰੀਜ਼ਾਂ ਲਈ ਬਾਜਰੇ ਦੀ ਰੋਟੀ ਬਹੁਤ ਫਾਇਦੇਮੰਦ ਹੁੰਦੀ ਹੈ। ਜਿਨ੍ਹਾਂ ਲੋਕਾਂ ਨੂੰ ਫ਼ੂਡ ਐਲਰਜੀ ਦੀ ਸਮੱਸਿਆ ਹੁੰਦੀ ਹੈ ਉਨ੍ਹਾਂ ਨੂੰ ਜਵਾਰ ਦੀ ਰੋਟੀ ਵੀ ਖਾਣੀ ਚਾਹੀਦੀ ਹੈ। ਜਵਾਰ ਤੋਂ ਇਲਾਵਾ ਕਿਨੋਆ ਅਤੇ ਚਨੇ ਦੇ ਆਟੇ ਦੀ ਰੋਟੀ ਦਾ ਵੀ ਫਾਇਦਾ ਹੁੰਦਾ ਹੈ।

The post ਸ਼ੂਗਰ ਨੂੰ ਕੰਟਰੋਲ ਕਰਨ ਲਈ ਕਰੋ ਇਨ੍ਹਾਂ ਸਾਬਤ ਅਨਾਜ ਦਾ ਸੇਵਨ ! appeared first on Ludhiana Live.

ਪੀ.ਏ.ਯੂ. ਨੇ ਖਰ੍ਹਵੇਂ ਅਨਾਜਾਂ ਬਾਰੇ ਦਿੱਤੀ ਸਿਖਲਾਈ
ਲੁਧਿਆਣਾ : ਬੀਤੇ ਦਿਨੀਂ ਪੀ.ਏ.ਯੂ. ਦੇ ਕਮਿਊਨਟੀ ਸਾਇੰਸ ਕਾਲਜ ਨੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸਵੱਦੀ ਕਲਾਂ ਵਿੱਚ ਮੋਟੇ ਅਨਾਜਾਂ ਦਾ ਪੋਸ਼ਣ ਸੰਬੰਧੀ ਮਹੱਤਵ ਅਤੇ ਪੰਜਾਬੀ ਪਕਵਾਨਾਂ ਵਿੱਚ ਖਰ੍ਹਵੇਂ ਅਨਾਜਾਂ ਦੀ ਵਰਤੋਂ ਵਿਸ਼ੇ ਤੇ ਇੱਕ ਸਿਖਲਾਈ ਪ੍ਰੋਗਰਾਮ ਕਰਵਾਇਆ | ਇਸ ਸਿਖਲਾਈ ਦਾ ਲਾਭ ਲੈਣ ਲਈ 20 ਕਿਸਾਨ ਬੀਬੀਆਂ ਸ਼ਾਮਿਲ ਹੋਈਆਂ |ਖੋਜ ਪ੍ਰੋਜੈਕਟ ਦੇ ਮਾਹਿਰ ਡਾ. ਰੇਨੂੰਕਾ ਅਗਰਵਾਲ ਨੇ ਸਿਖਲਾਈ ਵਿੱਚ ਭਾਗ ਲੈਣ ਵਾਲੀਆਂ ਬੀਬੀਆਂ ਨੂੰ ਦੱਸਿਆ ਕਿ ਸਾਲ 2023 ਨੂੰ ਖਰ੍ਹਵੇਂ ਅਨਾਜਾਂ ਦੇ ਸਾਲ ਵਜੋਂ ਮਨਾਇਆ ਜਾ ਰਿਹਾ ਹੈ |

