Vaani Kapoor Archives - Ludhiana Live

ਮੈਨੂੰ ਮੰਚ ’ਤੇ ਪ੍ਰਫਾਰਮ ਕਰਨਾ ਪਸੰਦ ਹੈ : ਵਾਣੀ ਕਪੂਰ
ਅਭਿਨੇਤਰੀ ਵਾਣੀ ਕਪੂਰ ਜਿਸ ਨੇ ਬਿਨਾ ਕਿਸੇ ਕੋਲੋਂ ਸਿੱਖੇ ਆਪਣੇ ਦਮ ’ਤੇ ਡਾਂਸ ਕਰ ਕੇ ਆਪਣਾ ਹੁਨਰ ਦਿਖਾਇਆ ਹੈ, ਜਿਸ ਨੇ ‘ਘੁੰਗਰੂ’, ‘ਨਸ਼ਾ ਸਾ ਚੜ੍ਹ ਗਇਆ’, ‘ਉੜੇ ਦਿਲ ਬੇਫਿਕਰੇ’ ਵਰਗੇ ਸੁਪਰਹਿੱਟ ਗੀਤਾਂ ਨਾਲ ਬਾਲੀਵੁੱਡ ਦੀਆਂ ਬਿਹਤਰੀਨ ਡਾਂਸਰਾਂ ’ਚੋਂ ਇਕ ਬਣ ਕੇ ਸਾਰਿਆਂ ਦਾ ਦਿਲ ਜਿੱਤ ਲਿਆ ਹੈ।

ਫਿਲਹਾਲ ਉਹ ਇਸ ਸਮੇਂ ਆਪਣੇ ਦੋ ਗਲੋਬਲ ਦੌਰਿਆਂ ’ਤੇ ਹੈ। ਇਕ ਤਿੰਨ ਹਫ਼ਤਿਆਂ ਦੀ ਯੂ.ਐੱਸ. ਯਾਤਰਾ ਤੇ ਰਿਤਿਕ ਰੋਸ਼ਨ ਨਾਲ ਆਉਣ ਵਾਲੇ ਯੂ.ਕੇ. ਸੰਗੀਤ ਪ੍ਰੋਗਰਾਮ। ਵਾਣੀ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਤੋਂ ਹੀ ਸਟੇਜ ’ਤੇ ਪ੍ਰਫਾਰਮ ਕਰਨਾ ਪਸੰਦ ਕਰਦੀ ਹੈ।

ਅਦਾਕਾਰਾ ਵਾਣੀ ਕਪੂਰ ਵੱਡੇ ਗਲੋਬਲ ਟੂਰ ਤੇ ਸੰਗੀਤ ਸਮਾਗਮਾਂ ’ਚ ਪ੍ਰਦਰਸ਼ਨ ਕਰਨ ਲਈ ਉਤਸੁਕ ਹੈ, ਤਾਂ ਜੋ ਉਹ ਹਿੰਦੀ ਫਿਲਮਾਂ ਦੇ ਗੀਤਾਂ ਨੂੰ ਦੁਨੀਆ ਭਰ ਦੇ ਲੋਕਾਂ ਤੱਕ ਲਿਜਾ ਸਕੇ।

The post ਮੈਨੂੰ ਮੰਚ ’ਤੇ ਪ੍ਰਫਾਰਮ ਕਰਨਾ ਪਸੰਦ ਹੈ : ਵਾਣੀ ਕਪੂਰ appeared first on Ludhiana Live.

