swachta drive Archives - Ludhiana Live

ਗਲਾਡਾ ਵਲੋਂ ਆਪਣੀਆਂ ਰਿਹਾਇਸ਼ੀ ਕਲੋਨੀਆਂ ‘ਚ ਮਨਾਇਆ ਸਵੱਛਤਾ ਪਖਵਾੜਾ
ਸਵੱਛ ਭਾਰਤ ਮਿਸ਼ਨ ਤਹਿਤ ਗਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ (ਗਲਾਡਾ) ਵਲੋਂ ਆਪਣੇ ਅਧਿਕਾਰ ਖੇਤਰ ਅਧੀਨ ਆਉਂਦੀਆਂ ਰਿਹਾਇਸ਼ੀ ਕਲੋਨੀਆਂ ਵਿਖੇ 15 ਸਤੰਬਰ ਤੋਂ 1 ਅਕਤੂਬਰ ਤੱਕ ਸਵੱਛਤਾ ਪਖਵਾੜਾ ਮਨਾਇਆ ਗਿਆ। ਮੁੱਖ ਪ੍ਰਸ਼ਾਸਕ ਗਲਾਡਾ ਸਾਗਰ ਸ੍ਰੀ ਸੇਤੀਆ ਨੇ ਦੱਸਿਆ ਕਿ ਅਥਾਰਟੀ ਵੱਲੋਂ ਸੈਕਟਰ-32ਏ, 33, ਸੰਜੇ ਗਾਂਧੀ ਕਲੋਨੀ, ਸੈਕਟਰ 40, ਅਤੇ ਅਰਬਨ ਅਸਟੇਟ ਫੇਜ਼-3, ਦੁੱਗਰੀ ਸਮੇਤ ਵੱਖ-ਵੱਖ ਇਲਾਕਿਆਂ ਵਿੱਚ ਸਫ਼ਾਈ ਮੁਹਿੰਮ ਚਲਾਈ ਗਈ ਹੈ।

ਉਨ੍ਹਾਂ ਦੱਸਿਆ ਕਿ ਇਸ 15 ਦਿਨਾਂ ਲੰਬੀ ਮੁਹਿੰਮ ਦੌਰਾਨ ਸਫਾਈ ਦੇ ਹੋਰ ਕੰਮਾਂ ਤੋਂ ਇਲਾਵਾ ਕੂੜਾ ਅਤੇ ਮਲਬਾ ਚੁੱਕਣ ਨੂੰ ਵੀ ਯਕੀਨੀ ਬਣਾਇਆ ਗਿਆ ਅਤੇ ਸੈਕਟਰ-40 ਸਥਿਤ ਐਮ.ਆਈ.ਜੀ. ਫਲੈਟਾਂ ਦੇ ਵਸਨੀਕਾਂ ਨੂੰ ਕੂੜੇਦਾਨ ਵੀ ਵੰਡੇ ਗਏ ਤਾਂ ਜੋ ਕੂੜੇ ਦੀ ਮਹੱਤਤਾ ਨੂੰ ਹੋਰ ਪ੍ਰਫੁੱਲਤ ਕੀਤਾ ਜਾ ਸਕੇ। ਸ੍ਰੀ ਸੇਤੀਆ ਵਲੋਂ ਅਧਿਕਾਰੀਆਂ ਨੂੰ ਅਜਿਹੀਆਂ ਸਫਾਈ ਮੁਹਿੰਮਾਂ ਨੂੰ ਸਮੇਂ-ਸਮੇਂ ‘ਤੇ ਚਲਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਲੋਕਾਂ ਵਿੱਚ ਸਫਾਈ ਪ੍ਰਤੀ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕੀਤੀ ਜਾ ਸਕੇ।

The post ਗਲਾਡਾ ਵਲੋਂ ਆਪਣੀਆਂ ਰਿਹਾਇਸ਼ੀ ਕਲੋਨੀਆਂ ‘ਚ ਮਨਾਇਆ ਸਵੱਛਤਾ ਪਖਵਾੜਾ appeared first on Ludhiana Live.

