Vaccination Archives - Ludhiana Live

ਦੁਕਾਨਾਂ ‘ਤੇ ਕੰਮ ਕਰਨ ਵਾਲੇ ਨੌਕਰਾਂ ਦੇ ਟੀਕਾਕਰਣ ਦੇ ਜਿੰਮੇਵਾਰ ਹੋਣਗੇ ਦੁਕਾਨਦਾਰ – ਸਿਹਤ ਵਿਭਾਗ
ਲੁਧਿਆਣਾ :  ਸਿਵਲ ਸਰਜਨ ਡਾ. ਐਸ. ਪੀ. ਸਿੰਘ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਸਮੂਹ ਦੁਕਾਨਾਂ ਦੇ ਮਾਲਕਾਂ ਕੋਲ ਕੰਮ ਕਰਦੇ ਕਾਮਿਆਂ ਦੇ ਕੋਵਿਡ ਟੀਕਾਕਰਨ ਸਰਟੀਫਿਕੇਟ ਉਨ੍ਹਾਂ ਕੋਲ ਹਰ ਵੇਲੇ ਉਪਲੱਬਧ ਹੋਣੇ ਚਾਹੀਦੇ ਹਨ।

ਉਨ੍ਹਾਂ ਦੱਸਿਆ ਕਿ ਨਾਮੁਰਾਦ ਬੀਮਾਰੀ ਕੋਰੋਨਾ ਨੂੰ ਕਾਬੂ ਕਰਨ ਲਈ ਹਰੇਕ ਵਿਅਕਤੀ ਦੇ ਕੋਵਿਡ ਟੀਕਾਕਰਨ ਕੀਤਾ ਜਾਣਾ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਜਿਹੜੇ ਲੋਕਾਂ ਖਾਸ ਤੌਰ ‘ਤੇ ਦੁਕਾਨਾਂ ਆਦਿ ਵਿਚ ਕੰਮ ਕਰਨ ਵਾਲੇ ਕਾਮੇ ਅਤੇ ਵਰਕਰ ਹਨ ਦੇ ਕੋਲ ਦੂਸਰੀ ਡੋਜ਼ ਦਾ ਸਰਟੀਫਿਕੇਟ ਹੋਣਾ ਬਹੁਤ ਜਰੂਰੀ ਹੈ।

ਉਨ੍ਹਾਂ ਕਿਹਾ ਟੀਕਾਕਰਨ ਦੇ ਸਬੰਧ ਵਿਚ ਸਿਹਤ ਵਿਭਾਗ ਵਲੋਂ ਕਿਸੇ ਸਮੇ ਵੀ ਚੈਕਿੰਗ ਕੀਤੀ ਜਾ ਸਕਦੀ ਹੈ। ਚੈਕਿੰਗ ਦੌਰਾਨ ਜਿਹੜੇ ਦੁਕਾਨਾਂ ਦੇ ਮਾਲਕਾਂ ਕੋਲ ਆਪਣੇ ਅਧੀਨ ਕੰਮ ਕਰਦੇ ਕਾਮਿਆਂ ਅਤੇ ਵਰਕਰਾਂ ਦੇ ਕੋਵਿਡ ਦੀ ਦੂਸਰੀ ਲੱਗੀ ਖੁਰਾਕ ਦੇ ਸਰਟੀਫਿਕੇਟ ਨਾ ਪਾਇਆ ਗਿਆ ਤਾਂ ਉਨਾਂ ਖਿਲਾਫ ਸਿਹਤ ਵਿਭਾਗ ਵਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ।

The post ਦੁਕਾਨਾਂ ‘ਤੇ ਕੰਮ ਕਰਨ ਵਾਲੇ ਨੌਕਰਾਂ ਦੇ ਟੀਕਾਕਰਣ ਦੇ ਜਿੰਮੇਵਾਰ ਹੋਣਗੇ ਦੁਕਾਨਦਾਰ – ਸਿਹਤ ਵਿਭਾਗ appeared first on Ludhiana Live.

