traffic challan and fine Archives - Ludhiana Live

HSRP ‘ਤੇ ਅੱਜ ਤੋਂ ਸਖਤੀ, ਵਾਰ-ਵਾਰ ਫੜੇ ਜਾਣ ‘ਤੇ ਗੱਡੀ ਦਾ ਨੰ. ਹੋਵੇਗਾ ਬਲੈਕਲਿਸਟ
ਲੁਧਿਆਣਾ : ਪੰਜਾਬ ‘ਚ ਹਾਈ ਸਕਿਓਰਿਟੀ ਨੰਬਰ ਪਲੇਟ (HSRP) ਲਗਾਉਣ ਦੀ ਸਮਾਂ ਸੀਮਾ ਕੱਲ੍ਹ ਖਤਮ ਹੋ ਗਈ ਅਤੇ ਅੱਜ ਤੋਂ ਸਖ਼ਤੀ ਨਾਲ ਅਮਲ ਸ਼ੁਰੂ ਹੋ ਜਾਵੇਗਾ। ਅੱਜ ਤੋਂ ਪੰਜਾਬ ਭਰ ਵਿੱਚ ਹਾਈ ਸਕਿਉਰਿਟੀ ਨੰਬਰ ਪਲੇਟਾਂ ਦੀ ਚੈਕਿੰਗ ਸਬੰਧੀ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਪਹਿਲੀ ਵਾਰ ਫੜੇ ਜਾਣ ‘ਤੇ ਜੁਰਮਾਨਾ 2,000 ਰੁਪਏ ਅਤੇ ਜੇਕਰ ਦੁਬਾਰਾ ਫੜਿਆ ਜਾਂਦਾ ਹੈ, ਤਾਂ ਜੁਰਮਾਨਾ ਵਧ ਕੇ 3,000 ਰੁਪਏ ਹੋ ਜਾਵੇਗਾ। ਜੇਕਰ ਫਿਰ ਵੀ ਸਵੀਕਾਰ ਨਾ ਕੀਤਾ ਗਿਆ ਤਾਂ ਵਾਹਨ ਦਾ ਨੰਬਰ ਬਲੈਕਲਿਸਟ ਕਰ ਦਿੱਤਾ ਜਾਵੇਗਾ।

ਸਰਕਾਰ ਨੇ ਹਾਈ ਕੋਰਟ ਦੇ ਹੁਕਮਾਂ ’ਤੇ ਵਾਹਨਾਂ ਵਿੱਚ HSRP ਨੰਬਰ ਪਲੇਟਾਂ ਲਗਾਉਣ ਲਈ ਮਾਰਚ ਮਹੀਨੇ ਵਿੱਚ 30 ਜੂਨ ਤੱਕ ਦੀ ਸਮਾਂ ਸੀਮਾ ਦਿੱਤੀ ਸੀ। ਹੁਣ ਸਰਕਾਰ ਨੇ ਛੋਟ ਦੀ ਮਿਆਦ ਵਧਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਹੁਣ ਟਰਾਂਸਪੋਰਟ ਵਿਭਾਗ ਅਤੇ ਟ੍ਰੈਫਿਕ ਪੁਲਿਸ ਨੂੰ ਸਿੱਧੇ ਹੁਕਮ ਹਨ ਕਿ ਜੇਕਰ ਕੋਈ ਵੀ ਵਾਹਨ HSRP ਤੋਂ ਬਿਨਾਂ ਪਾਇਆ ਜਾਂਦਾ ਹੈ ਤਾਂ ਉਸ ਦਾ ਚਲਾਨ ਕੱਟਿਆ ਜਾਵੇ। ਅਦਾਲਤ ਦੇ ਹੁਕਮਾਂ ‘ਤੇ ਸਾਰੇ ਵਾਹਨਾਂ ‘ਤੇ ਹਾਈ ਸਕਿਓਰਿਟੀ ਨੰਬਰ ਪਲੇਟਾਂ ਲਗਾਉਣੀਆਂ ਲਾਜ਼ਮੀ ਹਨ।

ਦੱਸ ਦੇਈਏ ਕਿ ਜੇਕਰ ਤੁਹਾਡੇ ਵਾਹਨ ‘ਤੇ ਹਾਈ ਸਕਿਓਰਿਟੀ ਨੰਬਰ ਪਲੇਟ ਨਹੀਂ ਹੈ ਅਤੇ ਤੁਸੀਂ ਅਪਲਾਈ ਕੀਤਾ ਹੈ ਤਾਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਜੇਕਰ ਕੋਈ ਤੁਹਾਨੂੰ ਰੋਕਦਾ ਹੈ ਤਾਂ ਤੁਸੀਂ ਨੰਬਰ ਪਲੇਟ ਐਪਲੀਕੇਸ਼ਨ ਸਲਿੱਪ ਵੀ ਦਿਖਾ ਸਕਦੇ ਹੋ। ਜਿਨ੍ਹਾਂ ਲੋਕਾਂ ਨੇ ਹਾਈ ਸਕਿਓਰਿਟੀ ਨੰਬਰ ਪਲੇਟਾਂ ਲਗਾਈਆਂ ਹਨ, ਉਨ੍ਹਾਂ ਦਾ ਸਾਰਾ ਰਿਕਾਰਡ ਵੀ ਆਨਲਾਈਨ ਹੀ ਜਾਣਿਆ ਜਾਂਦਾ ਹੈ।

The post HSRP ‘ਤੇ ਅੱਜ ਤੋਂ ਸਖਤੀ, ਵਾਰ-ਵਾਰ ਫੜੇ ਜਾਣ ‘ਤੇ ਗੱਡੀ ਦਾ ਨੰ. ਹੋਵੇਗਾ ਬਲੈਕਲਿਸਟ appeared first on Ludhiana Live.