ਆਰੀਆ ਕਾਲਜ ‘ਚ ‘ਮਨਾਇਆ ਸਵੱਛਤਾ ਦਿਵਸ’ ਅਤੇ ‘ਗਾਂਧੀ ਜੈਅੰਤੀ ਸਮਾਰੋਹ’
ਆਰੀਆ ਕਾਲਜ ਲੁਧਿਆਣਾ ਵਿਖੇ ‘ਸਵੱਛਤਾ ਦਿਵਸ’ ਅਤੇ ‘ਗਾਂਧੀ ਜੈਅੰਤੀ ਸਮਾਰੋਹ’ ਮਨਾਇਆ ਗਿਆ। ‘ਗਾਂਧੀਅਨ ਸਟੱਡੀਜ਼ ਸੈਂਟਰ’ ਵੱਲੋਂ ਗਾਂਧੀ ਜਯੰਤੀ ਦੇ ਮੌਕੇ ‘ਤੇ ਫੁੱਲਾਂ ਨਾਲ ਸ਼ਰਧਾਜਲੀ ਭੇਟ ਕਰਦੇ ਹੋਏ ‘ਤਸਵੀਰਾਂ ਵਿੱਚ ਗਾਂਧੀ ਜ਼ਿੰਦਾ ਹੈ’ ਸਿਰਲੇਖ ਵਾਲੀ ਇੱਕ ਪੀਪੀਟੀ ਦਿਖਾਈ ਗਈ। ‘ਸਵੱਛਤਾ ਦਿਵਸ’ ਤਹਿਤ ਲੇਖ ਮੁਕਾਬਲੇ, ਕਵਿਤਾ ਗੀਤ ਮੁਕਾਬਲੇ, ਪੋਸਟਰ ਮੁਕਾਬਲੇ ਕਰਵਾਏ ਗਏ ਅਤੇ ਵਿਦਿਆਰਥਣਾਂ ਵੱਲੋਂ ਨੁੱਕੜ ਨਾਟਕ ਰਾਹੀਂ ਸਭ ਨੂੰ ਸਵੱਛਤਾ ਪ੍ਰਤੀ ਜਾਗਰੂਕ ਕੀਤਾ ਗਿਆ।

ਟੀਚਿੰਗ, ਨਾਨ ਟੀਚਿੰਗ ਅਤੇ ਵਿਦਿਆਰਥਣਾਂ ਨੇ ਪੂਰੇ ਕਾਲਜ ਕੈਂਪਸ ਦੀ ਸਫਾਈ ਕੀਤੀ। ਏ.ਸੀ.ਐਮ.ਸੀ ਦੇ ਸਕੱਤਰ ਡਾ. ਐਸ.ਐੱਮ. ਸ਼ਰਮਾ ਨੇ ਇਸ ਦਿਵਸ ਨੂੰ ਮਨਾਉਣ ਲਈ ਸਾਰਿਆਂ ਦੇ ਸਾਂਝੇ ਯਤਨਾਂ ਦੀ ਸ਼ਲਾਘਾ ਕੀਤੀ। ਪਿ੍ੰਸੀਪਲ ਡਾ. ਸੁਕਸ਼ਮ ਆਹਲੂਵਾਲੀਆ ਨੇ ਕਿਹਾ ਕਿ ਗਾਂਧੀ ਜੀ ਦੇ ਆਦਰਸ਼ਾਂ ਨੂੰ ਅਮਲੀ ਰੂਪ ਵਿਚ ਪੇਸ਼ ਕਰਨਾ ਸ਼ਲਾਘਾਯੋਗ ਹੈ |

The post ਆਰੀਆ ਕਾਲਜ ‘ਚ ‘ਮਨਾਇਆ ਸਵੱਛਤਾ ਦਿਵਸ’ ਅਤੇ ‘ਗਾਂਧੀ ਜੈਅੰਤੀ ਸਮਾਰੋਹ’ appeared first on Ludhiana Live.