ਬਾਲੀਵੁੱਡ ਅਦਾਕਾਰਾ ਵਾਣੀ ਕਪੂਰ ਬਣੀ ਮਾਰਗ ਦਰਸ਼ਕ
ਚੰਡੀਗੜ੍ਹ ਕਰੇ ਆਸ਼ਿਕੀ’ ’ਚ ਇਕ ਟਰਾਂਸਜੈਂਡਰ ਔਰਤ ਦੇ ਸੰਵੇਦਨਸ਼ੀਲ ਕਿਰਦਾਰ ਨੂੰ ਪੇਸ਼ ਕਰਨ ਤੋਂ ਬਾਅਦ, ਵਾਣੀ ਕਪੂਰ ਸ਼ਕਤੀਸ਼ਾਲੀ ਕਹਾਣੀਆਂ ਲਈ ਫ਼ਿਲਮ ਨਿਰਮਾਤਾਵਾਂ ਦੀ ਪਸੰਦ ਬਣ ਗਈ ਹੈ, ਜੋ ਔਰਤਾਂ ਨੂੰ ਲੀਡਰਸ਼ਿਪ ਭੂਮਿਕਾਵਾਂ ’ਚ ਪੇਸ਼ ਕਰਦੀਆਂ ਹਨ। ‘ਚੰਡੀਗੜ੍ਹ ਕਰੇ ਆਸ਼ਿਕੀ’ ’ਚ ਸਰਵੋਤਮ ਪ੍ਰਦਰਸ਼ਨ ਦਾ ਐਵਾਰਡ ਜਿੱਤਣ ਤੋਂ ਇਲਾਵਾ, ਐਵਾਰਡ ਫੰਕਸ਼ਨਾਂ ’ਚ ਸਕ੍ਰੀਨ ’ਤੇ ਇਕ ਟ੍ਰਾਂਸ ਗਰਲ ਦੀ ਭੂਮਿਕਾ ਨਿਭਾਉਣ ਵਾਲੀ ਇਕਲੌਤੀ ਮੁੱਖ ਅਦਾਕਾਰਾ ਬਣਨ ਦੇ ਉਸ ਦੇ ਦਲੇਰ ਫੈਸਲੇ ਲਈ ਵਿਆਪਕ ਤੌਰ ’ਤੇ ਪ੍ਰਸ਼ੰਸਾ ਕੀਤੀ ਗਈ।

ਉਦਯੋਗ ਦੇ ਇਕ ਸੂਤਰ ਨੇ ਕਿਹਾ, “ਵਾਣੀ ਕੋਲ ਇਸ ਸਮੇਂ ਬਹੁਤ ਸਾਰੇ ਪ੍ਰਾਜੈਕਟ ਹਨ ਅਤੇ ਉਹ ਇਸ ਸਫ਼ਲਤਾ ਦੀ ਹੱਕਦਾਰ ਹੈ। ਵਾਣੀ ਹੁਣ ਤਿੰਨ ਫ਼ਿਲਮਾਂ ਲਈ ਲਾਈਮਲਾਈਟ ‘ਚ ਹੈ, ਜਿਸ ’ਚ ਦਿਨੇਸ਼ ਵਿਜਾਨ ਦੁਆਰਾ ਇਕ ਪ੍ਰਾਜੈਕਟ, ਇਕ ਨਿਖਿਲ ਅਡਵਾਨੀ ਪ੍ਰੋਡਕਸ਼ਨ ਅਤੇ ਆਸ਼ਿਮ ਆਹਲੂਵਾਲੀਆ ਦੇ (ਮਿਸ ਲਵਲੀ ਫਰੇਮ) ਪ੍ਰਾਜੈਕਟ ’ਚ ਮੁੱਖ ਕਿਰਦਾਰ ਵਜੋਂ ਸ਼ਾਮਲ ਹੈ।

ਉਹ ਹੁਣ ਕਰੀਅਰ ਦੀਆਂ ਉਚਾਈਆਂ ’ਤੇ ਪਹੁੰਚ ਗਈ ਹੈ। ਸਰੋਤ ਨੇ ਅੱਗੇ ਕਿਹਾ, “ਕਤਾਰ ‘ਚ 3 ਬੈਕ ਟੂ ਬੈਕ ਫਿਲਮਾਂ ਦੇ ਨਾਲ, ਉਹ ਉਦਯੋਗ ’ਚ ਤਿੰਨ ਵੱਖ-ਵੱਖ ਅਤੇ ਵਿਭਿੰਨ ਸ਼ੈਲੀਆਂ ਦੀਆਂ ਫ਼ਿਲਮਾਂ ’ਚ ਮੁੱਖ ਭੂਮਿਕਾਵਾਂ ਨਿਭਾਉਣ ਵਾਲੀਆਂ ਵਿਅਸਤ ਅਭਿਨੇਤਰੀਆਂ ’ਚੋਂ ਇੱਕ ਹੈ। ਨਿਰਮਾਤਾ ਹੁਣ ਉਸ ਨੂੰ ਇਕ ਕਲਾਕਾਰ ਦੇ ਰੂਪ ’ਚ ਦੇਖਦੇ ਹਨ, ਜੋ ਕੋਈ ਵੀ ਕਿਰਦਾਰ ਨਿਭਾ ਸਕਦੀ ਹੈ।

The post ਬਾਲੀਵੁੱਡ ਅਦਾਕਾਰਾ ਵਾਣੀ ਕਪੂਰ ਬਣੀ ਮਾਰਗ ਦਰਸ਼ਕ appeared first on Ludhiana Live.