vardhman group Archives - Ludhiana Live

ਵਰਧਮਾਨ ਸਮੂਹ ਨੇ ਪੀ.ਏ.ਯੂ. ਨੂੰ 30 ਲੋਹੇ ਦੇ ਬੈਂਚ ਕੀਤੇ ਭੇਂਟ
ਲੁਧਿਆਣਾ : ਵਰਧਮਾਨ ਸਮੂਹ ਨੇ ਪੀ.ਏ.ਯੂ. ਨਾਲ ਸਹਿਯੋਗ ਦੀ ਭਾਵਨਾ ਪ੍ਰਗਟਾਉਂਦਿਆਂ ਲੋਹੇ ਦੇ 30 ਬੈਂਚ ਯੂਨੀਵਰਸਿਟੀ ਨੂੰ ਭੇਂਟ ਕੀਤੇ | ਇਹ ਕਾਰਜ ਪੀ.ਏ.ਯੂ. ਦੀ ਹਰਿਆਲੀ ਅਤੇ ਸਫ਼ਾਈ ਮੁਹਿੰਮ ਨੂੰ ਹੁਲਰਾ ਦੇਣ ਦੇ ਮੰਤਵ ਨਾਲ ਨੇਪਰੇ ਚੜਿਆ | ਵਰਧਮਾਨ ਗਰੁੱਪ ਦੇ ਸੀਨੀਅਰ ਮੈਨੇਜਰ ਸ਼੍ਰੀ ਅਮਿਤ ਧਵਨ ਇਸ ਮੌਕੇ ਆਪਣੇ ਸਮੂਹ ਦੇ ਮੈਂਬਰਾਂ ਨਾਲ ਹਾਜ਼ਰ ਸਨ|

ਇਸ ਮੌਕੇ ਗੱਲਬਾਤ ਕਰਦਿਆ ਸ੍ਰੀ ਧਵਨ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਵਾਤਾਵਰਨ ਦੀ ਸੰਭਾਲ ਅਤੇ ਹਰਿਆਲੀ ਬਚਾਉਣ ਦਾ ਮੁੱਦਾ ਬੇਹੱਦ ਗੰਭੀਰ ਹੈ ਅਤੇ ਵਰਧਮਾਨ ਸਮੂਹ ਇਸ ਕਾਰਜ ਲਈ ਵਿਦਿਅਕ ਸੰਸਥਾਵਾਂ ਨਾਲ ਸਹਿਯੋਗ ਲਈ ਤਿਆਰ-ਬਰ-ਤਿਆਰ ਹੈ | ਉਹਨਾਂ ਕਿਹਾ ਕਿ ਇਸ ਸਹਿਯੋਗ ਨਾਲ ਸਦਭਾਵੀ ਅਤੇ ਸੋਹਣੀ ਦੁਨੀਆਂ ਦਾ ਨਿਰਮਾਣ ਹੋ ਸਕੇਗਾ | ਇਹ ਬੈਂਚ ਸਵੇਰ ਦੀ ਸੈਰ ਕਰਨ ਵਾਲੇ ਅਤੇ ਪੀ.ਏ.ਯੂ. ਵਿੱਚ ਆਉਣ ਵਾਲੇ ਲੋਕਾਂ ਲਈ ਭੇਂਟ ਕੀਤੇ ਗਏ ਹਨ |

ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਵਰਧਮਾਨ ਸਮੂਹ ਵੱਲੋਂ ਕੀਤੇ ਇਸ ਉਪਕਾਰੀ ਕਾਰਜ ਲਈ ਉਹਨਾਂ ਦਾ ਧੰਨਵਾਦ ਕੀਤਾ | ਡਾ. ਗੋਸਲ ਨੇ ਕਿਹਾ ਕਿ ਭੇਂਟ ਕੀਤੇ ਗਏ ਬੈਂਚ ਨਾ ਸਿਰਫ ਬੈਠਣ ਲਈ ਅਰਾਮਦਾਇਕ ਜਗ੍ਹਾ ਮੁਹੱਈਆ ਕਰਾਉਣਗੇ ਬਲਕਿ ਇਸ ਨਾਲ ਕੈਂਪਸ ਦੀ ਸੁੰਦਰਤਾ ਵਿੱਚ ਭਰਪੂਰ ਵਾਧਾ ਹੋਵੇਗਾ | ਕੈਂਪਸ ਦੇ ਵਾਤਾਵਰਨ ਨੂੰ ਸਾਫ, ਹਰਾ-ਭਰਾ ਅਤੇ ਸਥਿਰ ਬਣਾਈ ਰੱਖਣ ਵਿੱਚ ਵੀ ਇਹ ਬੈਂਚ ਮਹੱਤਵਪੂਰਨ ਸਾਬਤ ਹੋਣਗੇ |

The post ਵਰਧਮਾਨ ਸਮੂਹ ਨੇ ਪੀ.ਏ.ਯੂ. ਨੂੰ 30 ਲੋਹੇ ਦੇ ਬੈਂਚ ਕੀਤੇ ਭੇਂਟ  appeared first on Ludhiana Live.

