unauthirized colonies Archives - Ludhiana Live

ਅਣਅਧਿਕਾਰਤ ਕਾਲੋਨੀ ਕੱਟਣ ਦੇ ਮਾਮਲੇ ‘ਚ ਕਾਲੋਨਾਈਜ਼ਰ ਖ਼ਿਲਾਫ਼ ਕੇਸ ਦਰਜ
ਲੁਧਿਆਣਾ : ਅਣਅਧਿਕਾਰਤ ਕਾਲੋਨੀ ਕੱਟਣ ਦੇ ਦੇ ਮਾਮਲੇ ਵਿਚ ਕਲੋਨਾਈਜ਼ਰ ਖਿਲਾਫ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲੀਸ ਵਲੋਂ ਗਲਾਡਾ ਅਧਿਕਾਰੀ ਵਿਜੈ ਗੋਇਲ ਦੀ ਸ਼ਿਕਾਇਤ ‘ਤੇ ਅਮਲ ਵਿਚ ਲਿਆਂਦੀ ਹੈ ਅਤੇ ਇਸ ਸੰਬੰਧੀ ਪੁਲੀਸ ਨੇ ਮੁਹੰਮਦ ਨਦੀਮ ਖ਼ਿਲਾਫ਼ ਵੱਖ ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ |

ਪੁਲੀਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿੱਚ ਸ਼ਿਕਾਇਤਕਰਤਾ ਨੇ ਉਕਤ ਕਥਿਤ ਦੋਸ਼ੀ ‘ਤੇ ਗਲਾਡਾ ਦੀ ਮਨਜ਼ੂਰੀ ਤੋਂ ਬਿਨਾਂ ਨਾਜਾਇਜ਼ ਕਾਲੋਨੀ ਕੱਟਣ ਦਾ ਦੋਸ਼ ਲਗਾਇਆ ਹੈ | ਹਾਲ ਦੀ ਘੜੀ ਇਸ ਮਾਮਲੇ ਵਿਚ ਗਿ੍ਫ਼ਤਾਰੀ ਨਹੀਂ ਕੀਤੀ ਜਾ ਸਕੀ ਹੈ |

The post ਅਣਅਧਿਕਾਰਤ ਕਾਲੋਨੀ ਕੱਟਣ ਦੇ ਮਾਮਲੇ ‘ਚ ਕਾਲੋਨਾਈਜ਼ਰ ਖ਼ਿਲਾਫ਼ ਕੇਸ ਦਰਜ appeared first on Ludhiana Live.

ਨਗਰ ਨਿਗਮ ਜ਼ੋਨ ਸੀ ਦੀ ਬਿਲਡਿੰਗ ਬਰਾਂਚ ਵੱਲੋਂ ਨਾਜਾਇਜ਼ ਕਾਲੋਨੀਆਂ ‘ਤੇ ਚਲਾਇਆ ਪੀਲਾ ਪੰਜਾ
ਲੁਧਿਆਣਾ : ਲੁਧਿਆਣਾ ਸ਼ਹਿਰ ‘ਚ ਪਿਛਲੇ ਕੁਝ ਸਾਲਾਂ ਦੌਰਾਨ ਖੇਤੀਬਾੜੀ ਵਾਲੀ ਜ਼ਮੀਨ ਤੇ ਬਿਨਾਂ ਮਨਜ਼ੂਰੀ ਤੋਂ ਉੱਨਤ ਕੀਤੀਆਂ ਗਈਆਂ ਨਾਜਾਇਜ਼ ਕਾਲੋਨੀਆਂ ਨੇ ਨਗਰ ਨਿਗਮ ਦੇ ਖ਼ਜ਼ਾਨੇ ਨੂੰ ਭਾਰੀ ਚੂਨਾ ਲਾਇਆ ਹੈ, ਜਿਸ ਨੂੰ ਰੋਕਣ ਲਈ ਹੁਣ ਪੰਜਾਬ ਸਰਕਾਰ ਨੇ ਪੂਰੇ ਸੂਬੇ ‘ਚ ਸਖ਼ਤੀ ਕਰ ਦਿੱਤੀ ਹੈ। ਇਸੇ ਸਖ਼ਤੀ ਤਹਿਤ ਬੁੱਧਵਾਰ ਨੂੰ ਨਗਰ ਨਿਗਮ ਜ਼ੋਨ ਸੀ ਦੇ ਏਟੀਪੀ ਸਤੀਸ਼ ਮਲਹੋਤਰਾ ਨੇ ਬਲਾਕ 29 ਅਧੀਨ ਆਉਂਦੇ ਇਲਾਕੇ ਗਿਆਸਪੁਰਾ ਤੇ ਢੰਡਾਰੀ ਵਿਖੇ ਨਾਜਾਇਜ਼ ਕਾਲੋਨੀਆਂ ‘ਤੇ ਪੀਲਾ ਪੰਜਾ ਚਲਾਇਆ।