ਕੋਰੋਨਾ ਦੇ 228 ਨਵੇਂ ਮਾਮਲੇ ਸਾਹਮਣੇ ਆਏ, 5 ਮਰੀਜਾਂ ਨੇ ਤੋੜਿਆ ਦਮ
ਲੁਧਿਆਣਾ :   ਸਿਵਲ ਸਰਜਨ ਡਾ. ਐਸ.ਪੀ. ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਕੋਰੋਨਾ ਜਾਂਚ ਦੌਰਾਨ ਲੁਧਿਆਣਾ ਵਿਚ 228 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 151 ਪੀੜ੍ਹਤ ਮਰੀਜ਼ਾਂ ਦਾ ਸੰਬੰਧ ਜ਼ਿਲ੍ਹਾ ਲੁਧਿਆਣਾ ਨਾਲ ਹੈ, ਜਦਕਿ 77 ਮਰੀਜ਼ ਜ਼ਿਲ੍ਹਾ ਲੁਧਿਆਣਾ ਤੋਂ ਬਾਹਰਲੇ ਜਿਲਿਆਂ ਅਤੇ ਸੂਬਿਆਂ ਨਾਲ ਸਬੰਧਿਤ ਹਨ।

ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਵਿਚ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਵਿਚੋਂ ਅੱਜ 5 ਜਣਿਆਂ ਦੀ ਮੌਤ ਹੋਈ ਹੈ। ਲੁਧਿਆਣਾ ਵਿਚ ਜਿਹੜੇ ਮਰੀਜ਼ਾਂ ਦੀ ਮੌਤ ਹੋਈ ਹੈ ਉਨ੍ਹਾਂ ਵਿਚ 68 ਸਾਲਾ ਮਿ੍ਤਕ ਮਰੀਜ਼ ਵਾਸੀ ਡਿਵੀਜ਼ਨ ਨੰਬਰ-3 ਜੋ ਸਿਵਲ ਸੀ.ਐਮ.ਸੀ. ਹਸਪਤਾਲ ਵਿਚ, ਦੂਜਾ ਮਿ੍ਤਕ 86 ਸਾਲਾ ਔਰਤ ਮਰੀਜ਼ ਵਾਸੀ ਨਿੰਮ ਵਾਲਾ ਚੌਕ ਜੋ ਸੀ ਐੱਮ ਸੀ ਹਸਪਤਾਲ ਵਿਚ ਦਾਖ਼ਲ ਸੀ।

ਜਦਕਿ ਤੀਜਾ ਮਿ੍ਤਕ 31 ਸਾਲਾ ਮਰੀਜ਼ ਵਾਸੀ ਮੋਹਨਦੇਈ ਓਸਵਾਲ ਕੈਂਸਰ ਹਸਪਤਾਲ ਲੁਧਿਆਣਾ ਵਿਚ ਦਾਖਲ ਸੀ, ਸ਼ਾਮਲ ਹਨ, ਜਦਕਿ ਇਸ ਤੋਂ ਇਲਾਵਾ 1 ਮਿ੍ਤਕ ਮਰੀਜ਼ ਜ਼ਿਲ੍ਹਾ ਹੁਸ਼ਿਆਰਪੁਰ ਅਤੇ 1 ਮਰੀਜ਼ ਰਾਜ ਹਿਮਾਚਲ ਪ੍ਰਦੇਸ਼ ਨਾਲ ਸਬੰਧ ਰੱਖਦਾ ਸੀ, ਜਿਸ ਦੀ ਮੌਤ ਹੋਈ ਹੈ।

ਜਾਣਕਾਰੀ ਅਨੁਸਾਰ ਜ਼ਿਲ੍ਹਾ ਸਿਹਤ ਪ੍ਰਸ਼ਾਸਨ ਵਲੋਂ ਜਿਲੇ ਵਿਚ ਵੱਖ- ਵੱਖ 25 ਇਲਾਕਿਆਂ ਜਿਥੇ ਮਰੀਜ਼ਾਂ ਦੀ ਗਿਣਤੀ ਵਧ ਹੈ, ਨੂੰ ਮਾਈਕਰੋ ਕੰਟੇਨਮੈਂਟ ਜੋਨ ਬਣਾਇਆ ਗਿਆ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਵੱਖ ਵੱਖ ਹਸਪਤਾਲਾਂ ਵਿਚ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਵਿਚੋਂ 7 ਮਰੀਜ਼ ਜ਼ਿਲ੍ਹਾ ਲੁਧਿਆਣਾ ਨਾਲ ਜਦਕਿ 13 ਜਣੇ ਲੁਧਿਆਣਾ ਤੋਂ ਬਾਹਰਲੇ ਜ਼ਿਲਿ੍ਆਂ ਅਤੇ ਸੂਬਿਆਂ ਨਾਲ ਸਬੰਧਿਤ ਹਨ।

The post ਕੋਰੋਨਾ ਦੇ 228 ਨਵੇਂ ਮਾਮਲੇ ਸਾਹਮਣੇ ਆਏ, 5 ਮਰੀਜਾਂ ਨੇ ਤੋੜਿਆ ਦਮ appeared first on Ludhiana Live.