ਸੱਤ ਸਿਲਾਈ ਮਸ਼ੀਨਾਂ ਦਾਨ ਕਰਨ ਲਈ ਵਰਧਮਾਨ ਸਪੈਸ਼ਲ ਸਟੀਲਜ਼ ਦਾ ਕੀਤਾ ਧੰਨਵਾਦ
ਲੁਧਿਆਣਾ : ਹੁਨਰ ਵਿਕਾਸ ਕੇਂਦਰ ਲਈ ਸਿਲਾਈ ਮਸ਼ੀਨਾਂ ਦਾਨ ਕਰਨ ਲਈ ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਦੀ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੰਪਨੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਨ੍ਹਾਂ ਉਪਰਾਲਿਆਂ ਸਦਕਾ ਇਹ ਕੇਂਦਰ ਔਰਤਾਂ ਨੂੰ ਵਿਸ਼ੇਸ਼ ਹੁਨਰ ਸਿਖਲਾਈ ਪ੍ਰਦਾਨ ਕਰਨ ਲਈ ਲੰਬੇ ਸਮੇਂ ਤੱਕ ਸਹਾਈ ਸਿੱਧ ਹੋਣਗੇ।

ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਵਲੋਂ ਆਪਣੀ ਸੀ.ਐਸ.ਆਰ. ਪਹਿਲਕਦਮੀ ਤਹਿਤ ਮਹਿਲਾ ਸਸ਼ਕਤੀਕਰਨ ਅਤੇ ਲੋੜਵੰਦ ਲੜਕੀਆਂ ਦੀ ਸਿਲਾਈ ਸਿੱਖਣ ਤੋਂ ਬਾਅਦ ਆਪਣੀ ਰੋਜੀ-ਰੋਟੀ ਕਮਾਉਣ ਦੇ ਕਾਬਿਲ ਬਣਨ ਲਈ ਇੱਕ ਉਦਯੋਗਿਕ ਬਟਨਹੋਲ ਮਸ਼ੀਨ, ਇੱਕ ਬਟਨ ਅਟੈਚਿੰਗ ਮਸ਼ੀਨ ਅਤੇ ਸਟੈਂਡ ਟੇਬਲ ਮੋਟਰਾਂ ਵਾਲੀਆਂ ਪੰਜ ਯੂਨੀਵਰਸਲ ਮਸ਼ੀਨਾਂ ਮੁਹੱਈਆ ਕਰਵਾਈਆਂ ਹਨ

The post ਸੱਤ ਸਿਲਾਈ ਮਸ਼ੀਨਾਂ ਦਾਨ ਕਰਨ ਲਈ ਵਰਧਮਾਨ ਸਪੈਸ਼ਲ ਸਟੀਲਜ਼ ਦਾ ਕੀਤਾ ਧੰਨਵਾਦ appeared first on Ludhiana Live.

ਵਰਧਮਾਨ ਸਮੂਹ ਵੱਲੋਂ ਦਯਾਨੰਦ ਹਸਪਤਾਲ ਦੇ ਲੋੜਵੰਦ ਮਰੀਜ਼ਾਂ ਲਈ 25 ਲੱਖ ਦੀ ਵਿੱਤੀ ਸਹਾਇਤਾ
ਲੁਧਿਆਣਾ : ਸਮਾਜ ਦੇ ਪਛੜੇ ਵਰਗ ਤੱਕ ਮਿਆਰੀ ਸਿਹਤ ਸੇਵਾਵਾਂ ਪਹੁੰਚਾਉਣ ਦੇ ਇਰਾਦੇ ਨਾਲ ਵਰਧਮਾਨ ਸਮੂਹ ਨੇ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਜੇਰੇ ਇਲਾਜ ਲੋੜਵੰਦ ਮਰੀਜ਼ ਫੰਡ ਵਿੱਚ 25 ਲੱਖ ਰੁਪਏ ਦਾ ਵਿੱਤੀ ਯੋਗਦਾਨ ਪਾਇਆ ਹੈ। ਵਰਧਮਾਨ ਸਮੂਹ ਲਗਾਤਾਰ ਕਈ ਸਾਲਾਂ ਤੋਂ ਹਸਪਤਾਲ ਨੂੰ ਇਹ ਰਾਸ਼ੀ ਹਰ ਸਾਲ ਦਿੰਦਾ ਆ ਰਿਹਾ ਹੈ।