ਉਹਨਾਂ ਦੱਸਿਆ ਕਿ ਸਾਡੇ ਭੋਜਨ ਵਿੱਚ ਪੋਸ਼ਣ ਦੀ ਪੂਰਤੀ ਲਈ ਖਰ੍ਹਵੇਂ ਅਨਾਜਾਂ ਦੀ ਵਰਤੋਂ ਦਾ ਵਿਸ਼ੇਸ਼ ਮਹੱਤਵ ਹੈ | ਉਹਨਾਂ ਨੇ ਕਿਸਾਨ ਬੀਬੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਆਪਣੀ ਅਤੇ ਪਰਿਵਾਰ ਦੀ ਰੋਜ਼ਾਨਾਂ ਖੁਰਾਕ ਵਿੱਚ ਖਰ੍ਹਵੇਂ ਅਨਾਜਾਂ ਨੂੰ ਸ਼ਾਮਿਲ ਕਰਨ ਅਤੇ ਨਾਲ ਹੀ ਪੰਜਾਬੀ ਦੇ ਪਕਵਾਨਾਂ ਵਿੱਚ ਖਰ੍ਹਵੇਂ ਅਨਾਜਾਂ ਬਾਰੇ ਵਿਸਥਾਰ ਨਾਲ ਗੱਲ ਕੀਤੀ |ਭਾਗ ਲੈਣ ਵਾਲੀਆਂ ਕਿਸਾਨ ਬੀਬੀਆਂ ਨੇ ਇਸ ਸਿਖਲਾਈ ਪ੍ਰੋਗਰਾਮ ਤੋਂ ਬੇਹੱਦ ਲਾਭ ਲਿਆ  |

The post ਪੀ.ਏ.ਯੂ. ਨੇ ਖਰ੍ਹਵੇਂ ਅਨਾਜਾਂ ਬਾਰੇ ਦਿੱਤੀ ਸਿਖਲਾਈ  appeared first on Ludhiana Live.

ਖਰ੍ਹਵੇ ਅਨਾਜਾਂ ਦੇ ਸਿਹਤਮੰਦ ਪਕਵਾਨ ਬਨਾਉਣ ਲਈ ਕਰਵਾਇਆ ਅੰਤਰ ਕਾਲਜ ਕੁਕਿੰਗ ਮੁਕਾਬਲਾ
ਲੁਧਿਆਣਾ : ਪੀ.ਏ.ਯੂ. ਦੇ ਕਮਿਊਨਟੀ ਸਾਇੰਸ ਕਾਲਜ ਵਿੱਚ ਸਥਿਤ ਭੋਜਨ ਅਤੇ ਪੋਸ਼ਣ ਵਿਭਾਗ ਵੱਲੋਂ ਇੰਡੀਅਨ ਐਸੋਸੀਏਸਨ ਫਾਰ ਪੇਰੈਂਟਰਲ ਐਂਡ ਐਂਟਰਲ ਨਿਊਟ੍ਰੀਸਨ ਇੰਡੀਆ ਦੇ ਲੁਧਿਆਣਾ ਚੈਪਟਰ ਦੇ ਸਹਿਯੋਗ ਨਾਲ ਖਰਵੇ ਅਨਾਜਾਂ ਦੇ ਸਿਹਤਮੰਦ ਪਕਵਾਨ ਬਨਾਉਣ ਬਾਰੇ ਅੰਤਰ ਕਾਲਜ ਕੁਕਿੰਗ ਮੁਕਾਬਲੇ ਦਾ ਆਯੋਜਨ ਕੀਤਾ ਗਿਆ| ਯਾਦ ਰਹੇ ਕਿ ਸਾਲ 2023 ਨੂੰ ਖਰ੍ਹਵੇ ਅਨਾਜਾਂ ਦੇ ਸਾਲ ਵਜੋਂ ਮਨਾਇਆ ਜਾ ਰਿਹਾ ਹੈ |

ਪੰਜਾਬ ਦੇ 15 ਵੱਖ-ਵੱਖ ਕਾਲਜਾਂ ਦੇ 30 ਪ੍ਰਤੀਯੋਗੀਆਂ ਨੇ ਇਸ ਸਮਾਗਮ ਵਿੱਚ ਭਾਗ ਲਿਆ| ਇਸ ਦੌਰਾਨ ਸਾਡੀ ਰੋਜਾਨਾ ਖੁਰਾਕ ਵਿੱਚ ਸਾਮਲ ਕਰਨ ਲਈ ਸਵੇਰ ਦੇ ਖਾਣੇ, ਦੁਪਹਿਰ ਦੇ ਖਾਣੇ, ਸਨੈਕਸ, ਪੀਣ ਵਾਲੇ ਪਦਾਰਥਾਂ ਅਤੇ ਆਦਿ ਲਈ ਖਰ੍ਹਵੇ ਅਨਾਜਾਂ ਦੇ ਵੱਖ-ਵੱਖ ਪਕਵਾਨ ਤਿਆਰ ਕੀਤੇ ਗਏ |ਡੀਨ ਡਾ. ਕਿਰਨਜੋਤ ਸਿੱਧੂ ਅਤੇ ਸਮਾਗਮ ਦੇ ਮੁੱਖ ਮਹਿਮਾਨ ਨੇ ਸਾਰੇ ਭਾਗੀਦਾਰਾਂ ਦੁਆਰਾ ਸੁਆਦਲੇ ਖਰ੍ਹਵੇ ਅਨਾਜ ਤੋਂ ਬਣੇ ਉਤਪਾਦਾਂ ਅਤੇ ਪਕਵਾਨਾਂ ਨੂੰ ਤਿਆਰ ਕਰਨ ਲਈ ਕੀਤੇ ਗਏ ਯਤਨਾਂ ਦੀ ਸਲਾਘਾ ਕੀਤੀ|