ਪੰਜਾਬ ’ਚ ਕੋਰੋਨਾ : 3922 ਦੀ ਰਿਪੋਰਟ ਆਈ ਪਾਜ਼ੇਟਿਵ, 9 ਲੋਕਾਂ ਨੇ ਤੋੜਿਆ ਦਮ
ਚੰਡੀਗੜ੍ਹ : ਪੰਜਾਬ ‘ਚ ਕੋਰੋਨਾ ਦੇ ਕਹਿਰ ਕਾਰਨ 9 ਲੋਕਾਂ ਦੀ ਜਾਨ ਚਲੀ ਗਈ। ਪਿਛਲੇ 24 ਘੰਟਿਆਂ ਦੌਰਾਨ ਸੂਬੇ ’ਚ 3922 ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਮਿਲੀ ਜਾਣਕਾਰੀ ਅਨੁਸਾਰ ਪਿਛਲੇ 24 ਘੰਟਿਆਂ ’ਚ ਪਟਿਆਲਾ ’ਚ 768, ਲੁਧਿਆਣਾ ’ਚ 509, ਜਲੰਧਰ ’ਚ 292, ਐੱਸ. ਏ. ਐੱਸ. ਨਗਰ ’ਚ 750, ਪਠਾਨਕੋਟ ’ਚ 256, ਅੰਮ੍ਰਿਤਸਰ ’ਚ 305, ਫਤਿਹਗੜ੍ਹ ਸਾਹਿਬ ’ਚ 108, ਗੁਰਦਾਸਪੁਰ ’ਚ 118, ਹੁਸ਼ਿਆਰਪੁਰ ’ਚ 132, ਬਠਿੰਡਾ ’ਚ 204, ਰੋਪੜ ’ਚ 106, ਤਰਨਤਾਰਨ ’ਚ 22, ਫਿਰੋਜ਼ਪੁਰ ’ਚ 76, ਸੰਗਰੂਰ ’ਚ 33, ਮੋਗਾ ’ਚ 37, ਕਪੂਰਥਲਾ ’ਚ 43, ਬਰਨਾਲਾ ’ਚ 14, ਫਾਜ਼ਿਲਕਾ ’ਚ 35, ਸ਼ਹੀਦ ਭਗਤ ਸਿੰਘ ਨਗਰ 21, ਫਰੀਦਕੋਟ 45, ਮਾਨਸਾ 28, ਮੁਕਤਸਰ ’ਚ 20 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।

ਪੰਜਾਬ ’ਚ 16343 ਲੋਕ ਅਜਿਹੇ ਹਨ, ਜੋ ਅਜੇ ਵੀ ਕੋਰੋਨਾ ਪਾਜ਼ੇਟਿਵ ਹਨ। ਕੋਰੋਨਾ ਤੋਂ ਬਚਣ ਲਈ ਲੋਕਾਂ ਨੂੰ ਕੋਰੋਨਾ ਦਾ ਟੀਕਾ ਲਗਾਉਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਸਕੂਲ, ਕਾਲਜ ਯੂਨੀਵਰਸਿਟੀਆਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਨਾਈਟ ਕਰਫਿਊ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਰਹੇਗਾ।

ਸਰਕਾਰ ਵੱਲੋਂ ਕੋਰੋਨਾ ਹਦਾਇਤਾਂ ਤਹਿਤ ਮਾਸਕ ਪਹਿਨਣਾ ਇਕ ਵਾਰ ਫਿਰ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਰੈਸਟੋਰੈਂਟ, ਹੋਟਲ, ਬਾਰ ਆਦਿ ਥਾਵਾਂ ਨੂੰ 50 ਫ਼ੀਸਦੀ ਸਮਰੱਥਾ ਨਾਲ ਖੋਲ੍ਹਣ ਦੇ ਹੁਕਮ ਕੀਤੇ ਗਏ ਹਨ। ਇਸ ਦੇ ਨਾਲ ਹੀ ਬੱਸਾਂ ਨੂੰ ਵੀ 50 ਫੀਸਦੀ ਸਮਰੱਥਾ ਨਾਲ ਚਲਾਉਣ ਦੀ ਹਦਾਇਤ ਦਿੱਤੀ ਗਈ ਹੈ। ਸਕੂਲਾਂ-ਕਾਲਜਾਂ ਨੂੰ ਆਨਲਾਈਨ ਚਲਾਉੁਣ ਲਈ ਵੀ ਆਖਿਆ ਗਿਆ ਹੈ।