ਬਿਨਾਂ ਐੱਨਓਸੀ ਤੋਂ ਬੰਦ ਹੋਈਆਂ ਰਜਿਸਟਰੀਆਂ ਦੇ ਬਾਵਜੂਦ ਸ਼ਹਿਰ ਦੀ ਹੱਦ ਅੰਦਰ ਨਾਜਾਇਜ਼ ਕਾਲੋਨੀਆਂ ਨੂੰ ਉੱਨਤ ਕਰਨ ਦਾ ਕਾਰੋਬਾਰ ਅਜੇ ਵੀ ਧੜੱਲੇ ਨਾਲ ਚੱਲ ਰਿਹਾ ਹੈ। ਜਿਸ ਨੂੰ ਨਗਰ ਨਿਗਮ ਜ਼ੋਨ ਸੀ ਅਧੀਨ ਆਉਂਦੇ ਇਲਾਕਿਆਂ ‘ਚ ਪੂਰੀ ਤਰ੍ਹਾਂ ਬੰਦ ਕਰਵਾਉਣ ਲਈ ਜ਼ੋਨਲ ਕਮਿਸ਼ਨਰ ਡਾ. ਪੂਨਮਪ੍ਰਰੀਤ ਕੌਰ ਨੇ ਬਿਲਡਿੰਗ ਬਰਾਂਚ ਨਾਲ ਮੀਟਿੰਗ ਕਰ ਕੇ ਸਖ਼ਤ ਹੁਕਮ ਜਾਰੀ ਕੀਤੇ ਸਨ।

ਏਟੀਪੀ ਸਤੀਸ਼ ਮਲਹੋਤਰਾ ਨੇ ਬਿਲਡਿੰਗ ਬ੍ਾਂਚ ਦੀ ਟੀਮ ਪੁਲਿਸ ਮੁਲਾਜ਼ਮ ਤੇ ਜੇਸੀਬੀ ਮਸ਼ੀਨ ਲੈ ਕੇ ਗਿਆਸਪੁਰਾ ਤੇ ਢੰਡਾਰੀ ਵਿਖੇ ਸਥਿਤ ਈਸਟਮੈਨ ਫੈਕਟਰੀ ਦੇ ਸਾਹਮਣੇ ਬਿਨਾਂ ਨਗਰ ਨਿਗਮ ਦੀ ਮਨਜ਼ੂਰੀ ਲੈ ਖੇਤੀਬਾੜੀ ਵਾਲੀਆਂ ਜ਼ਮੀਨਾਂ ‘ਤੇ ਬਣਾਈਆਂ ਜਾ ਰਹੀਆਂ ਦੋ ਨਾਜਾਇਜ਼ ਕਾਲੋਨੀਆਂ ‘ਤੇ ਕਾਰਵਾਈ ਕੀਤੀ। ਇਸ ਦੌਰਾਨ ਟੀਮ ਨੇ ਕਾਲੋਨੀਆਂ ‘ਚ ਪਾਈਆ ਪਾਣੀ ਸੀਵਰੇਜ ਦੀਆਂ ਲਾਈਨਾਂ, ਬਣਾਈਆਂ ਗਈਆਂ ਗਲੀਆਂ, ਸੜਕਾਂ ‘ਤੇ ਚੱਲ ਰਹੇ ਨਿਰਮਾਣ ‘ਤੇ ਵੀ ਪੀਲਾ ਪੰਜਾ ਚਲਾਇਆ।

ਨਗਰ ਨਿਗਮ ਜ਼ੋਨ ਸੀ ਦੇ ਏਟੀਪੀ ਸਤੀਸ਼ ਮਲਹੋਤਰਾ ਨੇ ਦੱਸਿਆ ਕਿ ਉਨ੍ਹਾਂ ਬਲਾਕ 29 ਦੇ ਇਲਾਕੇ ਗਿਆਸਪੁਰਾ ਤੇ ਢੰਡਾਰੀ ਵਿਖੇ ਬਿਨਾਂ ਨਗਰ ਨਿਗਮ ਦੀ ਮਨਜ਼ੂਰੀ ਦੇ ਉੱਨਤ ਕੀਤੀਆਂ ਜਾ ਰਹੀਆਂ 2 ਨਾਜਾਇਜ਼ ਕਾਲੋਨੀਆਂ ‘ਤੇ ਕਾਰਵਾਈ ਕੀਤੀ। ਇਸ ਦੌਰਾਨ ਉਨ੍ਹਾਂ ਕਾਲੋਨੀਆਂ ‘ਚ ਬਣਾਈਆਂ ਗਈਆਂ ਗਲੀਆਂ, ਸੜਕਾਂ, ਪਾਣੀ ਸੀਵਰੇਜ ਦੀਆਂ ਲਾਈਨਾਂ ਤੇ ਚੱਲ ਰਹੇ ਨਿਰਮਾਣ ਤੋੜ ਦਿੱਤੇ।

The post ਨਗਰ ਨਿਗਮ ਜ਼ੋਨ ਸੀ ਦੀ ਬਿਲਡਿੰਗ ਬਰਾਂਚ ਵੱਲੋਂ ਨਾਜਾਇਜ਼ ਕਾਲੋਨੀਆਂ ‘ਤੇ ਚਲਾਇਆ ਪੀਲਾ ਪੰਜਾ appeared first on Ludhiana Live.