ਟ੍ਰਾਂਸਪੋਰਟ ਵਿਭਾਗ ਵਲੋਂ ਹਾਈ ਸਕਿਓਰਿਟੀ ਨੰਬਰ ਪਲੇਟਾਂ ਨੂੰ ਲੈ ਕੇ ਜਾਰੀ ਹੋਏ ਨਵੇਂ ਹੁਕਮ
ਲੁਧਿਆਣਾ : ਪੰਜਾਬ ਸਰਕਾਰ ਨੇ ਵਾਹਨ ਮਾਲਕਾਂ ਲਈ ਆਪਣੇ ਵਾਹਨਾਂ ’ਤੇ ਹਾਈ ਸਕਿਓਰਿਟੀ ਨੰਬਰ ਪਲੇਟ ਲਗਾਉਣ ਦੀ ਸਮਾਂ ਸੀਮਾ 30 ਜੂਨ ਤੈਅ ਕੀਤੀ ਹੈ। ਪਲੇਟ ਲਗਾਉਣ ਦਾ ਸਾਰੇ ਵਾਹਨ ਮਾਲਕਾਂ ਲਈ ਆਖਰੀ ਮੌਕਾ ਹੋਵੇਗਾ ਅਤੇ ਇਸ ਤੋਂ ਬਾਅਦ ਡੇਟ ਨਹੀਂ ਵਧਾਈ ਜਾਵੇਗੀ। ਇਹ ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ ਵਲੋਂ ਫਾਈਨਲ ਨੋਟਿਸ ਹੈ।

ਜਾਰੀ ਕੀਤੇ ਨੋਟਿਸ ’ਚ ਐੱਸ. ਟੀ. ਸੀ. ਨੇ ਕਿਹਾ ਕਿ ਦਿ ਸੈਂਟਰਲ ਮੋਟਰ ਵ੍ਹੀਕਲਸ ਰੂਲਸ 1989 ਦੇ ਰੂਲ 50 ਅਨੁਸਾਰ ਸਾਰੇ ਕੈਟਾਗਿਰੀ ਦੇ ਵਾਹਨਾਂ ਦੋਪਹੀਆ, 3 ਪਹੀਆ, ਲਾਈਨ ਮੋਟਰ ਵ੍ਹੀਕਲ ਪੇਸੈਂਜਰ ਕਾਰ, ਭਾਰੀ ਕਮਰਸ਼ੀਅਲ ਵਾਹਨ, ਟਰੈਕਟਰ ਆਦਿ ਲਈ ਐੱਚ. ਐੱਸ. ਆਰ. ਪੀ. ਫਿੱਟ ਕਰਵਾਉਣਾ ਜ਼ਰੂਰੀ ਹੈ।

ਦੱਸ ਦੇਈਏ ਕਿ ਹੁਣ ਡੈੱਡਲਾਈਨ ’ਚ ਸਿਰਫ 18 ਦਿਨ ਦਿਨ ਹੀ ਬਚੇ ਹਨ। ਇਸ ਤਰ੍ਹਾਂ ਲੁਧਿਆਣਾ ’ਚ ਵੱਡੀ ਗਿਣਤੀ ’ਚ ਵਾਹਨਾਂ ’ਤੇ ਹਾਈ ਸਕਿਓਰਿਟੀ ਨੰਬਰ ਪਲੇਟ ਨਹੀਂ ਲੱਗ ਸਕੀ ਤਾਂ ਇੰਨੇ ਘੱਟ ਸਮੇਂ ’ਚ ਇੰਨੇ ਵਾਹਨਾਂ ’ਤੇ ਹਾਈ ਸਕਿਓਰਿਟੀ ਨੰਬਰ ਪਲੇਟ ਲੱਗ ਪਾਉਣਾ ਸੰਭਵ ਨਹੀਂ ਲੱਗ ਰਿਹਾ ਹੈ।

ਜਾਣਕਾਰੀ ਮੁਤਾਬਕ ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਪਲੇਟ ਨਾ ਲਗਾਉਣ ’ਤੇ ਵ੍ਹੀਕਲ ਐਕਟ 1988 ਦੀ 177 ਧਾਰਾ ਤਹਿਤ ਕ੍ਰਾਈਮ ਮੰਨਿਆ ਜਾਵੇਗਾ। ਉੱਥੇ ਪਹਿਲਾਂ ਵਾਰ 2000 ਅਤੇ ਇਸ ਤੋਂ ਬਾਅਦ 3000 ਜ਼ੁਰਮਾਨਾ ਲਗਾਇਆ ਜਾਵੇਗਾ।

The post ਟ੍ਰਾਂਸਪੋਰਟ ਵਿਭਾਗ ਵਲੋਂ ਹਾਈ ਸਕਿਓਰਿਟੀ ਨੰਬਰ ਪਲੇਟਾਂ ਨੂੰ ਲੈ ਕੇ ਜਾਰੀ ਹੋਏ ਨਵੇਂ ਹੁਕਮ appeared first on Ludhiana Live.