The post ਪੰਜਾਬ ’ਚ ਕੋਰੋਨਾ : 3922 ਦੀ ਰਿਪੋਰਟ ਆਈ ਪਾਜ਼ੇਟਿਵ, 9 ਲੋਕਾਂ ਨੇ ਤੋੜਿਆ ਦਮ appeared first on Ludhiana Live.

ਕੋਰੋਨਾ ਵੈਕਸੀਨ ਨੇ ਔਰਤ ਨੂੰ ਰਾਤੋਂ ਰਾਤ ਬਣਾ ਦਿੱਤਾ 7 ਕਰੋੜ ਦੀ ਮਾਲਕਣ
ਤੁਹਾਨੂੰ ਦੱਸ ਦਿੰਦੇ ਹਾਕੀ ਕੋਰੋਨਾ ਵਾਇਰਸ ਮਹਾਮਾਰੀ (Coronavirus Pandemic) ਦੇ ਵਿਚਕਾਰ ਦੁਨੀਆ ਭਰ ਵਿੱਚ ਟੀਕਾਕਰਨ (Vaccination) ਮੁਹਿੰਮ ਚੱਲ ਰਹੀ ਹੈ। ਇਸ ਕੜੀ ਵਿੱਚ ਇੱਕ ਆਸਟ੍ਰੇਲੀਆਈ ਮਹਿਲਾ ਨੇ ਵੀ ਕੋਰੋਨਾ ਵੈਕਸੀਨ ਦਾ ਇੱਕ ਸ਼ਾਟ ਲਿਆ। ਟੀਕਾ ਲਗਵਾਉਣ ਤੋਂ ਬਾਅਦ ਉਸਦੀ ਕਿਸਮਤ ਬਦਲ ਗਈ ਅਤੇ ਉਹ ਰਾਤੋ-ਰਾਤ ਕਰੋੜਪਤੀ ਬਣ ਗਈ। ਆਓ ਜਾਣਦੇ ਹਾਂ ਕਿਵੇਂ।

ਮਿਲੀਅਨ ਡਾਲਰ ਵੈਕਸ ਲਾਟਰੀ ਵੱਲੋਂ ਟੀਕਾ ਲਗਵਾਉਣ ਵਾਲੇ ਲੋਕਾਂ ਨੂੰ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਸੀ। ਜਿਸ ਲਈ ਕਰੀਬ 30 ਲੱਖ ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ। ਇਸ ਵਿਚ ਜੋਏਨ ਝੂ ਨਾਂ ਦੀ 25 ਸਾਲਾ ਔਰਤ ਦੀ ਲਾਟਰੀ ਲੱਗੀ ਹੈ। ਔਰਤ ਨੇ 10 ਲੱਖ ਡਾਲਰ (7.28 ਕਰੋੜ ਰੁਪਏ) ਦੀ ਲਾਟਰੀ ਜਿੱਤੀ ਹੈ। ਜੋਨ ਜ਼ੂ ਨੇ ਲੱਖਾਂ ਲੋਕਾਂ ਨੂੰ ਪਿੱਛੇ ਛੱਡ ਕੇ ਇੱਕ ਮਿਲੀਅਨ ਡਾਲਰ ਦਾ ਬੰਪਰ ਇਨਾਮ ਜਿੱਤਿਆ। ਲਾਟਰੀ ਅਧਿਕਾਰੀਆਂ ਨੇ ਦੱਸਿਆ ਕਿ ਟੀਕਾਕਰਨ ਮੁਹਿੰਮ ਨੂੰ ਤੇਜ਼ ਕਰਨ ਲਈ ਲੋਕਾਂ ਨੂੰ ਉਨ੍ਹਾਂ ਦੀ ਤਰਫੋਂ ਟੀਕਾ ਲਗਵਾਉਣ ਲਈ ਇਨਾਮ ਦਿੱਤੇ ਜਾ ਰਹੇ ਹਨ।