ਭੋਜਨ ਅਤੇ ਪੋਸ਼ਣ ਵਿਭਾਗ ਦੇ ਮੁਖੀ ਡਾ. ਕਿਰਨ ਗਰੋਵਰ ਨੇ ਕਿਹਾ ਕਿ ਖਰ੍ਹਵੇ ਅਨਾਜ ਬੀਤੇ ਸਮੇਂ ਵਿੱਚ ਸਾਡੇ ਭੋਜਨ ਦਾ ਅਨਿੱਖੜਵਾਂ ਅੰਗ ਰਹੇ ਹਨ | ਇਹਨਾਂ ਦੇ ਪੋਸ਼ਣ ਕਾਰਨ ਇਹਨਾਂ ਨੂੰ ਮਨੁੱਖੀ ਖੁਰਾਕ ਵਿੱਚ ਸ਼ਾਮਿਲ ਕੀਤਾ ਜਾਂਦਾ ਸੀ | ਉਹਨਾਂ ਕਿਹਾ ਕਿ ਖਰ੍ਹਵੇਂ ਅਨਾਜਾਂ ਨੂੰ ਅੱਜ ਦੀਆਂ ਪੋਸ਼ਣ ਸੰਬੰਧੀ ਲੋੜਾਂ ਲਈ ਖੁਰਾਕ ਵਿੱਚ ਸ਼ਾਮਿਲ ਕਰਨ ਦੀ ਰੁਚੀ ਵਧੀ ਹੈ |

ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਅਤੇ ਸਰਟੀਫਿਕੇਟ ਦਿੱਤੇ ਗਏ| ਕਾਲਜ ਆਫ ਬੇਸਿਕ ਸਾਇੰਸਜ ਐਂਡ ਹਿਊਮੈਨਟੀਜ, ਪੀਏਯੂ ਦੀ ਕੁਮਾਰੀ ਪ੍ਰੀਤਮਨ ਕੌਰ ਨੂੰ ਜੇਤੂ ਐਲਾਨਿਆ ਗਿਆ| ਦੂਜਾ ਇਨਾਮ ਕੁਮਾਰੀ ਮੁਸਕਾਨ ਕਨੌਜੀਆ, ਜੀਜੀਐਨਆਈਐਮਟੀ, ਲੁਧਿਆਣਾ ਅਤੇ ਕੁਮਾਰੀ ਲਿਪਿਕਾ, ਕਾਲਜ ਆਫ ਕਮਿਊਨਿਟੀ ਸਾਇੰਸ, ਪੀਏਯੂ ਨੂੰ ਸਾਂਝੇ ਰੂਪ ਵਿੱਚ ਮਿਲਿਆ | ਇਸੇ ਤਰ੍ਹਾਂ ਤੀਜੇ ਇਨਾਮ ਤੇ ਕੁਮਾਰੀ ਕ੍ਰਿਤਿਕਾ, ਜੀਸੀਜੀ, ਲੁਧਿਆਣਾ ਅਤੇ ਕੁਮਾਰੀ ਮਨਿੰਦਰ ਕੌਰ ਪੀਏਯੂ ਸਾਂਝੇ ਤੌਰ ਤੇ ਰਹੇ|

The post  ਖਰ੍ਹਵੇ ਅਨਾਜਾਂ ਦੇ ਸਿਹਤਮੰਦ ਪਕਵਾਨ ਬਨਾਉਣ ਲਈ ਕਰਵਾਇਆ ਅੰਤਰ ਕਾਲਜ ਕੁਕਿੰਗ ਮੁਕਾਬਲਾ  appeared first on Ludhiana Live.