ਸਰਕਾਰੀ ਕਾਲਜ ਫਾਰ ਗਰਲਜ਼ ਵਿਖੇ ਗਾਂਧੀ ਜਯੰਤੀ ਦੇ ਮੌਕੇ ‘ਤੇ ਮਨਾਇਆ ਸਵੱਛਤਾ ਦਿਵਸ
ਸਰਕਾਰੀ ਕਾਲਜ ਫਾਰ ਗਰਲਜ਼, ਲੁਧਿਆਣਾ ਵਿਖੇ ਸਵੱਛਤਾ ਦਿਵਸ ਦੇ ਹਿੱਸੇ ਵਜੋਂ ਐਨਐਸਐਸ ਵਲੰਟੀਅਰਾਂ ਅਤੇ ਵਾਤਾਵਰਣ ਕਮੇਟੀ ਵੱਲੋਂ ਸਲੋਗਨ ਲਿਖਣ ਮੁਕਾਬਲੇ, ਪੇਂਟਿੰਗ ਮੁਕਾਬਲੇ, ਲੇਖ ਮੁਕਾਬਲੇ, ਗੀਤ ਮੁਕਾਬਲੇ, ਸਵੱਛਤਾ ਸੈਮੀਨਾਰ, ਕੈਂਪਸ ਸਫਾਈ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ।

ਵਿਦਿਆਰਥੀਆਂ ਨੂੰ ਕਾਲਜ ਵਿੱਚ ਘੱਟ ਪਲਾਸਟਿਕ ਦੀ ਵਰਤੋਂ ਕਰਨ ਲਈ ਕਿਹਾ ਗਿਆ । ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਸਵੱਛਤਾ ਦੀ ਸਹੁੰ ਵੀ ਚੁੱਕੀ। ਇਸ ਮੌਕੇ ਪ੍ਰਿੰਸੀਪਲ ਸ਼੍ਰੀਮਤੀ ਸੁਮਨ ਲਤਾ ਨੇ ਵਿਦਿਆਰਥੀਆਂ ਨੂੰ ਵਾਤਾਵਰਣ ਸੁਰੱਖਿਆ ਅਤੇ ਗੰਦਗੀ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ।

ਉਨ੍ਹਾਂ ਨੇ ਵਿਦਿਆਰਥਣਾਂ ਨੂੰ ਸਵੱਛਤਾ ਬਣਾਈ ਰੱਖਦੇ ਹੋਏ ਗਾਂਧੀ ਜੀ ਦੇ ਸਿਧਾਂਤਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ। ਲਵਪ੍ਰੀਤ ਸਿੰਘ ਗਿੱਲ, ਸਿਹਤ ਵਿਭਾਗ ਤੋਂ ਪੀਓ ਐਨੀ ਗਰੋਵਰ ਵੀ ਹਾਜ਼ਰ ਸਨ ਅਤੇ ਵਿਦਿਆਰਥੀਆਂ ਨੂੰ ਸਿਹਤ ਬਾਰੇ ਜਾਗਰੂਕ ਵੀ ਕੀਤਾ। ਕਾਲਜ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੁਆਰਾ ਸ਼੍ਰਮਦਾਨ ਵੀ ਕੀਤਾ ਗਿਆ।

The post ਸਰਕਾਰੀ ਕਾਲਜ ਫਾਰ ਗਰਲਜ਼ ਵਿਖੇ ਗਾਂਧੀ ਜਯੰਤੀ ਦੇ ਮੌਕੇ ‘ਤੇ ਮਨਾਇਆ ਸਵੱਛਤਾ ਦਿਵਸ appeared first on Ludhiana Live.

