teja singh sutanter school Archives - Ludhiana Live

ਤੇਜਾ ਸਿੰਘ ਸੁਤੰਤਰ ਸਕੂਲ ‘ਚ ਕਰਵਾਏ ਭਾਸ਼ਣ ਪ੍ਰਤੀਯੋਗਿਤਾ ਤੇ ਲੇਖ ਮੁਕਾਬਲੇ
ਲੁਧਿਆਣਾ : ਤੇਜਾ ਸਿੰਘ ਸੁੰਤੰਤਰ ਸੀ. ਸੈ. ਸਕੂਲ, ਸ਼ਿਮਲਾਪੁਰੀ, ਲੁਧਿਆਣਾ ਵਿੱਚ ਜ਼ਿਲਾ ਬਾਲ ਸੁਰਖਿਆ ਸਮਿਤੀ ਵੱਲੋਂ ਬਾਲ ਮਜ਼ਦੂਰੀ , ਬਾਲ ਵਿਆਹ ,ਚੰਗੀ ਛੋਹ ਅਤੇ ਮਾੜੀ ਛੋਹ ਵਿਸ਼ਿਆਂ ਉੱਪਰ ਭਾਸ਼ਨ ਅਤੇ ਲੇਖ ਮੁਕਾਬਲੇ ਕਰਵਾਏ ਗਏ।

ਜਿਸ ਵਿੱਚ ਬਾਲ ਸੁਰਖਿਆ ਅਧਿਕਾਰੀ ਮੋਬਿਨ ਕੁਰੇਸ਼ੀ , ਸ਼੍ਰੀਮਤੀ ਰਿਤੂ ਸੂਦ, ਸ਼੍ਰੀਮਤੀ ਮਨਜਿੰਦਰ ਕੌਰ , ਸੰਦੀਪ ਸਿੰਘ ਅਤੇ ਸਕੂਲ ਦੇ ਪਿੰ੍ਰਸੀਪਲ ਹਰਜੀਤ ਕੌਰ ਨੇ ਇਸ ਸੈਮੀਨਾਰ ਵਿੱਚ ਸ਼ਾਮਿਲ ਹੋ ਕੇ ਵਿਿਦਆਰਥੀਆਂ ਦਾ ਮਨੋਬਲ ਵਧਾਇਆ

ਇਸ ਪ੍ਰਤੀਯੋਗਿਤਾ ਵਿੱਚ ਪੰਜਵੀਂ ਤੋਂ ਦਸਵੀਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਪ੍ਰਤੀਯੋਗਿਤਾ ਦੇ ਅੰਤ ਵਿੱਚ ਪਹਿਲਾ , ਦੂਜਾ ,ਤੀਜਾ ਅਤੇ ਕੰਸੋਲੇਸ਼ਨ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਪ੍ਰਤੀਯੋਗਿਤਾ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ।

ਮੁਬਿਨ ਕੁਰੇਸ਼ੀ ਨੇ ਬੱਚਿਆਂ ਨੂੰ ਆਪਣੇ ਹੱਕਾਂ ਲਈ ਜਾਗਰੂਕ ਹੋਣ ਤੇ ਚਣੌਤੀਆਂ ਭਰੇ ਸਮਾਜ ਵਿੱਚ ਵਿਚਰਨ ਬਾਰੇ ਦੱਸਿਆ ਅਤੇ ਅੰਤ ਵਿੱਚ ਪਿੰ੍ਰਸੀਪਲ ਸ਼੍ਰੀਮਤੀ ਹਰਜੀਤ ਕੌਰ ਜੀ ਨੇ ਉਹਨਾਂ ਦਾ ਧੰਨਵਾਦ ਕੀਤਾ ।

The post ਤੇਜਾ ਸਿੰਘ ਸੁਤੰਤਰ ਸਕੂਲ ‘ਚ ਕਰਵਾਏ ਭਾਸ਼ਣ ਪ੍ਰਤੀਯੋਗਿਤਾ ਤੇ ਲੇਖ ਮੁਕਾਬਲੇ appeared first on Ludhiana Live.