ਡਾਕਟਰ ਜੀਐੱਸ ਵਾਂਡਰ (ਮੁੱਖ ਕਾਰਡੀਓਲੋਜਿਸਟ), ਡਾ. ਬਿਸ਼ਵ ਮੋਹਨ (ਐਡੀਸ਼ਨਲ ਮੈਡੀਕਲ ਸੁਪਰਡੈਂਟ), ਰਾਕੇਸ਼ ਗੁਪਤਾ (ਜਨਰਲ ਮੈਨੇਜਰ) ਤੇ ਉਮੇਸ਼ ਗੁਪਤਾ (ਵਿੱਤੀ ਅਫਸਰ) ਦੀ ਮੌਜੂਦਗੀ ਵਿੱਚ ਇਹ ਚੈੱਕ ਹਸਪਤਾਲ ਪ੍ਰਬੰਧਨ ਨੂੰ ਡੀਐੱਮਸੀਐੱਚ ਵਿਖੇ ਗ਼ਰੀਬ ਮਰੀਜ਼ਾਂ ਦੇ ਇਲਾਜ ਲਈ ਵਰਧਮਾਨ ਦੁਆਰਾ ਯੋਗਦਾਨ ਦਿੱਤਾ ਗਿਆ। ਵਰਧਮਾਨ ਤੋਂ ਨੀਰਜ ਜੈਨ, ਸੰਯੁਕਤ ਮੈਨੇਜਿੰਗ ਡਾਇਰੈਕਟਰ ਅਤੇ ਡੀਕੇ ਸਿੰਦਵਾਨੀ, ਡਾਇਰੈਕਟਰ ਇਸ ਮੌਕੇ ‘ਤੇ ਮੌਜੂਦ ਰਹੇ।

ਡੀਐੱਮਸੀਐੱਚ ਦੇ ਪ੍ਰਬੰਧਕਾਂ ਨੇ ਵਰਧਮਾਨ ਦੇ ਮਨੁੱਖੀ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੰਸਥਾ ਸਮਾਜ ਭਲਾਈ ਲਈ ਸ਼ਲਾਘਾਯੋਗ ਕੰਮ ਕਰ ਰਹੀ ਹੈ। ਨੀਰਜ ਜੈਨ ਨੇ ਵਰਧਮਾਨ ਗਰੁੱਪ ਦੇ ਸਿਖਰ ਪ੍ਰਬੰਧਨ ਦੇ ਦਿ੍ਸ਼ਟੀਕੋਣ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਡੀਐੱਮਸੀ ਵਰਗੀਆਂ ਸਿਹਤ ਸੰਭਾਲ ਸੰਸਥਾਵਾਂ ਵਿੱਚ ਯੋਗਦਾਨ ਦੇ ਕੇ ਜਿੱਥੇ ਦੂਰ-ਦੁਰਾਡੇ ਤੋਂ ਲੋਕ ਇਲਾਜ ਲਈ ਆਉਂਦੇ ਹਨ, ਉੱਥੇ ਸਿਹਤ ਸੰਭਾਲ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਿੱਚ ਇਕ ਜ਼ਿੰਮੇਵਾਰ ਕਾਰਪੋਰੇਟ ਨਾਗਰਿਕ ਵਜੋਂ ਆਪਣੀ ਭੂਮਿਕਾ ਨਿਭਾਉਣ ਦੀ ਕੋਸ਼ਸ਼ਿ ਕਰ ਰਹੇ ਹਾਂ।

The post ਵਰਧਮਾਨ ਸਮੂਹ ਵੱਲੋਂ ਦਯਾਨੰਦ ਹਸਪਤਾਲ ਦੇ ਲੋੜਵੰਦ ਮਰੀਜ਼ਾਂ ਲਈ 25 ਲੱਖ ਦੀ ਵਿੱਤੀ ਸਹਾਇਤਾ appeared first on Ludhiana Live.