ਸਵੱਛਤਾ ਪਖਵਾੜਾ ਦੇ ਅੰਤਰਗਤ ਇੱਕ ਵਿਸ਼ਾਲ ਸਫਾਈ ਅਭਿਆਨ ਕੀਤਾ ਸ਼ੁਰੂ
ਡਾ: ਦਵਾਰਕਾ ਨਾਥ ਕੋਟਨਿਸ ਸਿਹਤ ਅਤੇ ਸਿੱਖਿਆ ਕੇਂਦਰ, ਸਲੇਮ ਟਾਬਰੀ, ਲੁਧਿਆਣਾ ਦੁਆਰਾ ਚਲਾਏ ਜਾ ਰਹੇ ਸੀ.ਪੀ.ਐਲ.ਆਈ. ਅਤੇ ਓ.ਡੀ.ਆਈ.ਸੀ. ਪ੍ਰੋਜੈਕਟ ਦੇ ਤਹਿਤ ਸਵੱਛਤਾ ਪਖਵਾੜਾ 2023 ਦੇ ਅੰਤਰਗਤ ਇੱਕ ਵਿਸ਼ਾਲ ਸਫਾਈ ਅਭਿਆਨ ਸ਼ੁਰੂ ਕੀਤਾ ਗਿਆ।

ਇਸ ਮੁਹਿੰਮ ਤਹਿਤ ਅੱਜ ਸ਼ਿਮਲਾਪੁਰੀ ਰੋਡ ‘ਤੇ ਸਥਿਤ ਸਮਾਜ ਭਲਾਈ ਕੰਪਲੈਕਸ ਅਤੇ ਸ਼ਿਮਲਾਪੁਰੀ ਦੀਆਂ ਗਲੀਆਂ ‘ਚ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ | ਪ੍ਰੋਗਰਾਮ ਦਾ ਆਯੋਜਨ ਸ. ਵਰਿੰਦਰ ਸਿੰਘ ਟਿਵਾਣਾ (ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਲੁਧਿਆਣਾ) ਦੀ ਅਗਵਾਈ ਹੇਠ ਕੀਤਾ ਗਿਆ।

ਇਸ ਸਫਾਈ ਅਭਿਆਨ ਵਿੱਚ ਸੰਸਥਾ ਦੇ ਸੰਚਾਲਕ ਡਾ: ਇੰਦਰਜੀਤ ਸਿੰਘ ਨੇ ਇਸ ਮੁਹਿੰਮ ਵਿੱਚ ਯੋਗਦਾਨ ਪਾਉਣ ਲਈ ਸਾਰੇ ਮੌਜੂਦ ਸਟਾਫ ਦਾ ਧੰਨਵਾਦ ਕੀਤਾ ਅਤੇ ਲੋਕਾਂ ਨੂੰ ਸਵੱਛ ਭਾਰਤ ਅਭਿਆਨ ਨੂੰ ਆਪਣੀ ਜੀਵਨ ਸ਼ੈਲੀ ਦਾ ਹਿੱਸਾ ਬਣਾਉਣ ਦੀ ਅਪੀਲ ਕੀਤੀ।

ਇਸ ਮੁਹਿੰਮ ਨੂੰ ਸਫ਼ਲ ਬਣਾਉਣ ਵਿੱਚ ਡਾ: ਰਘੁਵੀਰ ਸਿੰਘ, ਦਰਬਾਰਾ ਸਿੰਘ, ਗਗਨਦੀਪ ਕੁਮਾਰ (ਏਰੀਆ ਕੋਆਰਡੀਨੇਟਰ), ਸ਼ਰਨਜੀਤ ਕੌਰ, ਮਨੀਸ਼ਾ, ਮਹੇਸ਼, ਅਮਨ, ਵੈਸ਼ਾਲੀ, ਵੰਦਨਾ, ਰਿਤਿਕਾ, ਨਿਤਾਂਸ਼ ਅਤੇ ਰਾਜਨ ਆਦਿ ਨੇ ਵਿਸ਼ੇਸ਼ ਤੌਰ ‘ਤੇ ਯੋਗਦਾਨ ਪਾਇਆ |

The post ਸਵੱਛਤਾ ਪਖਵਾੜਾ ਦੇ ਅੰਤਰਗਤ ਇੱਕ ਵਿਸ਼ਾਲ ਸਫਾਈ ਅਭਿਆਨ ਕੀਤਾ ਸ਼ੁਰੂ appeared first on Ludhiana Live.