ਤੇਜਾ ਸਿੰਘ ਸਕੂਲ ਵਿਖੇ ਕਰਵਾਇਆ ਤੀਜ ਦਾ ਤਿਉਹਾਰ ਅਤੇ ਸੱਭਿਆਚਾਰਕ ਮੇਲਾ
ਲੁਧਿਆਣਾ : ਤੇਜਾ ਸਿੰਘ ਸੁਤੰਤਰ ਸਕੂਲ, ਲੁਧਿਆਣਾ ਵਿਖੇ ਤੀਜ ਦਾ ਤਿਉਹਾਰ ਅਤੇ ਸੱਭਿਆਚਾਰਕ ਮੇਲਾ ਕਰਵਾਇਆ ਗਿਆ। ਇਸ ਸਮਾਗਮ ਸਕੂਲ ਦੀ ਪ੍ਰਧਾਨਗੀ ਸੰਸਥਾ ਦੇ ਪ੍ਰਧਾਨ ਸ੍ਰੀਮਤੀ ਗੁਰਪਾਲ ਕੌਰ ਨੇ ਕੀਤੀ। ਕੈਂਪਸ ਵਿਚ ਮੌਜ-ਮਸਤੀ ਅਤੇ ਖ਼ੁਸ਼ੀ ਦੀ ਭਾਵਨਾ ਪੈਦਾ ਹੋ ਗਈ। ਇਸ ਮੌਕੇ ਸਮੁੱਚੇ ਸਕੂਲ ਨੂੰ ਬੜੇ ਹੀ ਚਾਅ ਨਾਲ ਸ਼ਿੰਗਾਰਿਆ ਗਿਆ, ਤਾਜ਼ੇ ਫੁੱਲ, ਰਵਾਇਤੀ ਫੁਲਕਾਰੀਆਂ, ਚਰਖਾ ਅਤੇ ਭੰਗੜੇ ਤੇ ਗਿੱਧੇ ਦੀਆਂ ਰੰਗ-ਬਿਰੰਗੀਆਂ ਤਸਵੀਰਾਂ ਨਾਲ ਸਜਾਇਆ ਗਿਆ।

ਵਿਦਿਆਰਥੀ ਆਪਣੇ ਰਵਾਇਤੀ ਪੰਜਾਬੀ ਪਹਿਰਾਵੇ ਵਿੱਚ ਰੰਗ-ਬਿਰੰਗੇ ਕੱਪੜਿਆਂ ਵਿੱਚ ਮਨਮੋਹਕ ਨਜ਼ਰ ਆਏ। ਉਨ੍ਹਾਂ ਨੇ ਮਨੋਰੰਜਨ ਭਰਪੂਰ ਸਮਾਰੋਹ ਵਿਚ ਦਿਲੋਂ ਹਿੱਸਾ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਗੁਰਬਾਣੀ ਸ਼ਬਦ ਗਾਇਨ “ਠਾਕੁਰ ਤੁਮ ਸਰਣਾਈ ਆਇਆ” ਨਾਲ ਕੀਤੀ ਗਈ। ਇਸ ਤੋਂ ਬਾਅਦ, ਵਿਦਿਆਰਥੀਆਂ ਨੇ ਬੜੇ ਜੋਸ਼ ਨਾਲ ਵੱਖੋ-ਵੱਖਰੇ ਦ੍ਰਿਸ਼ਟੀਕੋਣਾਂ ਦਾ ਅਨੁਸਰਣ ਕੀਤਾ।

ਮਿਸ ਤੀਜ ਮੁਕਾਬਲਾ ਕਰਵਾਇਆ ਗਿਆ ਅਤੇ ਮਿਸ ਮਨਜੋਤ ਕੌਰ ਨੇ ਮਿਸ ਤੀਜ ਦਾ ਖਿਤਾਬ ਜਿੱਤਿਆ ਅਤੇ ਮਿਸ ਰਬੀਨਾ ਲਵਜੀਨ ਕੌਰ ਰਨਰ-ਅੱਪ ਦੇ ਖਿਤਾਬ ‘ਤੇ ਕਬਜ਼ਾ ਕੀਤਾ। ਵਿਦਿਆਰਥੀਆਂ ਨੇ ਭੰਗੜਾ, ਗੀਤ, ਸਕਿੱਟ ਆਦਿ ਵੱਖ-ਵੱਖ ਪੇਸ਼ਕਾਰੀਆਂ ਪੇਸ਼ ਕਰਕੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਵਿਦਿਆਰਥੀ ਪੰਜਾਬ ਦੇ ਰਵਾਇਤੀ ਪਹਿਰਾਵੇ ਵਿੱਚ ਸਜੇ ਹੋਏ ਸਨ । ਇਸ ਮੌਕੇ ਵਿਰਸੇ ਦਾ ਵਾਰਸ’ ਮੁਕਾਬਲਾ ਵੀ ਕਰਵਾਇਆ ਗਿਆ । ਮਨਦੀਪ ਨੇ ਅਣਖੀਲਾ ਗੱਬਰੂ ਦਾ ਖਿਤਾਬ ਆਪਣੇ ਨਾਮ ਕੀਤਾ।

ਪ੍ਰਿੰਸੀਪਲ ਸ੍ਰੀਮਤੀ ਹਰਜੀਤ ਕੌਰ ਨੇ ਤੀਜ ਦੇ ਤਿਉਹਾਰ ਦੀ ਸੱਭਿਅਕ ਮਹੱਤਤਾ ਬਾਰੇ ਚਾਨਣਾ ਪਾਇਆ ਅਤੇ ਸੰਦੇਸ਼ ਦਿੱਤਾ ਕਿ ਇਹ ਤਿਉਹਾਰ ਆਸ਼ਾਵਾਂ ਅਤੇ ਅਕਾਂਖਿਆਵਾਂ ਦਾ ਪ੍ਰਤੀਕ ਹੈ। ਸੰਸਥਾ ਦੀ ਪ੍ਰਧਾਨ ਸ੍ਰੀਮਤੀ ਗੁਰਪਾਲ ਕੌਰ ਨੇ ਪ੍ਰਿੰਸੀਪਲ ਮੈਡਮ, ਸਟਾਫ ਅਤੇ ਵਿਦਿਆਰਥੀਆਂ ਨੂੰ ਸੱਭਿਆਚਾਰਕ ਵਿਰਸੇ ਨੂੰ ਸੰਗਠਿਤ ਕਰਨ ਅਤੇ ਮੁੜ ਸੁਰਜੀਤ ਕਰਨ ਲਈ ਵਧਾਈ ਦਿੱਤੀ।

