vegetable and fruits farming Archives - Ludhiana Live

ਜੈਵਿਕ ਕਿਸਾਨ ਕਲੱਬ ਦੇ ਮਾਸਿਕ ਸਿਖਲਾਈ ਕੈਂਪ ਵਿੱਚ ਜੈਵਿਕ ਖੇਤੀ ਬਾਰੇ ਹੋਈਆਂ ਵਿਚਾਰਾਂ
ਲੁਧਿਆਣਾ : ਪੀ.ਏ.ਯੂ. ਦੇ ਜੈਵਿਕ ਖੇਤੀ ਕਰਨ ਵਾਲੇ ਕਿਸਾਨਾਂ ਦੇ ਕਲੱਬ ਦਾ ਮਾਸਿਕ ਸਿਖਲਾਈ ਕੈਂਪ ਜੈਵਿਕ ਖੇਤੀ ਬਾਰੇ ਵਿਚਾਰਾਂ ਕਰਦਿਆਂ ਸੰਪੰਨ ਹੋਇਆ । ਇਸ ਕੈਂਪ ਵਿੱਚ ਮਾਹਿਰਾਂ ਨੇ ਫ਼ਲਦਾਰ ਪੌਦਿਆਂ ਦੀ ਲਵਾਈ, ਜੈਵਿਕ ਤਰੀਕਿਆਂ ਨਾਲ ਦਾਲਾਂ ਦੀ ਕਾਸ਼ਤ, ਜੈਵਿਕ ਉਤਪਾਦਾਂ ਦੀ ਬਰਾਂਡਿੰਗ ਅਤੇ ਕੁਦਰਤੀ ਖੇਤੀ ਦੀਆਂ ਪੰਜਾਬ ਵਿੱਚ ਸੰਭਾਵਨਾਵਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ।

ਮੁੱਖ ਬੁਲਾਰਿਆਂ ਵਿੱਚ ਸਕੂਲ ਆਫ਼ ਬਿਜ਼ਨਸ ਸਟੱਡੀਜ਼ ਦੇ ਨਿਰਦੇਸ਼ਕ ਡਾ. ਰਮਨਦੀਪ ਸਿੰਘ ਜੈਵਿਕ ਖੇਤੀ ਸਕੂਲ ਦੇ ਮਾਹਿਰ ਡਾ. ਚਰਨਜੀਤ ਸਿੰਘ ਔਲਖ, ਫਲ ਵਿਗਿਆਨੀ ਡਾ. ਗੁਰਤੇਗ ਸਿੰਘ ਅਤੇ ਜੈਵਿਕ ਖੇਤੀ ਦੇ ਮਾਹਿਰ ਡਾ. ਅਮਨਦੀਪ ਸਿੰਘ ਸਿੱਧੂ ਸ਼ਾਮਿਲ ਸਨ ।

ਇਸ ਦੌਰਾਨ ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ਦੇ ਸ. ਬਲੋਹਰ ਸਿੰਘ ਨੇ ਜੈਵਿਕ ਖੇਤੀ ਬਾਰੇ ਆਪਣੇ ਤਜਰਬੇ ਸਾਂਝੇ ਕੀਤੇ । ਅੰਤ ਵਿੱਚ ਕਲੱਬ ਦੇ ਪ੍ਰਧਾਨ ਸ਼੍ਰੀ ਮਨਪ੍ਰੀਤ ਸਿੰਘ ਗਰੇਵਾਲ ਨੇ ਸਭ ਦਾ ਧੰਨਵਾਦ ਕੀਤਾ ।

The post  ਜੈਵਿਕ ਕਿਸਾਨ ਕਲੱਬ ਦੇ ਮਾਸਿਕ ਸਿਖਲਾਈ ਕੈਂਪ ਵਿੱਚ ਜੈਵਿਕ ਖੇਤੀ ਬਾਰੇ ਹੋਈਆਂ ਵਿਚਾਰਾਂ appeared first on Ludhiana Live.