ਆਰੀਆ ਕਾਲਜ ਵਿੱਚ ਚਲਾਇਆ ਗਿਆ ਸਵੱਛਤਾ ਅਭਿਆਨ
ਆਰੀਆ ਕਾਲਜ, ਲੁਧਿਆਣਾ ਦੀ ਐਨ.ਐਸ.ਐਸ ਯੂਨਿਟ ਨੇ ‘ਇੱਕ ਤਰੀਕ ਇੱਕ ਘੰਟਾ ਪ੍ਰੋਗਰਾਮ’ ਦੇ ਤਹਿਤ ਬਾਜ਼ਾਰ ਵਿੱਚ ਸਫ਼ਾਈ ਅਭਿਆਨ ਚਲਾਇਆ। ਇਸ ਉਪਰਾਲੇ ਦਾ ਉਦੇਸ਼ ਵਿਦਿਆਰਥੀਆਂ ਨੂੰ ਸਵੱਛਤਾ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਅਤੇ ਕਾਲਜ ਕੈਂਪਸ ਤੋਂ ਇਲਾਵਾ ਆਲੇ-ਦੁਆਲੇ ਦੀ ਸਫ਼ਾਈ ਵਿੱਚ ਸ਼ਾਮਲ ਕਰਨਾ ਸੀ। ਵਿਦਿਆਰਥੀਆਂ ਨੇ ਪੋਸਟਰ ਦਿਖਾ ਕੇ ਸਮਾਜ ਵਿੱਚ ਸਵੱਛਤਾ ਦਾ ਸੰਦੇਸ਼ ਵੀ ਫੈਲਾਇਆ ਅਤੇ ਆਮ ਲੋਕਾਂ ਨੂੰ ਸੜਕਾਂ ਅਤੇ ਬਾਜ਼ਾਰਾਂ ਦੇ ਫੁੱਟਪਾਥਾਂ ਤੋਂ ਅਣਚਾਹੇ ਕੂੜੇ ਨੂੰ ਹਟਾਉਣ ਲਈ ਪ੍ਰੇਰਿਤ ਕੀਤਾ।

ਡਾ: ਐਸ.ਐਮ. ਸ਼ਰਮਾ, ਸਕੱਤਰ ਏ.ਸੀ.ਐਮ.ਸੀ., ਪ੍ਰਿੰਸੀਪਲ ਡਾ.ਸੁਕਸ਼ਮ ਆਹਲੂਵਾਲੀਆ ਅਤੇ ਇੰਚਾਰਜ ਡਾ. ਮਮਤਾ ਕੋਹਲੀ ਨੇ ਐਨ.ਐਸ.ਐਸ ਯੂਨਿਟ ਨੂੰ ‘ਸਵੱਛਤਾ ਹੀ ਸੇਵਾ’ ਮਿਸ਼ਨ ਪ੍ਰਤੀ ਉਹਨਾਂ ਦੀ ਅਟੁੱਟ ਵਚਨਬੱਧਤਾ ਅਤੇ ਸਮਰਪਣ ਲਈ ਵਧਾਈ ਦਿੱਤੀ ਅਤੇ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਵਿਦਿਆਰਥੀਆਂ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ।

The post ਆਰੀਆ ਕਾਲਜ ਵਿੱਚ ਚਲਾਇਆ ਗਿਆ ਸਵੱਛਤਾ ਅਭਿਆਨ appeared first on Ludhiana Live.