The post ਤੇਜਾ ਸਿੰਘ ਸਕੂਲ ਵਿਖੇ ਕਰਵਾਇਆ ਤੀਜ ਦਾ ਤਿਉਹਾਰ ਅਤੇ ਸੱਭਿਆਚਾਰਕ ਮੇਲਾ appeared first on Ludhiana Live.

ਪਹਿਲੀ ਜਮਾਤ ਦੇ ਸਵਾਗਤ ਪਾਰਟੀ ਵਿੱਚ ਮਚੀਆਂ ਧੂਮਾਂ
ਲੁਧਿਆਣਾ : ਪਹਿਲੀ ਜਮਾਤ ਦੇ ਨਵੇਂ ਦਾਖਲ ਹੋਏ ਬੱਚਿ ਆਂ ਦੇ ਸਵਾਗਤ ਲਈ ਇੱਕ ਸਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਤੇਜਾ ਸਿੰਘ ਸੁਤੰਤਰ .ਮੈਮੋਰੀਅਲ.ਸਕੂਲ ਵਿੱਚ ਕੀਤਾ ਗਿਆ।ਸਭਿਆਚਾਰਕ ਪ੍ਰੋਗਰਾਮ ਦਾ ਆਗਾਜ਼ ‘ਸ਼ਬਦ-ਗਾਇਨ’ਦੇ ਨਾਲ ਕੀਤਾ ਗਿਆ। ਇਸ ਧਾਰਮਿਕ ਸੁਗੰਧ ਨੂੰ ‘ਸਰਸਵਤੀ ਵੰਦਨਾ’ ਦੇ ਰਾਹੀਂ ਅੱਗੇ ਵਧਾਇਆ ਗਿਆ।

ਵਿਦਿਆਰਥੀਆ ਨੇ ਨਾਚ, ਗੀਤ, ਨਾਟਕ ਆਦਿ ਦੇ ਦੁਆਰਾ ਆਪਣੀ ਵਿਲੱਖਣ ਪ੍ਰਤਿਭਾ ਦਾ ਬਹੁਤ ਵਧੀਆ ਤਰੀਕੇ ਨਾਲ ਪ੍ਰਦਰਸ਼ਨ ਕੀਤਾ। ਸਵ: ਸ. ਗੁਰਬਚਨ ਸਿੰਘ ਗਰੇਵਾਲ, ਜੋ ਲੰਬੇ ਸਮੇਂ ਤੱਕ ਇਸ ਸੰਸਥਾ ਦੇ ਕਰਤਾ ਧਰਤਾ ਰਹੇ, ਉਹਨਾਂ ਨੂੰ ਸਮਰਪਿਤ ਕਰਕੇ ਨਾਰੀ ਸ਼ਕਤੀਕਰਨ ਉੱਤੇ ਇੱਕ ਨਾਟਕ ਪੇਸ਼ ਕੀਤਾ ਗਿਆ।

ਗਿੱਧੇ ਅਤੇ ਭੰਗੜੇ ਨੇ ਦਰਸ਼ਕਾਂ ਨੂੰ ਸੰਮੋਹਿਤ ਕਰ ਦਿੱਤਾ। ਸਕੂਲ ਦੇ ਨਿਰਦੇਸ਼ਕ ਸ. ਦਾਨਿਸ਼ ਗਰੇਵਾਲ ਨੇ ਬੱਚਿਆਂ ਦੀ ਇਸ ਕੋਸ਼ਿਸ਼ ਦੀ ਪਸ਼ੰਸਾ ਕਰਦੇ ਹੋਏ ਉਹਨਾਂ ਦੇ ਮਾਤਾ ਪਿਤਾ ਨੂੰ, ਉਹਨਾਂ ਨੂੰ ਨਿਰੰਤਰ ਪ੍ਰੋਤਸਾਹਿਤ ਕਰਨ ਦੇ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਦਾ ਅੰਤ ਰਾਸ਼ਟਰੀ ਗਾਨ ਦੇ ਨਾਲ ਹੋਇਆ।

The post ਪਹਿਲੀ ਜਮਾਤ ਦੇ ਸਵਾਗਤ ਪਾਰਟੀ ਵਿੱਚ ਮਚੀਆਂ ਧੂਮਾਂ appeared first on Ludhiana Live.