sugarcane kheer Archives - Ludhiana Live

ਪੀ.ਏ.ਯੂ. ਨੇ ਲੈਕਟੋਜ-ਅਸਹਿਣਸੀਲਤਾ ਲਈ ਗੰਨੇ ਦੀ ਖੀਰ ਨੂੰ ਇੱਕ ਮਠਿਆਈ ਵਜੋਂ ਕੀਤਾ ਪ੍ਰਮਾਣਿਤ
ਲੁਧਿਆਣਾ : ਪੀ.ਏ.ਯੂ. ਦੇ ਖੁਰਾਕ ਵਿਗਿਆਨੀਆਂ ਨੇ ਇੱਕ ਪ੍ਰਯੋਗ ਵਿੱਚ ਲੱਭਿਆ ਕਿ ਗੰਨੇ ਦੇ ਰਸ ਵਿੱਚ ਉੱਚ ਕਾਰਬੋਹਾਈਡਰੇਟ ਸਮੱਗਰੀ ਅਤੇ ਲੈਕਟੋਜ-ਰਹਿਤ ਤੱਤਾਂ ਦੇ ਕਾਰਨ ਪੈਕ ਕੀਤੇ ਰੂਪ ਵਿੱਚ ਵਰਤਣ ਲਈ ਤਿਆਰ ਖੀਰ ਬਣਾਉਣ ਲਈ ਇੱਕ ਵਧੀਆ ਵਿਕਲਪ ਵਜੋਂ ਪ੍ਰਚਾਰਿਆ ਜਾ ਸਕਦਾ ਹੈ, ਜਿਸਦਾ ਸੇਵਨ ਲੈਕਟੋਜ-ਅਸਹਿਣਸੀਲ ਲੋਕਾਂ ਵੱਲੋਂ ਕੀਤਾ ਜਾ ਸਕਦਾ ਹੈ|

ਪੀ.ਏ.ਯੂ. ਦੇ ਭੋਜਨ ਤਕਨਾਲੋਜਿਸਟ ਅਤੇ ਗੰਨੇ ਦੀ ਰਸ ਦੀ ਖੀਰ ਦੇ ਖੋਜਕਰਤਾ ਡਾ. ਪੂਨਮ ਅਗਰਵਾਲ ਨੇ ਕਿਹਾ ਕਿ ਇਹ ਖੀਰ ਬਹੁਤ ਜ਼ਿਆਦਾ ਪੌਸ਼ਟਿਕ ਹੈ, ਇਸ ਵਿੱਚ ਕਾਰਬੋਹਾਈਡਰੇਟ ਅਮੀਨੋ ਐਸਿਡ, ਖਣਿਜ ਜਿਵੇਂ ਕਿ ਆਇਰਨ, ਵਿਟਾਮਿਨ ਏ ਵਰਗੇ ਮਹੱਤਵਪੂਰਨ ਤੱਤ ਜ਼ਰੂਰੀ ਮਾਤਰਾ ਵਿੱਚ ਹੁੰਦੇ ਹਨ| ਇਸ ਨੂੰ ਦੁੱਧ ਦੇ ਬਦਲ ਵਜੋਂ ਵਰਤਣ ਨਾਲ ਦੁੱਧ ਤੋਂ ਬਣੀ ਖੀਰ ਨਾਲੋਂ ਬਿਹਤਰ ਰਖ-ਰਖਾਵ ਦੀ ਸੰਭਾਵਨਾ ਹੁੰਦੀ ਹੈ ਜੋ ਸਿਰਫ 2 ਤੋਂ 3 ਦਿਨ ਰਹਿੰਦੀ ਹੈ|

ਡਾ. ਅਗਰਵਾਲ ਨੇ ਕਿਹਾ ਕਿ ਆਇਰਨ ਅਤੇ ਫਾਈਟੋਨਿਊਟ੍ਰੀਐਂਟਸ ਨਾਲ ਭਰਪੂਰ ਵਰਤੇ ਜਾਣ ਯੋਗ ਇਹ ਉਤਪਾਦ, 20 ਦਿਨਾਂ ਤੱਕ (ਬਿਨਾਂ ਕਿਸੇ ਰਸਾਇਣਕ ਪ੍ਰੈਜਰਵੇਟਿਵ) ਅਤੇ ਫਰਿੱਜ ਦੀਆਂ ਸਥਿਤੀਆਂ ਵਿੱਚ 2 ਮਹੀਨਿਆਂ ਤੱਕ (ਰਸਾਇਣਕ ਸੰਭਾਲ ਦੇ ਨਾਲ) ਕੱਪ ਵਿੱਚ ਸੰਭਾਲਿਆ ਰਹਿ ਸਕਦਾ ਹੈ| ਥਰਮਲੀ ਪ੍ਰੋਸੈਸਡ ਡੱਬਾਬੰਦ ਖੀਰ ਨੂੰ ਕਮਰੇ ਦੇ ਤਾਪਮਾਨ ’ਤੇ 12 ਮਹੀਨਿਆਂ ਲਈ ਸਟੋਰ ਕੀਤਾ ਜਾ ਸਕਦਾ ਹੈ|

The post ਪੀ.ਏ.ਯੂ. ਨੇ ਲੈਕਟੋਜ-ਅਸਹਿਣਸੀਲਤਾ ਲਈ ਗੰਨੇ ਦੀ ਖੀਰ ਨੂੰ ਇੱਕ ਮਠਿਆਈ ਵਜੋਂ ਕੀਤਾ ਪ੍ਰਮਾਣਿਤ  appeared first on Ludhiana Live.