ਆਰੀਆ ਕਾਲਜ ਵੱਲੋਂ ‘ਸਵੱਛਤਾ ਹੀ ਸੇਵਾ’ ਮੁਹਿੰਮ ਤਹਿਤ ਕਰਵਾਇਆ ਲੈਕਚਰ
ਆਰੀਆ ਕਾਲਜ, ਲੁਧਿਆਣਾ ਦੀ ਐਨਐਸਐਸ ਯੂਨਿਟ ਵੱਲੋਂ ਸਰਕਾਰੀ ਸੈਕੰਡਰੀ ਸਕੂਲ ਚੂੜਪੁਰ ਵਿਖੇ ‘ਸਵੱਛਤਾ ਹੀ ਸੇਵਾ’ ਮੁਹਿੰਮ ਤਹਿਤ ਪਿੰਡ ਦੀਆਂ ਵਿਦਿਆਰਥਣਾਂ ਨੂੰ ਆਪਣੇ ਆਲੇ-ਦੁਆਲੇ ਦੀ ਸਫ਼ਾਈ ਬਾਰੇ ਜਾਗਰੂਕ ਕਰਨ ਲਈ ਲੈਕਚਰ ਦਿੱਤਾ ਗਿਆ। ਡਾ: ਰਜਨੀ ਬਾਲਾ, ਇੰਚਾਰਜ ਐਨ.ਐਸ.ਐਸ. ਨੇ “ਸਵੱਛਤਾ ਮਹੱਤਵਪੂਰਨ ਕਿਉਂ ਹੈ” ਵਿਸ਼ੇ ‘ਤੇ ਪ੍ਰੇਰਕ ਲੈਕਚਰ ਦੇ ਨਾਲ-ਨਾਲ ਸਵੱਛ ਭਾਰਤ, ਸਵੱਛ ਸਰੀਰ, ਸਵੱਛ ਮਨ ਅਤੇ ਸਵੱਛ ਵਾਤਾਵਰਨ ਦੇ ਸੰਦੇਸ਼ ਨੂੰ ਫੈਲਾਉਣ ਲਈ ਪੋਸਟਰ ਵੀ ਪੇਸ਼ ਕੀਤੇ।

ਐਨਐਸਐਸ ਯੂਨਿਟ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਡਾ: ਐਸ.ਐਮ. ਸ਼ਰਮਾ, ਸਕੱਤਰ ਏ.ਸੀ.ਐਮ.ਸੀ. ਅਤੇ ਪ੍ਰਿੰਸੀਪਲ ਡਾ.ਸੂਕਸ਼ਮ ਆਹਲੂਵਾਲੀਆ ਨੇ ਕਿਹਾ ਕਿ ਸਿਹਤਮੰਦ ਜੀਵਨ ਲਈ ਸਫ਼ਾਈ ਜ਼ਰੂਰੀ ਹੈ। ਇਸ ਲਈ ਹਰ ਨਾਗਰਿਕ ਨੂੰ ਸਾਫ਼ ਸੁਥਰਾ ਵਾਤਾਵਰਨ ਸਿਰਜਣ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਇੰਚਾਰਜ ਡਾ. ਮਮਤਾ ਕੋਹਲੀ ਨੇ NSS ਯੂਨਿਟ ਨੂੰ ‘ਸਵੱਛਤਾ ਹੀ ਸੇਵਾ’ ਮਿਸ਼ਨ ਪ੍ਰਤੀ ਉਨ੍ਹਾਂ ਦੀ ਅਟੁੱਟ ਵਚਨਬੱਧਤਾ ਅਤੇ ਸਮਰਪਣ ਲਈ ਵਧਾਈ ਦਿੱਤੀ।

The post ਆਰੀਆ ਕਾਲਜ ਵੱਲੋਂ ‘ਸਵੱਛਤਾ ਹੀ ਸੇਵਾ’ ਮੁਹਿੰਮ ਤਹਿਤ ਕਰਵਾਇਆ ਲੈਕਚਰ appeared first on Ludhiana Live.