ਉੱਥੇ ਹੀ ਟੀਕਾਕਰਨ ਸ਼ੁਰੂ ਹੋਣ ਦੇ ਕਈ ਮਹੀਨਿਆਂ ਬਾਅਦ ਵੀ ਦੇਸ਼ ‘ਚ ਲੋਕ ਕੋਰੋਨਾ ਵੈਕਸੀਨ ਲੈਣ ‘ਚ ਦਿਲਚਸਪੀ ਨਹੀਂ ਦਿਖਾ ਰਹੇ ਹਨ। ਇਸ ਕਰਕੇ ਮਿਲੀਅਨ ਡਾਲਰ ਵੈਕਸ ਇੱਕ ਲਾਟਰੀ ਸਕੀਮ ਲੈ ਕੇ ਆਇਆ ਤਾਂ ਜੋ ਲੋਕ ਟੀਕਾਕਰਨ ਵਿੱਚ ਸਰਗਰਮੀ ਨਾਲ ਹਿੱਸਾ ਲੈਣ। ਲਾਟਰੀ ਸਕੀਮ ਦਾ ਅਸਰ ਦਿਖਾਈ ਦਿੱਤਾ ਅਤੇ ਕੁਝ ਹੀ ਦਿਨਾਂ ਵਿੱਚ ਲੱਖਾਂ ਲੋਕਾਂ ਨੇ ਵੈਕਸੀਨ ਲਈ ਰਜਿਸਟ੍ਰੇਸ਼ਨ ਕਰਵਾ ਲਈ ਪਰ ਅੰਤ ਵਿੱਚ ਲਾਟਰੀ ਦਾ ਇਨਾਮ ਜੋਨ ਜ਼ੂ ਨੂੰ ਗਿਆ। ਕੰਪਨੀ ਨੇ ਇਨਾਮ ਵਜੋਂ 100 ਹੋਰ ਲੋਕਾਂ ਨੂੰ ਤੋਹਫ਼ੇ ਵੀ ਦਿੱਤੇ। ਦੱਸਿਆ ਗਿਆ ਕਿ ਜੋਨ ਝੂ ਵੈਕਸੀਨ ਦੀ ਰਜਿਸਟਰੇਸ਼ਨ ਕਰਵਾ ਕੇ ਆਪਣੇ ਕੰਮ ਵਿੱਚ ਰੁੱਝ ਗਈ ਸੀ ਪਰ ਸ਼ੁੱਕਰਵਾਰ ਨੂੰ ਅਚਾਨਕ ਉਸ ਨੂੰ ਲਾਟਰੀ ਅਫਸਰ ਦਾ ਫੋਨ ਆਇਆ, ਜਿਸ ਕਾਰਨ ਉਹ ਫੋਨ ਨਹੀਂ ਚੁੱਕ ਸਕੀ। ਜਦੋਂ ਉਸ ਨੂੰ ਦੁਬਾਰਾ ਫ਼ੋਨ ਆਇਆ ਅਤੇ ਲਾਟਰੀ ਜਿੱਤਣ ਦੀ ਖ਼ਬਰ ਸੁਣੀ ਤਾਂ ਉਹ ਖ਼ੁਸ਼ੀ ਨਾਲ ਝੂਮ ਉਠੀ ਇੱਕ ਮੱਧ-ਵਰਗੀ ਪਰਿਵਾਰ ਤੋਂ ਆਉਣ ਵਾਲੀ ਜੋਨ ਇਸ ਸਮੇਂ ਲਾਟਰੀ ਦੇ ਪੈਸੇ ਨਾਲ ਖਰੀਦਦਾਰੀ ਕਰ ਰਹੀ ਹੈ। ਉਹ ਕੁਝ ਪੈਸੇ ਵੀ ਲਗਾਵੇਗੀ ਅਤੇ ਮਾਪਿਆਂ ਲਈ ਘਰ ਵੀ ਲਵੇਗੀ।

The post ਕੋਰੋਨਾ ਵੈਕਸੀਨ ਨੇ ਔਰਤ ਨੂੰ ਰਾਤੋਂ ਰਾਤ ਬਣਾ ਦਿੱਤਾ 7 ਕਰੋੜ ਦੀ ਮਾਲਕਣ appeared first on Ludhiana Live.